ਬੀਬੀਆਂ ਦਾ ਫ੍ਰੀ ਸਫ਼ਰ ਹੋਵੇਗਾ ਖ਼ਤਮ ! ਪ੍ਰਾਈਵੇਟ ਬੱਸਾਂ ਵਾਲਿਆਂ ਨੇ ਪਾ'ਤਾ ਗਾਹ, ਕਿਹਾ ''ਨਾ ਮੰਨੀ ਤਾਂ ਬੱਸਾਂ...

Поділитися
Вставка
  • Опубліковано 8 сер 2022
  • #DailyPostPunjabi #PunjabNews #PrivateTransporters #Jalandhar
    ਬੀਬੀਆਂ ਦਾ ਫ੍ਰੀ ਸਫ਼ਰ ਹੋਵੇਗਾ ਖ਼ਤਮ ! ਪ੍ਰਾਈਵੇਟ ਬੱਸਾਂ ਵਾਲਿਆਂ ਨੇ ਪਾ'ਤਾ ਗਾਹ, ਕਿਹਾ ''ਨਾ ਮੰਨੀ ਤਾਂ ਬੱਸਾਂ ਫੂਕਾਂਗੇ'' !
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...
    Jalandhar ,Punjab ,BusStand ,PrivateTransporters ,Protest ,BlackFlags ,PunjabGovt ,Dailypostpunjabi

КОМЕНТАРІ • 142

  • @sahilpreetsinghsingh4535
    @sahilpreetsinghsingh4535 2 роки тому +4

    ਘੱਟੋ ਘੱਟ ਨੋਕਰੀ ਬੀਬੀਆਂ ਕਿਰਾਏ ਦੇਣ

  • @socialmedianews973
    @socialmedianews973 2 роки тому +9

    ਮੁਫ਼ਤ ਤਾਂ ਕੋਈ ਵੀ ਚੀਜ਼ ਨਹੀਂ ਹੋਣੀ ਚਾਹੀਦੀ

  • @germanpaddagermanpadda8283
    @germanpaddagermanpadda8283 2 роки тому +4

    ਘਾਟਾ ਕੋਈ ਨਹੀਂ ਪੈ ਰਿਹਾ ਬੱਸ ਇਹ ਕਿ ਬਸ ਵਿੱਚ ਤੁੰਨ ਪਤੁਨ ਨਹੀਂ ਹੁੰਦੀ ਸਵਾਰੀ ਆ ਹਰ ਬਸ ਵਿੱਚ ਹੁੰਦੀਆਂ ਨੇ

  • @santokhsingh571
    @santokhsingh571 2 роки тому +10

    ਮੁਫ਼ਤ ਸਫਰ ਬੰਦ ਕਰੋ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉ ਜੀ

    • @its_simmi8896
      @its_simmi8896 2 роки тому

      Free safar toa v jy ga tu. Job ty tenu khndya ea mill jani a na

  • @arjun10a90
    @arjun10a90 2 роки тому +6

    ਵੀਰ ਮੇਰੇ ਇਥੇ ਰਿਕਸ਼ਾ ਚਲਾਉਣ ਵਾਲਾ ਮੁੱਲ ਦਾ ਆਟਾ ਖਾਂਦਾ ਤੇ ਅਮੀਰ ਦਾ ਫ੍ਰੀ ਰਾਸ਼ਨ ਕਾਰਡ ਬਣਿਆ

  • @sukhwinderbatth9521
    @sukhwinderbatth9521 2 роки тому +11

    ਫਰੀ ਸਫਰ ਬੰਦ ਕਰੋ। ਬੱਚਿਆਂ ਨੂੰ ਨੌਕਰੀਆਂ ਦਿਉ। ਬੀਬੀਆ ਤਾਂ ਵਹਿਲੀਆ ਆ।

  • @trafficmistakes
    @trafficmistakes 2 роки тому +8

    Private sector khatm hona chahida sarkar apni income wadhauni chahidi

  • @yadvindersinghbrar9146
    @yadvindersinghbrar9146 2 роки тому +7

    Haryana di tran punjab ch vi private buses band honi chaiedi hay..

    • @ravneetsingh1107
      @ravneetsingh1107 2 роки тому

      Kio band honi chahidi jehde bande employed aa private ch ohna nu tu naukri denga?

