ਵਿਆਹਾਂ ਵਾਲੇ ਬੂੰਦੀ ਦੇ ਲੱਡੂ ਹਲਵਾਈ ਸਟਾਈਲ, Bundi ke laddu Halwai style, Punjabi Bundi laddu recipe,

Поділитися
Вставка
  • Опубліковано 17 вер 2023
  • ਵਿਆਹਾਂ ਵਾਲੇ ਬੂੰਦੀ ਦੇ ਲੱਡੂ ਹਲਵਾਈ ਸਟਾਈਲ,
    Bundi ke laddu Halwai style, #punjabi Bundi ke laddu Halwai style,
    #food FooD of Punjab Bundi ke laddu recipe,

КОМЕНТАРІ • 78

  • @kulwantkaur5080
    @kulwantkaur5080 6 місяців тому +1

    Bahut vadea

  • @iknoorkaur4682
    @iknoorkaur4682 3 дні тому +1

  • @bhadarandgurpreetkaur6881
    @bhadarandgurpreetkaur6881 5 місяців тому +1

    Very nice

  • @studentrajvir6970
    @studentrajvir6970 3 місяці тому +1

    God Bless You Brother

  • @gurlazkhara5566
    @gurlazkhara5566 9 місяців тому +3

    Yummy great job made me hungry

    • @DharminderSingh-hj5fd
      @DharminderSingh-hj5fd  9 місяців тому

      ਬਹੁਤ ਬਹੁਤ ਧੰਨਵਾਦ ਜੀ 🙏🥰
      Thank you so much ji 🙏🥰💐💐

  • @Karamjit.030
    @Karamjit.030 9 місяців тому +3

    ਵਿਡੀਓ ਬਹੁਤ ਵਧੀਆ ਸੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👌👌🙏🙏

    • @DharminderSingh-hj5fd
      @DharminderSingh-hj5fd  9 місяців тому

      ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰
      Thank you so much ji 🙏🥰💐💐

  • @rehmat_2023
    @rehmat_2023 9 місяців тому +3

    ਬਹੁਤ ਵਧੀਆ ਜੀ ਅੱਜ ਮਜਾ ਆ ਗਿਆ😋😋 ਲੱਡੂ ਦੇਖ ਕੇ ਵਧੀਆ ਗੱਲ ਇਹ ਹੈ ਕਿ ਤੁਸੀ ਅੱਜ ਸਿੱਧਾ ਭੱਠੀ ਦਿਖਾਈ 🙏🙏

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਹੁਣ ਸੀਜਨ ਸ਼ੁਰੂ ਹੋ ਗਿਆ ਜੀ ਵਿਆਹਾਂ ਦਾ ਹੁਣ ਤੁਸੀਂ ਕਾਇਮ ਹੋ ਜਾਇਓ ਵੀਡੀਓ ਦੇਖਣ ਲਈ 🙏🥰🥰💐
      ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🥰

    • @rehmat_2023
      @rehmat_2023 9 місяців тому

      🙏🙏

  • @Eastwestpunjabicooking
    @Eastwestpunjabicooking 9 місяців тому +1

    ਬਹੁਤ ਵਧੀਆ ਲੱਗੇ ਲੱਡੂ ਬਣਦੇ

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰💐💐

  • @surjitkaur3131
    @surjitkaur3131 9 місяців тому +2

    ਬਹੁਤ ਵਧੀਆਂ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਜੀ 💝💝

    • @DharminderSingh-hj5fd
      @DharminderSingh-hj5fd  9 місяців тому

      ਬਹੁਤ ਬਹੁਤ ਧੰਨਵਾਦ ਮਾਤਾ ਜੀ 🙏🥰💐💐

  • @harjeetlitt4864
    @harjeetlitt4864 9 місяців тому +1

    Laddu bahut vadhia bnae ne thnx

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਵੀਰ ਜੀ 🙏🥰
      Thank you ji 🙏🥰💐💐

  • @sukhjeetkaur9787
    @sukhjeetkaur9787 9 місяців тому +1

    Bahut badhiya hai thanks 👍 veerji

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰💐💐

  • @sukhwantkaur5026
    @sukhwantkaur5026 9 місяців тому +1

    Vohut vdiya laddu laga

    • @DharminderSingh-hj5fd
      @DharminderSingh-hj5fd  9 місяців тому

      ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰
      Thank you ji 🙏🥰💐💐

  • @daljitkensray729
    @daljitkensray729 3 дні тому +1

    Veer very nice ❤❤veer how much water you put

  • @Eastwestpunjabicooking
    @Eastwestpunjabicooking 9 місяців тому +1

    ਕਾਲੀ ਮਿਰਚ , ਛੋਟਾ ਈਲਾਇਚੀ ਤੇ ਮਗ਼ਜ਼ ਵਾਲੇ ਹਲਕੇ ਪੀਲ਼ੇ ਬਰੀਕ ਮੋਤੀ ਚੂਰ ਲੱਡੂ ਬਹੁਤ ਵਧੀਆ ਲਗਦੇ

