2 sal to SGPC dia vota ban rahia SGPC te badal gang de gurge chup rhe hun kehinde vota Jayli ban rahia kali te SGPC prdhan ral mhine vich 50 lakh di bharti karn ge
Decide & Rule policy compliance - the Event Moga Akali conference was part of the over obedience of central mind set when constitution was diluted as Punjabi party & those forces appears behind the story . Srd MS Khaira is right
ਸਤਿ ਸ੍ਰੀ ਅਕਾਲ , ਬਹੁਤ ਵਧੀਆ ਵਾਰਤਾਲਾਪ ।
ਸੀਨੀਅਰ ਐਡਵੋਕੇਟ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿਤੇ ਹੋਏ ਫੈਸਲੇ ਨੂੰ ਪੁਰੀ ਡੀਟੇਲ ਨਾਲ ਦਸਿਆ ਗਿਆ ਹੈ।ਕਿ ਡਾਕਟਰ ਦਲਜੀਤ ਸਿੰਘ ਚੀਮਾ ਵਲੋਂ ਦਿਤੇ ਜਾ ਰਹੇ ਤਰਕ ਗਲਤ ਹਨ। ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਇਹ ਅਖ਼ਤਿਆਰ ਦਿੱਤਾ ਗਿਆ ਹੈ। ਨਾਲ ਹੀ ਸਬੂਤ ਭੇਜਿਆ ਗਿਆ ਹੈ।
Very good information Discussion samad ji Khaira ji 🙏🙏
ਸਤਿਕਾਰ ਯੋਗ ਸਰਦਾਰ ਮਨਜੀਤ ਸਿੰਘ ਜੀ ਦੇ ਵਧੀਆਂ ਵੀਚਾਰ ਪੇਸ਼ ਕੀਤੇ ਗਏ ਹਨ।
ਅਕਾਲ ਤਖਤ ਦਾ ਜਥੇਦਾਰ ਕੁਝ ਨ੍ਹੀ ਹੇ? ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਫੈਸਲੇ ਨ੍ਹੀ ਕਰਦਾ?
ਜਿਆਦਾਤਰ ਇਹ ਜਥੇਦਾਰ ਬਾਦਲ ਨਰਕੀਏ ਮਜੀਠੀਆ ਨਰਕੀਏ ਪਰਿਵਾਰਾ ਦੀਆ ਜੇਬਾ ਚੋ ਨਿਕਲੇ ਹੌਣ ਕਾਰਨ ਇਹ ਉਨ੍ਹਾ ਦੇ ਜੁਤੀਆ ਚੱਟ ਜੁਤੀਆ ਚੱਕ ਬਣ ਕੇ ਰਹਿ ਜਾਦੇ ਹਨ?
ਬਾਦਲ ਨਰਕੀਏ ਝੂਠ ਸੁੱਖੇ ਅਮਲੀ ਨੇ ਜੋ ਜੋ ਪਾਪ ਕੀਤੇ ਉਹ ਸਭ ਮੰਨ ਲਿਆ ਤੇ ਹੋਰ ਵੀ ਬਹੁਤ ਗੁਨਾਹ ਕੀਤੇ ਜਿੱਨਾ ਦਾ ਜਿਕਰ ਨ੍ਹੀ ਹੋਇਆ?
ਇਸ ਲਈ ਉਹ ਕੌਮ ਦੀ ਜਾ ਅਕਾਲੀਦਲ ਦੀ ਅਗਵਾਈ ਕਰਨ ਜੋਗ ਨ੍ਹੀ ਹੇ?
ਇਸ ਕਰਕੇ ਇਹ ਜਥੇਦਾਰ ਚੁੱਪ ਕਿਉ ਹੇ? ਇਹ ਲੋਕ ਸਾਰੇ ਹੀ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦੇ ਦੁਸ਼ਮਣ ਗੁਨਾਹਗਾਰ ਹਨ।
ਇੰਨਾ ਤੋ ਕੋਈ ਆਸ ਨ੍ਹੀ ਰੱਖੀ ਜਾ ਸਕਦੀ ਸਿੱਖ ਕੌਮ ਸਿੱਖ ਸਿਧਾਂਤ ਦੀ ਭਲਾਈ ਲਈ।
,[[[[[[[; ਸੁਖਬੀਰ ਦਲ ਅਕਾਲ ਤਖਤ.ਤੋ.ਭਗੌੜਾ ਹੋ ਚੁਕਾ ਹੈ ਹੁਣ ਤਾ ਬਚਾ ਬਚਾ ਜਾਣ ਗਿਆ ਹੈ ਸਰਮ ਲਾਤੀ ਸੁਕਨੀ ਮਾਮੇ ਨੋ
ਸ। ਮਨਜੀਤ ਸਿੰਘ ਖਹਿਰਾ ਸ਼ਾਹਿਬ ਸਰਦਾਰ ਸੰਮਦ ਸ਼ਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ
Good varified. O.k.
