ਬਾਕਰਪੁਰ ਡੇਰੇ ਦੀ ਕਿਵੇਂ ਹੋਈ ਸ਼ੁਰੂਆਤ ? | ਬਾਕਰਪੁਰ ਵਾਲੇ ਸੁਰਿੰਦਰ ਸਾਈ ਨੂੰ ਕਿਉਂ ਕੀਤਾ ਜਾਂ ਰਿਹਾ ਬਦਨਾਮ ?

Поділитися
Вставка
  • Опубліковано 17 гру 2024

КОМЕНТАРІ • 276

  • @hardeepkaur9068
    @hardeepkaur9068 5 місяців тому +20

    ਸਾਈ ਜੀ ਦੀ ਤਰੱਕੀ ਦੇਖ ਕੇ ਅੱਗ ਲਗ ਗਏ ਦੁਨੀਆ ਦੀ ਜਿਹਨੇ v ਗਲਤ video ਬਣਾਈ ਸਾਈ ਜੀ ਦੀ ਹੱਥ ਟੁੱਟਣੇ ਓਹਦੇ 🙏🙏

  • @choudhar786
    @choudhar786 5 місяців тому +47

    ਗੋਸ਼ ਪੀਰ ਦੇ ਚੈਲੈ ਹਨ ਗੋਸ਼ ਪੀਰ ਬਹੁਤ ਤੱਕੜੀ ਸ਼ਕਤੀ ਹਨ

  • @Bdseb244
    @Bdseb244 5 місяців тому +65

    ਜਿਹੜਾ ਜਿਹੜਾ ਵੀ ਸਈ ਜੀ ਨੂੰ ਮਾੜਾ ਬੋਲਦਾ ਉਹਨਾ ਨੂੰ ਮੇਰਾ ਇਕੋ ਕਹਿਣਾ ਕਿ ਇਕ ਵਾਰ ਵੀਰਵਾਰ ਨੂੰ ਅ ਕੇ। ਚੌਂਕੀ ਸੁਣ ਕੇ ਜਾਣ ਪਤਾ ਲਗੂ ਸਾਈ ਜੀ ਕਿ ਨੇ ❤ jai sai surinder shah g ❤

  • @MustakAli-kl5fr
    @MustakAli-kl5fr 5 місяців тому +37

    ਸਾਈਂ ਜੀ ਤਾਂ ਨਸ਼ਾ ਭਗਤੀ ਤੇ ਰੱਬ ਦੀ ਬੰਦਗੀ ਦਾ ਕਰਵਾਉਂਦੇ ਨੇ ਜੌ ਕਲਯੁੱਗ ਵਿਚ ਲੋਕਾਂ ਤੋਂ ਜਰਿਆ ਨਹੀ ਜਾਂਦਾ 🙏🏻🙏🏻

    • @mandeepsingh-ss7nn
      @mandeepsingh-ss7nn 5 місяців тому

      Jan daya kro Gandu Loko
      Sala chawal 😅

    • @JaspreetSingh-fv4de
      @JaspreetSingh-fv4de 5 місяців тому

      Oky tk

    • @soniyasharma4796
      @soniyasharma4796 5 місяців тому +1

      Bilkul sach.. Sai ji kise nu ni kehnde ki menu mnno meri puja kro ya darbar te aao.. Sai ji sirf naam Japan maa baap te bujurgaa di seva karan bare bolde ne.. Jai sai ji

    • @lovepreetsandher6469
      @lovepreetsandher6469 5 місяців тому +1

      Ah sai daa apna bhraa e a app bhuki khanda sai apne bhra dii bhuki shda dwe pehla

    • @ParamjetKaur-db4pu
      @ParamjetKaur-db4pu 5 місяців тому

      Shi kha ji jai sai ji 🌹🌹

  • @happynauria9310
    @happynauria9310 5 місяців тому +17

    ਬਾਈ ਬਹੁਤ ਸੋਹਣੀਆ ਗੱਲਾਂ ਕੀਤੀਆਂ ਤੁਸੀਂ, ਬਾਕੀ ਬਾਈ ਸਾਧੂ ਸੰਤਾਂ ਨੂੰ ਦੁਨੀਆਂ ਕਦੇ ਟਿਕਣ ਨਹੀਂ ਦਿੰਦੀ ਇਤਿਹਾਸ ਗਵਾਹ ਆ

