Right time & method of Urea application in Wheat for higher yield(ਕਣਕ ਦੇ ਚੰਗੇ ਝਾੜ ਲਈ ਯੂਰਿਆ ਦਾ ਤਰੀਕਾ)

Поділитися
Вставка
  • Опубліковано 21 гру 2024

КОМЕНТАРІ • 105

  • @HarpreetSingh-fk5ql
    @HarpreetSingh-fk5ql 2 роки тому +8

    ਫ਼ਤਿਹ ਪਰਵਾਨ ਕਰਨੀ ਜੀ
    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਧੰਨਵਾਦ ਖਾਲਸਾ ਜੀ ਜਾਣਕਾਰੀ ਦੇਣ ਲਈ

  • @GurdeepSingh-ek7dy
    @GurdeepSingh-ek7dy 2 роки тому +4

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @GurpreetSingh-qz3yw
    @GurpreetSingh-qz3yw 2 роки тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sukhwindersinghrandhawa4810
    @sukhwindersinghrandhawa4810 2 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

  • @Pro_farmer33
    @Pro_farmer33 29 днів тому +1

    ਬੁਹਤ ਵਦੀਆ ਜਾਣਕਾਰੀ ਦਿੱਤੀ ਹ ਜੀ

  • @AmandeepSingh-zu6kw
    @AmandeepSingh-zu6kw 2 роки тому +3

    ਡਾਕਟਰ ਸਾਬ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @bhupendersingh1593
    @bhupendersingh1593 2 роки тому +5

    Waheguru ji ka khalsa waheguru ji ki Fateh Veer ji 🙏🙏🙏

  • @gopydhillon7269
    @gopydhillon7269 2 роки тому +1

    ਬਹੁਤ ਬਹੁਤ ਬਹੁਤ ਧੰਨਵਾਦ ਸਰਦਾਰ ਜੀ

  • @Manjindersingh-yt8uv
    @Manjindersingh-yt8uv 2 роки тому +1

    ਧਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @baljeetkaurdhaliwal252
    @baljeetkaurdhaliwal252 2 роки тому +4

    Waheguru ji ka khalsa waheguru ji ki fateh

  • @Dhindsa518
    @Dhindsa518 3 дні тому

    Veer ji me 12nomambar nu ਬੀਜੀ ਸੀ pani 25 dina tak laia ਰੇਤਲੀ ਜਮੀਨ ਹੈ pani to 3din vaad ਖਾਦ ਲਾਈ os ਤੋ 4dina vaad kah di saprey keti hun ਦੁਜੀ ਦੋਜ ਕਦੋਂ lama ਪਾਣੀ ਤੋ ਪਹਿਲਾਂ ja vaad wich ਦੂਜਾ ਪਾਣੀ ਕਿੰਨੇ ਦਿਨਾਂ ਵਿੱਚ ਲਾਮਾ ਜੀ

  • @roshandeepdhillon5984
    @roshandeepdhillon5984 2 роки тому +1

    Waheguru ji ka khalsa waheguru Ji ke fata

  • @Dhindsa518
    @Dhindsa518 3 дні тому

    ਕੈਂਸਰ ਇਨਾ ਨੂੰ ਆਪ ਤਾਂ ਹੁੰਦਾ ਹੀ ਹੈ ਦੂਜਿਆਂ ਨੂੰ ਵੀ ਕਰ ਦਿੰਦੇ ਸਾਡੇ ਲੋਕ ਸਿਰਫ਼ ਆਪਣੇ ਫੇਦੇ ਲਈ ਮੈ ਸਿਰਫ਼ ਇੱਕ ਬੋਰੀ juria ਲਾਉਂਦਾ ਸਾਡੇ ਲੋਕ ਬੇਸ਼ਰਮ ਨੇ fir ਕਹਿੰਦੇ ਬਚਦਾ ਨਹੀ ਬਚਣਾ ਕਿ ਜਦੋ ਤੁਸੀ ਬਿਨਾ ਮਤਲਬ ਤੋ ਖਰਚਾ ਕਰੀ ਜਾਂਦੇ ਫਸਲ ਨੂੰ ਦੇਖਕੇ ਜੋ ਉਸਨੂੰ ਲੋੜ ਹੈ ਓ ਦਿਓ

