ਸਕੇ ਭਰਾ ਹੰਸ ਰਾਜ ਹੰਸ ਦੇ ਖ਼ਿਲਾਫ਼ ਬੋਲਿਆ ਪਰਮਜੀਤ ਹੰਸ! ਜਸਬੀਰ ਜੱਸੀ ਸਹੀ, ਭਾਜੀ ਗ਼ਲਤ |OneIndia Punjabi

Поділитися
Вставка
  • Опубліковано 6 жов 2024
  • ਸਕੇ ਭਰਾ ਹੰਸ ਰਾਜ ਹੰਸ ਦੇ ਖ਼ਿਲਾਫ਼ ਬੋਲਿਆ ਪਰਮਜੀਤ ਹੰਸ! ਜਸਬੀਰ ਜੱਸੀ ਸਹੀ, ਭਾਜੀ ਗ਼ਲਤ, ਦੇਖੋ ਕੀ-ਕੀ ਸੁਣਾਇਆ ਹੰਸ ਰਾਜ ਹੰਸ ਨੂੰ! |
    .
    Paramjit Hans spoke against his brother Hans Raj Hans! Jasbir Jassi is right, Brother is wrong.
    .
    .
    .
    #paramjithans #hansrajhans #jasbirjassi
    ~PR.182~

КОМЕНТАРІ • 93

  • @GurleenKaur-bg6jo
    @GurleenKaur-bg6jo 11 місяців тому +32

    ਗੁਰਬਾਣੀ ਵਿੱਚ ਕਿਹਾ ਦੁਬਿਧਾ ਨਾ ਪੜਹੋ ਹਰਿ ਬਿਨ ਹੋਰੁ ਨਾ ਪੂਜਹੋ ਮੜੈ ਮਸਾਣਿ ਨਾ ਜਾਈ ਗੁਰੂ ਸਾਹਿਬ ਨੇ ਸਮਝਾਇਆ ਜਸੀ ਬਿਲਕੁਲ ਸਚ ਬੋਲ ਰਿਹਾ ਹੈ ਸਚ ਬੋਲਣ ਦੀ ਹਿੰਮਤ ਕੀਤੀ ਹੈ

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 11 місяців тому +24

    ਪਰਮਜੀਤ ਹੰਸ ਤੇ ਜਸਬੀਰ ਜੱਸੀ ਦੋਨਾਂ ਨੂੰ ਫੁੱਲ ਸੁਪੋਰਟ ਆ 🙏

  • @tajindersinghgill4374
    @tajindersinghgill4374 11 місяців тому +4

    ਬਹੁਤ ਵਧੀਆ ਲੱਗਿਆ ਕੋਈ ਤੇ ਯੁਕਤ ਰੰਖ ਦਾ ਸੱਚ ਬੋਲਣ ਦੀ ਨਹੀ ਤੇ ਗੋਲ ਮੋਲ ਜਹੀਆ ਗੱਲਾ ਹੀ ਕਰਨ ਵਾਲੇ ਵੇਖੀ ਦੇ ਆ ਧੰਨਵਾਦ ਵੀਰ ਤੇਰਾ। ਤੂੰ ਸੱਚ ਬੋਲਣ ਦੀ ਯੁਰਤ ਰੰਖ ਦਾ

  • @Gurmukh-channel
    @Gurmukh-channel 11 місяців тому +17

    ਪੰਜਾਬੀ ਗਾਇਕ ਜਸਬੀਰ ਜੱਸੀ ਜੀ ਵੈਰੀ ਗੁੱਡ ਨੇ ਪਰਮਜੀਤ ਸਿੰਘ ਹੰਸ ਬਹੁਤ ਵਧੀਆ ਇਨਸਾਨ ਹਨ

  • @AmarjeetSinghGill-p8d
    @AmarjeetSinghGill-p8d 11 місяців тому +12

    ਪਰਮਜੀਤ ਤੂੰ ਸਤਿਕਾਰ ਦਾ ਪਾਤਰ ਹੈਂ ਐਨੀ ਕੁ ਸੂਝ ਜੇ ਗਾਇਕਾਂ ਸਮੇਤ ਸਮੁੱਚੀ ਮਨੁੱਖਤਾ ਨੂੰ ਆ ਜਾਵੇ ਤਾਂ ਕਈ ਵੱਡੇ ਵਿਵਾਦਾਂ ਤੋ ਲੋਕਾਈ ਬਚ ਜਾਵੇ
    ਅਮਰਜੀਤ ਸਿੰਘ ਸਿਹੌੜਾ (ਲੁਧਿਆਣਾ)