  • @sarbjitsingh2318
    @sarbjitsingh2318 2 роки тому +3

    ਸਰਕਾਰ ਨੂੰ ਮੁਫ਼ਤ ਖੋਰੀ ਬੰਦ ਕਰਨੀ ਚਾਹੀਦੀ ਆ

  • @brarraj4194
    @brarraj4194 2 роки тому +5

    Sir, nahi band hona chida ,free he rehna chida ,agar koi service government dendi vi a othe opposition start ho jandi a ,veer ji eh sare private sector wale es lyi keh rahe because ehna de appne family members da te koi karaya nahi lagda because eh mostly ik doosre nu jande he honde a ,asi app dekhya minni buses ch ,so jehre private job karde ne and salary v eni nahi hondi ohna nu poucho sir jad monthly 1500 rupees jande a pay cho ,so, request a sab nu agar gov kug vadia kar rahi a te ho jaando and hun v kehra kug rukya eh sare private sector walia ne prtc walia naal fixing ketti hoyi hondi a k bus thooda 1 ja 2 min.agge piche kar lyio jad nu aggo private bus sawaria chak lyende a theek us ton badh prtc a jandi a .

  • @singhsatwinder5812
    @singhsatwinder5812 2 роки тому +7

    Demands theek han, half free suffer sirf school going children and old ladies nu hona chahida, pvt wale vi krn, tan ke Govt nu jiada nuksan na hove.

  • @gurdevsingh5161
    @gurdevsingh5161 2 роки тому +2

    ਆਪਣੀ ਬੱਸਾ ਬੰਦ ਕਰਦਉ

  • @mohinderkaur7867
    @mohinderkaur7867 2 роки тому

    Very good ji

  • @RajKumari-rj6zr
    @RajKumari-rj6zr 2 роки тому +4

    ਅੱਗ ਲਾਕੇ ਕੀ ਹੋਵੇਗਾ?

  • @neelamrani4042
    @neelamrani4042 2 роки тому

    ਟਰਾਂਸਪੋਰਟ ਸਾਰੀ ਸਰਕਾਰੀ ਹੋਣੀ ਚਾਹੀਦੀ ਹੈ ਜੀ

  • @sarbjitsingh2318
    @sarbjitsingh2318 2 роки тому +3

    ਲੋਕ ਚਾਹੁੰਦੇ ਵਾ ਹਰੇਕ ਚੀਜ਼ ਸਸਤੀ ਹੋਣੀ ਚਾਹੀਦੀ ਆ ਫਰੀ ਨਹੀਂ ਇਹੋ ਕੰਮ ਪਹਿਲੀਆ ਸਰਕਾਰਾ ਕਰਦੀਆ ਰਹੀਆ

  • @yadvindersinghbrar9146
    @yadvindersinghbrar9146 2 роки тому +4

    Private industry sari Badal privar di hi hay...orbit bus ,,

  • @gurdeepkang6889
    @gurdeepkang6889 2 роки тому +6

    ਜਦੋਂ ਸਰਕਾਰ ਨੇ ਲਾਗੂ ਕੀਤਾ ਸੀ ਉਦੋਁ ੲਿਹ ਸਾਰੇ ਕਿਥੇ ਸੀ।

  • @lekhraj8217
    @lekhraj8217 2 роки тому +3

    Govt. Knows very well what should be done.

  • @amriksingh9589
    @amriksingh9589 2 роки тому

    ਬਾਈ ਜੇ ਪਰਾਈ ਵੇਟ ਬੱਸਾ ਵਾਲੇ ਆਪਣੇ ਸਿਰ ਤੇ ਲੇਡਿਜ ਦਾ ਕਿਰਾਇਆ ਲੈਣਾ ਬੰਦ ਕਰ ਦੇਣ ਇਨਾ ਦੀ ਕਮਾਈ ਵੀ ਵਧੂ ਗੀ ਸਵਾਰੀ ਤਾ ਪ੍ਰਾਈਵੇਟ ਬੱਸਾਂ ਵਿਚ ਹੀ ਸਫਰ ਕਰ ਕੇ ਰਾਜੀ ਹੈ ਤੁਸੀਂ ਇਟ ਦਾ ਜਵਾਬ ਪੱਥਰ ਨਾਲ ਦਿਉ ਜਨਾਨੀਆ ਦਾ ਕਿਰਾਇਆ ਫਰੀ ਕਰ ਦੇਣ ਪ੍ਰਾਈਵੇਟ ਬੱਸਾਂ ਵਾਲੇ

  • @parmindersinghtiwana
    @parmindersinghtiwana 2 роки тому +2

    Freebie politics could be curse 🙏🏻🙏🏻🙏🏻

  • @_yuvi__
    @_yuvi__ 2 роки тому +3

    Private bus waleya de ki pet dukhda hai ehna nu ki pblm hai kise gareeb de paise bache ne private wale krn ght paise

  • @sukhjitkaur7930
    @sukhjitkaur7930 2 роки тому +3

    Koi hor kmm kr lao...na chalao buses....hun ta gunda raaj c...Deep bus waliyan da specially....Bathinda area ch....

