ਲੌਂਗੋਵਾਲ ਮੰਡੀ ਸੌਦੇ ਵਿੱਚ ਪੈ ਗਿਆ ਰੌਲਾ - Fight in। Live sauda। Longowal Mandi।

Поділитися
Вставка
  • Опубліковано 2 сер 2024
  • ਲੌਂਗੋਵਾਲ ਮੰਡੀ ਸੌਦੇ ਵਿੱਚ ਪੈ ਗਿਆ ਰੌਲਾ - Fight in Live sauda Longowal Mandi
    ILTI LANA DHURI
    ਤੁਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸ਼ੀ ਤੁਹਾਡੀ ਪੂਰੀ ਮਦਦ ਕਰਾਂਗੇ
    ILTI LANA DHURI ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਟੀਕ ਅਤੇ ਸਪੱਸ਼ਟ ਜਾਣਕਾਰੀ ਦੇਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੋਂ ਸੰਤੁਸ਼ਟ ਹੋਵੋਂਗੇ। ਜਿਸ ਭਰਾ ਨੂੰ ਸਾਡੀ ਵੀਡੀਓ ਪਸੰਦ ਆਈ, ਉਸ ਨੂੰ ਇਸ ਚੈਨਲ ਨੂੰ share ਕਰਨਾ ਅਤੇ subscribe ਕਰਨਾ ਅਤੇ ਉਸ bell ਦੇ ਆਈਕਨ ਨੂੰ ਵੀ ਦਬਾਓ ਜੋ ਤੁਹਾਨੂੰ ਜਿੰਨੀ ਜਲਦੀ ਸੰਭਵ ਹੋਵੇ ਸਾਡੀ ਨਵੀਂ ਵੀਡੀਓ ਦੀ ਸੂਚਨਾ ਮਿਲ ਸਕੇ। ਅਤੇ ਜੇ ਕੋਈ ਭਰਾ ਆਪਣੇ ਫਾਰਮ 'ਤੇ ਕੁਝ ਨਵਾਂ ਕਰ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ ਫਾਰਮ ਅਤੇ ਭਰਾਵਾਂ ਨੂੰ ਉਸ ਦੇ ਸਾਹਮਣੇ ਰੱਖੇ ਅਤੇ ਉਹਨਾਂ ਨੂੰ ਇਹ ਦਿਖਾਉਣ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸਨੂੰ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।
    #iltilanatv #goatfarming #bakramandi #farming #goats
    𝐃𝐞𝐬𝐜𝐫𝐢𝐩𝐭𝐢𝐨𝐧 :-
    𝘞𝘦𝘭𝘤𝘰𝘮𝘦 𝘵𝘰 ilti lana dhuri , 𝘢 𝘤𝘩𝘢𝘯𝘨𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘢𝘯𝘥 𝘧𝘢𝘳𝘮𝘪𝘯𝘨 𝘦𝘳𝘢. 𝘈𝘴 𝘢 𝘧𝘢𝘳𝘮𝘦𝘳 𝘢𝘯𝘥 𝘮𝘪𝘥𝘥𝘭𝘦 𝘤𝘭𝘢𝘴𝘴 𝘱𝘦𝘳𝘴𝘰𝘯 𝘐 𝘢𝘯𝘢𝘭𝘺𝘴𝘦 𝘵𝘩𝘦 𝘴𝘵𝘳𝘶𝘨𝘨𝘭𝘦 𝘢𝘯𝘥 𝘰𝘣𝘴𝘵𝘢𝘤𝘭𝘦𝘴 𝘵𝘩𝘢𝘵 𝘵𝘩𝘦 𝘧𝘢𝘳𝘮𝘦𝘳𝘴 𝘧𝘢𝘤𝘦 𝘪𝘯 𝘢𝘨𝘳𝘪𝘤𝘶𝘭𝘵𝘶𝘳𝘦, 𝘧𝘢𝘳𝘮𝘪𝘯𝘨, 𝘥𝘢𝘪𝘳𝘺, 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘦𝘵𝘤. 𝘛𝘰 𝘮𝘢𝘬𝘦 𝘵𝘩𝘦 𝘵𝘩𝘪𝘯𝘨𝘴 𝘦𝘢𝘴𝘪𝘦𝘳 𝘪𝘯 𝘢𝘨𝘳𝘪𝘤𝘶𝘭𝘵𝘶𝘳𝘦 𝘧𝘪𝘦𝘭𝘥 𝘢𝘯𝘥 𝘵𝘰 𝘩𝘦𝘭𝘱 𝘵𝘩𝘦 𝘱𝘦𝘰𝘱𝘭𝘦, ILTI LANA DHUIRI 𝘪𝘯𝘵𝘳𝘰𝘥𝘶𝘤𝘦𝘴 𝘭𝘢𝘵𝘦𝘴𝘵 𝘵𝘦𝘤𝘩𝘯𝘰𝘭𝘰𝘨𝘺 𝘦𝘲𝘶𝘪𝘱𝘮𝘦𝘯𝘵𝘴 𝘸𝘪𝘵𝘩 𝘸𝘩𝘪𝘤𝘩 𝘧𝘢𝘳𝘮𝘪𝘯𝘨, 𝘥𝘢𝘪𝘳𝘺 𝘢𝘯𝘥 𝘢𝘯𝘪𝘮𝘢𝘭 𝘩𝘶𝘴𝘣𝘢𝘯𝘥𝘳𝘺 𝘣𝘦𝘤𝘰𝘮𝘦𝘴 𝘦𝘢𝘴𝘪𝘦𝘳. 