  • @Ramgahria-pb47-wale
    @Ramgahria-pb47-wale 13 днів тому

    bai g mere khet nu ta pani hi 2 lagde ne

  • @Ramgahria-pb47-wale
    @Ramgahria-pb47-wale 13 днів тому

    Nano urea da sprey kado kariye g

  • @abhijitchahal7725
    @abhijitchahal7725 19 днів тому

    jis khet vich plough mare hoye a othe ki kita jawe ji

  • @JaswinderSingh-mb8mx
    @JaswinderSingh-mb8mx 2 роки тому +3

    Axial SPRAY toh pehla urea pauna hai jaa baad ch ki

  • @gurbajsingh5718
    @gurbajsingh5718 2 роки тому +1

    Plough wale khet ch phla urea paa skde aa ji pani de agge

  • @jagdeepbrar5782
    @jagdeepbrar5782 2 роки тому

    ਧੰਨਵਾਦ ਜੀ

  • @sukhnindersingh8047
    @sukhnindersingh8047 Рік тому

    Sir 30 November nu bije kanak nu v urea 55 din wich khatam karni ha

  • @malkeetsidhu6831
    @malkeetsidhu6831 2 роки тому

    ਡਾਕਟਰ ਸਾਬ ਕੀ ਐਲਗਿਰਪ ਬਾਥੂ ਨੂੰ ਮਾਰਦੀ ਹੈ
    ਕੀ ਐਲਗਿਰਪ ਅਤੇ ਐਕਿਸਲ ਮਿਕਸ ਕਰਕੇ ਕਰ ਸਕਦੇ ਹਾਂ

  • @JaswinderSingh-vd7yz
    @JaswinderSingh-vd7yz 2 роки тому

    Ber ge zinck 33 parsint urea ch mix kar ke pa sakde a

  • @pushpindersingh3580
    @pushpindersingh3580 2 роки тому

    Hlo sir duja Pani kinea dina vich lyi aa kanak nu ds o plz

  • @BhupinderSingh-yk6qo
    @BhupinderSingh-yk6qo 2 роки тому

    Dr Sahib ਸਤ ਸ੍ਰੀ ਅਕਾਲ ਮੈਂ ਪਹਿਲੀ ਵਾਰ ਜੌ ਬੀਜੇ ਹਨ ਕਿੰਨੀ ਯੂਰੀਆ ਅਤੇ ਕਿਦੋ ਪਹਿਲਾਂ ਪਾਣੀ ਲਾਇਆ ਜਾਵੇ ਦਸਣਾ ਜਰੂਰ ਜੀ

  • @ManjeetSingh-dn2ni
    @ManjeetSingh-dn2ni 2 роки тому +1

    Sir dbw 222 ch sencor pa skde aa ya nii urea ch mix krke

    • @paramjeetsidhu5652
      @paramjeetsidhu5652 2 роки тому +1

      Pa do yr eh ch ki vakhrA asi pishle saal v pai c. Aitki v

  • @babbusidhu3723
    @babbusidhu3723 2 роки тому

    Dr. Saab pehli urea nal metri payi C. Hun kine din bad urea de dayea?

  • @sidhusidhu5441
    @sidhusidhu5441 2 роки тому

    Bai kuj kehde pakki jameen cho 7 din pehla te retli cho 4 din pehla hun tusi kuj hor keh rhe saaf kro es uljan nu।
    Dhanvad

  • @kuldeepsingh-cd2og
    @kuldeepsingh-cd2og 2 роки тому +1

    Very good

  • @karnailsinghjosankarnailsi9929
    @karnailsinghjosankarnailsi9929 2 роки тому +1

    Dr sahib kank bijan to urea 50y55din di ginti hai ya pani to ?

  • @gillgamer2952
    @gillgamer2952 2 роки тому

    Moti urea pani ton kine din pehla pa sakde aa ji

  • @amanvir502
    @amanvir502 2 роки тому

    Dr.saab ji guli dande wali spray to kine din baad urea payie

  • @jindersingh5370
    @jindersingh5370 2 роки тому

    Sir ji
    Pehle Pani to 2 , 3 din bad uria nal 2 4 d ja algrip pa sakde aa ji ?