  • @NarinderKaur-cj2ep
    @NarinderKaur-cj2ep 11 місяців тому +14

    ਸਹੀ ਗਲ ਹੈ ਇਹ ਤੇ ਗੁਰਦਾਸ ਮਾਨ ਗਲਤ ਕਰ ਰਹੇ

  • @bhagatsingh7004
    @bhagatsingh7004 11 місяців тому +14

    ਪਰਮਜੀਤ ਹੰਸ ਜੀ ਸਾਡਾ ਭਰਾ ਹੈ ਅਤੇ ਹੰਸ ਰਾਜ ਹੰਸ ਜੀ ਵੀ ਸਾਡਾ ਭਰਾ ਹੈ, ਪਰ ਪਰਮਜੀਤ ਹੰਸ ਜੀ ਦੇ ਵਿਚਾਰ ਸਹੀ ਹਨ ਪਰਮਜੀਤ ਹੰਸ ਜੀ ਸੱਚ ਬੋਲਣ ਦੀ ਜੁਰਤ ਰੱਖਦੇ ਨੇ,

  • @SukhwinderSinghSukhwinde-tj6ij
    @SukhwinderSinghSukhwinde-tj6ij 11 місяців тому +14

    ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਕੋਟਨ ਕੋਟ ਧੰਨਵਾਦ ਜੀ 👍👍🙏❤🙏

  • @jagjeetsingh4290
    @jagjeetsingh4290 10 місяців тому +1

    ਬਹੁਤ ਵਧੀਆ ਅਡਵਾਈਸ ਹੈ ਤੁਹਾਡੀ ਵੀਰ ਜੀ ।
    ਸਭਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ।
    ਕਿਉਕਿ ਕਮਾਨੋ ਨਿਕਲਾ ਤੀਰ ਮਿਆਨੋਂ ਨਿਕਲੀ ਤਲਵਾਰ ਜੁਬਾਨੋ ਨਿਕਲੇ ਬੋਲ ਕਦੇ ਵਾਪਿਸ ਨਹੀਂ ਆਉਂਦੇ ।

  • @RanjitSingh-ms2yu
    @RanjitSingh-ms2yu 10 місяців тому +1

    ਪਰਮਜੀਤ ਨੇ ਤੱਕੜੀ ਫ਼ੜ ਭਰਾਂ ਨੂੰ ਸੰਚੀ ਗੱਲ ਸੁਣਾਈ ਜੰਸੀ ਨੂੰ ਤੇ ਪਰਮਜੀਤ ਨੂੰ ਸਲੂਟ

  • @Sukhjohal8126
    @Sukhjohal8126 11 місяців тому +5

    ਜੱਸੀ ਭਾਜੀ ਬਿਲਕੁੱਲ ਸਹੀ ਨੇ 🙏🙏

  • @Punjab_5rivers
    @Punjab_5rivers 11 місяців тому +3

    ਪਰਮਜੀਤ ਹੰਸ, ਜਸਬੀਰ ਜੱਸੀ ਸੱਚੇ ਅਤੇ ਬਹਾਦਰ ਵਿਅਕਤੀ

  • @varinderpal7226
    @varinderpal7226 11 місяців тому +2

    ਸ਼ਾਬਾਸ਼ ਪਰਮਜੀਤ ਜੀ ਸਚ ਬੋਲਣ ਲਈ ਹਿੰਮਤ ਦੀ ਜਰੂਰਤ ਹੁੰਦੀ ਹੈ ਜਿਹੜੀ ਸਤਿਗੁਰ ਨੇ ਤੁਸਾਂ ਨੂੰ ਬਖਸ਼ੀ ਹੈ