𝘝𝘢𝘳𝘪𝘰𝘶𝘴 𝘵𝘺𝘱𝘦𝘴 𝘰𝘧 𝘪𝘯𝘧𝘰𝘳𝘮𝘢𝘵𝘪𝘰𝘯 𝘳𝘦𝘭𝘢𝘵𝘦𝘥 𝘵𝘰 𝘢𝘨𝘳𝘪𝘤𝘶𝘭𝘵𝘶𝘳𝘦 𝘮𝘢𝘤𝘩𝘪𝘯𝘦𝘳𝘺 , 𝘥𝘢𝘪𝘳𝘺 𝘱𝘳𝘰𝘥𝘶𝘤𝘵𝘴 , 𝘝𝘦𝘳𝘮𝘪𝘤𝘰𝘮𝘱𝘰𝘴𝘵 𝘢𝘯𝘥 𝘮𝘢𝘯𝘺 𝘮𝘰𝘳𝘦 𝘳𝘦𝘭𝘢𝘵𝘦𝘥 𝘵𝘰𝘱𝘪𝘤𝘴 𝘪𝘴 𝘤𝘭𝘦𝘢𝘳𝘭𝘺 𝘱𝘳𝘰𝘷𝘪𝘥𝘦𝘥 𝘰𝘯 𝘵𝘩𝘦 𝘤𝘩𝘢𝘯𝘯𝘦𝘭. 𝘛𝘩𝘦 𝘤𝘩𝘢𝘯𝘯𝘦𝘭 𝘱𝘳𝘰𝘷𝘪𝘥𝘦𝘴 𝘢 𝘷𝘦𝘳𝘺 𝘷𝘢𝘭𝘶𝘢𝘣𝘭𝘦 𝘪𝘯𝘧𝘰𝘳𝘮𝘢𝘵𝘪𝘰𝘯 𝘸𝘩𝘪𝘤𝘩 𝘩𝘦𝘭𝘱𝘴 𝘵𝘩𝘦 𝘧𝘢𝘳𝘮𝘦𝘳𝘴 𝘢𝘯𝘥 𝘢𝘭𝘴𝘰 𝘵𝘰 𝘯𝘰𝘯 𝘧𝘢𝘳𝘮𝘦𝘳𝘴 𝘵𝘰 𝘨𝘳𝘰𝘸 𝘢𝘯𝘥 𝘦𝘹𝘱𝘭𝘰𝘳𝘦 𝘦𝘢𝘴𝘪𝘭𝘺. 𝘑𝘰𝘪𝘯 𝘢𝘯𝘥 𝘮𝘢𝘬𝘦 𝘺𝘰𝘶𝘳 𝘧𝘢𝘳𝘮𝘪𝘯𝘨 𝘦𝘢𝘴𝘪𝘦𝘳. ❤️
    👉 अगर आप वीडियो बनवाना चाहते हैं तो इस नंबर पर संपर्क करें 📞 8872327205 👈
    Subscribe our UA-cam channel:- / iltilanablogs
    Like our Facebook page:-
    / iltilana
    Follow on our Instagram :-
    Za za official_iltilana
    _______________________________________________
    Email id:- iltilanatv@gmail.com
    ________________________________
    live bakri sauda
    live sauda
    longowal bakra Mandi
    bakra Mandi
    Mandi
    goat farm
    goat
    beetal goats
    beetal
    beetal goats farm
    beetal bakra
    ilti Lana tv
    ilti Lana
    ilti Lana videos
    ilti Lana chennal
    naseer goats
    naseer da sauda
    naseer live sauda
    live sauda najeer
    najeer goats
    bakra mndi
    bakra Mandi tungwali
    tungwali Mandi
    ਰਾਜੂ ਨੇ ਬੱਚਿਆ ਨੂੰ ਲੈਕੇ ਦਿੱਤੀ ਬੱਕਰੀ ਲਾਤਾ
    ਅਖਾੜਾ #live_sauda Mullanpur bakri
    bazar @Farming baba Punjab
    (LIVE) MUKANDPUR (DERA BASSI)
    KABADDI TOURNAMENT 15-11-2022/
    www.123Live.in
    ਮੁੱਲਾਂਪੁਰ ਮੰਡੀ ਵਿੱਚ ਪੂਰੀ ਘੈਂਟ ਕੁਆਲਿਟੀ
