2 ਗੱਡੀਆਂ ਭਰ ਕੇ ਆਏ ਬੰਦੇ ਕਰਗੇ ਰੌਂਗਟੇ ਖੜੇ ਕਰਦਾ ਕਾਂਡ ਵਾਰਦਾਤ ਦੀ CCTV ਦੇਖ ਸਾਰਾ ਪੰਜਾਬ ਹੈਰਾਨ || Punjab News

Поділитися
Вставка
  • Опубліковано 28 вер 2024

КОМЕНТАРІ • 348

  • @jagdishsingh9965
    @jagdishsingh9965 3 місяці тому +127

    ਜੇ ਕਿਤੇ ਇਸ ਤਰਾਂ ਦੇ ਕੇਸਾਂ ਵਿੱਚ NSA ਦੋ ਸਾਲ ਦੀ ਲਾ ਕੇ ਪੰਜਾਬ ਤੋ ਬਾਹਰ ਸੁੱਟੇ ਜਾਣ, ਤਾ ਦੋ ਮਹੀਨੇ ਬਾਅਦ ਪੰਜਾਬ ਵਿਚ ਕੁਝ ਸ਼ਾਤੀ ਆ ਸਕਦੀ ਹੈ,,,

    • @BHULLAR1.5M
      @BHULLAR1.5M 3 місяці тому +2

      ਤੇਰੀ ਵੀ ਵਾਰੀ ਆ ਜਾਣੀ ਹੌਸਲਾ ਰੱਖ

    • @VarinderKaur-x6u
      @VarinderKaur-x6u 3 місяці тому

      Bilkul sahi kaha aapne ji

    • @simarjit4613
      @simarjit4613 2 місяці тому

      Bilkul sahi

    • @mooslmoosl8389
      @mooslmoosl8389 Місяць тому

      ​@@BHULLAR1.5Mਸਾਕ ਕਰਨਾ

    • @mooslmoosl8389
      @mooslmoosl8389 Місяць тому

      ਪੰਜਾਬ ਦਾ ਹਾਲ ਬੁਰਾ ਹੋ ਗਿਆ

  • @ConfusedBabyTurtles-xb9hn
    @ConfusedBabyTurtles-xb9hn 3 місяці тому +188

    ਇਹ ਕਨੂੰਨ ਬਣਾਓ ਜਿਹੜਾ ਇਸ ਤਰਾਂ ਘਰੇ ਆਕੇ ਗੁੰਡਾਗਰਦੀ ਕਰੇ ਘਰ ਦਾ ਮਾਲਕ ਗੋਲੀ ਮਾਰ ਦੇਵੇ। ਓਹਨੂੰ ਸ਼ਬਾਸ਼ ਮਿਲੇ।

    • @TOORMEHNEWALA
      @TOORMEHNEWALA 3 місяці тому +7

      ਇਹਦੇ ਚ ਚਵਲ ਕਨੂੰਨ ਦੀ ਕੀ ਲੋੜ ਆ, ਇਹ ਕਨੂੰਨ ਤਾਂ ਰੱਬ ਨੇ ਧੁਰ ਤੋਂ ਬਣਾਕੇ ਦਿਤਾ ਹੈ ਵੀ ਕੋਈ ਵਾਰ ਕਰਦਾ ਤਾਂ ਠੋਕ ਦਿਓ,

    • @ConfusedBabyTurtles-xb9hn
      @ConfusedBabyTurtles-xb9hn 3 місяці тому +2

      @@TOORMEHNEWALA 100% ਸਹੀ ਕਿਹਾ ਭਾਊ ।

    • @amarjitbhullar1469
      @amarjitbhullar1469 3 місяці тому +4

      ਬਹੁਤ ਗਲਤ ਗੱਲ ਹੈ ਚੀਜਾਂ ਘਰ ਦੀਆ ਇਕ ਵਾਰ ਬਹੁਤ ਮੁਸ਼ਕਿਲ ਨਾਲ ਬਣਦੀਆਂ ਹਨ। ਨਾਲੇ ਜੇ ਕੋਈ ਗੱਲ ਹੈ ਤਾ ਬੈਠ ਕੇ ਕਰ ਲੳ।ਗੱਡੀ ਤੋੜਨ ਸਮਾਨ ਤੋੜਨਾ ਤਾਂ ਬਹੁਤ ਗਲਤ ਹੈ।ਅੱਜ ਇਹਨਾ ਤੋੜਿਆ ਕਲ ਨੂੰ ਉਹ ਵੀ ਬੰਦੇ ਲੈਕੇ ਤੋੜ ਆਵੇਗਾ ਤੇ ਕੀ ਫਾਇਦਾ। ਮੰਡੀਰ ਦਾ ਬੇੜਾ ਗਰਕ ਹੋਣ ਤੇ ਆਇਆ ਹੈ ਇਹੋ ਜਿਹੇ ਨਾਂ ਘਰ ਦੇ ਨਾਂ ਘਾਟ ਦੇ ਰੋਂਦੇ ਹੁੰਦੇ ਬਾਅਦ ਵਿਚ ਇਹੋ ਜਿਹੇ।ਅਗਲਿਆਂ ਕੋਲ ਹਥਿਆਰ ਨਹੀਂ ਹੋਣਾਂ ਜੇ ਹੁੰਦਾ ਤਾ ਜਿਸ ਤਰਾਂ ਘਰ ਦੇ ਅੰਦਰ ਜਾ ਰਹੇ ਨੇ ਲਿਹਾਜ ਕਾਹਦਾ ਇਕ ਦੋ ਨੂ ਸੁਟਿਆ ਹੋਵੇ ਮਾਰ ਕੇ ਗੋਲੀ ਤੇ ਆਪੇ ਫਿਰ ਪਤਾ ਲੱਗ ਜਾਵੇ ਕਿ ਕਿਵੇ ਕਿਸੇ ਦੇ ਘਰ ਜਾ ਕੇ ਹਮਲਾ ਕਰੀਦਾ।