  • @jassichahal8147
    @jassichahal8147 2 роки тому +1

    ਡਾਕਟਰ ਜੀ ਕਣਕ ਪੋਪੁਲਾਰ ਬੂਟਿਆਂ ਵਾਲ਼ੇ ਖੇਤਾਂ ਵਿਚ ਬੀਜੀ ਹੋਈ ਹੈ। ਜਦ ਯੂਰੀਆ ਦੀ ਪਹਿਲੀ ਕਿਸ਼ਤ ਪਾਉਂਦੇ ਹਾਂ ਤਾਂ ਕੁਝ ਪੱਤੇ ਡਿੱਗੇ ਹੁੰਦੇ ਹਨ ਪਾਪੂਲਰ ਦੇ ਸੁੱਕ ਕੇ, ਉਸ ਉੱਤੇ ਕੁਝ ਖਾਦ ਰਹਿ ਜਾਂਦੀ ਹੈ। ਕਿੰਨੇ ਦਿਨ ਬਾਅਦ ਪਾਣੀ ਛੱਡੀਏ ਮਗਰ। ਕਿਰਪਾ ਕਰਕੇ ਉੱਤਰ ਦਿਓ ਜੀ

  • @jagmeetbehniwal6409
    @jagmeetbehniwal6409 2 роки тому

    Good job sir

  • @princemalhi1202
    @princemalhi1202 2 роки тому

    Good information sir ji

  • @ramandeepsinghsekhonchaudh7361
    @ramandeepsinghsekhonchaudh7361 2 роки тому

    Thanks for information Sir

  • @montysidhu4487
    @montysidhu4487 2 роки тому

    Sir ji 40 dina ch pa ti c top ri c

  • @harpreetdhailwal4405
    @harpreetdhailwal4405 2 роки тому +3

    187 ਕਣਕ ਦੀ ਬਿਜਾਈ 12/11 ਨੂੰ ਕੀਤੀ । ਯੂਰੀਆ ਖਾਦ ਕਿੰਨੀ ਮਾਤਰਾ ਵਿੱਚ ਪਾਈ ਜਾਵੇ ਦੱਸੋ ,Sir।। ਵਹਾਈ ਕਰਕੇ ਕਣਕ ਦੀ ਫ਼ਸਲ ਬੀਜੀ ਗਈ

  • @Amanmirock
    @Amanmirock 2 роки тому +2

    ਵੀਰ ਜੀ mycorrihza ਦਾ ਫ਼ਾਇਦਾ ਹੈ ਜੇ ਹੈ ਤਾਂ ਪਹਿਲੇ ਪਾਣੀ ਤੋਂ ਬਾਅਦ ਪਾ ਸਕਦੇ ਹਾਂ ਜੀ ????

    • @DilpreetFarmer
      @DilpreetFarmer 2 роки тому +1

      ਕੋਈ ਫੈਦਾ ਨੀ ਇਸਦਾ

    • @khushveermaan5298
      @khushveermaan5298 2 роки тому

      ਵੀਰ ਜੀ ਡਾਕਟਰ ਸਾਹਿਬ ਹਰ ਵਾਰ ਸਾਨੂੰ ਇਹੋ ਗੱਲਾਂ ਈ ਸਮਝਾਉਂਦੇ ਨੇ ਕਿ ਇਹ ਚੀਜ਼ਾਂ ਇਨੇ ਮਾਇਨੇ ਨਹੀਂ ਰੱਖਦੀਆਂ ਇਹਨਾਂ ਤੋਂ ਚੰਗਾ ਕਿ ਅਸੀਂ ਜ਼ਮੀਨਾਂ ਨੂੰ ਦੇਸੀ ਰੂੜੀ ਖਾਦ ਹਰੀ ਖਾਦ ਪਾਈਏ ਤਾਕਤਵਰ ਬਣਾਈਏ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੀ ਪੈਣੀ,, ਬਾਕੀ ਤੁਹਾਡੀ ਇੱਛਾ ਜੀ