  • @Punjabihomechurch
    @Punjabihomechurch 2 роки тому +6

    ਇਹਨਾਂ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਹੜਤਾਲ ਦਾ ਕੋਈ ਤੁਕ ਨਹੀ ਬਣਦਾ

  • @vedparkash-rd5uh
    @vedparkash-rd5uh 2 роки тому

    ਰੂਟ ਤੇ ਚਲ ਕੇ ਵੇਖੋ ਕਿ ਪ੍ਰਾਈਵੇਟ ਬੱਸਾਂ ਖਾਲੀ ਜਾਂਦੀਆਂ ਨੇ ਹਾ ਹਨ ਚੱਤਾ ਤੇ ਬੈਠ ਕੇ ਨਹੀਂ ਜਾਂਦੀਆਂ ਕੁਝ ਸਵਾਰੀ ਹੁਣ ਰੋਡਵੇਜ਼ ਵਿਚ ਬੈਠਣ ਲੱਗ ਪਈਆਂ

  • @SandeepKaur-fh7ce
    @SandeepKaur-fh7ce 2 роки тому +1

    ਸਰਕਾਰ ਬੱਸਾ ਕਿਰਾਇਆ ਮਾਫ ਕਰਨਾ ਵਧੀਆ ਫੈਸਲਾ , ਕੁਝ ਰੋਜ਼ ਸਕੂਲ , ਕਾਲਜਾਂ ਜਾਣ ਵਾਲੇ ਵਿਦਿਆਰਥੀ ਆਪਣੀ ਪੜਾਈ ਔਂਕੜਾ ਸਾਹਮਣਾ ਵੀ ਕਰਨਾ ਪੈਦਾ । ਰਹੀ ਗੱਲ 50 ਹਾਜ਼ਰ ਦੀ ਨੌਕਰੀ ਕਰਨ ਵਾਲੇ ਬੱਸਾ ਚ ਨਹੀ ਜਾਂਦੇ । ਆਮ ਔਰਤਾਂ ਹੀ ਰੋਜ਼ ਕੰਮ , ਪੜਾਈ ਲਈ ਜਾਦੀਆ ।

    • @amankaur3449
      @amankaur3449 2 роки тому

      School college padh Diya ladkiyanthe suffer bilkul free Hona Chahida hai

  • @jeetbalvideos6889
    @jeetbalvideos6889 2 роки тому

    Good better great speech

  • @bikramgoyal3316
    @bikramgoyal3316 2 роки тому

    Aahi Gal aa. Bai ji

  • @karamjitsingh5634
    @karamjitsingh5634 2 роки тому

    Very good

  • @jasvirsidhu7820
    @jasvirsidhu7820 2 роки тому

    This is good

  • @sewaksidhu5620
    @sewaksidhu5620 2 роки тому

    ਨਵੇਂ ਭਰਤੀ ਕਰਨ‌

  • @amankaur3449
    @amankaur3449 2 роки тому +2

    school college padh Diya ladkiyan Sab free karo

  • @singhsj5841
    @singhsj5841 2 роки тому

    ਫਰੀ ਸਫਰ ਬੰਦ ਹੋਣਾ ਚਾਹੀਦਾ ਹੈ ਵਿਹਲੜ ਫਿਰਦੀਆਂ ਭੋਕਦੀਆ

  • @HarpreetKaur-oc6zv
    @HarpreetKaur-oc6zv 2 роки тому +1

    Msa ta sade govt ne koi vdia kmm kita kyo dukhi krde o j kise greeb da fyda hundaa