    • @sonikawal1639
      @sonikawal1639 2 місяці тому

      Right

    • @rajandeepkaur3412
      @rajandeepkaur3412 2 місяці тому

      ਹਾਂ ਜੀ ਸਹੀ ਕਿਹਾ

  • @sukhdevsinghkhalsa1921
    @sukhdevsinghkhalsa1921 3 місяці тому +19

    ਵਾਹਿਗੁਰੂ ਜੀ ਸ਼ੁਕਰ ਹੈ ਜੀਆਂ ਦਾ ਬਚਾ ਹੋ ਗਿਆ। ।ਕੋਈ ਗੱਲ ਨਹੀਂ ਸਮਾਨ ਹੋਰ ਆ ਜਾਵੇਗਾ।ਓਹਨਾ ਦਾ ਵੀ ਬਚਾ ਹੋ ਗਿਆ ਜੇ ਕਤਲ ਹੋ ਜਾਂਦਾ ਉਹਨਾ ਵੀ ਧੱਕੇ ਜੇਲ੍ਹਾਂ ਵਿੱਚ ਖਾਣੇ ਸੀ ।ਗੱਲ ਕਾਹਦੀ ਕਲਯੁਗ ਆਇਆ ਦੁਨੀਆਂ ਕਮਲੀ ਹੋਈ ਫਿਰਦੀ ਧਨ ਦੌਲਤ ਕਰਕੇ ।ਬਿਨੁ ਨਾਵੈ ਜਗ ਕਮਲਾ ਫਿਰੈ ।ਰੱਬ ਨੂੰ ਚਾਹੀਦਾ ਇਕ ਵੇਰਾਂ ਕਾਲ ਪਾ ਦੇਵੇ ਭੁੱਖੇ ਮਰਨ ਲੋਕ ਵੇਖੀਂ ਫਿਰ ਕਿਵੇਂ ਅਕਲ ਆਉਂਦੀ ।ਰੱਬ ਤੋਂ ਡਰ ਬੰਦਿਆ ਸਦਾ ਨਹੀਂ ਹੁਸਨ ਜੁਆਨੀ ਰਹਿਣੀ। ਅੱਜ ਤੇਰੇ ਹੱਥ ਵਿੱਚ ਬਾਲ ਬੌਟ ਹੈ ਬੁਢੇਪੇ ਵਿੱਚ ਖੂੰਡੀ ਵੀ ਇਸ ਹੱਥ ਨਾਲ ਫੜਨੀ ਹੈ ।ਇਸ ਕਰਕੇ ਜਵਾਨੀ ਨੂੰ ਮਾੜੇ ਪਾਸੇ ਨ ਲਾ ਸੇਵਾ ਸਿਮਰਨ ਕਰਕੇ ਜਨਮ ਸਫਲਾ ਕਰ ।ਧੰਨਵਾਦ ਜੀ ।

  • @sonasingh7271
    @sonasingh7271 3 місяці тому +30

    ਪੰਜਾਬ ਵਿਚ ਗੁੰਡਾ ਰਾਜ ਬਹੁਤ ਜਿਆਦਾ ਵਧ ਚੁਕਾ ਹੈ.ਵਾਹਿਗੁਰੂ ਮੇਹਰ ਕਰੇ

  • @Panjab_de_Jaye1984
    @Panjab_de_Jaye1984 2 місяці тому +44

    ਇਸ ਟਾਈਮ ਜੇ ਪੰਜਾਬ ਲਈ ਕੋਈ ਮਜਬੂਤ ਇਨਸਾਨ ਹੈ ਓਹ ਹੈ ਭਾਈ ਅਮ੍ਰਿਤਪਾਲ ਸਿੰਘ ਜੀ ਹੋਰ ਟੁੱਚਲ ਲੀਡਰ ਕਿਸੇ ਕੰਮ ਦੇ ਨਹੀਂ

    • @SagarMattu-cz8ro
      @SagarMattu-cz8ro 2 місяці тому

      Ha bahut majboot sala sab pehla pajn wala kusaa bandaa😂😂😂

    • @mooslmoosl8389
      @mooslmoosl8389 Місяць тому

      ਸਿਰੇ ਦਾ ਕੁੱਤਾ ਤੇਰਾ amrtpal ਦੁਬਈ ਤੋਂ ਇਥੇ ਲੁੱਟਣ ਲਈ ਹੀ ਆਏ ਆ

  • @NarinderSingh-qu9gy
    @NarinderSingh-qu9gy 3 місяці тому +12

    ਬਾਪੂ ਦਨਾਲੀ ਨੀਂ ਤੂੰ, ਠੋਕ ਦਿੰਦਾ ਸਭ ਨੂੰ

  • @RanjitSingh-v4c8n
    @RanjitSingh-v4c8n 3 місяці тому +33

    ਸਰਕਾਰੇ ਸ਼ਰਮ ਕਰ

    • @wink8916
      @wink8916 3 місяці тому

      Phen di fudi tohadi saleo har Gaal sarkar te aap dangra Walea harkata na chadeo kade.... Thik he kutt da hona orangzeb tuhanu loka nu...