  • @bhupinderkaur1627
    @bhupinderkaur1627 5 місяців тому +17

    ਜਿਸ ਨੂੰ ਕੋਈ ਸ਼ੱਕ ਹੈ ਉਹ ਵੀਰਵਾਰ ਨੂੰ ਆ ਕੇ ਖੁਦ ਵੇਖ ਲਵੇ ਐਰੈ ਗੈਰੈ ਦੇ ਕਹਿਣ ਤੇ ਕਿਸੇ ਨੂੰ ਭੰਡਣਾ ਨਹੀਂ ਚਾਹੀਦਾ

  • @baljitsandhu5995
    @baljitsandhu5995 5 місяців тому +7

    Jai peera Di 💐🤗 Sahi ji.bhut hi changai insannn han 😊 please Baba ji bless me 🙏💐😊😊

  • @pgathi3223
    @pgathi3223 5 місяців тому +26

    Jai sai surinder shah ji 🙏❤️🌏🧿

  • @jatinderjethi6846
    @jatinderjethi6846 5 місяців тому +14

    ਇਹ ਯਕੀਨ ਦੇ ਸੌਦੇ ਨੇ ਵੀਰ ਜੀ

  • @charnodevi4613
    @charnodevi4613 5 місяців тому +6

    Meri bhatizi de ghr v beta hoya 6:01 6:08 6:14 h. Sai baba g di kirpa hoyi h. Hun meri...beti n v beta d bakshish hoyi h. Koti
    koti pernaam mere murshid nu.
    Jai sai g.

  • @bhupinderbrar8174
    @bhupinderbrar8174 5 місяців тому +9

    ਇਥੇ ਤਾਂ ਲੋਕ ਦਿੱਲੀ ਤੋਂ ਵੀ ਆਉਂਦੇ ਹਨ ਹਰ ਹਫ਼ਤੇ । ਕੲਈ ਵਾਰੀ ਤੁਹਾਡੀ ਮੰਨਤ ਪੂਰੀ ਨਹੀਂ ਹੁੰਦੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਭੰਡਣਾ ਸ਼ੁਰੂ ਕਰ ਦਿਉ। ਮੈਂ ਵੀ ਇਕ ਵਾਰ ਆਈ ਸੀ ਤਾਂ ਵਾਹਿਗੁਰੂ ਦਾ ਜਾਪ ਹੋ ਰਿਹਾ ਸੀ। ਸਾਈਂ ਜੀ ਹਰ ਸਾਲ ਦਸੰਬਰ ਵਿੱਚ ਪੈਦਲ ਤੁਰ ਕੇ ਸਰਹੰਦ ਜਾਂਦੇ ਹਨ, ਨਾਨਕਸਰ ਵੀ ਜਾਂਦੇ ਹਨ। ਸਾਈਂ ਜੀ ਦਾ ਗਲੇ ਦਾ ਆਪ੍ਰੇਸਨ ਹੋਇਆ, ਬੋਲਣਾ ਬੰਦ ਹੈ ਪਰ ਫੇਰ ਵੀ ਲੋਕ ਬਹੁਤ ਆਉਂਦੇ ਹਨ। ਇਕ ਵਾਰ ਇਕ ਬਜ਼ੁਰਗ ਆਏ ਸੀ , ਉਨ੍ਹਾਂ ਦੇ ਮੁੰਡੇ ਉਸ ਨੂੰ ਸਾਂਭਦੇ ਨਹੀਂ ਸੀ। ਉਸਨੇ ਖੜ੍ਹੇ ਹੋ ਕੇ ਆਪਣਾ ਰੋਣਾ ਰੋਇਆ ਤਾਂ ਸਾਈਂ ਜੀ ਨੇ ਉਸਨੂੰ ੩੦੦੦ ਰੁਪਏ ਦਿੱਤੇ ਤੇ ਕਿਹਾ ਜਦੋਂ ਵੀ ਲੋੜ ਹੋਵੇ ਤਾਂ ਇਸ ਦਰਬਾਰ ਵਿੱਚ ਤੇਰੀ ਮਦਦ ਹੋਵੇਗੀ। ਮੈਨੂੰ ਤਾਂ ਇਹ ਹੀ ਮਹਿਸੂਸ ਹੋਇਆ ਕਿ ਦੁਖੀ ਬੰਦੇ ਦੀ ਮਦਦ ਕਰਨ ਵਾਲਾ ਹਰ ਬੰਦਾ ਰੱਬ ਹੀ ਹੈ। ਹਰ ਸਾਲ ਗਰੀਬ ਕੁੜੀਆਂ ਦੇ ਵਿਆਹ ਕਰਨੇ ਕੋਈ ਛੋਟੀ ਮੋਟੀ ਗਲ ਨਹੀਂ। ਮੈਂ ਤਾਂ ੪-੫ ਵਾਰ ਆਕੇ ਇਹੀ ਮਹਿਸੂਸ ਕੀਤਾ ਕਿ ਸਾਈਂ ਜੀ ਬਹੁਤ ਵਧੀਆ ਸਮਾਜ ਸੁਧਾਰਕ ਹਨ, ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ ਤੇ ਮਾਂ ਦੀ ਇਬਾਦਤ ਕਰਨ ਲਈ ਤੇ ਪਿਤਾ ਦਾ ਕਹਿਣਾ ਮੰਨਣ ਲਈ ਪ੍ਰੇਰਿਤ ਕਰਦੇ ਹਨ। ਜੇ ਕੋਈ ਬੰਦਾ ਸਮਾਜ ਨੂੰ ਸਹੀ ਸੇਧ ਦੇ ਰਿਹਾ ਹੈ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਜੇ ਆਪਾਂ ਉਸਦੀ ਮਦਦ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਬੋਲੀਏ। ਗੁਰਬਾਣੀ ਕਹਿੰਦੀ ਹੈ ਕਿ "ਨਾਨਕ ਫ਼ਿਕਾ ਬੋਲੀਐ, ਤਨੁ ਮਨੁ ਫ਼ਿਕਾ ਹੋਇ।
    ਬਾਕੀ ਵੀਰੋ ! ਸਭ ਦੇ ਆਪੋ ਆਪਣੇ ਵਿਚਾਰ ਹਨ।