    ਅਤੇ ਉੱਚੇ ਕੱਦ ਦੀਆਂ ਬੱਕਰੀਆਂ(Mullanpur)
    #bakramandi #iltilanatv
    ਨੇ ਚਰਨੇ ਦੇ ਭਰਾਂ ਤੋ ਪੱਠ ਦਵਾਈ ਆ ਸ਼ੇਰੇ ਰੰਗ
    ਰਾਜੂ
    ਦੀ ਤੇ ਜਵਾਕ ਹੱਸਦਾ ਸੌਦਾ ਹੁੰਦਾ ਵੇਖਕੇ
    #farming #goatfarming #goats #live_sauda #farmingbaba
    ਲੌਂਗੋਵਾਲ ਮੰਡੀ ਸੌਦੇ ਵਿੱਚ ਪੈ ਗਿਆ ਰੌਲਾ - Fight in। Live sauda। Longowal Mandi। #goats #goatfarming
    kesi bakri Leni chahiye
    bakra
    bakra kund mahakaya
    bakra kisto par
    bakra eid mubarak
    bakra mandi
    bakra qiston pay part 1
    bakra mandi pakistan
    bakra kisto par part 1
    bakra recipe
    bakra surah
    #bakraeid #farming #bakra #beetalgoats #beetalgoatfarm #beetalgoatofajk #beetalbakriprice #beetalgoatfarming #beetalbakri #beetalgoat #beetalgoatfarm
    #
    ਪੰਜਾਬ
    News
    Funjabis
    NATION
    Jagbani,
    Punjab News,
    Manukhta Di Sewa Society Ludhiana,
    Kaint Punjabi (ਘੈਂਟ ਪੰਜਾਬੀ),
    NATION POST,
    Akaal Channel,
    Sada Punjab,
    Pro Punjab Tv,
    Harwinder Kaur Ruby,
    TF News,
    goat farming,bakra mandi,najeer Live Sauda,amritsari goats,beetal goats farm,bakra Mandi live,bakra Mandi tungwali,tungwali,Mann goats farm tungwali,goats,bakra,bakra for sale,beetal black bakra,beetal black bakri,bakri,bakri ke bache,bakri for sale,saste bakre,sasti bakri,Jagbani,Punjab News,Manukhta Di Sewa Society Ludhiana,Kaint Punjabi (ਘੈਂਟ ਪੰਜਾਬੀ),NATION POST,Akaal Channel,Sada Punjab,Pro Punjab Tv,Harwinder Kaur Ruby
  • Домашні улюбленці та дикі тварини

