ਇਕ ਹੋਰ ਕਨਵਰ ਗਰੇਵਾਲ ਦੀ ਕਾਪੀ || ਮਿਸ਼ਰਪੁਰੀਆਂ ਸਾਬ || ਮਸਤ ਬਣਾ ਦੇਣਗੇ ਬੀਬਾ || M Live TV
Вставка
- Опубліковано 27 сер 2019
- #Mlivetv
ਅਪਡੇਟ ਲਈ ਸਾਡੇ ਚੈਨਲ ਨੂੰ ਸੁਬਸਕ੍ਰਾਇਬ ਜਰੂਰ ਕਰੋ।
ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ,ਕਬੱਡੀ, ਕ੍ਰਿਕਟ, ਵਾਲੀਵਾਲ ਆਦਿ ਖੇਡਾਂ ਲਾਇਵ ਕਰਵਾਉਣ ਲਈ ਸੰਪਰਕ ਕਰੋ| 94658-27000, 97804-78678,
----------- ਜਰੂਰੀ ਸੂਚਨਾਂ-------------
ਇਹ ਵੀਡਿਓ M LIVE TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
M LIVE TVਬਠਿੰਡਾ (ਪੰਜਾਬ)
Dowanlod App Google Play Store
👇👇👇👇
play.google.com/store/apps/de...
ਵੈਬਸਾਈਟ: www.mlivetv.in
Facebook page
/ malwalive.in
ਮਿਹਨਤ ਕਰੇ ਮੁੰਡਾ ਹੋਰ ਵੀ ਨਿੱਖਰ ਜਾਵੇਗਾ ਬਹੁਤ ਸੋਹਣਾ ਗਾਉਂਦਾ
"Duja kanwar grewal"
Kon kon sehmt aa is gal to plz hit like
Sahi aa
ਗੀਤ ਵੀ ਬਹੁਤ ਵਧੀਆ ਸੀ ਜੋ ਲੈਨਾਂ ਲਿਖੀਆਂ ਹਨ ਬਹੁਤ ਵਧੀਆ ਸੀ ਗੀਤ,,,👌👌
ਵਾਹ. !! ਓਏ,,ਗੱਭਰੂਆ. ਜਿਓਦਾ,ਰਹਿ,,ਮੇਰੇ.ਜਿਲੇ ਦਾ ਕੰਵਰ ਗਰੇਵਾਲ
ਮੇਰੇ ਜ਼ਿਲੇ ਦਾ ਵੀ
Waheguru g ❤️ 💖 ♥️
Very good job g 👏 👍 👌 🙌 💪 😀 👏 👍 👌
ਬਹੁਤ ਵਧੀਆ ਵੀਰ 👌👌God bless you
Poori masti ch singing kiti bai ne God bless you Veere
50 % ਸਿੰਗਰਾਂ ਨਾਲੋ ਵਧੀਆ ਗਾ ਰਿਹਾ ਵੀਰ ਜਿੰਨਾ ਗਾਇਆ ਵਧੀਆ ਗਾਇਆ
Horghal
bai 50 bich m tanni
ਮ
ਬਹੁਤ ਵਧੀਅਾ ਬਾਈ
Superb talent baba bhali kre vr
Satnam waheguru ji Dhan Dhan guru Nanak Dev Meharaj ji mehar kro is beache te satnam waheguru ji
ਬਹੁਤ ਸੋਹਣੀ ਨਕਲ ਕਰਨੀ ਸਿੱਖ ਲਈ ਹੈ ।ਉਸੇ ਤਰ੍ਹਾਂ ਦਾ ਡਾਨਸ ਹੈ
Very nice song never forget God bless you Same kanwer grywal hai voice
ਬਹੁਤ ਸੋਹਣੀ ਕਲਾਂ ਕਾਰੀ 👌👌👌👌
ਬਹੁਤ ਵਧੀਆ ਗਾਇਆ ਛੋਟੇ ਵੀਰ।
ਜਿਉਦਾ ਰਹਿ ਪੁੱਤਰਾ!☺☺☺☺
Puttar ji jioude raho traki karo
ਦਮਦਾਰ ਆਵਾਜ਼ ਵੀਰੇ
Wah confidence munde da God bless u
🙏 ਬਹੁਤ ਵਧੀਆਂ ਵੀਰ 🙏
Bale bale ji second none almost beat up kanwar grewal keep performing ji fiji punjabi
ਬਹੁਤ ਵਧੀਆ ਵੀਰ🤘🤘🤘🤘👌
Siraaaa AA Bai💪
Bohut vadiyaa chote veer gaya tusi god bless u waheguru tuhannu hor tarakki denn 🙏🙏🙏🌺🌺🌺🌺💞💕💕💝💖
Gall batt puri bai di 👍❤️❤️❤️❤️❤️
अगर पंजाब में ऐसे 57 कलाकार हो जाए तो पंजाब की सूरत ही चेंज हो जाएगी बहुत अच्छा लगता है जब कोई ऐसा स्टेज पर आकर परफॉर्मेंस करता है मैं चाहता हूं कि पंजाब में ऐसे कलाकारों को आप सपोर्ट करें अगर पंजाब को सोने की चिड़िया से बनाना है तो ऐसे कलाकारों का भी बहुत सहयोग होगा हमें वह नहीं चाहिए जो हम अपनी फैमिली के साथ बैठकर नहीं देख सकते हमें वह चाहिए जो हम फैमिली के साथ सुन सकते हैं बैठ कर देख सकते हैं अच्छा लगता है जब कोई ऐसा कलाकार का गाता है सपोर्ट करो वीरेन सारे
Good thinking bro
Very good singing lagge rhoo singh ji
22 sirra lata bast of luck
ਬਹੁਤ ਵਧੀਅਾ ਜ਼ੀ
Very. Good. Brother. Nackal. Great
ਬਹੁਤ ਵਧੀਆ ਵੀਰ ਜੀ
ਪਿੱਛੇ 2ਬੰਦੇ ਬੋਲਣ ਵਾਲੇ ਹੁੰਦੇ ਤਾਂ ਸਿਰਾ ਲੱਗ ਜਾਂਦਾ but good
Gurpal Singh
Jai masta di ji
Gurpal Singh jzvby
ਅਾੳੁਗਾ ਟਾੲਿਮ ਬਹੁਤ ਜਲਦੀ ਤੇਰਾ ਵੀਰੇ .