  • @KulwinderKaur-c9e
    @KulwinderKaur-c9e 5 місяців тому +20

    ❤🌹❤️Jai 🌹Sai 🌹Surinder 🌹shah🌹ji🌹de🌹Sai ji🌹Sai ji🌹Sai ji🌹Sai ji🌹🙏🏾🌹🙏🏾🌹🙏🏾🌹🙏🏾🌹🙏🏾❤️❤️❤️❤️❤️

  • @avtarkasoulino.1363
    @avtarkasoulino.1363 5 місяців тому +1

    Wahyguru ji wahyguru ji wahyguru ji.. Jai ho baba surinder sai ji.. Ki... Sai ji ty bhout badiya giyan dendy ny ik bar milky dekho dekho sary bhulekhy nikal jangy.. Ithy guru nanak dev ji da langer chldy ji ty baba ji guru sikhan da bhout satkar karda.. Ty har sal grib kudiya..de sadi kardy baba

  • @Gulam_shinde_sai_De
    @Gulam_shinde_sai_De 5 місяців тому +6

    ਜੈ ਸਾਈ ਜੀ ❤️❤️🙏🙏

  • @SalimKhan-uw4yd
    @SalimKhan-uw4yd 5 місяців тому +10

    ਇਕੋ ਇੱਕ ਦਰਬਾਰ ਐ ਬਾਕਰਪੁਰ ਦਾ ਜਿਥੇ ਕੋਈ ਪੈਸਾ ਨਹੀਂ ਲਿਆ ਜਾਂਦਾ ਦਰਬਾਰ ਵਿੱਚ ਸਪੈਸ਼ਲ ਲਿਖਿਆ ਹੋਇਆ ਹੈ ਕਿ ਕੋਈ ਵੀ ਸੇਵਾਦਾਰ ਦਰਬਾਰ ਦੇ ਨਾਂ ਤੇ ਪੈਸੇ ਮੰਗਦਾ ਹੈ ਤਾਂ ਸਾਂਈਂ ਜੀ ਨੂੰ ਦਸਿਆ ਜਾਵੇ

