Khabarsaar - 683- ਉੱਤੇ ਥਾਰ ਘੁੰਮਦੇ ਤੇ ਲੈ ਕੇ 'ਥਿਆਰ ਘੁੰਮਦੇ .... - MINTU GURUSARIA LIVE

Поділитися
Вставка
  • Опубліковано 3 лис 2024

КОМЕНТАРІ • 52

  • @gurjantsinghdhillon9407
    @gurjantsinghdhillon9407 5 місяців тому +3

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤

  • @harshminderkaur8470
    @harshminderkaur8470 5 місяців тому +1

    100%ਸੱਚ ਛੋਟੇ ਵੀਰ ਕਿਸੇ ਦੀ ਗਲਤੀ ਕੰਡਣੀ ਬਹੁਤ ਸੁਖਾਲੀ ਹੈ ਆਪਣੇ ਆਪ ਵੱਲ ਘੱਟ ਦੇਖਦਾ ਹੈ bubby sidhu Canada 🇨🇦

  • @bhadusinghewalia4000
    @bhadusinghewalia4000 5 місяців тому +1

    ਬਠਿੰਡਾ ਤੋਂ ਖਿਉਵਾਲੀ ਰੋੜ ਤੇ ਅੱਜ ਕੋਈ ਸਾਈਕਲ ਵੀ ਨਹੀਂ ਚੜ੍ਹਨ ਦਿੱਤਾ ਲੋਕ ਬਹੁਤ ਦੁਖੀ ਹੋਏ।

  • @hardeepdhami9426
    @hardeepdhami9426 5 місяців тому +1

    ਸ਼ਹਿਜ਼ਾਦਾ ਨਾਮ ਬਹੁਤ ਵਧੀਆ ਬਾਈ ਮਿੰਟੂ

  • @RohitSharma-yh8wf
    @RohitSharma-yh8wf 5 місяців тому +1

    ਦੁਕਾਨਦਾਰ , ਪੁਲਿਸ ਵੀਰ , ਟੀਚਰ ਵੀਰ ਭੈਣਾ ਕੋਈ ਮਹਿਕਮਾ ਕੋਈ ਆਮ ਬੰਦਾ ਕਿਸੇ ਨੂੰ ਨਹੀ ਬਕਸ਼ਦੇ ਮਾਸਟਰ ਜੀ ਦੇ ਪੁੱਤਰ ਜੀ ਸ਼ਰਮ ਆਉਦੀ ਆ ਜੀ ਇਸ ਲਈ ਬਦਲਾ ਤਾਂ ਨਹੀ ਮੰਗਿਆ ਸੀ ਅਸੀ ।

  • @RohitSharma-yh8wf
    @RohitSharma-yh8wf 5 місяців тому +1

    ਮਾਨ ਸਾਬ ਜੀ ਜੇ ਮੋਦੀ ਸਾਬ ਪੰਜਾਬ ਆ ਰਹੇ ਨੇ ਕਿਸਾਨਾਂ ਨੇ ਵਿਰੋਧ ਪੱਕਾ ਕਰਨਾ ਏ ਪਰ ਕਿਸਾਂਨਾਂ ਨੂੰ ਬੜਾ ਸੋਚ ਕੇ ਚੱਲਣਾ ਪੈਣਾ ਜੀ ਕੁੱਝ ਗੱਲਤ ਨਾ ਹੋਵੇ ਝੜਪ ਨਾ ਹੋਵੇ ।

  • @BALJIT_SINGH_CHAPRA
    @BALJIT_SINGH_CHAPRA 5 місяців тому +1

    CM ਨੂੰ ਜੇ ਐਨਾ ਹੀ ਡਰ ਲੱਗਦਾ ਫਿਰ ਘਰ ਵੜ ਕੇ ਬੈਠੇ।

  • @22madahar
    @22madahar 5 місяців тому

    ਮਿੰਟੂ ਜੀ ਇੱਕ ਦਿਨ ਦੀਆਂ ਦਸ ਯੁਨਟਾਂ ਮਾਫ ਹਨ। ਉਸ ਹਿਸਾਬ ਨਾਲ ਦਿਨਾਂ ਦੀਆਂ ਯੁਨਿਟਾਂ ਗਿਣਨ।

  • @harshminderkaur8470
    @harshminderkaur8470 5 місяців тому

    ਲੀਡਰ ਜੋ ਮਰਜੀ ਬੋਲੀ ਜਾਣ ਚੰਡੀਗੜ੍ਹ ਦੇ ਲੋਕ ਜਿਨਾਂ ਚ ਸਭ ਪਾਰਟੀਆ ਪਰਿਵਾਰਕ ਮੈਂਬਰ ਥੈਲਿਆਂ ਦੇ ਹਿਸਾਬ ਨਾਲ ਹਨ ਕੋਈ ਵੀ ਪੰਜਾਬ ਹਰਿਆਣੇ ਵਿਚ ਰਲਣ ਲਈ ਤਿਆਰ ਨਹੀਂ bubby sidhu Canada 🇨🇦