КОМЕНТАРІ • 89

  • @laddigotfarmdhuharinPunjab
    @laddigotfarmdhuharinPunjab Рік тому +11

    ਦੇਸੀ ਬੱਕਰੀ ਮੇਰੇ ਤੋਂ 14000ਦੀ ਲੈ ਜਾਓ ਇਕ ਬੱਚਾ ਪੱਠ ਕੱਲੀ, ਪਰ 23000 ਤਾਂ ਬਹੁਤ ਜ਼ਿਆਦਾ ਵੀਰ ਰੱਬ ਨੂੰ ਯਾਦ ਕਰਕੇ ਰਾਜੂ ਪੈਸੇ ਨੇ ਠੀਕਰੀਆਂ ਨੀ ਹੈਗੀਆ ਗਰੀਬ ਬੰਦੇ ਨੇ

  • @mohitsethi3648
    @mohitsethi3648 6 місяців тому +3

    Eho ji public Hove ta Raju thug daily chetar khave ... Salute aw 22 jhda boleya .

  • @mohitsethi3648
    @mohitsethi3648 6 місяців тому +4

    Salute aw dilo jhda Munda boleya pump wali gal ... Raju da chpead mar denda ta or swad aah janda

  • @harchandsingh2810
    @harchandsingh2810 4 місяці тому +1

    Sira Lata bai ne Sare Thag aaa jeonda rhe bai

  • @parwinderkumarreet8535
    @parwinderkumarreet8535 Рік тому +26

    ਵੀਰ ਅਨਜਾਣ ਬੰਦੇ ਨਾਲ ਧੱਕਾ ਨਾ ਕਰੋ ਬੱਕਰੀ ਵੱਧ ਤੌ ਵੱਧ 18000 ਦੀ ਆ

  • @laddigotfarmdhuharinPunjab
    @laddigotfarmdhuharinPunjab Рік тому +5

    ਤਰਸੇਮ ਵੀਰ ਤੂੰ ਵਿਚ ਨਾ ਬੋਲਿਆ ਕਰ ਸੋਂਦੇ ਚ

  • @user-ji4xl1ds3h
    @user-ji4xl1ds3h 7 місяців тому +3

    ਰਾਜੂ ਤੈਨੂੰ ਮਾਣ ਕਰਕੇ ਬੁਲਾਉਂਦਾ ਧੱਕਾ ਨਾ ਕਰਿਆ ਕਰ

  • @sukhrajsinghsukha9474
    @sukhrajsinghsukha9474 Рік тому +7

    Raju sadek nall ne rallsakda

  • @marjanasny2356
    @marjanasny2356 Рік тому +6

    Bhut vdiya kita 22 ne fasa Deni c gareeb kuri apne pesse bnaunda rajuuu ... Sadeek ehi 17 di dwaunda

  • @HARPALSINGH-sy1zf
    @HARPALSINGH-sy1zf Місяць тому +1

    ਸਾਰੇ ਠੱਗ ਇੱਕਠੇ ਹੋ ਰਹੇ ਰਲ ਮਿਲ ਲੋਕਾ ਨੂੰ ਲੁੱਟੀ ਜਾਦੇ ਨੇ

  • @SatgurSingh8865
    @SatgurSingh8865 Рік тому +4

    ਬਾਈ ਨਵੇਂ ਬੰਦੇ ਨੂੰ ਸੌਦਾ ਸਹੀ ਸਹੀ ਦਵਾਇਆ ਕਰੋ ਹੱਥ ਜੋੜ ਕੇ ਸਾਰੇ ਵੀਰਾ ਨੂੰ ਬੇਨਤੀ ਆ ਜੀ ,, ਕਿਸੇ ਦੀ ਵੀ ਰੋਟੀ ਨਾ ਮਾਰੋ , ਨਵੇਂ ਬੰਦੇ ਨੂੰ ਅਣਜਾਣ ਨੂੰ ਕੁਛ ਨਹੀਂ ਪਤਾ ਹੁੰਦਾ ਕਿੰਨੇ ਦੀ ਚੀਜ ਆ ਜੀ ,, ਗ਼ਲਤ ਗੱਲ ਨਾ ਕਰੋ ਵੀਰ ਬਣਕੇ

  • @sar_mangat9711
    @sar_mangat9711 Рік тому +4

    Dhanwaad 22 aw da jina ne kise de paise bcha le...