  • @KulwinderKaur-c9e
    @KulwinderKaur-c9e 5 місяців тому +15

    Very nice good veer ji very very very nice good 🌹❤️🌹

  • @rekhalambhar98
    @rekhalambhar98 5 місяців тому +19

    Jai sai surinder shah ji 🙏🙏

  • @SimarpreetKaur-ze4ib
    @SimarpreetKaur-ze4ib 5 місяців тому +20

    Jai surinder Shah ji 🙏

  • @bhimgulab2324
    @bhimgulab2324 5 місяців тому +1

    ਬਾਪੂ ਦਾ ਬਹੁਤ ਵੱਡਾ ਦਿਲ ਹੈ ❤❤❤

  • @deepakkumar-in9wd
    @deepakkumar-in9wd 5 місяців тому +6

    ❤Jai sai Ji ❤ apne kol 14sal bad dhee de dat mili Sacha Darbar ❤ jai sai ji ❤️

  • @kaurjatti8644
    @kaurjatti8644 5 місяців тому +17

    Jai sai ji🙏🙏

  • @MeenakshiSharma-ws8ol
    @MeenakshiSharma-ws8ol 5 місяців тому +5

    Jai Sai Di..Mehar Sai Di..Rho gyi kirpa Sai Ji Di🙇‍♀️🙇‍♀️🙇‍♀️🙇‍♀️🙏🙏🙏🙏

  • @matag1122
    @matag1122 5 місяців тому +2

    ਪੀਰ ਜੀ ਨੂੰ ਮੁੱਖ ਰਖ ਕੇ ਚੱਲਣਾ ਸਭ ਤੋਂ ਵਧੀਆ ਗਲ ਹੋਵੇ ਗੀ ਸ਼ਾਈ ਜੀ ਪੀਰ ਜੀ ਨੂੰ ਸਭ ਤੋਂ ਮੁੱਖ ਰਖਿਆ ਕਰੋ ਜੀ ਅਸੀਂ ਮਾਤਾ ਰਾਨੀ ਜੀ ਦੇ ਕੂਕਰ ਹਾਂ ਮਾਤਾ ਜੀ ਦੇ
    ਰਹਾਂਗੇ ਪੀਰਾਂ ਗੁਰੂ ਦਾ ਸਤਿਕਾਰ ਕਰਦੇ ਹਾਂ ਪਰ ਮੋਹਰ ਜਿੰਦਗੀ ਵਿੱਚ ਜੈ ਮਾਤਾ ਦੀ ਧੰਨ ਮਾਤਾ ਕਾਲਕਾ ਜੀ ਦੀ ਆਪਣੇ ਮਾਤਾ ਜੀ ਸਤਿਕਾਰ ਹੈਂ ਦਿਲ ਤੋਂ ਏਸ ਕਰਕੇ ਕਲਜੁਗ ਹੈਂ ਆਪਣੇ ਪੀਰਾਂ ਫਕੀਰਾਂ ਦੀ ਗੱਲ ਕਰੋ ਜੈ ਮਾਲਕਾਂ ਦੀ

  • @manabrar3576
    @manabrar3576 5 місяців тому +4

    ਸਰਕਾਰ ਦੀ ਜੈ

  • @dishita8680
    @dishita8680 5 місяців тому +19

    Satguru Kalyug de vich duniya taran aye

  • @akashdeepsingh7836
    @akashdeepsingh7836 5 місяців тому +6

    Jind Jaan Bapu Sai Surinder Shah G ❤️❤️

  • @gurlabhsingh8072
    @gurlabhsingh8072 5 місяців тому +12

    ਪੱਕਾ ਇਸ ਦੀ ਵੀ ਅਫੀਮ ਖਾਧੀ ਹੈ

    • @harmangaming4745
      @harmangaming4745 5 місяців тому

      Sahi gal hai afem khadi hai tetul aaa

    • @JagtarSingh-iz8ld
      @JagtarSingh-iz8ld 5 місяців тому +2

      Tu deke aya c khsm nu sach tuahnu raas ni aunda😂

    • @KulwindercheemaCheema-jt3nd
      @KulwindercheemaCheema-jt3nd 5 місяців тому +2

      Tusi tn ewe keh rhe o jiwe afeem tusi khwa k aye o😂

    • @manpreetkaur-um2ct
      @manpreetkaur-um2ct 5 місяців тому

      Bilkul khadi hoi aa pta lag reha... 😂te jhooth dekho ki 5 saal ton 😂😂😂uthe.lag gye jhooth di v hadh hundi. Te khud pind ton aa