  • @kirankaur4504
    @kirankaur4504 5 місяців тому

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @dilbaghsingh5366
    @dilbaghsingh5366 5 місяців тому

    Mintu ji Mann say we have a lot light

  • @rdsp8415
    @rdsp8415 5 місяців тому

    Waheguru ji ka khalsa waheguru ji ki fateh

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 5 місяців тому

    ਜਗਬੀਰ ਬਰਾੜ ਨੂੰ ਅਪਣਾ ਨਾਮ ਬਦਲਕੇ ਰਾਹਗੀਰ ਬਰਾੜ ਰੱਖ ਲੈਣਾ ਚਾਹੀਦਾ,ਜਗਬੀਰ ਓਸ ਸੱਤਾ ਦੇ ਜੰਗਲ ਚ ਰਸਤਾ ਭੱਟਕੇ ਰਾਹੀਂ ਵਾਂਗ ਆ,ਜਿਸਨੂੰ ਜਦੋਂ ਅੱਗੋ ਕੁਝ ਨਹੀਂ ਦਿਸਦਾ ਤਾਂ ਸੋਚਦਾ ਹੈ ਕਿ ਸ਼ਾਇਦ ਇਸ ਪਾਸੇ ਰਸਤਾ ਮਿਲ ਜਾਵੇ ਤੇ ਮੰਜਿਲ ਤੇ ਪਹੁੰਚਿਆ ਜਾਵੇ।ਪਰ ਨਾ ਰਸਤਾ ਨਾ ਮੰਜਿਲ।ਸਿਆਣੇ ਕਹਿੰਦੇ ਸਵੇਰੇ ਦਾ ਭੁੱਲਿਆ ਸ਼ਾਂਮ ਨੂੰ ਆਵੇ ਤਾਂ ਭੁੱਲਿਆ ਨਹੀ ਹੁੰਦਾ,ਪਰ ਬਰਾੜ ਸਾਬ ਤਾ ਸਵੇਰੇ ਦੇ ਨਹੀਂ ਕਈ ਸਾਲਾਂ ਦੇ ਭੁੱਲੇ ਹੋਏ ਹਨ,ਬਸ ਪਾਰਟੀ ਬਦਲ ਏਨਾਂ ਕੁ ਯਾਦ ਕਰਵਾ ਦਿੰਦੇ ਹਨ ਕਿ ਇੱਕ ਜਗਬੀਰ ਬਰਾੜ ਜੋ ਅਕਾਲੀ ਦਲ ਦਾ ਐਮ ਐਲ ਏ ਹੁੰਦਾ ਸੀ,ਅੱਜ ਪੰਜਵੀਂ ਸੱਤਵੀਂ ਪਾਰਟੀ ਛੱਡ ਅੱਠਵੀਂ ਚ ਦਾਖਲ ਹੋ ਗਿਆ

  • @TarsemSingh-yu3mw
    @TarsemSingh-yu3mw 5 місяців тому

    Ssa ji🎉🎉

  • @jarnailsingh9949
    @jarnailsingh9949 5 місяців тому +1

    688th like Jarnail Singh Khaihira Retired C H T Seechewaal ❤

  • @RohitSharma-yh8wf
    @RohitSharma-yh8wf 5 місяців тому

    ਵੀਰ ਜੀ ਮੰਤਰੀ ਸਾਬ ਨੇ ਏ ਸੀ ਤੋਂ ਨਿਕਲ ਕੇ ਏ ਸੀ ਚ ਵੱੜ ਜਾਣਾ ਇਹਨਓ ਨੂੰ ਕਿ ਦਰਦ ਮਹਿਸੂਸ ਹੋਣਾ ਪੁਲਿਸ ਵਾਲੇ ਵੀਰਾਂ ਦੇ , ਗਰਮੀ ਦਾ ਹਾਈ ਅਲਰਟ ਆ ਇਹੋ ਜਿਹੀ ਅੱਗ ਦੇ ਵਿੱਚ ਚੰਗੇ ਤੋਂ ਚੰਗਾ ਬੰਦਾ ਵੀ ਬਿਮਾਰ ਪੈ ਜਾਂਦਾਂ ।
    ਗਲਾਂ ਪਹਿਲਾਂ ਕਿ ਕਰਦੇ ਸੀ ਹੁਣ ਕਰਤੁਤਾਂ ਸਾਰਿਆ ਪਹਿਲਾਂ ਵਾਲੇ ਮੰਤਰੀਆਂ ਵਾਂਗੂ ਕਰ ਰਹੇ ਨੇ ਕੋਈ ਕਸਰ ਨਹੀ ਛੱਡ ਰਹੇ ।