  • @hsbhatti2682
    @hsbhatti2682 3 місяці тому +3

    ਭੰਡ, ਚੁਟਕਲੇ ਸੁਣਾ ਕੇ ਵਿਸ਼ਵਾਸ਼ ਘਾਤ ਕਰ ਗਿਆ ਜਨਤਾ ਨਾਲ,😊

  • @SumitPal-qu9zl
    @SumitPal-qu9zl 2 місяці тому +2

    ,,, ਪੰਜਾਬ ਦਾ ਭੱਠਾ ਗੁਲ ਕਰਤਾ । ਤਾਂ ਹੀ ਨੌਜਵਾਨ ਪੀੜ੍ਹੀ ਬਾਹਰ ਨੂੰ ਤੁਰ ਪਈ। ਵੀਰੋਂ ਆਪਣੇ ਪੰਜਾਬ ਨੂੰ ਬਚਾ ੳ

  • @avtar3770
    @avtar3770 2 місяці тому

    ਬਹੁਤ ਗਲਤ ਗੱਲ ਹੈ

  • @gurbhajankaur3281
    @gurbhajankaur3281 2 місяці тому +2

    ਦੋਸ਼ੀਆ ਨੂ N S A ਲਾ ਕੇ ਅਸਾਮ ਭੇਜਿਆ ਜਾਏ

  • @shivanisharma5562
    @shivanisharma5562 3 місяці тому +29

    ਗੂੰਡਾ ਗਰਦੀ ਖਤਮ ਹੋਣੀ ਚਾਹੀਦੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @jatindersinghlakhanpal3344
      @jatindersinghlakhanpal3344 3 місяці тому +1

      ਇੱਕ ਤਾ ਕੋਈ ਵੀਡੀਓ ਵੇਖ, ਲਵੋ ਵਿੱਚ ਤੁਹਾਡਾ ਕਮੇਟ ਇਹੋ ਹੀ ਹੁੰਦਾ

    • @Singhh5667
      @Singhh5667 2 місяці тому +1

      Sarkar ta jhadu di aa. Har tha ik hi comment chepi jana

    • @shivanisharma5562
      @shivanisharma5562 2 місяці тому

      @@Singhh5667 ਸਰਕਾਰ ਸੂਤੀ ਪੲਈ ਹੈ,

  • @JaswantSingh-ew7ft
    @JaswantSingh-ew7ft 3 місяці тому +2

    Police taking it very casual 😮

  • @gurpreetsingh-ri7jw
    @gurpreetsingh-ri7jw 3 місяці тому +1

    Punjab da tan hun rabb hi rakha 😢😢😢😢😢😢

  • @MANJOTSINGH-r4d
    @MANJOTSINGH-r4d Місяць тому

    Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji ji ram ji ji waheguru ji waheguru ji waheguru ji waheguru ji waheguru ji Jai baba balak nath ji Jai Shri ram waheguru ji

  • @KulwinderKaur-yd2do
    @KulwinderKaur-yd2do 3 місяці тому +1

    Weheguruji

  • @gurpritsingh2535
    @gurpritsingh2535 2 місяці тому

    Kis pind gl a ehh hoyi

  • @Gora-rattu
    @Gora-rattu Місяць тому +1

    Punjab vich koi safe ni hun 😢

  • @SukhdevSingh-ds6mp
    @SukhdevSingh-ds6mp 3 місяці тому +6

    ਤੁਹਾਡੀ ਕਿਸੇ ਨਾਲ ਆਪਸੀ ਰੰਜਸ਼ ਹੋਣੀ

  • @RajwantSingh-o2p
    @RajwantSingh-o2p 2 місяці тому

    ਵੋਟਾਂ ਲੋਕਾਂ ਅੱਗੇ ਕੌਡਾ ਹੋਣ ਨਾਲ ਨਹੀਂ ਮਿਲਦੀਆਂ ਜੁੱਤੀ ਵਾਹੁਣ ਨਾਲ ਮਿਲਦੀਆਂ।

  • @karampalkaler725
    @karampalkaler725 2 місяці тому

    Waheguru ji

  • @sarbjitsingh2612
    @sarbjitsingh2612 2 місяці тому

    Bapu ji koj nhi ho sakda Punjab da bahut bura hal ho ga Punjab di
    Rab raka hu Punjab da

  • @amrikkhan3178
    @amrikkhan3178 3 місяці тому +4

    ਭਗਵੰਤ ਮਾਨ ਜਿੰਦਾਬਾਦ ,ਹੋਰ ਤਾ ਕੁਝ ਕਹਿ ਨਹੀ ਸਕਦੇ ,ਕਿਉਕੇ ਸਾਡਾ ਪਿਆਰਾ ਮੁੱਖ ਮੰਤਰੀ ਐ

  • @jamesmasih9638
    @jamesmasih9638 3 місяці тому

    Paji Mai te ek gal kah da j tu c camera la woo da ho te WiFi v lya gya karo os na a hai ki tu phon te v ghr da hall dekh sak da

  • @romysandhusandhu3359
    @romysandhusandhu3359 3 місяці тому +153

    ਬਣਾ ਦਿੱਤਾ ਜੰਗਲ ਰਾਜ ਆਮ ਆਦਮੀ ਪਾਰਟੀ ਨੇ ਜੀ,,, ਪੰਜਾਬ ਨੂੰ ਬਰਬਾਦ ਕਰ ਦੇਣਾ,,, ਇਸ ਬੇਸ਼ਰਮ ਬੇਸਮਝ ਆਮ ਆਦਮੀ ਪਾਰਟੀ ਦਾ ਪੰਜਾਬ ਚੌ ,, ਪੂਰੀ ਤਰ੍ਹਾਂ ਬਾਈਕਾਟ ਕਰੋ ਪੰਜਾਬੀਉ,,, ,

    • @skyzone3252
      @skyzone3252 3 місяці тому

      Partia bund mroungia jado lok ap e fudu puna krde a

    • @Gurinder1707
      @Gurinder1707 3 місяці тому +20

      Pehli gal ta Bina kise chaker to koi Eve karda ni duji gal gunde congresi akali hi ne

    • @GagandeepSingh-ye6vv
      @GagandeepSingh-ye6vv 3 місяці тому +9

      Akaalia de raaj ch taa shre aam bazar ch police walea nu golia maar ditia jandia hi jo k apni beti nu shedan da virodh kr reha c. Oh ni vikhea hi tenu

    • @Joelravi-392
      @Joelravi-392 3 місяці тому +6

      22 Romy Sandhu menu a ds jdo aap nhi c odo kina ku Punjab teek c .aap party toh phla lok police station vich ja sho nu v kut dinde c hun koi hth lga k ja bol k dikha dve .tu 19rs da net poa k fudu g gl kri janda a j Aina hi a ta social media te bol k dikha .