Very Very Nice 💯💯 Patarkari Sir Ji....... you di.
GREAT INFORMATION SIR JI
[[[[[[[ ਦਲਜੀਤ ਚੀਮਾ ਝੂਠ ਤੋ ਬਿਨਾਂ ਕੁਛ ਬੋਲਦਾ ਹੀ ਨਹੀਂ ਅਕਾਲ ਤਖਤ ਹੁਕਮਨਾਮੇ ਦੀਆਂ ਧਜੀਆ ਇਸ ਨੇ 😅 ਹੀ ਉਡਾਈਆਂ ਹਨ ਇਸ ਦੇ ਛਿਤਰ ਵੀ ਵਜ.ਜਾਣ ਕੌਈ ਗੁਨਾਹ ਨਹੀਂ ]]]]]]
Samad Sahib 🎉🎉 Ji Very Good ho tuc Sir Ji 🎉🎉
ਜਿੰਨੇ ਵੀ ਚੈਨਲ ਆ ਉਹ ਮੌਜੂਦਾ ਸਰਕਾਰ ਦੇ ਕੰਮਾਂ ਬਾਰੇ ਗੱਲ ਨਹੀਂ ਕਰ ਰਹੇ, ਸਾਰੇ ਅਕਾਲੀ ਦਲ ਦਾ ਹੀ ਪਿੱਟ ਸਿਆਪਾ ਕਰੀ ਜਾਂਦੇ ਆ । ਅਕਾਲੀ ਦਲ ਨੂੰ ਲੋਕਾਂ ਨਕਾਰਿਆ ਹੈ ਤੇ ਓਨਾਂ ਚਿਰ ਨਕਾਰਿਆ ਰਹੂ ਗਾ ਜਿੰਨਾ ਚਿਰ ਇਸ ਚ ਸੁਧਾਰ ਨਹੀਂ ਹੁੰਦਾ।ਇਸ ਲਈ ਇਸਨੂੰ ਛੱਡੋ ਤੇ ਸਰਕਾਰ ਦੇ ਕੰਮਾਂ ਬਾਰੇ ਗੱਲ ਕਰੋ ਜੋ ਚੰਡੀਗੜ੍ਹ ਤੋਂ ਆਪਣੇ ਆਪ ਹੀ ਦਾਅਵੇ ਛੱਡੀ ਜਾ ਰਹੀ ਆ
@@ShamsherSingh-k6b O.K. THANKS
WAIT PLEASE.
ਬੇਨਤੀ ਹੈ ਕਿ ਦਲਜੀਤ ਸਿੰਘ ਚੀਮਾ ਕੀ ਇਸ ਕਾਨੂੰਨੀ ਨੁਕਤੇ ਦਾ ਜਵਾਬ ਦੇ ਸਕਦੇ ਹਨ
Waheguru ji
ਪਰ ਵਲਟੋਹਾ ਤਾਂ ਸ਼ਰੇਆਮ ਜਥੇਦਾਰਾਂ ਖਿਲਾਫ ਬਹੁਤ ਬੋਲਦਾ ਹੈ ਕਿਉਂ ?
Very nice imfermation khaira sahib thank you
Superb JI
No hook or crook to challenge TAKHAT JIO as per stated cases
Right
Sir ji, eh Cheema Chandu di rooh hai ji. Waheguru ji.
O.K.
ਝੂਠ ਨੰਗਾ ਬਾਅਦ ਵਿੱਚ ਕਰ ਲੈਣਾ ਪਹਿਲਾਂ ਸ਼੍ਰੋਮਣੀ ਜਟਦਲ ਦੀ ਦੁਹਾਈ ਸੁਣੋ ਕਿ ਸ਼੍ਰੋਮਣੀ ਕਮੇਟੀ ਦੇ ਵੋਟਰ ਵੇਖੋ ਕੋਣ ਬਣ ਰਹੇ ਨੇ।
2 sal to SGPC dia vota ban rahia SGPC te badal gang de gurge chup rhe hun kehinde vota Jayli ban rahia kali te SGPC prdhan ral mhine vich 50 lakh di bharti karn ge
Person taking interview is disturbing too much with his comments while lawyer explaining very nicely.
Decide & Rule policy compliance - the Event Moga Akali conference was part of the over obedience of central mind set when constitution was diluted as Punjabi party & those forces appears behind the story . Srd MS Khaira is right
Ancor bahit disturb kar rahea video vich. Let lawyer speak without your special comments
Sukhbir is a big sikh disguised masand, harming sikhism too much. Waheguru ji.
Vdi besharami nal 15 sal to SGPC dia chona kra rhe
Badal and co is zero in Sikh politics