  • @JagtarSeeta
    @JagtarSeeta 5 місяців тому +5

    786jai sai ji sai ji nal sach koi aaj jo marje kahe sai ji bhot nek aa hor jo marje hoi jave kese nahi desda sai ji very very very nice aa thinks God

  • @MandeepSingh-cm6tf
    @MandeepSingh-cm6tf 5 місяців тому +4

    Jai Ho Sai Ji🌹❤🙏

  • @mejarsingh4353
    @mejarsingh4353 5 місяців тому +22

    ਸੁਰਿੰਦਰ ਸਾਈ ਜੀ ਲੜਾਈ ਛੜਾਉਣ ਗੲੇ ਸੀ ਨਾ ਕਿ ਲੜਨ ਗੲੇ ਸੀ

  • @Its_sachdeep
    @Its_sachdeep 5 місяців тому

    Jai sai ji baram geaan te laddi shah ji da tuhaade ser te ohna da mehar para hath haiga Jai kali kambli waleaa hajir ja ho ja a sai love mere sai ji❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤😂❤

  • @VijayKumar-s6u
    @VijayKumar-s6u 5 місяців тому +4

    Jai sai surinder shash ji bakarpur wali sarkar ji jai ho maharaj ji sai ji meri jind Jan sai ji god

  • @deepdeep-zo4bk
    @deepdeep-zo4bk 5 місяців тому +3

    Jai sai ji ❤❤❤❤❤Jai sai ji

  • @deepakkumar-in9wd
    @deepakkumar-in9wd 5 місяців тому +4

    ❤Jai Sai ji ❤️ Sadi ta takdir badal gye

    • @hoon659
      @hoon659 5 місяців тому

      😂 ਤੇਰੀ ਭੈਣ ਦਾ ਫ਼ੁਦਾ ਤਾ ਮਾਰਿਆ ਸਾਈ ਨੇ

  • @GurpreetKaur-pg3gf
    @GurpreetKaur-pg3gf 5 місяців тому +3

    Jai sai ji 🌹🌹🌹🌹🌹

  • @sammyk492
    @sammyk492 5 місяців тому +2

    Jai Sai Surinder g Very good effects speech Veer g bahut changa kita Tuci loka Diya aakha khol ditiyaa and all public nu ek Good message ditta Baba g Vare,🎉🎉🎉🎉🎉🎉🎉🎉🎉🎉🎉🎉🎉

  • @MandeepSingh-ih2gj
    @MandeepSingh-ih2gj 5 місяців тому +6

    Love you saiii jii ❤❤

  • @JagtarSeeta
    @JagtarSeeta 4 місяці тому

    786 jai sai ji sai ji your good sohe sai ji

  • @harmanpreet4887
    @harmanpreet4887 5 місяців тому

    Rab da ghar te barkta da ghar aa sai g da darbaar jai sai surinder Shah g ❤️🙏

  • @KulwindercheemaCheema-jt3nd
    @KulwindercheemaCheema-jt3nd 5 місяців тому +1

    Jai Sai ji

  • @anuradhasharma1587
    @anuradhasharma1587 5 місяців тому

    Meri Ruhh de Malik Mere Sai jee 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurmeetKaur-ux5ni
    @GurmeetKaur-ux5ni 5 місяців тому +3

    Very nice veerj I ji sal ji❤

  • @SarbjeetHundal-b6j
    @SarbjeetHundal-b6j 5 місяців тому

    Jai sai Surinder shah g

  • @jinabrar
    @jinabrar 5 місяців тому +3

    Shudh pure positive good interview Jai Sai ji 🤍🌹 Chardi Kala always 😇💐🕊️

  • @baljinderkaur9674
    @baljinderkaur9674 5 місяців тому

    ਇਹਨਾ ਦਾ ਧੰਦਾ ਹੈ ਪੇਸੈ ਕਮਾਉਣ ਦਾ ਇਹ ਇਹ ਜਿਹੜੀ ਥਾ ਤੇ ਬਾਕਰਪੁਰ ਦਰਬਾਰ ਬਣਾਇਆ ਗਿਆ ਉਹ ਪਾਰਕ ਹੈ ਇਸ ਬਾਬੇ ਨੇ ਪਾਰਕ ਤੇ ਕਬਜਾ ਕੀਤਾ ਹੋਇਆ ਗਮਾਡਾ ਦੇ ਅਧਿਕਰੀ ਵੀ ਇਸ ਬਾਬੇ ਨਾਲ ਮਿਲੇ ਹੋਏ ਹਨ ਤਾ ਹੀ ਕੋਈ ਕਾਰਵਾਈ ਨਹੀ ਹੁੰਦੀ