    • @Amanmirock
      @Amanmirock 2 роки тому +1

      @@khushveermaan5298 thank u vir g

    • @Amanmirock
      @Amanmirock 2 роки тому +2

      @@DilpreetFarmer thank u g

    • @khushveermaan5298
      @khushveermaan5298 2 роки тому

      @@Amanmirock welcome vir

  • @fatehharike7408
    @fatehharike7408 2 роки тому

    Meharbani ji

  • @singhvirk71
    @singhvirk71 2 роки тому

    Waheguru ji

  • @darshansingh1754
    @darshansingh1754 2 роки тому

    Thanks g dr sab

  • @janpalchahal9850
    @janpalchahal9850 2 роки тому

    Thanx dr saab 🙏

  • @ghummansaab4833
    @ghummansaab4833 2 роки тому

    Thanks dr saab

  • @prabhjot6724
    @prabhjot6724 11 місяців тому

    Very. Nice

  • @dhillon-agro
    @dhillon-agro 2 роки тому

    Sir jii zinc 350 rs di mildi aa ek kile di spray lai aa ta bahut mahngi pad di aa , 100 rs ki magnisium pad di aa

  • @karanthakur313
    @karanthakur313 2 роки тому +2

    Khalsa ji Atlantis kiti nu 5 din ho gye..uria d spray kine din bsd kriye

    • @karnailsingh2554
      @karnailsingh2554 2 роки тому +1

      Mar gya gulli danda gill kini k c

    • @karanthakur313
      @karanthakur313 2 роки тому

      @@karnailsingh2554 hje ta asr shuru hoya a..per khaaall wala gulli dnda pura pilaa ho gya coz othe gill bhut jyada c pani khdeya hoya c khaal ch

    • @gagan6989
      @gagan6989 2 роки тому

      @@karanthakur313 jyada gill ch ah sunya kank marda gulli danda nhi vr

    • @karanthakur313
      @karanthakur313 2 роки тому

      @@gagan6989 ha jyada gill ni honi chahidi. Khushak gilli zamin howe

    • @ramandeepvirk9440
      @ramandeepvirk9440 2 роки тому +1

      Kinne di milli
      M 2 saal phla kitti c kuj ni hoya hun shagun lyadi 550 di

  • @manjeetsingh-ci1ju
    @manjeetsingh-ci1ju 2 роки тому

    Veer ji bina paani laye nadeen nasak kam kru gi ya nai

  • @beantsingh1463
    @beantsingh1463 2 роки тому

    ਸਤਿ ਸ੍ਰੀ ਅਕਾਲ ਜੀ ਸੁਪਰ 50ਕਿਲੋ ਤੇ 30 ਕਿਲੋ ਯੂਰੀਆ ਪਾ ਸਕਦੇ ਹਾ ਜੀ ਧੰਨਵਾਦ ਜੀ

    • @ermanpreetsinghdhaliwal3726
      @ermanpreetsinghdhaliwal3726 2 роки тому

      Super di koi lod nhi vir kanak ch hun ,,, urea dvo , j bijai ch dap ditti c ta dap di v lod nhi pehle pani te,

  • @gurvinderd58
    @gurvinderd58 2 роки тому

    Thank you ji

  • @Sukhijagal90
    @Sukhijagal90 2 роки тому

    asi ta 180 kg pauna aa aji

  • @arifsubhan4595
    @arifsubhan4595 2 роки тому

    Boht vadhia information

  • @usbaljindersi
    @usbaljindersi 2 роки тому

    Dr g tuhade pind kina theka a

  • @madanlalmadanlal9117
    @madanlalmadanlal9117 2 роки тому

    Very nice

  • @GurwinderSingh-rt8ut
    @GurwinderSingh-rt8ut 2 роки тому

    First as always❤

  • @shortsvideos708
    @shortsvideos708 2 роки тому

    187 ਨੂੰ 60ਤੇ ਯੂਰੀਆ ਨਾ ਸਕਦੇ ਹਾ

  • @RaviUppal5
    @RaviUppal5 2 роки тому +2

    303 ਕਣਕ ਨੂੰ ਪ੍ਰਤੀ ਕਿੱਲਾ ਕਿੰਨੀ ਯੂਰੀਆ ਪਈ ਜਾਵੇ sirr jiii 🌾🌾🌾 please Answer me........

