Amritpal Singh |ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਲੜਨਗੇ ਚੋਣ, ਪਹਿਲਾਂ ਜੇਲ੍ਹ ਤੋਂ ਹੋਰ ਕੌਣ-ਕੌਣ ਲੜਿਆ ਅਤੇ ਜਿੱਤਿਆ

Поділитися
Вставка
  • Опубліковано 28 кві 2024
  • Amritpal Singh |ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਲੜਨਗੇ ਚੋਣ, ਪਹਿਲਾਂ ਜੇਲ੍ਹ ਤੋਂ ਹੋਰ ਕੌਣ-ਕੌਣ ਲੜਿਆ ਅਤੇ ਜਿੱਤਿਆ
    #amritpalsingh #abpsanjha #abplive #simranjitsinghmann #loksabhaelection2024
    'ਵਾਰਿਸ ਪੰਜਾਬ ਦੇ ਜਥੇਬੰਦੀ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਜਦੋਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਉਦੋਂ ਪੰਜਾਬ ਵਿੱਚ ਚਰਚਾਵਾਂ ਤੇ ਹੋ ਗਈਆਂ ਹਨ ਕਿ ਕੀ ਜੇਲ੍ਹ ਤੋਂ ਚੋਣ ਲੜੀ ਜਾ ਸਕਦੀ ਹੈ,ਤਾਂ ਇਸ ਦਾ ਜਵਾਬ ਹਾਂ ਹੈ ਪਰ ਕੁਝ ਸ਼ਰਤਾਂ ਵੀ ਹਨ ਜਿਵੇਂ ਕਿ ਜਦੋਂ ਤੱਕ ਅਦਾਲਤ ਵੱਲੋਂ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਉਦੋਂ ਤੱਕ ਕੋਈ ਵੀ ਚੋਣ ਲੜਨ ਦੇ ਯੋਗ ਹੁੰਦਾ ਹੈ, ਅਮ੍ਰਿਤਪਾਲ ਨੈਸ਼ਨਲ ਸਕਿਊਰਿਟੀ ਐਕਟ (ਐੱਨਐੱਸਏ) ਤਹਿਤ ਆਪਣੇ 9 ਹੋਰ ਸਾਥੀਆਂ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਨੇ ਫੈਸਲਾ ਲਿਆ ਹੈ ਕਿ ਉਹ ਖਡੂਰ ਸਾਹਿਬ ਜੋ ਪੰਥਕ ਹਲਕਾ ਕਹਿਲਾਇਆ ਜਾਂਦਾ ਉੱਥੋਂ ਉਹ ਚੋੜ ਲੜਨਗੇ, ਹੁਣ ਸਵਾਲ ਇਹ ਵੀ ਆਉਂਦਾ ਹੈ ਕਿ ਅੰਮ੍ਰਿਤਪਾਲ ਸਿੰਘ ਤੋਂ ਪਹਿਲਾਂ ਕੌਣ-ਕੌਣ ਜੇਲ੍ਹ ਵਿੱਚੋਂ ਚੋਣ ਲੜਿਆ ਹੈ।ਪਹਿਲਾ ਨਾਮ ਹੈ ,ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਸੰਗਰੂਰ ਹਲਕੇ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ। ।ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਅਤੇ ਉਹ ਆਪਣੀ ਪਾਰਟੀ ਵੱਲੋਂ ਹੀ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਨ।ਸਿਮਰਨਜੀਤ ਸਿੰਘ ਮਾਨ ਸਾਬਕਾ ਆਈਪੀਐੱਸ ਅਧਿਕਾਰੀ ਹਨ। ਇੱਕ ਨਾਮ ਅਤਿੰਦਰਪਾਲ ਸਿੰਘ ਹੈ ਜੋ 1989 ਤੋਂ 1991 ਤੱਕ ਲੋਕ ਸਭਾ ਦੇ ਮੈਂਬਰ ਰਹੇ ਸਨ।ਅਗਲਾ ਨਾਮ ਹੈ ਜਗੀਰ ਸਿੰਘ ਜੋਗਾ... 1954 ਵਿੱਚ ਲਾਲ ਪਾਰਟੀ ਨੇ ਜਗੀਰ ਸਿੰਘ ਜੋਗਾ ਨੂੰ ਜੇਲ੍ਹ ਵਿੱਚੋਂ ਹੀ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 27

  • @SarbjeetKaur-iw4ff
    @SarbjeetKaur-iw4ff 29 днів тому +9

    ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ❤❤❤❤❤😊

  • @user-rb8zi1te8e
    @user-rb8zi1te8e 29 днів тому +17

    ਅਮ੍ਰਿਤਪਾਲ ਸਿੰਘ ਤੇਰੀ ਚੜਦੀ ਕਲਾਂ ਹੋਵੇ

  • @emaansinghmaan79
    @emaansinghmaan79 29 днів тому +4

    ਖਡੂਰ ਸਾਹਿਬ ਵਾਲਿਉ ਪੰਜਾਬ ਦੀ ਇੱਜ਼ਤ ਰੱਖਿਉ ਅੰਮ੍ਰਿਤਪਾਲ ਨੂੰ ਜ਼ਰੂਰ ਵੋਟ ਪਾਇਉ ਜੇ❤

  • @aspaltv8479
    @aspaltv8479 29 днів тому +8

    ਭਾਈ ਅਮਰਿਤਪਾਲ ਸਿੰਘ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @indarjitsingh1228
    @indarjitsingh1228 29 днів тому +3