    • @hardeepsinghsandhu8321
      @hardeepsinghsandhu8321 3 місяці тому

      ਸਹੀ ਗੱਲ 22

  • @KamaljitSandhar-mp5il
    @KamaljitSandhar-mp5il 3 місяці тому +1

    I have sympathy with your famiely

  • @sahilsabharwal6593
    @sahilsabharwal6593 2 місяці тому

    ਬਜੁਰਗਾਂ ਤੇ ਹੱਥ ਚੱਕਣਾ ਗਲਤ ਹੈ ਜੇਕਰ ਕੋਈ ਗੱਲ ਹੈ ਬੈਠ ਗੱਲਬਾਤ ਨਾਲ ਨਿਬੜ ਸਕਦੀ ਸੀ ਪਰ ਇਹੋ ਜਿਹਾ ਵਿਤਕਰਾ ਕਰਨਾ ਪੰਜਾਬੀ ਦੇ ਲਈ ਨਹੀਂ ਹੈ

  • @vinodrikhi1439
    @vinodrikhi1439 2 місяці тому

    Punjab crime gadh ban gaya hai, punjab mein Rashtrpati Raj lagao punjab bachao

  • @RajdipDhillon
    @RajdipDhillon 2 місяці тому

    Waheguru

  • @sardarsaab1007
    @sardarsaab1007 Місяць тому

    ਜਿਸ ਦਿਨ ਦੀ ਪੰਜਾਬ ਵਿੱਚ ਝਾੜੂ ਪਾਰਟੀ ਆਈ ਹੈ ਪੰਜਾਬ ਵਿੱਚ ਯੂਪੀ ਬਿਹਾਰ ਵਾਲਾਂ ਕੰਮ ਹੋਇਆ ਪਿਆ ਪੰਜਾਬ ਪੁਲਿਸ ਤਾਂ ਮੋਟਰਸਾਈਕਲ ਕਾਰਾ ਦਾ ਚਲਾਨ ਕੱਟਣ ਤੇ ਜ਼ੋਰ ਲੱਗਿਆ ਪਿਆ ਜਾਂ ਜਦੋਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣੀ ਫਿਰ ਪੁਲਿਸ ਨੂੰ ਸੈਟਾਂ ਲਾਈਟ ਨਾਲ ਸਾਰਾ ਪਤਾ ਲੱਗ ਜਾਂਦਾ ਇਹ ਦੋ ਕਾਰਾਂ ਵਿੱਚ ਸਵਾਰ ਬੰਦੇ ਮੂੰਹ ਬੰਨ ਸ਼ਹਿਰ ਵਿੱਚ ਦੀ ਵੀ ਲੰਘ ਕੇ ਆਏ ਹੋਣੇ ਪੁਲਿਸ ਦੇ ਨਾਕੇ ਵੀ ਲੱਗੇ ਹੁੰਦੇ ਨੇ

  • @SINGH-gt9fm
    @SINGH-gt9fm 2 місяці тому +1

    Maza taan anda agge andar Machine Gun laike banda baitha hunda te Bhun dinda sareya noo...😡

  • @baldevsinghgillbudhsinghwa9352
    @baldevsinghgillbudhsinghwa9352 3 місяці тому +2

    ਹਥਿਆਰ ਕਿਓ ਨੀ ਰੱਖੇ। ਦੋ ਚਾਰ ਬੰਦੇ ਮਾਰੇ ਹੁੰਦੇ ਤਾਂ ਪਤਾ ਲੱਗਦਾ ਇਹਨਾ ਨੂੰ "ਸ਼ਾਸਤਰ ਹਮਾਰੇ ਪੀਰ"

  • @RashpalGill-w9w
    @RashpalGill-w9w 3 місяці тому +1

    Hun eh Punjab nhi Lgda U P Bihar Lgda Punjab srkar hi Nikami

  • @kuka3395
    @kuka3395 2 місяці тому

    ਘਰ ਹਥਿਆਰ ਰੱਖੋ ਪੰਜਾਬੀਓ,,
    ਬਹੁਤ ਜਰੂਰੀ ਐ।
    ਸੈਲਫ ਡਿਫੈਂਸ ਲਈ।

  • @purpleonart4736
    @purpleonart4736 3 місяці тому

    Bihar and UP......

  • @charanjitsingh3622
    @charanjitsingh3622 3 місяці тому +1

    Ethey NSA kyun ni lagda.sarkar khud karva Rahi hai . Punjab dey Loko smjo.koi karvahi ni houndee pasey ley key shad deney.