  • @ParamjitKaur-dy8lz
    @ParamjitKaur-dy8lz 2 роки тому +2

    Private sab kush band kro

    • @HardeepSingh-py6ve
      @HardeepSingh-py6ve 2 роки тому

      Bhene j private sab kuch bnd hu juo lok berojgar ho jan gye

  • @js-cy5ev
    @js-cy5ev 2 роки тому

    ਪ੍ਰਾਈਵੇਟ ਟਰਾਂਸਪੋਰਟ ਬੰਦ ਕਰਨ

  • @gangboy2380
    @gangboy2380 2 роки тому +3

    ਬਹੁਤ ਬਹੁਤ ਮਾੜੀ ਗੱਲ ਕੀਤੀ ਗਈ ਹੈ ਪ੍ਰਾਈਵੇਟ ਬੱਸ ਵਾਲੇਆਂ ਨੇ ਇਹ ਸਰਕਾਰ ਨੇ ਜ਼ੋ ਚੰਗੇ ਕੰਮ ਕਿਤਾ ਸੀ ਇਹੇ ੳਦੇ ਹੀ ਖਿਲਾਫ ਹੋ ਗਏ ਪਾ੍ਈਵੇਟ ਬੱਸਾ ਨੂੰ
    ਬਨਦੰ ਕਿਤਾ ਜਾਵੇ

  • @dalbirkaur5556
    @dalbirkaur5556 2 роки тому

    free sfr bnd hona chahida .sarkar da khjana Khali ho javega

  • @JasveerSingh-ez2wf
    @JasveerSingh-ez2wf 2 роки тому

    Govt.Decision Right safar free

  • @brarsingh3832
    @brarsingh3832 2 роки тому +3

    ਬੁਹਤ ਵਧੀਆ ਲਾ ਦਿਓ ਅੱਗ ਤੁਸੀਂ ਵੀ ਬੁਹਤ ਗੰਦ ਪਾਇਆ ਬੁਹਤ ਲੁੱਟਿਆ ਤੁਸੀ ਵੀ ਪੰਜਾਬ ਨੂੰ

  • @satwinderbrar1939
    @satwinderbrar1939 2 роки тому +3

    New deep wale raje waring ne theek kete

  • @gurjeetbrar7039
    @gurjeetbrar7039 2 роки тому +1

    Changa hoa band bebia biger rehia c .rashpal kaur brar. Bebia ny avaragrdi di dnd lah deti.aata daal v bnd kro.moft da kha k loki mehnt krn to bhaj gey.bachia no nokri deo .loki tax pay krn dy aady hon.sarkar ko fund jawey.thanks

  • @HarpreetKaur-oc6zv
    @HarpreetKaur-oc6zv 2 роки тому +1

    Bhut glt kr rhe aa free safr bnd krke
    J kise da bhla hunda thonu ki prblm aa ah private buses walia da awda kraia ta lgda ni na ina de family’s da lgda greeb nu kyo marde o

  • @ramans5487
    @ramans5487 2 роки тому +1

    Students bu free rakho sade aa ta fees he bhutt ne sanu kioo mrde oo

  • @Itsgurwinder15798
    @Itsgurwinder15798 2 роки тому +1

    ਹੋਰ ਕੰਮ ਕਰਲੋ tuc

  • @pamcosta6680
    @pamcosta6680 2 роки тому +1

    Bohat acha kita.bibiyaan ne att chuki hoi hai laaha lain dee adat hi pe gai ehna noo..baabyaa noo te mehange toh mehanga suit lain lai paise hai fer kiraya den lai kyun nahi.datay raho

  • @civil3rdsem459
    @civil3rdsem459 2 роки тому +1

    band hona chahida bs

  • @rajeshsinghkalharamnha2035
    @rajeshsinghkalharamnha2035 2 роки тому +2

    Tushi ta private basha walwo luth macha rakhi c

  • @Punjabihomechurch
    @Punjabihomechurch 2 роки тому +3

    ਜੇ ਬੀਬੀਆਂ ਦਾ ਫਰੀ ਬੱਸ ਸਫਰ ਬੰਦ ਹੋ ਗਿਆ ਤਾਂ ਪੰਜਾਬ ਸਰਕਾਰ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ,ਇਸ ਲਈ ਕੋਈ ਹੋਰ ਹੱਲ ਲੱਭੋ

  • @asscreation6168
    @asscreation6168 2 роки тому

    Government co eko ts sahult mili wa o wi band karvva do😡😤

  • @sangmsekhon4838
    @sangmsekhon4838 2 роки тому

    Kk

  • @Punjabihomechurch
    @Punjabihomechurch 2 роки тому +3

    ਹੁਣ ਦੇਖੋ ਜਿਹੜੇ ਗਰੀਬ ਬੱਚੀਆਂ ਨੇ ਅਬੋਹਰ ਤੋ ਚੰਡੀਗੜ੍ਹ ਜਾਣਾ ਹੋਵੇ ਉਹਨਾ ਨੂੰ ਕਿੰਨਾ ਨੁਕਸਾਨ ਹੈ