  • @DiljeetKaur-by5lx
    @DiljeetKaur-by5lx 5 місяців тому +2

    Very good Veer ji....❤❤❤❤

  • @gurpreetsingh-yr4nc
    @gurpreetsingh-yr4nc 5 місяців тому +1

    Jai saiya di ami loki sai ji nu mada bnonda na jai saiya di 🙏🙏🙏🙏🙏🙏🙏🙏🙏🙏🙏🥰🥰🥰🥰🥰🥰🥰

  • @manjotsinghjoyti3027
    @manjotsinghjoyti3027 5 місяців тому +2

    Sai ji bahut vddi power ne

  • @hastakheltaparivar6724
    @hastakheltaparivar6724 5 місяців тому +3

    Jai Surinder sai ji di

  • @premkaur632
    @premkaur632 5 місяців тому +5

    Bother bother

  • @RebusArchitects
    @RebusArchitects 5 місяців тому +3

    Jai sai di mehar sai de baba g sache ne time apne aap dassuga sai g baare

  • @PrinceKumar-od1st
    @PrinceKumar-od1st 5 місяців тому

    Jai my parents baba ji nkodar wale🎉🎉🎉🎉🎉🎉

  • @SandeepKaur-b5f
    @SandeepKaur-b5f 5 місяців тому

    Jai sai ji 🌙🌙🌙💚💚♥️♥️ e

  • @soniasharmajaisiriram7543
    @soniasharmajaisiriram7543 5 місяців тому

    Ji sai ji di

  • @RahulKumar-vi8ch
    @RahulKumar-vi8ch 5 місяців тому

    ਜੈ ਮਸਤਾਂ ਦੀ❤🙏🙏🙏🙏🙏 ਜੈ ਸੁਰਿੰਦਰ ਸ਼ਾਹ ਜੀ ਮਹਾਰਾਜ❤🙏🙏🙏🙏🙏

  • @ParamjetKaur-db4pu
    @ParamjetKaur-db4pu 5 місяців тому +5

    Mere sai ji ta Galt ho hi ni skde ❤❤

  • @channnmusic
    @channnmusic 5 місяців тому +3

    🙏 Sai ji taan keval sade sab lyi sache dil naal ardaas krde ne ...je asi sache hovange ate sada dil saaf hovega ...taan sade sare kam ho jande aa 🙏

  • @manpreetsinghmago3170
    @manpreetsinghmago3170 5 місяців тому +6

    *🌹🌹🌹🌹🌹 JAI SAI JI 🌹🌹🌹🌹🌹🌹*

  • @IshanSharma-s7n
    @IshanSharma-s7n 5 місяців тому +2

    ❤jai.sai.ji.❤❤❤

  • @SahilMehra-jj6py
    @SahilMehra-jj6py 5 місяців тому +1

    ❣️❣️

  • @harmanpreet4887
    @harmanpreet4887 5 місяців тому

    Jai Sai g mehar kro sai g 🙏

  • @jyotitanda7902
    @jyotitanda7902 5 місяців тому +1

    Jai sai Surinder shah ji de ♥️♥️

  • @HarjinderSINGH-mx1qq
    @HarjinderSINGH-mx1qq 5 місяців тому +13

    ਪੱਤਰਕਾਰ ਵੀਰ ਜੀ ਤੁਸੀਂ ਵੀ ਲਵਾ ਲਓ ਅਮੈਰਿਕਾ ਦਾ ਵੀਜ਼ਾ

    • @DilpreetSingh-de4tb
      @DilpreetSingh-de4tb 5 місяців тому +1

      Tu lawala ja tenu bara fikar hai

    • @lakhwindersinghlakhwinders2370
      @lakhwindersinghlakhwinders2370 5 місяців тому +2

