bohtt bohtt sohni te heart touching story wa didu😊❤️ sari team bhtt vadia roll nibhaundi🥰 semi veer, manpreet didu and tary bro di acting bhtt ee sohni lagi😍❤️ harman didi di gal shi aa je ik var sman deta ta agla sari umar muh tadhda rehnda🙂 bhtt ee vadia parivarik video manpreet didu❤️ waheguruji tuhanu te sari team nu tandrusti bakshn🙌💝 Always best wishes didu❤️ next part jaldi to jaldi laike aya kro😊
ਸੇਮੀ ਵੀਰ ਦੀ ਐਕਟਿੰਗ ਬਹੁਤ ਵਧੀਆ ਲੱਗੀ ਸਭ ਤੋਂ ਵਧੀਆ ਹਰੇਕ ਗੱਲ ਚੁਬਦੀ ਹੈ ਧੀਆਂ ਆਲੇ ਹਮੇਸ਼ਾ ਨੀਵੇਂ ਅਖਵਾਉਂਦੇ ਨੇ ਪਰ ਕੲਈ ਮੁੰਡੇ ਦੇ ਪਰਿਵਾਰ ਆਲੇ ਹੱਦ ਤੋਂ ਵੱਧ ਲਾਲਚੀ ਬਿਰਤੀ ਦੇ ਮਾਲਕ ਹੁੰਦੇ ਹਨ ਇਹੋ ਜਿਹੇ ਲਾਲਚੀਆਂ ਨੂੰ ਘਰੇ ਆਕੇ ਨੋਹਾਂ ਪਾਣੀ ਦਾ ਘੁੱਟ ਨਹੀਂ ਪੁੱਛਦੀਆਂ ਇਹ ਸਭਦੇ ਜ਼ੁਮੇਵਾਰ ਲਾਲਚੀ ਸੋਹਰੇ ਹੀ ਹੁੰਦੇ ਹਨ
ਵਾਹਿਗੁਰੂ ਆਪਣਾਂ ਹੀ ਦਵੇਂ ਤੇ ਜੀਆਂ ਨੂੰ ਤੰਦਰੁਸਤੀ ਬਖ਼ਸ਼ੇ
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਤੇ ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਜ਼ਿਆਦਾ ਸੋਹਣੀ 👌👌👌👌👍👍👍👍❤️❤️❤️❤️❤️ਧੰਨਵਾਦ ਜੀ 🙏🙏🙏🙏🙏
Manpreet de veer di acting bhut vadiya hai g❤❤👌👌👌
ਵੈਰੀ ਨਾਈਸ ਵੀਡੀਓ ਮਨਪ੍ਰੀਤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜੵਦੀ ਕਲਾ ਰੱਖੇ ਸਾਰੀ ਟੀਮ ਨੂੰ ਪਰਮਾਤਮਾ❤❤❤❤❤🎉🎉🎉🎉
Heart touching 💟 video 💗 plzz sister episode jldi upload krya kro
Manpreet sis bhut hi sohni story aa.tade veer da te bhabi da role bhut hi vdia❤❤❤❤❤
ਬਹੁਤ ਵਧੀਆ ਸਟੋਰੀ ਮਨਪ੍ਰੀਤ ਕੌਰ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💛🥀👌 ਯਮੂਨਾ ਨਗਰ
❤ ਬਹੁਤ ਸੋਹਣੀ ਮੂਵੀ ਬਾਈ ਜੀ ਇਹ ਤਾਂ ਸਭ ਕਹਿਣ ਦਿਆ ਗੱਲਾ ਹਨ ਕੋਨੀ ਹੋਰ ਬਨਾ ਲਵਾ ਗੇ ਅੱਜ ਦੇ ਜਮਾਨੇ ਵਿੱਚ ਹੋਰ ਬਨੋਣਾ ਬਹੁਤ ਹੀ ਔਖਾ ਹੈ ਪਿੰਡ ਰੱਤਾ ਖੇੜਾ ਤੋ
Very very nice 💯 video waheguru ji 🙏❤️❤️
Bhagwaan Aisa bhai sabko de waheguru chaddi kala vich rakhe
Boht sohni pariwark video Manpreet de bhra, bhabi boht samajdar ne kinna pyar karde ne Manpreet nu kinne reasonable ne.Tari always very best ❤
ਬਹੁਤ ਵਧੀਆ ਵੀਡੀਓ ਜੀ ਮਨਪ੍ਰੀਤ ਭੈਣੇ ਪਿੰਡ ਵਿਧਾਤਾ ਜ਼ਿਲਾ ਬਰਨਾਲਾ ❤❤❤❤
Very nice nd very emotional episode God bless you all members🎉🎉🎉🎉❤❤❤❤
ਤਾਰੀ ਵੀਰੇ ਬਹੁਤ ਵਦੀਆ ਵੀਡੀਉ ਆ❤ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸੇ❤❤❤❤
ਬਹੁਤ ਬਹੁਤ ਸੋਹਣੀ ਵੀਡੀਓ ਮਨਪ੍ਰੀਤ ਭੈਣ ❤❤
ਸਾਰੀ ਟੀਮ ਦਾ ਕੰਮ ਬਹੁਤ ਵਧੀਆ ❤❤