  • @amanbhattbvlogs
    @amanbhattbvlogs 3 місяці тому +1

    Punjab vich Yogi varga cm chahida jo natha pa ke rakhe gunda gardi karan walea nu 🙏🏻

  • @jagsirbrar2523
    @jagsirbrar2523 2 місяці тому

    ਬਹੁਤ ਹੀ ਮਾੜਾ ਕੀਤਾ ਹੈ

  • @Kartikvlog1i
    @Kartikvlog1i 3 місяці тому +1

    Rangla Punjab 😂😂

  • @VinodKumar-hl6sz
    @VinodKumar-hl6sz 3 місяці тому +3

    Hor pao vota aap nuu

  • @ParamjeetKaur-eu1oz
    @ParamjeetKaur-eu1oz 3 місяці тому +1

    Punjab de Halat bahut hi kharab han ji Sudhar ya javegi

  • @SimranjeetSimranjeet-vc6xg
    @SimranjeetSimranjeet-vc6xg 3 місяці тому +1

    Ena te Lao NSA

  • @dayasinghdaya3326
    @dayasinghdaya3326 2 місяці тому

    Sbb Sarkar mehkma naal ralya hoyaa aa pkka

  • @RanveerSingh-bi6xg
    @RanveerSingh-bi6xg Місяць тому

    A ke ho reha sarkar kuj ne karde

  • @mandeepkaurkaur1313
    @mandeepkaurkaur1313 2 місяці тому

    Chlo hoeya bht mada par gl jrur koi Howe jo inj kita

  • @ASHOKSINGH60700
    @ASHOKSINGH60700 3 місяці тому +2

    Sarkar fail hai

  • @harviderkaur5348
    @harviderkaur5348 3 місяці тому

    ਕਾਰਣ???

  • @hoon659
    @hoon659 2 місяці тому

    ਇਹ ਸਾਰੀ ਰੰਜਸ ਬਾਹਰੋਂ ਕੱਢੀ ਆ ਕਿਸੇ ਨੇ

  • @preet6468
    @preet6468 3 місяці тому

    Kina nuksan kar gay aglay da rab ji kise ny keh k e karwaya lagda

  • @deepsidhu3954
    @deepsidhu3954 2 місяці тому

    ਭੰਡ ਨੂੰ ਮਜ਼ਾਕ ਤੋ ਬਹਿਲ ਨਹੀਂ ਅਸੀਂ ਇਹ ਕਰਤਾ ਉਹ ਕਰਤਾ, ਆਹ ਕਿਵੇਂ ਤੁਰੇ ਫਿਰਦੇ ਗੁੰਡੇ ਸ਼ਰੇਆਮ ਪਿੰਡ ਸ਼ਹਿਰ ਵਿੱਚ, ਕੁਝ ਕਰ ਇਹਨਾਂ ਦਾ ਫਾਲਤੂ ਬੋਲਣ ਨਾਲ ਕੁਝ ਨੀ ਹੋਣਾ ਦਾਰੂ ਤੇ ਅਫ਼ੀਮ ਖਾ ਕੇ

  • @jobimalhi230
    @jobimalhi230 2 місяці тому

    app government

  • @satwantkaur7296
    @satwantkaur7296 3 місяці тому +1

    Sarkar hi neem hakeema di .ki sas rakhde ho
    Bhagwant maan ton.
    Bhukh nang nachdi pyi hai.

  • @deepikamehra9232
    @deepikamehra9232 2 місяці тому

    Jaan Bach gyii right ina nu bhi mar deina c 😢bht shukrana waheguru ji da tusi Bach unkle jii🙏

  • @rajamishal7281
    @rajamishal7281 2 місяці тому

    Eh aa bhagwant maan da badlaw 😡😡👊

  • @123-garg
    @123-garg 2 місяці тому

    Bura haal krta punjab da

  • @RobinKumar-rz4hy
    @RobinKumar-rz4hy 2 місяці тому

    Eh sb Sadi GaLti aa Jo hLata nu dekh k Tmasa .Dosro nu dos.....asi Beragrk krta Punjab da

  • @pushpinderkaurpushpinderka9809
    @pushpinderkaurpushpinderka9809 2 місяці тому

    Boycott te already jehda hona se ohh te ho hii gya😅

  • @JassDhami-r3b
    @JassDhami-r3b 2 місяці тому

    ਇਸ ਲਈ ਕਿਹਾ ਸ਼ਸਤਰ ਰੱਖੋ ਫੈਰ ਮਾਰੋ ਗਿੱਟੇਆ ਚ ਜਹਿੜਾ ਆਉਂਦਾ ਚੜ੍ਹ ਕੇ

  • @singhisking3001
    @singhisking3001 3 місяці тому

    ਆਪਸੀ ਦੁਸ਼ਮਣੀ ਲਗਦੀ

  • @JasbirSidhu-k4f
    @JasbirSidhu-k4f 3 місяці тому +1

    Very bad very bad...ehna gande loka ne gande kmm e karne a vehlda ne

  • @gurimalwa682
    @gurimalwa682 2 місяці тому

    Amritpal li khdhiye apa sare bai ikthe howo onu age leke ayie

  • @roxybangar3481
    @roxybangar3481 2 місяці тому

    Lok ikk duje nu uppar uthda dekh ke jarde ni ,sab de dila ch te ikk duje lyi khaar aa,padai koi krda ni bas gunda gardi nashe lyi paise di bhukh lyi Vanda tak maar dinde

  • @SeemaKamboj-m9l
    @SeemaKamboj-m9l 2 місяці тому

    Eda kida kive kise shrif ghr nu eda pereshan krna

  • @kapilsinghmanjeliya580
    @kapilsinghmanjeliya580 3 місяці тому

    En par lagao NSA..🤬🤬

  • @ekammattu-m3h
    @ekammattu-m3h 2 місяці тому

    Unkle 10 lakh to upper kimat di car rakhi a te lakh dedh lakh assle te ni la hoya

  • @singhbrother5676
    @singhbrother5676 3 місяці тому

    Govt ina sarya di litta bhava tod ditiya jaan plw

  • @ranvirsingh4959
    @ranvirsingh4959 2 місяці тому

    Koi na koi vJah ta honi a apne niania nu pusho ki pta ki gall honi a

  • @pushpinderkaurpushpinderka9809
    @pushpinderkaurpushpinderka9809 2 місяці тому

    Ehh te akali party di sheh lagdi

  • @pushpinderkaurpushpinderka9809
    @pushpinderkaurpushpinderka9809 2 місяці тому