  • @ss-xy8cu
    @ss-xy8cu 5 місяців тому +2

    Sahi kita Bai ne loot hon toh bacha leya 17-18 tak de c

  • @gurditsingh4048
    @gurditsingh4048 Рік тому +6

    Swad liata bai ne sahi gll kahi enne di ni hagi

  • @KulwinderSingh-oq7zn
    @KulwinderSingh-oq7zn Рік тому +5

    Ehna dii dalali kri hundi pkke bndia nal khde paise pai jnnde aa 17 dii bakri aa ehh Desi bakri aa

  • @laddigotfarmdhuharinPunjab
    @laddigotfarmdhuharinPunjab Рік тому +5

    Desi bakri 23000,di ,
    😭😭😭😭🙏🙏🙏
    Rahem kro greeb te

  • @arrymaan9577
    @arrymaan9577 3 місяці тому

    Siraa karts bai ne raju di badi khap lai

  • @user-zs2fr4ru4r
    @user-zs2fr4ru4r 8 місяців тому +2

    Badiea kita bai na

  • @HshHshx-rw9nq
    @HshHshx-rw9nq Місяць тому

    ਇਹ ਪਹਿਲਾਂ ਈ ਕੈਹ ਦਿੰਦੇ ਐ ਵੀ ਰਾਜੂ ਏਨੇ ਪੈਸਿਆਂ ਦੀ ਦੇਵੀ ਐ ਵਿੱਚੋਂ ਹਜਾਰ ਤੇਰਾ

  • @harinderrehal2512
    @harinderrehal2512 Рік тому +2

    Raju ne fr app e keh dita 23 sab rale hoye ne bt new bnde video dekh k ehna kol fas jande v dwaun ge ah lut de ne fr

  • @karanbaraich2300
    @karanbaraich2300 Рік тому +1

    Nyc

  • @sultan-786
    @sultan-786 Рік тому +8

    ਸਹੀ ਗੱਲ਼ ਆ ਬਾਈ ਜੀ ਬੱਕਰੀ ਵੱਧ ਤੋਂ ਵੱਧ 17-18 ਹਜਾਰ ਦੀ ਸੀ ਇਹ ਤਾਂ ਇੱਕ ਧੱਕਾ ਜਿਹਾ ਹੀ ਸੀ ਮੈਂ 20 ਹਜਾਰ ਦੀ ਬੱਕਰੀ ਖਰੀਦੀ ਆ ਦੋ ਬੱਚਿਆਂ ਵਾਲੀ ਆ ।38 ਇੰਚ ਹਾਈਟ ਆ ਬੱਕਰੀ ਦੀ

    • @gurjotsingh7707
      @gurjotsingh7707 Рік тому +1

      Oh talja talja

    • @gurjotsingh7707
      @gurjotsingh7707 Рік тому +1

      Aasi ta ayi bechni aa tu ds aasi 10000 di lai ke 25000 di deni aa bol sadi ta bikdi aa

    • @sultan-786
      @sultan-786 Рік тому

      @@gurjotsingh7707 ਸਾਨੂੰ ਕੀ ਮਤਲਬ ਖਰੀਦ ਵੇਚਣ ਤੱਕ ਇਹ ਥੋੜਾ ਟਾਈਮ ਚੱਲਦਾ ਹੁੰਦਾ ਕੰਮ ਉਹ ਗਰੀਬ ਬੰਦੇ ਨੂੰ ਮਾਰਨਾ

  • @kailashkainth979
    @kailashkainth979 Рік тому +4

    Bakriya wale ta lagda duje de paise nu haramdi kamayi samjde aa hado bahla hi paise mangi jande aa

  • @PreetGur-dl2dw
    @PreetGur-dl2dw Рік тому +9

    ਛਿੱਤਰ ਖਾਣ ਵਾਲੇ ਕੰਮ ਤਾ ਆਪ ਕਰਦਾ 18000 ਤੋ ਸਿੱਧਾ 21000,,ਫਿਰ ਸਿੱਧਾ ਸਾਢੇ 22, ਸਾਲਾ ਹੋਇਆ ਦਲਾਲੀ ਦਾ,, 2 ਵਾਰੀ ਵਿੱਚ 4500 ਵਧਾਤਾ,