  • @amriksingh8773
    @amriksingh8773 5 місяців тому

    ਮਿੰਟੂ ਮੈਨੂੰ ਲਗਦਾ ਹੈ ਬਾਬੇ ਦੀ ਥਾਂ ਵੋਟਾਂ ਲੈਣ ਵਾਲੇ ਕੋਰਟ ਗਏ ਹੋਣ ਗੇ।

  • @mohankhatra8304
    @mohankhatra8304 5 місяців тому

    V good

  • @harjeetgill02
    @harjeetgill02 5 місяців тому

    ਸਾਡੇ ਪਿੰਡ ਹੈ ਝਾੜੂ ਵਾਲਾ ਹੈ ਗੱਡੀ ਤੇ ਬੱਤੀ ਲਗੀ ਆ

  • @JagseerSingh-mq2cr
    @JagseerSingh-mq2cr 5 місяців тому

    Sat Sri akal mann saab te mintu sir ji

  • @harmanmangat834
    @harmanmangat834 5 місяців тому

    Nice G 👍

  • @dhaliwalcricket3654
    @dhaliwalcricket3654 5 місяців тому

    Good job aa

  • @gurjantsinghdhillon9407
    @gurjantsinghdhillon9407 5 місяців тому +1

    Like no575❤❤❤❤ comments no 13❤❤❤❤❤

  • @HarjinderSingh-zk9gq
    @HarjinderSingh-zk9gq 5 місяців тому

    👍

  • @RohitSharma-yh8wf
    @RohitSharma-yh8wf 5 місяців тому

    ਖਰੜ ਦੇ ਨੇੜੇ ਹੋਟਲ ਮਿਲਾੜਡ ਦੇ ਵਿੱਚ ਭਾਜਪਾ ਵਾਲਿਆ ਨੇ ਹੱਥ ਚ ਬੰਨਣ ਵਾਲੇ ਬੈਂਡ ਬੀ ਜੇ ਪੀ ਦੇ , ਬੀ ਜੇ ਪੀ ਦੇ ਗੱਲ ਚ ਪਾਉਣ ਵਾਲੇ ਸਾਫੇ , ਝੰਡੇ ਸੱਬ ਸਮਾਨ ਪਿਆ ਜੀ , ਜਿਥੇ ਤੱਕ ਸਮਝ ਲੱਗਦੀ ਚੰਡੀਗੜ ਤੌ ਰੈਲੀ ਸ਼ੁਰੂ ਕਰਕੇ ਪਟਿਆਲੇ ਤੱਕ ਵੱਡਾ ਇੱਕਠ ਦਿਖਾਣੇ ਦੀ ਕੋਸ਼ੀਸ਼ ਹੋਵੇਗੀ ਭਾਜਪਾ ਦੀ ।

  • @RohitSharma-yh8wf
    @RohitSharma-yh8wf 5 місяців тому

    ਅਨਮੋਲ ਗਗਨ ਮਾਨ ਜੀ ਨੂੰ ਆਪ ਦੇ ਪ੍ਰਚਾਰ ਕਰਨ ਵਾਲਿਆ ਨੇ ਪਿੰਡ ਸਦਿਆ ਸੀ ਖਰੜ ਲਾਗੇ ਪਿੰਡ ਸਹੌੜਾਂ ਦੇ ਵਿੱਚ ਐਮ ਐਸ ਪੀ ਨੂੰ ਲੈਕੇ ਸ਼ਹਿਰ ਦੇ ਵਿਕਾਸ ਨੂੰ ਲੈਕੇ ਸਵਾਲ ਕਿਤੇ ਅਸੀ ਬੀਬਾ ਜੀ ਕੋਲੋ , ਕਿਉ ਵੋਟਾਂ ਦੇਇਏ ਤੁਹਾਨੂੰ ਕਹਿੰਦੇ ਸਾਡੀ ਵੋਟਾਂ 27 ਚ ਨੇ ਉਸ ਤੋ ਪਹਿਲਾ ਤੁਹਾਡੇ ਕੰਮ ਹੋ ਜਾਣਗੇ , ਹੁਣ ਤੁਸੀ ਸਾਡਾ ਸਾਥ ਦਵੋ ਬਸ ।

  • @DeepMtili
    @DeepMtili 5 місяців тому

    22 tuc sach boli jane o bda dr lg reha k kite rh aam Aadmi kutte kite madhi na krn ।।।।jeonde raho