ਨੇਚੂਰਲ ਅਦਾਕਾਰ of the ਸੈਮੀ ਬਾਈ।
😂😂😂😂😂😂😂😂😂😂😂😂❤❤❤❤❤❤❤
ਬਹੁਤ ਵਧੀਆ ਵੀਡੀਓ 👍🏽👍🏽👍🏽👍🏽❤❤❤❤
Manpreet Tari acting best best best best best
ਮੇਹਦੀ ਵਾਲੇ ਹੱਥ ਫਿਲਮ ਦੀ ਡੁਪਲੀਕੇਟ ਸਟੋਰੀ ਆ ❤
ਬਹੁਤ ਵਧੀਆ ਵਿਡੀਉ ਦੇਖਣ ਲਈ ਹੈ
ਬਹੁਤ ਹੀ ਵਧੀਆ ਸਟੋਰੀ ਹੈ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਭੰਗੂ
Very nice video manpreet dide
Kuldip kaur anty ji always ghaint acting❤
ਤਾਰੀ ਵਰਗਾ ਜਵਾਈ ਕਰਮਾ ਵਾਲਿਆ ਨੂੰ ਮਿਲਦਾ
Shi gall aaaaaaaaaaaaaa
Hnji
Kuldeep hankar da pand
Ryt ji
0
ऐसा भाई भी दुनिया में कहीं कहीं मिलताहै❤❤❤❤❤❤❤❤❤❤❤ वेरी नाइस वीडियो कुलदीप सिंह मुंबईसे
ਮਨਪ੍ਰੀਤ ਦੇ ਭਰਾ ਤੇ ਬਹੁਤ ਹੀ ਜਿਆਦਾ ਤਰਸ਼ ਆਉਦਾ
Bhut vdiya story ae 🎉🎉🎉🎉🎉🎉🎉
Bahut vadia story Puri sirra g ❤❤
Semi osmm acting...bhabi boht sohne aw❤
Heart ❤️ touching story 🎉🎉🎉super 👌
ਨਾਇਸ ਵੀਡੀਓ ਮਨਪ੍ਰੀਤ ਜੀ
Daljit kaur usa shaina very very very
Very good very very nice video
❤🧡💛💚💙💜🖤❤🧡💛💚💙💜🖤❤🧡
ਬਾਹਟ ਵਧੀਆ ji
Manpreet didi bahut vdy video aa ta tari vera be bahut vdy ga sachi sari video bahut shoni aa
Manpreet always my favourite ❤
Manpreet u de bro di acting bhut vadeya a
ਬਹੁਤ ਵਧੀਆ ਵੀਡੀਓ ਦੀਦੀ ਜੀ✅👍👍👍👍👍👍👍👍❤❤❤❤❤
Bhut vadiya g
Taari always my favourite ❤
👍👍👌👌😇very nice ji Sarbi sahoke
❤❤❤ nice didu manu❤❤❤
ਜਬਰਜਸਤ
Very emotional movie 🙏🙏
❤❤very nice video manpreet God bless you
taari varga jawayi. karma waleya nu milde
aisa jmayi har ik nu milee
V nice ji tuci daj da virodh krna c na ke sara kuj vachta dajj den lai eh kuj chnga nee lgya v sad 😢😢
Very nice Manpreet
Mall Mann CANADA
ਤਾਰੀ ਨੂੰ ਦਾਜ ਦੀ ਲਿਸਟ ਵਾਰੇ ਪਤਾ ਲੱਗ ਜਾਣਾ ਚਾਹੀਦਾ।
Nice video ji 👍
ਤਾਰੀ ਤੇਰੀ ਬੇਬੇ ਨੀ ਸੁਧਰ ਸਕਦੇ ਬਾਪੂ ਤਾਂ ਵਧੀਆ ਏ, ਬਸਰਾਵਾ
ਬਹੁਤ ਬਹੁਤ ਵਧੀਆ ❤❤❤❤❤❤❤❤❤
ਮਨਪ੍ਰੀਤ ਦੇ ਭਰਾ ਤੇ ਤਰਸ ਆਉਂਦਾ ਵੀਡੀਓ ਬਹੁਤ ਸੋਹਣੀ ਹੈ ਵੀਰ ਜੀ 👌👌👌👍👍👍👍❤️❤️❤️
ਬਹੁਤ ਵਧੀਆ ਵੀਡੀਓ ❤
Next episode 5 please send all nice video
ਤੂੰ ਦੋ ਸਿਰ ਜੋੜਨ ਨਹੀ ਆਈ ਤੂੰ ਤਾਂ ਗਰੀਬਾ ਨੂ ੰ ਲੁੱਟਣ ਗਈ ਆ ਮੂੰਹ ਜ਼ੋਰ ਜ਼ਬਾਨੀ ਤੇ ਬੇ ਡਰ ਅੋਰਤ ਬਹੁਤ ਗਲਤ ਜ਼ਨਾਨੀ ਹੈ ਵੀਰ ਐਸੇ ਰਿਸਤੇ ਲਾਲਚੀਆਂ ਨੂੰ ਤਾਂ ਰਿਸ਼ਤੇ ਨੂੰ ਜਵਾਬ ਦੇਣਾ ਚਾਹਿਦਾ ਹੈ ਲਾਲਚੀਆਂ ਦੇ ਬਸ ਕਦੀ ਆਪਣੀ ਧੀ ਨਾ ਦਵਿ
Very nice video
Very nice story manpreet kaur ji ❤️😍
ਬਹੁਤ ਵਧੀਆ ਜੀ
ਬਹੁਤ ਵਧੀਆ ਵੀਡੀਓ 🎉ਰਾਣੀ ਪੁੱਤ ❤
Nice vedo ❤
ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ, ਪਰਮਾਤਮਾ ਕਰੇ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
❤❤❤❤❤❤❤❤❤❤❤❤❤
Very good video ❤❤❤
Next episode kado aauga ji
Ohooo Ishu atttt acting
Very very nice video
Very nice video ji
❤🥰😍💝👌👍
Semmi. Veer. Gbu. Vadia
bohtt bohtt sohni te heart touching story wa didu😊❤️ sari team bhtt vadia roll nibhaundi🥰 semi veer, manpreet didu and tary bro di acting bhtt ee sohni lagi😍❤️ harman didi di gal shi aa je ik var sman deta ta agla sari umar muh tadhda rehnda🙂 bhtt ee vadia parivarik video manpreet didu❤️ waheguruji tuhanu te sari team nu tandrusti bakshn🙌💝 Always best wishes didu❤️ next part jaldi to jaldi laike aya kro😊
Very very nice sister❤❤❤
🎉🎉❤❤
Very best story all team best
Tari ta munda bhut bdia a nyc story 🎉❤ bti
Very nice video bhut vadia ji ❤❤
Very nice video ❤❤❤❤🎉🎉🎉 Dubai
Veery nice video Manpreet didi ji ❤❤😂😂🎉🎉🎉
ਵੈਰੀ ਨਾਈਸ ਵੀਡੀਓ ਮਨਪ੍ਰੀਤ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ
Story bhut vadia all acting very gud Par tari nu jrur pta lagna chaida ae ki us de mummy ki damand puri karve ke marriage layi ha kiti
Nice video 👌🏼 👍 ❤💯
2008 ch ayi movie ਮਹਿੰਦੀ ਵਾਲੇ ਹੱਥ di 2nd copy aa same
Ghaint story aa ❤❤❤ manpreet sis
Bhut Soni video dedi ji ❤❤❤❤
Congratulations 🎉
Good 👍 g 👌👌story
ਬਹੁਤ ਸੋਹਣੀ ਵੀਡੀਓ ਏ ਮਨਪ੍ਰੀਤ ਭੈਣ 🎉🎉❤❤😊😊 ਸ਼ਰਨ ਸੋਹਲ 🎉🎉
Very very nice story hi ji
Hello di next episode le aao series da
Manpreet di acting ghaint aa
Very nice vedeo ❤🎉🎉
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Manpreet tennu tari no sab kuj dus dena chahida c osdi maa vare
Very nice video 👌👌❤️
Very very very very very nice video manpreet ❤🎉❤🎉
Nice video Manpreet Kaur
very nice video ji 👌👌❤️❤️❤️❤️❤️❤️❤️❤️
Very nice video ji ❤❤❤❤❤❤❤❤🥰🥰🥰🥰🥰
Nice❤❤❤❤🎉🎉🎉🎉🎉
❤❤❤🎉🎉🎉
Nice g 🎉🎉🎉🎉🎉🎉🎉🎉 par Kuldeep,k da Laalchi Subhaa nhi sudher da 🎉🎉🎉🎉🎉🎉🎉🎉🎉 Apne putt Diya khushiyan da v khiaal nhi ❤❤❤❤❤❤❤❤❤❤
Manpreet de bhra te tars a riha pr lalchia da pet kde bharde ni hunde bechara kime pese ikatha kr riha😢