    • @harjinderdhillon7027
      @harjinderdhillon7027 9 місяців тому

      Agle di cijjj a yr tnu ki tu ave vangu vech de ga avdi cijjj

  • @seeratcheema3535
    @seeratcheema3535 Рік тому +1

    Swaad taan Raju veer de saude da veer bahut aage tak jao
    Likh de den tyaar Haan par

  • @jagjotgill6477
    @jagjotgill6477 5 місяців тому +2

    Raju gareb bnde nal dhaka krda..apne paise bnon lai

  • @Jasbirsingh-tz6tz
    @Jasbirsingh-tz6tz Рік тому +4

    ਚਰਨਾਂ ਬਾਈ ਰਾਜੂ ਸਹੀ ਰੇਟ ਲਾਇਆ ₹ 13000 ਹਜਾਰ ਦੀ ਬੱਕਰੀ + ₹ 1000 ਦੇ
    2 ਬੱਚੇ ₹23000 👍👍👌👌

  • @harchandsingh2810
    @harchandsingh2810 Рік тому +4

    Bilkul shi kiha bai ne eh sare ralle hoe aaa fuddu bnaoede aa loka nu bai mandi cho koi v veer bakri na lao

  • @RajeshKumar-wr3mf
    @RajeshKumar-wr3mf 8 місяців тому +2

    21000 tu 22500 de 22000 ta keha he ne

  • @sanjeysingla1269
    @sanjeysingla1269 6 місяців тому +2

    Raju nasa karda h

  • @sanjeysingla1269
    @sanjeysingla1269 6 місяців тому +2

    Raju takha karda h

  • @ParminderSingh-yg1qh
    @ParminderSingh-yg1qh Рік тому +3

    ਰਾਜੂ ਠੱਗੀ ਨਾਲ ਲੁੱਟ ਦਾ

  • @mohitsethi3648
    @mohitsethi3648 6 місяців тому +1

    Raju siraaaa di chagl aw Raju wrga hram da bnda nh vhkeya dlali le bhn v yw lu

  • @SukhwinderSinghSukhwinde-tj6ij

    It is is ha ha ha ha ha ha

  • @kulwindersran4439
    @kulwindersran4439 Рік тому +1

    As tara ta koi v soda karva sakda y 500 pya pya k

  • @ss-xy8cu
    @ss-xy8cu 5 місяців тому +1

    Sare ralle hoye aa eh desi bakri 23000 de marh rahe c.

  • @soniphotographysdg5873
    @soniphotographysdg5873 Рік тому +2

    Reporter bai wich na bolia kr

  • @gagandeepparmar6953
    @gagandeepparmar6953 10 місяців тому +1

    Eh sahi gal
    Video vich ohi bakwas Kari jada a
    Bakri da mull 50,000 to ghat nahi huda
    Sidhi bakwas Kari jada a video vich

  • @sar_mangat9711
    @sar_mangat9711 Рік тому +3

    Raju kol na jaya kro eh hrami aw....name bandd nu ltonda eh

  • @charanjeetsran60
    @charanjeetsran60 Рік тому +2

    17 ja 18 di bakri aaa

  • @harneksinghbains5484
    @harneksinghbains5484 Рік тому +2

    Mithu da v ehi kamm aa pehla he pakka hoia hunda Inna da bas bevkoof BNA De aa Loka nu

  • @techmotors3196
    @techmotors3196 Рік тому +1

    15 hzar bhut ha bakri ka...

  • @ManishKumar-ye9uu
    @ManishKumar-ye9uu Рік тому +1

    Rale mile aa sare ek h thali de tattu aa jihda janwar palda os pta bai

  • @rajsinghtanda7272
    @rajsinghtanda7272 Рік тому +2

    Thugia Na maro. Punjab de mandia. Da. Mahool. Khrab. Hunda. 🐐🇮🇳👍🏿🧐🧐. Thuga. Te. Parcha. Darz. Hunda. Punjab Police 👮‍♀️.