      Ku galtt bol de j kuj pta nhi hunnda

    • @mejarsingh4353
      @mejarsingh4353 5 місяців тому +1

      ਪੱਤਰ ਕਾਰ ਦਾ ਸੱਚ ਵਿਜੇ ਲੱਗਾ ਹੈ ਇਹ ਜਾਦਾ ਨੀ

    • @harneetkaur0013
      @harneetkaur0013 5 місяців тому

      Tu pahjde patarkar nu lagawa dain gy vissa tu aa ta sahi

    • @Gulam_shinde_sai_De
      @Gulam_shinde_sai_De 5 місяців тому +1

      ਤੇਰੀ ਐਵੇ ਪਾਟੀ ਜਾਂਦੀ ਆ ਇੰਟਰਵਿਊ ਦੇਖ ਕੇ 😂😂

  • @JagtarSingh-iz8ld
    @JagtarSingh-iz8ld 5 місяців тому +1

    Thank you so much sardar bhaa ji tuc sachii interview kite kujj k page ale pagga banke jhutha di pand bnni firdi aa apne paage chlon lyii pagg bnke jhuth bolde aa do bhalu je bhokde ne chaar k dina de thank you veere tuc sardar daa sacha role nibhya ❤

  • @turtle2210
    @turtle2210 5 місяців тому +8

    ਇਹ ਵੀ ਰੱਜਿਆ ਪਿਆ , ਛੱਡ ਇੰਟਰਵਿਊ ਇਹਦੀ, ਲੱਲੀ ਵੀ 🤦🤦

    • @gauravarora7334
      @gauravarora7334 5 місяців тому

      Net te andaaje laune shad do eve kise nu judge ni kre daa hunda bai de real voice e eve aa

  • @HITESHEDUCATIONHUB1984
    @HITESHEDUCATIONHUB1984 5 місяців тому +5

    Good veere

  • @Gurjot_king1234
    @Gurjot_king1234 5 місяців тому +4

    Very nice,veer,ji

  • @PoonamKumari-lz3lb
    @PoonamKumari-lz3lb 5 місяців тому +3

    Jai sai ji

  • @kulvirsingh2075
    @kulvirsingh2075 5 місяців тому

    Badya speach ditti veer shi keha tusi

  • @RickyBakarpurmureed
    @RickyBakarpurmureed 5 місяців тому +8

    Jai sai ji w

  • @Its_sachdeep
    @Its_sachdeep 5 місяців тому

    Jai sai ji duniaa walo keyno kise de putt nu tusi jeen ni dende tuhade mundeaa nu Nasha churane aa te kaiaa de karwaleaa do sharab chdaai aa sarm karo Loko saram karo jeen do bandgi Karan waleaa nu nal kud vi bandagi nal jurro ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love u sai ji sai ji mera Veera hai

  • @Preet-l5f
    @Preet-l5f 5 місяців тому +2

    Bakarpur dera boht hi suchi jagha h asi boht sal to jare aa ethe dhrma d gl nhi rabb d gal hundi aa sai ji sbnu nashe galt kma to door rehn li bar bar khnde aa kudia nu ta khnde aa ki ikle nhi ana fmly mambr leke ao nal te bibiyan chheti mud jan nere vch na jaan ..sai ji koi vidya sikh n bne how fkeer nhi fakeer andro hunde aa uto hi andi aa rooh fakiri leke..boht murada puri hundia sai g krke

  • @BikramjeetSingh-ws5ow
    @BikramjeetSingh-ws5ow 5 місяців тому +7

    Jai sai surinder Shah ji 💎🧿❤️

  • @rinkusingh-pe7io
    @rinkusingh-pe7io 5 місяців тому

    Ja sai ge de

  • @Jagmeetkaur94
    @Jagmeetkaur94 5 місяців тому

    Jai sai surinder shah ji ❤

  • @ManpeetKour-bk2wf
    @ManpeetKour-bk2wf 5 місяців тому

    Jai sai surinder shaa ji❤nu asi dilo piyar krde ha jihne jo kehna khi jawe❤

  • @KamaljeetKaur-i6m
    @KamaljeetKaur-i6m 5 місяців тому

    ਸਹੀ ਗੱਲ ਹੈ ਵੀਰ ❤❤❤❤

  • @HoneyHoney-by1mg
    @HoneyHoney-by1mg 5 місяців тому

    Jai sai g ❤❤❤❤

  • @Gurjot_king1234
    @Gurjot_king1234 5 місяців тому +3

    Good,,sai।ji

  • @manpreetsinghkalra9749
    @manpreetsinghkalra9749 3 місяці тому

    Jai peera di ji
    Par kisse deh dhaari nu guru nahin mann na . Bai di awaaz suno
    Normal aa ?