ਜਿੳੁਦਾ ਰਹਿ ਵੀਰ ਬਹੁਤ ਵਧੀਅਾ ਅਾਵਾਜ ਬਾਬਾ ਮੁਰਾਦ ਸ਼ਾਹ ਤਰੱਕੀਅਾ ਬਕਸ਼ੇ
Chota kanwar sira love u💋💋💋💋💋💋
Superstar fankar Labh Heera ji Punjab da Anmol Heera Labh Heera Ji nu yad kar veer ji Guru daran karo Hira Hira Hira Hira
ਬਹੁਤ ਵਧੀਆ ਜੀ ਵੀਰ 👌👌👌
Really Grewal very nice
Waah bai waah bai khush reh bahut vdiya rab ji mehr kreyo bachey tey
Very nice song
22 ae Ta Mukhh Mantri Te Vi kmaal Aa 😂😂😂
Sahi gal a 22
ਬਹੁਤ ਖੂਬ !
ਗਰੇਵਾਲ ਦਾ ਉਸਤਾਦ
So nice 🙏🙏🙏🙏
ਕਿਆ ਬਾਤ ਹੈ ਜੀ ਬਹੁਤ ਵਧੀਆ
👌👌👌👌👌👏👏👍👍👍
Wow ji wow kya bat Hai ji ਮਿਸ਼ਰਪੁਰ ਵਾਲੇ ਵੀਰ ਜੀ 👍🏼
Ditto ditto salute
Nice
Nice song Beta ji
Great, God bless you
Nice voice veer g di
Welcome Kanwar a second
Wadhiya veer God tenu saftla deve
Good aa veer change guru Labla bhot naam baanu
wehguruji very nice
Waheguru Mahar kre veer god bless you
love u brother ji 😘😘😘
Very nice mast awaiz magar mujak wale saath nahi day rahe
God bless you dear .God will help u to reach your destination 🙏🙏🙏🙏🤗🙏🙏🙏🙏🙏🙏🙏🙏🙏🙏
ਪਿਉ -ਪਿਉ ਹੁੰਦਾ ਪੁੱਤ -ਪੁੱਤ ਹੁੰਦਾ।
👍👍
Sahi h but... Sanu 22 di spot karni chahidi h🙏🙏🙏
He isn't close to grewal
Best of luck bro nice
ਬਹੁਤ ਵਧੀਆ
👌👌👌💚❤💚🙏🙏🙏
Good bro siraa he lata waheguru mahir kare 👍👍👍👍
Kya baat g
Very nice g
Nice Song bro ji
Good
Att karwa dete pra.khush reh
Good
Same awaz nd nyc
Riaz karo beta ji so good
Hanji soja kanwar grewal
Musicians bekaar ne. Singer. Bahut vadia
ਬਹੁਤ ਸੋਨਾ ਵੀਰ ਮਹਿਨਤ ਯਾਰੀ ਰੱਖੀ SIRA
Very nice sohinai jeonda reh rab hor tarake devai
Sirra lata veer na God bless you bro 😍 keep it up
Ki baat a good nice video
Same copy keep it up bro
Very nice
Boat Badiya Veere 👌👌👌
Rab Sukh Rakhe 🙏
Attaaaaa Bai. Sierra laata...
Very nice keep it up Bro. 👌👌👌
Bahoot khub likheya aa. Bahoot khub gaya...
Tilent is very nice good performance
V god putt god bless you
Kait songs
ਮੁੰਡਾ ਫੂਕਰਾ ਹੈ ਸਾਜ਼ ਦਾ ਮਜ਼ਾਕ ਉਡਾਇਆ ਹੈ ਵੀਰ ਜੀ
ਟੁਣੂਣੂਣੂਣੂਣੂ.....ਐਥੇ ਰੱਖ ਬਾਬਾ🤣😂🤣😂🤣😂
22 Aene Ta Sarryaa Nu chupp Krata 😂😂😂😂
God bless you bro siraaaaaa
Best. of. luck
Good JI ☝
Bale 22 shera
Vaheguru, chardi kala rakhe
Good bless you ji
Kyaaa baatan 🔥
Super bhai
ਮੁੰਡੇ ਨੇ ਤਾ ਸਹੀ ਗਾੲਿਅਾ ਪਰ ਸਾਜੀਅਾਂ ਨੂੰ ਪਤਾ ਨੀ ਕੀ ਹੋੲਿਅਾ ਵਾ ਸਾਜ ਵਜਾੳੁਦੇ ਹੋੲੀ ਨੀ ਰੂਹ ਨਾਲ ਜਿਵੇ ਰਾਤ ਕਣਕ ਕੱ ਢ ਕੇ ਅਾੲੇ ਹੋਣ
Sajian ne poora saath ni ditta . Ni ta hor vadhia hona si👍👍👌
ਮਿਸਰੀਆਂ ਬਹੁਤ ਆ
Siraaaaaaaaa veer ji
Wa jee mundyaaaaa dil kush karta 🙏🙏
Bohat Badiya awaaj hai yr 👌👌👌👍👍👍