  • @user-lm2zy6fo9p
    @user-lm2zy6fo9p 7 місяців тому +1

    Jama sahi thag a

  • @garmalsingh4181
    @garmalsingh4181 Рік тому

    Ewe bhole bahle looka nu lotwunda rehnda ehe banda ke gll agle nu desu ne bechan wale to appe v ta agla kahreed lawega klla es nal meleya howya har jga ehe app keo ne kahred de enea mehngeya Bhola gahrahk ena dea glla ch fas janda v pta ne kenea ke mehngeya bakreya honeya ehe ta ena karke he sasteya Mel raheya han

  • @harinderrehal2512
    @harinderrehal2512 Рік тому

    22500 di dinda c app e chrna kehnda 23 di

  • @sonysran2418
    @sonysran2418 9 місяців тому +1

    18000 de aaa

  • @AmanDeep-nn6ph
    @AmanDeep-nn6ph Рік тому +3

    Raju galat kam na karia kar

  • @gff2158
    @gff2158 Рік тому +2

    Raaju scha bnda bai

    • @marjanasny2356
      @marjanasny2356 Рік тому +2

      Bhut parof ne mere kol thag a rajuu sire daaa

  • @sukhijawandha2183
    @sukhijawandha2183 Рік тому +1

    Ral milki fudu banode ah mandia che ehe Raju hori y

  • @srs670
    @srs670 Рік тому +1

    Nwa bnda vekh ke apne paise bnon Lagg jnde tusi lok

  • @gff2158
    @gff2158 Рік тому +1

    Apa v roz dekhde a 2 bcheya ali 20 toh utte e a

  • @jasdeepatttbahutsonniawazg8108

    ਇਹ ਕੀ ਗੱਲ ਬਣ ਗਈ
    ਸੱਚ ਕੀਹਦਾ ਮੰਨੀਏ
    ਕੀ ਸੱਚਮੁੱਚ ਰਾਜੂ ਜਿਆਦਾ ਪੈਸੇ ਲਾ ਰਿਹਾ ਸੀ
    ????
    ਜੇ ਇਹ ਸੱਚ ਆ ਤਾਂ ਰਾਜੂ ਲਈ ਬੜੀ ਮਾੜੀ ਗੱਲ ਆ

    • @Var349
      @Var349 Рік тому +1

      ਰਾਜੂ ਗਲਤ ਏ 22।

    • @semisall119
      @semisall119 Рік тому +1

      ਰਾਜੂ 1000 ਲੈਦਾ ਵਾਈ ਵਿਕੋਣ ਵਾਲੇ ਤੋਂ ਪਰਦੇ ਨਾਲ ਤਾਂ ਹੀ ਪੇਸੇ ਪਾਉਣੇ ਨਹੀਂ ਹੱਟਦਾ

    • @KulwinderSingh-oq7zn
      @KulwinderSingh-oq7zn Рік тому +1

      Raju dii akhh dekh ke smjo Bai loka nuu fuddu bnonda ehh bb

    • @KulwinderSingh-oq7zn
      @KulwinderSingh-oq7zn Рік тому +1

      Desi bakri aa 17 hjar dii aa bhainn meri eea

    • @laddigotfarmdhuharinPunjab
      @laddigotfarmdhuharinPunjab Рік тому +1

      ਗਲਤ ਆ ਰਾਜੂ

  • @user-vd4lk5fr9b
    @user-vd4lk5fr9b 6 місяців тому +1

    ਕਾਲਾ ਰਾਜੂ ਚਰਨਾਂ ਸਬ ਰੱਲੇ ਹੋਏ ਆ ਫੋਨਾਂ ਤੇ ਸਟੀਗ ਹੋਈ ਹੁੰਦੀ ਆ

  • @sukhijawandha2183
    @sukhijawandha2183 Рік тому +1

    Fukra banda y Raju sire faltu rhola pai jayu fukra jma daka karda harek nal

  • @JarnailSingh-xk7qs
    @JarnailSingh-xk7qs 5 місяців тому

    Raju thag

  • @jassachahal5177
    @jassachahal5177 11 місяців тому

    Nazir Khan hunda 15 hjar di lenda msa rajju fuddu a

  • @RajeshKumar-wr3mf
    @RajeshKumar-wr3mf 8 місяців тому +1

    Chor chor

  • @avijotsingh6529
    @avijotsingh6529 Рік тому +1

    Sala fukra raju haram da v a pura

  • @gurjeetbaidwan9582
    @gurjeetbaidwan9582 Рік тому +2

    Raju loka nal galt karda a Mil k