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰💐💐

  • @gillgill3846
    @gillgill3846 9 місяців тому +1

    Sweet sweet

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਜੀ 🙏🥰
      Thank you so much ji 🙏🥰💐💐

  • @grewalking8231
    @grewalking8231 9 місяців тому +1

    Good job

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਵੀਰ ਜੀ 🙏🥰
      Thank you so much ji 🙏🥰💐💐

  • @rinkuramgarhia3720
    @rinkuramgarhia3720 9 місяців тому +1

    ਵੀਰ ਜੀ ਕਦੇ ਪੁਰਾਣੇ ਟਾਇਮ ਦੇ ਪਿੰਡ ਵਾਲੇ ਮੋਟੀ ਬੂੰਦੀ ਦੇ ਮੁੱਠੀ ਸ਼ੇਪ ਦੇ ਲੱਡੂ ਵੀ ਬਣਾ ਕੇ ਦਿਖਾਓ

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਵੀਰ ਜੀ ਹੁਣ ਵਿਆਹਾਂ ਦਾ ਸੀਜਨ ਆ ਰਿਹਾ ਹੈ ਕਿਸੇ ਨਾ ਕਿਸੇ ਵਿਆਹ ਦੇ ਵਿੱਚ ਜਰੂਰ ਬਣਾ ਕੇ ਦਿਖਾਵਾਂਗੇ ਜੀ 🙏🥰

  • @HardeepKhokhar-cy8vo
    @HardeepKhokhar-cy8vo 9 місяців тому +1

    ਵੀਰ ਚਾਸ਼ਨੀ ਲਈ ਪਾਣੀ ਕਿੰਨਾ ਚਾਹੀਦਾ ਹੈ ਜੇ ਖੰਡ 40ਕਿਲੋ ਹੈ

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰
      40kg ਚਾਸਣੀ ਲਈ 14 ਤੋਂ 16 ਲਿਟਰ ਪਾਣੀ ਪੈ ਸਕਦਾ ਹੈ ਜੀ।
      ਬਾਕੀ ਹਰੇਕ ਕਾਰੀਗਰ ਦਾ ਆਪਣਾ ਹਿਸਾਬ ਹੁੰਦਾ ਹੈ ਜੀ 🙏

  • @studentrajvir6970
    @studentrajvir6970 2 місяці тому +1

    ਲੱਡੂ ਆਲੇ ਵੇਸਣ ਚ ਸੂਜੀ ਵੀ ਪਾਈ ਐ ਵੀਰੇ ਜਾਂ ਨਹੀਂ??

    • @DharminderSingh-hj5fd
      @DharminderSingh-hj5fd  2 місяці тому +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਬੇਸਣ ਦੇ ਵਿੱਚ ਸੂਜੀ ਨਹੀਂ ਪਾਈ ਜੀ
      ਧੰਨਵਾਦ ਜੀ 🙏

  • @harwinderbrar264
    @harwinderbrar264 9 місяців тому +1

    Nicej

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਵੀਰ ਜੀ 🙏🥰💐💐
      Thank you ji 🙏🥰💐💐

  • @ManpreetKaur-uu2is
    @ManpreetKaur-uu2is 9 місяців тому +1

    Nice🎉🎉

  • @sarpanchzaildar9222
    @sarpanchzaildar9222 9 місяців тому +1

    Very good ji ❤

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਵੀਰ ਜੀ 🙏🥰
      Thank you so much ji 🙏🥰💐💐

  • @user-sn7bx6uf8z
    @user-sn7bx6uf8z 9 місяців тому +1

    Very nice 👌

  • @amandeepaman311
    @amandeepaman311 9 місяців тому +1

    Nice bro

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਜੀ 🙏🥰
      Thank you so much ji 🙏🥰💐💐

  • @user-pf1bj4ue2c
    @user-pf1bj4ue2c 9 місяців тому +1

    Good jop

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰💐💐

  • @gurbaxkaur6604
    @gurbaxkaur6604 9 місяців тому +1

    11:15 11:15

  • @ngill2455
    @ngill2455 9 місяців тому +2

    ਮਿੱਠੀਸੀਰਨੀ ਦਾ ਵੇਸਣ ਗੁੰਮਣਾ ਵੀ ਦੱਸੋ

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਪਹਿਲੀ ਤਰੀਕ ਤੋਂ ਪਹਿਲੇ ਸ਼ੀਰਨੀ ਅਤੇ ਖੁਮਾਣੇ ਦੀ ਵੀਡੀਓ ਆਏਗੀ ਜੀ 🙏

  • @gurmehargill753
    @gurmehargill753 9 місяців тому +1

    Ssa bhaji mootichur de ladoo bina jhare to kive ghar bna skde a jaroor dasyeo

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਚੈਨਲ ਜਰੂਰ ਸਸਕਰਾਇਬ ਕਰ ਲਿਓ ਜੀ 🙏🥰💐💐
      ਮੋਤੀ ਚੂਰ ਲੱਡੂ ਦੀ ਵੀਡੀਓ ਜਰੂਰ ਬਣਾਵਾਂਗੇ ਜੀ 🙏