    Bahut sharmnaak ghatna hai

  • @udaygarg9638
    @udaygarg9638 2 місяці тому

    Bhut galt ho rha hee khun phone di kmayi nu todan da adikar kisne dit fitelat sarkara ute

  • @rajeshdogra2680
    @rajeshdogra2680 3 місяці тому

    Very shameful

  • @KrishanKumar-nl5bk
    @KrishanKumar-nl5bk 3 місяці тому +1

    Sardara ne panjab de bedagark karta

  • @jwalagaget8057
    @jwalagaget8057 3 місяці тому +67

    ਅਜਿਹੇ ਗੁੰਦਿਆ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ ਧੰਨਵਾਦ ਸਹਿਤ ਜੀ

  • @Punjabivideos377
    @Punjabivideos377 3 місяці тому

    Waheguru

  • @balkarbhullar9056
    @balkarbhullar9056 3 місяці тому +77

    ਇਹੋ ਜਿਹੇ ਲੋਕਾਂ ਦੇ ਸਿਧੀਆਂ ਗੋਲੀਆਂ ਮਾਰ ਦੇਣੀਆਂ ਚਾਹੀਦੀਆਂ ਜਦੋਂ ਘਰੇ ਵੜੇ ਸਨ 😂😂😂😂😮😮😮

  • @MalkeetSingh-kf8ke
    @MalkeetSingh-kf8ke 3 місяці тому +91

    ਇਹ ਮਰਦਾ ਵਾਲੀ ਗੱਲ ਨਹੀ ਕਿਸੇ ਦੇ ਘਰ ਦਾ ਸਮਾਨ ਭੰਨ ਦੇਣਾ ਬਚਕਾਨਾ ਹਰਕਤ ਹੈ

  • @psycho0086
    @psycho0086 3 місяці тому +77

    ਹੋ ਸਕਦਾ ਕਿਸੇ ਨੇ ਪੈਸੇ ਦੇਕੇ ਇਹ ਕੰਮ ਕਰਵਾਇਆ ਹੋਵੇ ਬਿਨਾਂ ਵਜ੍ਹਾ ਤਾਂ ਕੁਝ ਨੀ ਹੁੰਦਾ

  • @balkardudhala5349
    @balkardudhala5349 3 місяці тому +29

    ਤੁਸੀਂ ਗੁੰਡਿਆਂ ਨੂੰ ਕਿਸੇ ਨੂੰ ਤਾਂ ਪਛਾਣਿਆ ਹੋਵੇਗਾ।ਨਿਕੰਮੀ ਪੁਲੀਸ ਨੂੰ ਪੜਤਾਲ ਕਰਕੇ ਇਨਸਾਫ਼ ਦੇਣਾ ਚਾਹੀਦਾ ਹੈ।

  • @jashpalsingh1875
    @jashpalsingh1875 3 місяці тому +36

    ਗੁੰਡਾ ਰਾਜ ਪਾਰਟੀ ਨੇ ਬਣਾ ਦਿੱਤਾ ਰੰਗਲਾ ਪੰਜਾਬ

  • @marthamartha8198
    @marthamartha8198 3 місяці тому +45

    ਸ਼ੁਕਰ ਆ ਤੁਹਾਡੀ ਜਾਨ ਬਚ ਗਈ

    • @sahilkataria150
      @sahilkataria150 2 місяці тому +1

      Jo nuksaan kita ode paise tu dene ?

    • @fwbrockyt5125
      @fwbrockyt5125 2 місяці тому

      ​@@sahilkataria150 salia bondia tu si lagda menu ona vicha tera keo mircha laddia payia

    • @DeepBains-mg2qi
      @DeepBains-mg2qi Місяць тому +2

      ​@@sahilkataria150eh chija ta fr v ban jania fr...marya banda ni wapis anda..ena shukr rab da una di jaan bachgii

    • @SukhpreetSingh-mp7ix
      @SukhpreetSingh-mp7ix 17 днів тому

      ​@@sahilkataria150.. jaan nalo kuch jada nai

  • @rajmohindersingh2869
    @rajmohindersingh2869 3 місяці тому +53

    ਬਹੁਤ ਹੀ ਮਾੜੀ ਗੱਲ ਹੈ ਜੀ ਕੋਈ ਵੀ ਵਿਅਕਤੀ ਸੁੱਖ ਦੀ ਨੀਂਦ ਸੌਂ ਨਹੀਂ ਸਕਦਾ। ਇਹਨਾਂ ਗੁੰਡਾਗਰਦੀ ਕਰਨ ਵਾਲਿਆਂ ਨੂੰ ਸਮੇਂ ਸਿਰ ਨੱਥ ਪਾਉਣ ਦੀ ਜ਼ਰੂਰਤ ਹੈ