  • @mahigill351
    @mahigill351 2 роки тому

    Free safr band karo......loka nu adat.paa gai

  • @manypreetsingh4527
    @manypreetsingh4527 2 роки тому +1

    Private bus band kro

  • @karamjeetsingh9294
    @karamjeetsingh9294 2 роки тому

    All, tpt, always, free, of tax😂

  • @HarjeetSingh-zl5ns
    @HarjeetSingh-zl5ns 2 роки тому

    Sarkar nu new buses chaloniyan chaidia nale new vacancy kadn

  • @jagdevdhaliwal9059
    @jagdevdhaliwal9059 2 роки тому +1

    Free band hova

  • @MonuKumar-tn7ni
    @MonuKumar-tn7ni 2 роки тому

    Private mafiaa

  • @navneetkaur175
    @navneetkaur175 2 роки тому

    Saturday and sunday free kardo sare khush 😁😁

  • @ballyp6560
    @ballyp6560 2 роки тому +1

    Private bus ch chado hi na 😀

  • @gopalhomecare4401
    @gopalhomecare4401 2 роки тому

    Police wale da v kro jo mulajm keh ke free safar krde ne eda v muda chukna chida

  • @GurpreetSingh-to7xd
    @GurpreetSingh-to7xd 2 роки тому

    Private buses walia nu schl children lai v free krna chaida jy half kehde ny fr sara kuj half hona chaida....eh v

  • @harpreetsinghgill651
    @harpreetsinghgill651 2 роки тому +1

    Manna ehana da sare parmat khareed lay

  • @ssingh650
    @ssingh650 2 роки тому

    Sarkaari gool gaape, Sarkaari aloo tikki, sarkaari chicken ,free karo.
    Private sabzee free karo

  • @satwinderbrar1939
    @satwinderbrar1939 2 роки тому +1

    Puri bus ( moge ) ta chal di aa ajj

  • @yadvindersinghbrar9146
    @yadvindersinghbrar9146 2 роки тому

    Haryana state di traj tey,, Punjab ch only roadways buses ..

  • @SandeepSingh-kg9jf
    @SandeepSingh-kg9jf 2 роки тому

    Haf kiriya. Kro sab nu faida hovega

  • @manpreetshergill9827
    @manpreetshergill9827 2 роки тому +2

    Hun private buses Wale Rola pa rahe ne pehla jodo ladies nu kita lahuna painda c tan buses bhaja k la jande ne Sade kol tan time ne tuci tan vehliya ho ghar ne beh sakdiya bajurg bebiya nu eda bolde c hun ta pta lagiya ladies di value.sharam karo hun kyun ro rahe ho

  • @rajeshsinghkalharamnha2035
    @rajeshsinghkalharamnha2035 2 роки тому +1

    Kadha sarkar ni tiknh dindhi lokha nu kadhi tohadha barga lok

  • @guriguri4807
    @guriguri4807 2 роки тому

    Nhi hona chidia praitvat wala bot glat bolda wa

  • @ManjitSingh-sd5io
    @ManjitSingh-sd5io 2 роки тому +2

    A staff keh k free safar kar lainde ne

  • @amangill1760
    @amangill1760 2 роки тому +4

    Free safar band karo

  • @jasvirsidhu7820
    @jasvirsidhu7820 2 роки тому

    Best for poor

  • @sahilrandhawa9617
    @sahilrandhawa9617 2 роки тому +1

    Bussa vich te pair rakhn nu te jgah ni hundi phir vi eh lokan nu tunn tunn bhari jnde aa saleyo bus nu agg kon di gal kiti aa te mukhreyo na Navi bus 🚐 nu agg layeo video bnake jarur payeo