  • @parmjeetkaur4386
    @parmjeetkaur4386 9 місяців тому +1

    😋😋😋😋😂

  • @Eastwestpunjabicooking
    @Eastwestpunjabicooking 9 місяців тому +1

    ਤੁਹਾਡੇ channle ਨਹੀਂ ਆ ਰਿਹਾ ਪੂਰਾ ਨਾਮ ਦਸੋ

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਜੀ 🙏🥰💐💐
      FooD of ਪੰਜਾਬ,

  • @cookingshookingpunjabi3184
    @cookingshookingpunjabi3184 9 місяців тому +1

    Thank you 🙏

  • @dhillon711
    @dhillon711 9 місяців тому +1

    Veer colour full luddu v ban deo .... thanks for this

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਵੀਰ ਜੀ 🙏🥰
      ਕਲਰਫੁੱਲ ਲੱਡੂ ਵੀ ਜ਼ਰੂਰ ਬਣਾ ਕੇ ਵਿਖਾਵਾਂਗੇ ਜੀ 🙏
      Thank you ji 🙏🥰💐💐

    • @dhillon711
      @dhillon711 9 місяців тому

      @@DharminderSingh-hj5fd I'm sister

  • @manjeetmaan9303
    @manjeetmaan9303 9 місяців тому +1

    Nariyal de laddu di video ni payi ji

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਥੋੜ੍ਹੇ ਦਿਨ ਰੁਕ ਜਾਓ ਨਾਰੀਅਲ ਦੇ ਲੱਡੂ ਦੀ ਵੀਡੀਓ ਜਰੂਰ ਪਾਵਾਂਗੇ ਜੀ 🙏🥰💐💐

  • @swarnbrar-dn1ps
    @swarnbrar-dn1ps 9 місяців тому +1

    Chicken banon da tarike daso ji

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਚਿਕਨ ਕਿਸ ਤਰ੍ਹਾਂ ਦਾ ਬਣਾਉਣਾ ਹੈ ਜੀ 🙏

  • @nachhattarkaur7600
    @nachhattarkaur7600 9 місяців тому +1

    Je khane vi hon ta kina vadia

    • @DharminderSingh-hj5fd
      @DharminderSingh-hj5fd  9 місяців тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਚੈਨਲ ਜਰੂਰ ਸਸਕਰਾਇਬ ਕਰ ਲਿਓ ਜੀ 🙏🥰
      Thank you sister ji 🙏🥰💐💐

  • @gurwinder-nj9fx
    @gurwinder-nj9fx 9 місяців тому +3

    ਚਾਹਣੀ ਵਿਚ ਪਾਣੀਂ ਤਾਂ ਦੱਸਿਆ ਨਹੀ ਨਾ ਵੈਸਨ ਘੋਲਣਾ ਦੱਸਿਆ ਕੁਸ਼ ਨੀ ਪਤਾ ਨਹੀ ਲੱਗਿਆ ਇਸ ਤਰਾਂ ਵੀਡੀਓ ਪੌਣ ਦਾ ਕੋਈ ਫਾਇਦਾ ਨਹੀ ਨਾ ਪਾਓ ਜੇ ਚੰਗੀ ਤਰਾਂ ਦੱਸਣਾ ਨਹੀ ਚੌਂਦੇ ਇਸ ਤਰਾਂ ਕਿਸੇ ਲਾਈਕ ਨਹੀ ਕਰਨਾ ਇਮਾਨਦਾਰੀ ਨਾਲ ਪਾਇਆ ਕਰੋ ok

    • @DharminderSingh-hj5fd
      @DharminderSingh-hj5fd  9 місяців тому +1

      ਸੱਤ ਸ਼੍ਰੀ ਆਕਾਲ ਵੀਰ ਜੀ 🙏
      ਕੋਈ ਗੱਲ ਨਹੀਂ ਵੀਰ ਜੀ ਗਲਤੀ ਹੋ ਗਈ ਜੀ 🙏
      ਅੱਗੇ ਤੋਂ ਖ਼ਿਆਲ ਰੱਖਿਆ ਕਰੇ ਗੇ ਜੀ 🙏 ਦੱਸਣ ਲਈ ਬਹੁਤ ਧੰਨਵਾਦ ਜੀ 🙏🥰

  • @abhikarra1546
    @abhikarra1546 9 місяців тому +1

    Very nice

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਜੀ 🙏🥰💐💐
      Thank you ji 🙏🥰💐💐

  • @gurbaxkaur6604
    @gurbaxkaur6604 9 місяців тому +1

    Very nice

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਜੀ 🙏🥰
      Thank you sister ji 🙏🥰💐💐

  • @gurbaxkaur6604
    @gurbaxkaur6604 9 місяців тому +1

    Very nice

    • @DharminderSingh-hj5fd
      @DharminderSingh-hj5fd  9 місяців тому

      ਧੰਨਵਾਦ ਜੀ 🙏🥰
      Thank you sister ji 🙏🥰💐💐