  • @DharamjitSehgal
    @DharamjitSehgal 3 місяці тому +26

    ਵਾਹਿਗੁਰੂ ਜੀ ਸੁਮੱਤ ਬਖਸ਼ੇ ਵਾਹਿਗੁਰੂ ਕਿਉਂ ਮੇਰਾ ਪੰਜਾਬ ਮਾੜੇ ਰਸਤੇ ਵਿੱਚ ਤੁਰਗੇ ਨੇ

  • @rajbindersingh8237
    @rajbindersingh8237 3 місяці тому +32

    ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ ਇਸ ਸਰਕਾਰ ਨੇ

    • @JagdishSingh-z2t
      @JagdishSingh-z2t 3 місяці тому +1

      @@rajbindersingh8237 ਕਿਉਂ ਕਲੀ ਇਕ ਸਰਕਾਰ ਨੂੰ ਦੋਸ ਦੇਈ ਜਾ ਰਹੇ ਹੋ, ਇਸ ਤੋਂ ਪਹਿਲਾਂ ਕਿ ਰਾਮ ਰਾਜ ਸੀ?? ਇਹ ਸਭ ਪਹਿਲਾਂ ਦਿਆਂ ਸਰਕਾਰਾਂ ਦੇ ਪੂਰਣੇ ਪਾਏ ਹੋਏ ਨੇ, ਜਿਨ੍ਹਾਂ ਨੇ ਗੇਗੰਸਟਰਾੰ ਨੂੰ ਪਾਲਪੋਸ ਕੇ ਏਹ ਹਾਲਾਤ ਬਣਾਏ। ਆਮ ਤੌਰ ਤੇ ਜਨਤਾ ਦੀ ਸੋਚ ਰਿਹਾ ਹੈ ਕਿ ਆਪਾਂ ਕੀ ਲੈਣਾ। ਜਦੋਂ ਕੁਝ ਵੀ ਹੋ ਜਾਂਦਾ, ਫ਼ਿਰ ਸਰਕਾਰ ਨੂੰ ਦੋਸ ਦੇਈ ਜਾਣਾ।

    • @jassisingh6319
      @jassisingh6319 2 місяці тому

      Led de lok nai 😂 beda gerk sarkar nai karta chel ghusia ghusa 😂😂

    • @greatcanada4989
      @greatcanada4989 2 місяці тому

      ​@@JagdishSingh-z2t teri maa bagwantmaan dey thaley pandeyaa pay chal daleaa

    • @RajinderSingh-c7f
      @RajinderSingh-c7f 2 місяці тому

      Yah Sarkar aane ki kitabon se

  • @kingsdaughter1752
    @kingsdaughter1752 3 місяці тому +61

    ਜੇੜ੍ਹਾ ਮਰਜ਼ੀ ਲੀਡਰ ਆ ਜਾਵੇ ਜੰਗਲੀ ਲੋਕੀ ਏਦਾ ਹੀ ਕਰਦੇ ਨੇ ਉਨ੍ਹਾਂ ਨੂੰ ਕੋਈ ਮਤਲਬ ਨੀ ਕਿਸੇ ਪਾਰਟੀ ਨਾਲ

  • @jagdeep9264
    @jagdeep9264 3 місяці тому +14

    ਇਹ ਆ ਆਮ ਆਦਮੀ ਪਾਰਟੀ ਦਾ ਰਾਜ ਮਰਜੋ ਭੇਡੋ ਭਗਤੋ ਝਾੜੂ ਦਿਉ ਵੇੜਾ ਗਰਕ ਕਰ ਤਾਂ ਥੋਡੇ ਲਾਲੇ ਤੇ ਭੰਡ ਨੇ ਨਾਲ ਭੇਡਾਂ ਨੇ

  • @jasbirsidhu232
    @jasbirsidhu232 3 місяці тому +21

    ਬਹੁਤ ਹੀ ਮਾੜੀ ਘਟਣਾ ਜੀ ਸਰਕਾਰ ਦੀ ਨਲੈਕੀ ਆ ਜੀ ।

  • @BaljitChahal16
    @BaljitChahal16 3 місяці тому +7

    ਹੱਦ ਹੋਗੀ ਗੁੰਡਾਗਰਦੀ ਦੀ...

  • @Prabhdayalsingh-fl5fc
    @Prabhdayalsingh-fl5fc 3 місяці тому +23

    ਜੋਗੀ ਅਦਿੱਤਿਆ ਨਾਥ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਓ ਗੁੰਡਾਗਰਦੀ ਖਤਮ ਹੋਜੂ ਲੋਕੋ

    • @aaq3847
      @aaq3847 3 місяці тому +2

      ਜੇ ਭਗਵੰਤ ਮਾਨ ਵਿੱਚ ਜੁਰਅਤ ਹੋਵੇ ਤਾਂ ਜੋਗੀ ਵਰਗੇ ਦੀ ਲੋੜ੍ਹ ਹੀ ਨਾ ਪਵੇ

    • @tech_it_out_x3668
      @tech_it_out_x3668 3 місяці тому +1

      ਅਜੇ ਤਾਂ ਪੁਲਿਸ ਦੀ ਬਦਲੀ ਹੀ ਕੀਤੀ ਆਪ ਸਰਕਾਰ ਨੇ ਤੇ ਅਕਾਲੀ, ਕਾਂਗਰਸ ਵਾਲੇ ਗ਼ਲਤ ਕਹਿ ਰਹੇ ਜੇ ਜੋਗੀ ਵਾਂਗਰਾਂ ਕੀਤਾ ਫ਼ਿਰ

    • @OmaDai-j5s
      @OmaDai-j5s 3 місяці тому

      ਜੋਗੀ ਨੇ ਚੰਗੇ ਕੰਮ ਕੀਤੇ ਤਾਂ ਕਦਰ ਨਾ ਜਾਣੀ

  • @SurinderKaur-k4i
    @SurinderKaur-k4i 3 місяці тому +6

    Gunda gardi khatam hona chida

  • @gurcharansingh1545
    @gurcharansingh1545 3 місяці тому +4

    No law and order in Punjab now. CM have no control over it. If law is thought, this won’t happen

  • @GurnamSingh-wk5fe
    @GurnamSingh-wk5fe 3 місяці тому +3

    ਕੋਈ ਤਾਂ ਗੱਲ ਹੋਵੇ ਗੀ ।ਏਸ ਤਰਾ ਨਹੀਂ ਹੋ ਸਕਦਾ। ਬਾਹਰ ਬੈਠੇ ਬੱਚੇ ਆ ਦਾ ਕੋਈ ਰੌਲਾ ਵੀ ਹੋ ਸਕਦਾ ਜੀ।