  • @SatnamSingh-zk4ce
    @SatnamSingh-zk4ce 2 роки тому

    Capt ne ta bera ghark karta punjab da

  • @gkour6618
    @gkour6618 2 роки тому

    Eh gal bilkul galat free Safar karna Sharm honi chaidi haa

  • @ranranjit237
    @ranranjit237 Рік тому

    Private buses wale. Small Che do to char bus namah lender Han

  • @surjitsingh9926
    @surjitsingh9926 2 роки тому

    Free safar band hona chahida hai

    • @yadvindersinghbrar9146
      @yadvindersinghbrar9146 2 роки тому

      Quon ,,, Jadon Badal sara Punjab lut key kha gayia ,, odon kitay si ,, tun,, jeh greab di dhee bhain free safar kar lao,, tenu ki problem hay,, jeh eni problem hay ,, pahlan leader nuh saval kar ,, key tunsi free di sohlut quon lah rahay ho..!, Nalay vaday ghar di ladies ni bus ch safar kardi,, quonkay una kol cars vi chaloun da time ni hunda,, sirf greab ghar diean ladies hi safar kardiean han,, jes toh tenu problem hay..

  • @parm475
    @parm475 2 роки тому

    Free buss safr band karna chaida

  • @gulabludhiana869
    @gulabludhiana869 2 роки тому +1

    Jaldi age lagao 😂😂

  • @mrsinghsaab7614
    @mrsinghsaab7614 2 роки тому

    Tickat sareye di honi chahadi a koi v hoye police wle hon ja busa wala hon

  • @gurdeepstar2601
    @gurdeepstar2601 2 роки тому +1

    Private vale sale Eve hi roi jade n

  • @sukhvinderkaur3652
    @sukhvinderkaur3652 2 роки тому

    Free safar. Eh gl pihla ton hi galat c . Free kush v nahi hona chahida . Rent have za electricity za hor v kush have.sab sasta have free na have.

  • @ashwaninath2242
    @ashwaninath2242 2 роки тому +3

    private bus band honi cahide ha private bus valeya ne badmashi bahut kiti Hoi ha

  • @harpindersingh5015
    @harpindersingh5015 2 роки тому

    Parivat busa band honia chahidya aa bachya nu sarkari nukriya milneya chaheya

  • @ammytoor4856
    @ammytoor4856 2 роки тому

    Band kro free sab kuj jo v milda kisa nu v a chahe

  • @sukhjindersingh9179
    @sukhjindersingh9179 2 роки тому +1

    Bina permit bus chlande ne oh

  • @malkiatsinghsingh8329
    @malkiatsinghsingh8329 2 роки тому

    Je mangan cm mande ne ta sarkar v lokhan nu chalin dite jae3 cm te sarkar da ki fieda

  • @tarunjeetsingh345
    @tarunjeetsingh345 2 роки тому

    tekh a sara din ave turea ferdea n

  • @rajgoyal5910
    @rajgoyal5910 2 роки тому

    Pvt bassa band kro govt hor pao

  • @satvirbains7399
    @satvirbains7399 2 роки тому

    stop ladies traveling for women

  • @gurjitsingh4562
    @gurjitsingh4562 2 роки тому

    Waise free band hove

  • @gkour6618
    @gkour6618 2 роки тому

    Drivers and cleaners nu akhoo purkho why rakhya jandha hae Mae respect kardhi haa eh mallah Hain Jo assan nu thakana te puchanda hein bro.

  • @ssingh650
    @ssingh650 2 роки тому

    Viah Sahaadi free karo

  • @kambojfazilka586
    @kambojfazilka586 2 роки тому

    Kirya lga k naukaria deo kirya ta bibia ne bhr he lena hai

  • @ParminderSingh-qq6is
    @ParminderSingh-qq6is 2 роки тому

    Free bus nalo koray Ghat hona chahiye

  • @hello3361
    @hello3361 2 роки тому

    Sarkari bus Naal kato ka sawariyan ka time table private bus wale language bhi bahut galat use kar ne time bahut West Karte Nahin Khade Hoke Safar Nahin Kita janda jekar ladies room first time free free Safar Sujata dwitiya odana virodh kyon

  • @malkiatsinghsingh8329
    @malkiatsinghsingh8329 2 роки тому

    Ja tusi basan nu agg londe ho te je ortan ne agg lagae peiwate basan nu phair

  • @yadvindersinghbrar9146
    @yadvindersinghbrar9146 2 роки тому

    Jheri ladies 50000 saliery laindi hay oh ni bus ch free safar kardi,, quon jhuta gumrah kar rahay lokhan nuh ,,, sabh toh jada buses tan orbit di hi hay...yaad hona thonu jadon ,, ...

  • @gurdevsingh5161
    @gurdevsingh5161 2 роки тому

    ਸਾਰੀਆ ਨੂੰ ਅੱਗ ਲਾਗੇ