  • @tejasidhu4739
    @tejasidhu4739 5 місяців тому +1

    ਐਹੋ ਜਿਹੀ ਗਰਮੀ ਚ ਬੰਦੇ ਨੂੰ ਘੱਟੋ ਘੱਟ ਦਸ ਲਿਟਰ ਪਾਣੀ ਦੀ ਲੋੜ ਹੈ।

  • @DeepMtili
    @DeepMtili 5 місяців тому

    Waah 22 shukar h Dre Bina koi ta पत्रकार sacha h । Hindi ch patekar ra likhya k ona nu akal aa j ।।khayal rkheyo 22 fuddu ne eh tuc sache ho tuc khayal rkho ।।।।।शहजादे की pta sachi paterkarta v rok deve ।।।

  • @JanjotDhillon
    @JanjotDhillon 5 місяців тому

    Vedf. Jee. Duty. Taan. Duty. Hai. Is. Daa. Arrangment. Police. Head. Nu. Chahida. Hai

  • @RohitSharma-yh8wf
    @RohitSharma-yh8wf 5 місяців тому

    🙏

  • @preetkalsi9907
    @preetkalsi9907 5 місяців тому

    Mintuji . .vote mangan challay aa ki yudh ch challay aa. . . Cha
    Aawal

  • @gillsaudagar6750
    @gillsaudagar6750 5 місяців тому

    🙏🙏🙏

  • @shivrajkaurbrar
    @shivrajkaurbrar 5 місяців тому

    Bilkul sahi parshade nu chappti keha hai

  • @tejasidhu4739
    @tejasidhu4739 5 місяців тому +1

    ਸੱਚੀਂ ਸੁੱਚੀ ਪਤਰਕਾਰੀ ਅਤੇ ਦਲੇਰੀ ਲਈ ਦਾਦ।

  • @parmjitsingh9574
    @parmjitsingh9574 5 місяців тому

    Veer. .ji. ..you. .speak. .anty. ..aap. ..govt. I. Written. Again ..2.5. Last. .agri. for. .elecity .continue

    • @Sukhdevsingh-o9k
      @Sukhdevsingh-o9k 5 місяців тому

      ਅਸਲੀ ਪੱਤਰਕਾਰੀ ਅਲੋਚਨਾ ਕਰਨ ਵਿਚ ਹੈ,

  • @AvtarSingh-zu5rd
    @AvtarSingh-zu5rd 5 місяців тому +1

    Mulazam kehre ensan aa ehna nu machina samjhde aa I myself have an ASI posted with Election Observer who was a sugar patient had to urine and by afraid he did it near the car he was insulted to be aerogant and immediately shifted insuling manner .

  • @aadeshbrar
    @aadeshbrar 5 місяців тому

    Thar wale munde da naam pta taan jroor dsseyo?

  • @gurjantsingh909
    @gurjantsingh909 5 місяців тому

    Muntog

  • @BalwinderKaur-qu9ls
    @BalwinderKaur-qu9ls 5 місяців тому

    BJP has abundance of Ganga jal to pious the polititions of any party whether they are smugglers or any kind of criminals etc

  • @AbhaypartapSingh-lm4vy
    @AbhaypartapSingh-lm4vy 5 місяців тому

    Modi jdon Abohar aeea si bahr de bnde jyada si te local bhut ghat si

  • @AvtarSingh-zu5rd
    @AvtarSingh-zu5rd 5 місяців тому

    Man jee very hot and then Modi jacket!

  • @ParamjeetKaurSmagh
    @ParamjeetKaurSmagh 5 місяців тому

    Purania tahlia h nhi hun

  • @nishansinghdhun6316
    @nishansinghdhun6316 5 місяців тому

    Maximum time I don't read comments

  • @dilbaghsingh5366
    @dilbaghsingh5366 5 місяців тому

    They are supporting BJP

  • @AvtarSingh-zu5rd
    @AvtarSingh-zu5rd 5 місяців тому

    Manjinder very hot and modinjacet?

  • @parmjitsingh9574
    @parmjitsingh9574 5 місяців тому

    Bhawant. Maan. Ji. Rural. Area. In ..elecity. Take. .kisan. Last. 2.5. .year. record. .every. time. Run. Stater. .in. day. In. .Village. .punjab 80% kisan. Vote. aap. Party. .veer. you. .Talk. .every. any. Body. About. .Agri-- .pump. .During. cong. .and. Akali. Dal. Badal. .Light ..come. .night ..in. winter. 1. Pm. To. 4. Am. Paneri. .in ..night. .cultivation. .Paddy.

    • @kulwinderjittiwana9857
      @kulwinderjittiwana9857 5 місяців тому

      ਭੁੱਲ ਜੋ ਇਸ ਵਾਰ ਨਹੀ ਪੈਣੀਆ ਕਿਸਾਨਾ ਦੀਆ ਵੋਟਾ 😊ਚ