Dr Brar madam bohat wadia episode Last line aounde jande saah warga Eho jehe hor v episode la k ayeo please Ehdi Sadi genration nu bohat lord aa Thanks madam ji❤
Bahut hi badiya vichar ne madam ji thade eh gall bilkul sahi aa ki aulad te rishtedara toh pehla dost hunde aa Jo ki bahut jyada zaroori hunde aa sada har dukh ch sath dinde aa oh Bina kise swarth de
Bibi ajjkal har rishta matlab lyi a 99% lokan lyi.changa sirf rab da naam aa bas onu kise keemat te na gwao.rishte jinne joge hunde aa nibh jande aa.vaddi gal ni.
ਮੈਡਮ ਜੀ ਹੁਣ ਦੋਸਤ ਪਹਿਲਾਂ ਵਾਲੇ ਦੋਸਤਾਂ ਵਰਗੇ ਨਹੀਂ ਰਹੇ ਵਰਤ ਕੇ ਛੱਡ ਜਾਂਦੇ ਨੇ ਆਪਣੇ ਨਿੱਜੀ ਤਜਰਬੇ ਵਿੱਚੋਂ ਦੱਸਦੇ ਹਾਂ
Bilkul sahi kiha g
Bilkul Sach kiha ji tuc ....
ਮੈਂ ਹਮੇਸ਼ਾ ਤੁਹਾਡੇ ਵਿਚਾਰ ਸੁਣਦੀ ਹਾਂ ਬਹੁਤ ਵਧੀਆ ਲਗਦਾ ਸੁਣ ਕੇ ਬਹੁਤ ਕੁਛ ਸਿੱਖਣ ਨੂੰ ਮਿਲਿਆ ਪਰ ਇਕ ਗਲ ਇਹ ਵੀ ਅੱਜ ਦੇ ਟਾਈਮ ਦਾ ਇਕ ਬਹੁਤ ਵੱਡਾ ਸੱਚ ਹੈ ਕੇ ਜਿੰਨਾ ਮਰਜ਼ੀ ਕਿਸੇ ਦਾ ਸੱਚੇ ਦਿਲੋ ਕਰ ਲਓ ਰੱਬ ਵਰਗਾ ਮੰਨ ਲਓ ਪਰ ਅਪਣਾ ਕੋਈ ਨਹੀਂ ਬਣਦਾ
ਬਾਕੀ ਰਹੀ ਦੁਨੀਆ ਦੀ ਗੱਲ ਇਹ ਤਾਂ ਥੱਲੇ ਸੁੱਟ ਕੇ ਰੋਂਦੇ ਦੇਖ ਕੇ ਕੋਈ ਕਸਰ ਨਹੀਂ ਛੱਡਦੀ
ਬਹੁਤ ਵਧੀਆ ਗੱਲਾਂ ਕਰਦੇ ਮੈਡਮ ਜੀ
ਬਹੁਤ ਵਧੀਆ ਸੁਨੇਹਾ ਦਿੱਤਾ ਗਿਆ
ਖੂਨ ਦੇ ਰਿਸ਼ਤੇ ਸਾਡੇ ਤੇ ਥੋਪੇ ਜਾਂਦੇ ਹਨ ਅਤੇ ਰੂਹਾਂ ਦੇ ਰਿਸ਼ਤੇ ਅਸੀਂ ਦੇਖ ਪਰਖ ਕੇ ਬਣਾਉਂਦੇ ਹਾਂ
ਸੱਚ ਜੀ ❤ ਭੈਣ ਜੀ ❤
ਨਾ ਜੀ ਨਾਂ ਅੱਜ ਦੇ ਸਮੇਂ ਚ ਕਿਸੇ ਦੇ ਮੋਡੇ ਤੇ ਸਿਰ ਰੱਖ ਰੋ ਨਾਂ ਪਿਉ ਬੱਸ ਫਿਰ ਰੋਂਦੇ ਈ ਰਹੋਂਗੇ ਇਹ ਦੁਨੀਆਂ ਬਹੁਤ ਮਤਲਬੀ ਆਪਣੇ ਭਤਲਬ ਲੲਈ ਤੁਹਾਨੂੰ ਰਵਾਏਗੀ
Shi gal aa ji
God bless you madam always. 🙏
Very nice Madam ji true ji 🙏
Dr Brar madam bohat wadia episode
Last line aounde jande saah warga
Eho jehe hor v episode la k ayeo please
Ehdi Sadi genration nu bohat lord aa
Thanks madam ji❤
Bahut hi badiya vichar ne madam ji thade eh gall bilkul sahi aa ki aulad te rishtedara toh pehla dost hunde aa Jo ki bahut jyada zaroori hunde aa sada har dukh ch sath dinde aa oh Bina kise swarth de
Very nice ji very true God bless you 🙏🙏❤️❤️
Sat shri akal Madam ji
Mainu tohdiya Galla suun ke bohat khusi mildi
Bohat kuch sikhan nu milda
Ferozepur Punjab
ਸਹੀ ਗੱਲ ਹੈ ਜੀ 🙏🙏
Sat shir akal. You remind me my grandmother.