    We support amritpal Singh Bhai g in vote Will win 100 %

  • @thehunterking8711
    @thehunterking8711 28 днів тому +2

    🌿ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ🌿
    ___________________❤💯%✅️

  • @user-hz3wp3kd6c
    @user-hz3wp3kd6c 29 днів тому +3

    Bhai amritpal singh zindabad

  • @anonymousboy610
    @anonymousboy610 29 днів тому +5

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @sukhwantgillgill6674
    @sukhwantgillgill6674 29 днів тому +2

    Aimrtpal waheguru ji 🙏🙏🙏💖💖💖💖

  • @ManjeetKaur-rr5mv
    @ManjeetKaur-rr5mv 29 днів тому +1

    We support Amritpal Singh ji Khalsa

  • @ishmeetsingh2234
    @ishmeetsingh2234 29 днів тому +1

    Full support

  • @user-iy2vq4fe2h
    @user-iy2vq4fe2h 27 днів тому +1

    ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕਰਦਾ ਕਿ ਗੁਰੂ ਦੀ ਕਿਰਪਾ ਅਨੁਸਾਰ ਵਿਰਸਾ ਸਿੰਘ ਵਲਟੋਹਾ ਦੀ ਇਨੀ ਔਕਾਤ ਨਹੀਂ ਹੈ ਕਿ ਜਿੰਨੀ ਕੁਰਬਾਨੀ ਭਾਈ ਅੰਮ੍ਰਿਤ ਪਾਲ ਸਿੰਘ ਦੀ ਸਿੱਖਾਂ ਨੂੰ ਅੰਮ੍ਰਿਤ ਛਕਾਉਣਾ ਨਸ਼ਿਆਂ ਤੋਂ ਤਿਆਗਣਾ ਅਤੇ ਪੰਥਕ ਹਿੱਤਾਂ ਵਾਸਤੇ ਖੜਨਾ ਬਹੁਤ ਵਧੀਆ ਕੰਮ ਕਰਦਾ ਸੀ ਪਰ ਇਹਨਾਂ ਨੂੰ ਚੰਗਾ ਨਹੀਂ ਸੀ ਲੱਗਾ ਇਹ ਸਾਰੀਆਂ ਪਾਰਟੀਆਂ ਹੀ ਵਿਰਸਾ ਸਿੰਘ ਕਦੇ ਵੀ ਇਸ ਹਲਕੇ ਤੋਂ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਦਾਸ ਲਿਖ ਕੇ ਦੇਣ ਨੂੰ ਵੀ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pardumansingh495
    @pardumansingh495 29 днів тому +1

    Bhai Amritpal Singh Khalsa jindabad 🚩🚩🚩

  • @user-rb8zi1te8e
    @user-rb8zi1te8e 29 днів тому +5

    ❤❤❤❤❤❤❤❤❤

  • @BalkarSingh-dc1oq
    @BalkarSingh-dc1oq 29 днів тому +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @sattibains4818
    @sattibains4818 29 днів тому +4

    Hindu rastra ho sakta hai to khalstan keyon nahi

  • @BaljinderKaur-767
    @BaljinderKaur-767 29 днів тому +2

    ਭਾਈ ਅੰਮਿ੍ਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @JagmeetSingh-mq6hx
    @JagmeetSingh-mq6hx 29 днів тому +1

    💯 amritpal singh 🚩🚩🚩

  • @hellotrading3245
    @hellotrading3245 29 днів тому +1

    Je Jail to AAP di sarkar chal sakdi te chon kyo nahi lad sakde?

  • @jasvirsingh477
    @jasvirsingh477 28 днів тому

    ਅੰਬ੍ਤਪਾਲ ਸਿੰਘ ਖਾਲਸਾ ਨੂੰ ਵੋਟਾ ਜਰੂਰ ਪਾਓ ਜੀ। ਮਾਨਸਾ ਬੋਲਦਾ

  • @ishmeetbhullar2653
    @ishmeetbhullar2653 26 днів тому

    Sikha nu nafrat karan wale dalal media

  • @user-mr8yo2ru4v
    @user-mr8yo2ru4v 29 днів тому +1

    Kom de gadar nu kise ne vote nhi pauni

    • @prabhnoorsinghprabh6245
      @prabhnoorsinghprabh6245 29 днів тому +3

      Bhut bhari ਬਹੁਮਤ ਨਾਲ ਜਿੱਤ ਹਾਸਲ ਹੋਊ ਦੇਖੀ ਜਾ ਤੂੰ

    • @jaggisingh7280
      @jaggisingh7280 29 днів тому

      Gadar tu hona te nale tera bappp

  • @thehunterking8711
    @thehunterking8711 28 днів тому +2

    🌿 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 🌿
    _________________♥️%💯✅️