  • @onkarsinghpurewal990
    @onkarsinghpurewal990 3 місяці тому +11

    ਬਾਹੁਤ ਨਿੰਦਨਜੋਗ ਘਟਨਾ ਹੈ ॥ ਕਨੂੰਨ ਹੱਥ ਚ ਲੇਨ ਵਾਲਿਆ ਵਿਰੂੱਧ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ॥ ਘਰ ਵਿਚ ਵਾੜ ਕਿ ਜਾ ਬਾਹਰ ਝੂਡ ਬਣਾ ਕਿ ਇਹ ਗਲਤ ਹੈ

  • @ravinderjitsingh1168
    @ravinderjitsingh1168 3 місяці тому +8

    ਸਾਰੇ ਪਾਸੇ ਏਹੀ ਹਾਲ ਸਾਡੇ ਜਲੰਧਰ 9 ਵਜੇ ਤੋਂ ਬਾਅਦ ਕੋਈ ਇੱਕਲਾ ਘਰੋ ਨਿਕਲ ਗਿਆ ਸਮਜੋ ਲੁੱਟਿਆ ਗਿਆ ਜਿਹੜੀਆਂ ਸੱਟਾ ਮਾਰਦੇ ਓਹ ਅਲੱਗ

  • @jerrykidsshow726
    @jerrykidsshow726 3 місяці тому +7

    ਜਦੋਂ ਮੁਫਤ ਖਾਣਾ ਖਾਣ ਦੀ ਆਦਤ ਪੈ ਜਾਵੇ ਤਾਂ ਵੋਟ ਸਿਰਫ 'ਆਪ' ਪਾਰਟੀ ਨੂੰ ਹੀ ਪਾਉ ਭਾਵੇਂ ਪੰਜਾਬ ਤਬਾਹ ਹੋ ਜਾਵੇ ਪਰ ਸਾਨੂੰ ਸਭ ਕੁਝ ਮੁਫਤ ਚਾਹੀਦਾ ਹੈ।up bihar ਪੰਜਾਬ ਵਿੱਚ ਨਸ਼ਾ ਆਪਣੇ ਚਰਮ 'ਤੇ ਹੈ, ਗੁੰਡਾਗਰਦੀ ਆਪਣੇ ਚਰਮ 'ਤੇ ਹੈ, ਜਿਸ ਤੋਂ ਬਿਨਾਂ ਕੋਈ ਕੰਮ ਸੰਭਵ ਨਹੀਂ।ਪਹਿਲਾਂ ਵਾਲਾ ਪੰਜਾਬ ਹੌਲੀ-ਹੌਲੀ ਆਪਣੀ ਤਾਕਤ ਗੁਆ ਰਿਹਾ ਹੈ ਅਤੇ ਹੁਣ ਅਸੀਂ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਵਿੱਚ ਵੀ ਸ਼ਰਮ ਮਹਿਸੂਸ ਕਰ ਰਹੇ ਹਾਂ।ਹਰ ਪਾਸੇ ਈਸਾਈ ਸ਼ਹਿਰ ਬਣ ਰਿਹਾ ਹੈ, ਹਰ ਗਲੀ ਗਲੀ ਵਿੱਚ ਨਸ਼ੇ ਵਿਕ ਰਹੇ ਹਨ, ਕਤਲ ਇੱਕ ਆਮ ਗੱਲ ਹੋ ਗਈ ਹੈ।ਪੰਜਾਬ ਨੂੰ ਹੁਣ ਰੱਬ ਹੀ ਸੰਭਾਲ ਸਕਦਾ ਹੈ।😢

  • @chamkaursingh6528
    @chamkaursingh6528 3 місяці тому +2

    ਇਹੋ ਜਿਹੇ ਬੰਦੇਆ ਨੂੰ ਫਾਂਸੀ ਦੀ ਸਜ਼ਾ ਹੋਵੇ ਜੇ ਚੰਜ ਦੀ ਸਰਕਾਰ ਆਵੇ

  • @ohi_aa
    @ohi_aa 3 місяці тому +1

    GADDI vekh k jri ni gyi

  • @harinderseasyrecipes6492
    @harinderseasyrecipes6492 3 місяці тому +22

    ਹਾਸੇ ਪਾਉਣ ਵਾਲਾ ਪੰਜਾਬ ਨੂੰ ਨਹੀ ਸੰਭਾਲ ਸਕਦਾ।waheguru mehar kre sade punjab te🙏

  • @ਗੁਰਪ੍ਰੀਤਸਿੰਘ-ਸ8ਬ

    ਇਸੇ ਕਰਕੇ ਸੰਤ ਭਿੰਡਰਾਵਾਲੇ ਕਹਿ ਗਏ ਕੇ ਹਰ ਸਿੰਘ ਕੋਲ ਹਥਿਆਰ ਹੋਣਾ ਜਰੂਰੀ ਹੈ ਹੁੰਦੀ ਆਹ ਦੋਨਾਲੀ ਕਿਸੇ ਦਾ ਕੀ ਮਤਲਬ ਘਰ ਦੀਆ ਬਰੂਹਾਂ ਵੀ ਟਪ ਜਾਂਦੇ,ਆਪਾ ਆਪ ਕਾਣੇ ਆਹ ਸਾਨੂੰ ਘਰਾਂ ਵਿੱਚ ਸ਼ਾਸਤਰ ਰਖਣੇ ਜਰੂਰੀ ਆਹ ਜੀ

  • @chandantoora3412
    @chandantoora3412 3 місяці тому +2

    Jida B. J. P nea U. P vicho gundagardi khatm kiti aa hun oh sab Punjab vich vi hona chahida tan jo eda dea logon nu sabak mil sake

  • @taniyadeep3894
    @taniyadeep3894 3 місяці тому +1

    Punjab mai Law and order fail hai bhai. Punjab police world mai No 1 par thee par ab Punjab ka Law and order katam hai