ਬਿਲਕੁੱਲ ਜੀ❤
ਬਹੁਤ ਵਧੀਆ ਜੀ❤
ਬਹੁਤ ਵਧੀਆ
ਬਿਲਕੁਲ ਸਹੀ ਕਿਹਾ ਜੀ
Hiji thanks ji.very good
ਬਲਵਿੰਦਰ ਕੌਰ ਬਰਾੜ ਮੇਰੇ ਛੋਟੇ ਭੈਣ ਜੀ
Hanji bilkul sahi ji 🙏
Ajj kal ta sare matlab Hove ta hi rishta rakhde ne .. nhi ta tu kon main kon 🙏🙏
Very nice 🎉 thanks ji
Madam g bhuat vadia g
I was your student in University
❤❤❤ ਮੇਰੀ ਛੋਟੀ ਭੈਣ ❤❤
Bahut vadhia mam right
Buhat khoob ❤
U r so true g.
❤❤
Very good.
Very nice ji
Ok ji
ਭਾਸ਼ਣ ਦੇਣਾ ਆਸਾਨ ਹੈ।
ਸ਼ੁਰੂ ਤੋਂ ਹਰ ਕੋਈ ਮਤਲਬੀ ਹੈ।
ਹਰ ਰਿਸ਼ਤਾ ਮਤਲਬ ਦੇ ਅਧਾਰ ਤੇ ਬਣਦਾ ਹੈ।
ਪਤੀ ਪਤਨੀ ਵਿਆਹ ਸਾਥ ਲਈ ਨੀ, sex ਲਈ ਕਰਵਾਂਦੇ ਹਨ।
ਬੱਚੇ , ਬੁਢਾਪੇ ਦੇ ਸਹਾਰੇ ਲੀ ਪੈਦਾ ਕੀਤੇ ਜਾਂਦੇ ਹਨ।
ਕੌੜਾ ਸੱਚ ਇਹ ਹੈ।
ਬਾਕੀ ਸਭ ਲੋਕ ਭਾਸ਼ਣ ਦੇ ਕਰ ਚੰਗੇ ਬਣਨ ਦੇ ਚੱਕਰ ਵਿੱਚ ਹਨ।
Sunan kyu aye phir bhasan je changa nhi keh skde ta bura v n keha kro
Bibi ajjkal har rishta matlab lyi a 99% lokan lyi.changa sirf rab da naam aa bas onu kise keemat te na gwao.rishte jinne joge hunde aa nibh jande aa.vaddi gal ni.
Madam ji good ji
Very nice.
Very nice ❤❤
Valuable
Very nice
I have a friend very good person very honest
Harjeetkaurmaan❤
Good❤❤
🙏🙏
❤
Hm❤❤❤❤❤
🙏🙏🙏🙏🙏🙏
ਭੈਣ ਮੇਰੀ ਮੈਂ ਦੋ ਪੈੱਗ ਲਾ ਲੇ ਹਨ ਜੀ
Madam dost he diprestion dey den ta auda ki hal niklugaa
Bahut wadhia ji
Ajj kll koyi dilo'n ni krda
Mam ji mere v husband di death ho gyi aa mera beta bhut Chhota c
Mera Dil nhi lgda kite v.pls me kime bhula oss person nu
path kreya kro bhaine
ਬਰਾੜ ਗੁਰ ਕੀ ਵਾੜ
Bejji tusi apna ser te dupatta koun nhi lendhe
Beeji canada rehndi aa modern aa.
Tuhade mom lende ne pehla ghar dehia kro target na kri kro kise Vadia soch rakhi a kro
Aj kal tan madem ji apney dosat khud ban jao, kion dosat tan tuhanu use kar key shad dindey han. Tuhadian galan ton bahut kuj sikhan noo milda hai.
❤
🙏🙏