    • @darshandhillonsingh2657
      @darshandhillonsingh2657 2 роки тому +2

      ਇਹ ਪ੍ਰਸ਼ਨ ਸਾਡਾ ਵੀ ਹੈ

    • @kisan_beej
      @kisan_beej 2 роки тому

      3 and half end te pao total 3.5 bore

    • @RaviUppal5
      @RaviUppal5 2 роки тому

      Verr jii kug log bolo rha na ki 4 to 5 paooo theak aa dasooo please..... From Amritsar Punjab

    • @khushveermaan5298
      @khushveermaan5298 2 роки тому +1

      ਬਾਈ ਆਪਣੇ ਖੇਤਾਂ ਦਾ ਹਿਸਾਬ ਵੇਖੋ,, ਜਿਥੇ ਹਰੀ ਖਾਦ ਜਾਂ ਰੂੜੀ ਖਾਦ ਪੈਂਦੀ ਆ ਉਹਨਾਂ ਖੇਤਾਂ ਵਿੱਚ ਘੱਟ ਨਾਲ ਵੀ ਕੰਮ ਚੱਲ ਜਾਉ ਤੇ ਜਿਹੜੇ ਖੇਤ ਕਈ ਸਾਲਾਂ ਤੋਂ ਠੇਕੇ ਤੇ ਲੱਗੇ ਆ ਰਹੇ ਨੇ ਉਥੇ ਤਾਂ ਰੱਬ ਈ ਰਾਖਾ ਕਹਿਣ ਨੂੰ ਅਨਾਜ ਆ ਉਝ ਤਾਂ ਜ਼ਹਿਰ ਈ ਆ

    • @ramandeepvirk9440
      @ramandeepvirk9440 2 роки тому

      Ennu ghat pauni adda bag hight bott krdi

  • @ABHIJOT_1K
    @ABHIJOT_1K 2 роки тому

    Thanks sar

  • @jagdevbrar6492
    @jagdevbrar6492 2 роки тому

    Good 👍

  • @ranaranbirsingh1207
    @ranaranbirsingh1207 2 роки тому

    Thx veer g

  • @jogindernadha6083
    @jogindernadha6083 2 роки тому

    Good

  • @RaviUppal5
    @RaviUppal5 2 роки тому +5

    303 ਕਣਕ ਨੂੰ ਪ੍ਰਤੀ ਕਿੱਲਾ ਕਿੰਨੀ ਯੂਰੀਆ ਪਈ ਜਾਵੇ sirr jiii please Answer me...........

  • @hardeepsinghbuttar2684
    @hardeepsinghbuttar2684 2 роки тому

    🙏🙏🙏

  • @amolakbatth7570
    @amolakbatth7570 2 роки тому +3

    ਗਰਮੀ ਬਹੁਤ ਪੈ ਰਹੀ ਆ g

  • @mohanchoudhary4695
    @mohanchoudhary4695 2 роки тому

    🙏

  • @devsingh-wn8kv
    @devsingh-wn8kv 2 роки тому +5

    ਪਹਿਲਾਂ ਪਾਣੀ ਕਣਕ ਬੀਜਣ ਤੋਂ 20 ਦਿਨ ਜਾਂ ਹਰੀ ਹੋਣ ਤੋਂ 20 ਦਿਨ ਤੇ ਲਾਉਣਾ ਚਾਹੀਦਾ

    • @jaspreetsinghmalhi7708
      @jaspreetsinghmalhi7708 2 роки тому

      Hari hon toh

    • @khushveermaan5298
      @khushveermaan5298 2 роки тому

      @@jaspreetsinghmalhi7708 y 15 din Hari hoyi jandi aa fir ta Pani 35 din te chal ju 😆😆

    • @jaspreetsinghmalhi7708
      @jaspreetsinghmalhi7708 2 роки тому

      @@khushveermaan5298 bai me 7 -11 nu Beji se 4-December nu pani launa suru kita

    • @jaspreetsinghmalhi7708
      @jaspreetsinghmalhi7708 2 роки тому +1

      Pani loun toh pehla 1 week urea pada se

    • @devindersingh4621
      @devindersingh4621 15 днів тому

      Apni jameen da hisaab dekho Sade dakar jameen ch pani aam hi 28 din te lagda te retle wahan ch 18 din pehla pani jinna late jao unna wadiya aa butte di jad dungi chali jandi aa

  • @baljundersingh276
    @baljundersingh276 2 роки тому

    Okay j

  • @lakhvirsinghlakhvirsingh6234
    @lakhvirsinghlakhvirsingh6234 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManishSingh-fb4ls
    @ManishSingh-fb4ls 2 роки тому

    Thank you ji