  • @channnmusic
    @channnmusic 5 місяців тому +3

    🙏 Sai ji nu Galt bolan waleyaan nu hath jor ke benti hai ji .. Sai ji taan rab de bande ne peeran de bache ne ..ohna nu maada bol keapne ser paap na chadao...🙏

  • @bakhshishrajput690
    @bakhshishrajput690 5 місяців тому

    Jai Sai ji ❤️🙏🙏❤️ veer ji jina no lagda ki Sai ji vip nu milde na ek bar pls darwar ah ka dekhoo pta chl jao ta kise diya gla ta yakeen krn nlo batter hai ki kudh apni akha nl dekho oh be live fir comment kro pls

  • @aftabofficial_88
    @aftabofficial_88 5 місяців тому +2

    Bapu Surinder shah g🙏🏼🩵

  • @RamanMalhi-s1v
    @RamanMalhi-s1v 5 місяців тому +2

    Main pishle sal gai c sade ser 38 lakh rupes karja c as sal 4 sal rehgya krja rah hi pta ni kiwe kiwe bnai gaye sai g sada sara krja lehgya oh v bina veaj to jdo fakra di mehr hundi pta hi ni lgda farsh to sarsha da rah ❤ jai sai g di

  • @satvirsingh5454
    @satvirsingh5454 5 місяців тому

    Jai Sai surinder ji di 🙏

  • @RajbirSingh-vi8yh
    @RajbirSingh-vi8yh 5 місяців тому

    Sai g bhut khush oda

  • @dishita8680
    @dishita8680 5 місяців тому +3

    Very nice veer ji sab kuch sach hai ik ik gal asi ta aap dekhya rab dharti te jeonda jagda rab vasda bakarpur eh oh fakir hai jo takdeer badal de

  • @lovelysingh9232
    @lovelysingh9232 5 місяців тому

    Jai sai g di❤❤❤❤❤❤❤

  • @anuradhaverma816
    @anuradhaverma816 5 місяців тому +2

    Jai sai g mere tan dreams vich sai g aaye ne

  • @GoldyMehra-qp5sv
    @GoldyMehra-qp5sv 5 місяців тому

    Very nice good veer ji

  • @amanjot9465
    @amanjot9465 5 місяців тому

    Jai sai di❤

  • @RajbirRandhawa-kh8dv
    @RajbirRandhawa-kh8dv 5 місяців тому +5

    ਨਸ਼ੇ ਦਾ ਮਾਰਿਆਂ ਬਕਵਾਸ ਕਰਦਾ

  • @jasvirkaur7850
    @jasvirkaur7850 5 місяців тому

    jai saiji❤🙏🏿

  • @KulwinderSingh-k9s
    @KulwinderSingh-k9s 5 місяців тому

    Sai g sadde rabb ne jai Sai g 🌹🌹

  • @ashupreet83
    @ashupreet83 5 місяців тому +1

    ❤❤❤

  • @rinkuvartiya7521
    @rinkuvartiya7521 5 місяців тому

    Jai sai ji❤❤❤❤🎉🎉🎉🎉🎉

  • @SAUDECREATION
    @SAUDECREATION 5 місяців тому

    Meri sachi sarkar ❤❤❤

  • @rakeshpal5327
    @rakeshpal5327 5 місяців тому +1

    Veer bilkul sach bol re ho je Sharda sachi hai ta Murad v jaldi Puri hundi h lok jo jhut bol rahe h uh jalde ne sai g to sar masla ta sai g de rutbe to hai sara world judiya hoiya h ajj kal ta koi ek cycle le lo ta lok jalde sai g di ta gal hi ki eithy ta neshe Karn wale nu darbar to bahr bhej dinde ne sach bol re veer Jai sai ji

  • @kulvirsingh2075
    @kulvirsingh2075 5 місяців тому

    Ek Noor te sab jag upjya kon bhle ko mnde

  • @shivanisharma5562
    @shivanisharma5562 5 місяців тому

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮 ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