  • @BhaagwantSingh-tw8gw
    @BhaagwantSingh-tw8gw 6 місяців тому

    ਪਰਮਜੀਤ ਹੰਸ ਬਹੁਤ ਚੰਗੇ ਇਨਸਾਨ ਹੈ ਜੋ ਵੱਡੇ ਭਰਾ ਲਈ ਬੋਲਣਾ ਬਹੁਤ ਮੁਸ਼ਕਿਲ ਗੱਲ ਹੈ ਸੱਚ ਬੋਲਣਾ ਚੰਗੀ ਗੱਲ ਹੈ ਲੇਕਿਨ ਹੰਸ ਰਾਜ ਹੰਸ ਬਹੁਤ ਵੱਡੇ ਸਿੰਗਰ ਨੇ ਕਈ ਵਾਰੀ ਇਨਸਾਨ ਤੋਂ ਬੋਲਿਆ ਵੀ ਜਾਂਦਾ ਜਸਵੀਰ ਜੱਸੀ ਵੀ ਬਹੁਤ ਵਧੀਆ ਸਿੰਗਰ ਆ ਰਾਜ

  • @BhagatSingh-wf7mv
    @BhagatSingh-wf7mv 11 місяців тому +1

    Parmjeet ਜੀ ਜਿੱਥੇ ਸੱਚ ਉਥੇ ਹੀ ਵਾਹਿਗੁਰੂ ਆਪ ਸਹਾਈ ਹੋਵੇਗਾ ਬਾਕੀ ਕਿੱਸੇ ਦੀ ਵੀ ਪਰਵਾਹ ਨਹੀ ਕਰਨੀ ਚਾਹੀਦੀ

  • @davindersingh078
    @davindersingh078 11 місяців тому +1

    If your heart is true, then you can identify the truth. When you abolish the dust of false, remaining you will enhance true, true without any fear. Paramjit also justified boldly like this. I commended his words trenched out for true

  • @nirmalsingh2083
    @nirmalsingh2083 4 місяці тому

    ਬਹੁਤ ਵਧੀਆ ਸੋਚ ਹੈ ❤

  • @lakhwindersingh9429
    @lakhwindersingh9429 10 місяців тому +1

    Paramjeet hans ji ne bilkul sahi vichar dittte dilon salute sach kehan di himmat koi virla hi rakhda

  • @harindermundi92
    @harindermundi92 11 місяців тому +2

    ਓ ਰਹਿਣਦੇ ਜੱਸੀ ਕਿਵੇ ਸਹੀ ਹੋਇਆ ਜਿਹੜਾ ਆਪ ਪਤਿਤ ਆ ਸੂਟੇ ਪੀਦਾ ਸਰਾਬ ਪੀਦਾ ਤੇ ਗੱਲ ਨਸੇ ਛੱਡਣ ਦੀ ਕਰਦਾ ਕਿ ਮੈ ਹੀ ਕੱਲਾ ਗੁਰੂ ਗਰੰਥ ਸਾਹਿਬ ਦਾ ਇਕ ਲੋਤਾ ਪੁੱਤਰ ਹਾ ਹੰਸ ਭਾਜੀ ਨੇ ਸਹੀ ਕਿਹਾ ਜੋ ਵੀ ਕਿਹਾ ਇਕ ਸਮੇ ਮੈ ਵਿਰੋਧ ਕੀਤਾ ਸੀ ਹੰਸ਼ ਭਾ ਦਾ ਕਿਸੀਨੀ ਅੰਦੋਲਨ ਵੇਲੇ ਪਰ ਅੱਜ ਪੀਰਾ ਆਲੇ ਮਸਲੇ ਤੇ ਮੈ ਨਾਲ ਹਾਂ ਭਾ ਦੇ ਬਾਈ ਨਾ ਪਿਆ ਕਰੋ ਹਰ ਮਸਲੇ ਚ ਹਰ ਕੋਈ ਬੁੱਧੀਜੀਵੀ ਬਣਿਆ ਪਤਾ ਛਿੱਕੂ ਦਾ ਨੀ

  • @BalvirSingh21475
    @BalvirSingh21475 7 місяців тому

    ਕੋਈ ਰਿਸਕ ਵਾਲੀ ਗੱਲ ਨਹੀਂ ਕੋਈ ਰਿਸਕ ਰਿਸਕ ਨਾ ਕਹਿ ਤੂੰ ਕੋਈ ਨਹੀਂ ਜਸਵੀਰ ਜੱਸੀ ਜਮਾਂ ਸਹੀ ਬੰਦਾ ਗਾ ਜਮਾਂ ਸਹੀ ਜਸਵੀਰ ਜੱਤੀ ਹਾਸ ਰਾਜ ਹੰਸ ਗਲਤ

  • @GurdevSingh-mz2ew
    @GurdevSingh-mz2ew 7 місяців тому

    ਸੱਚ ਪਰਮਹੰਸ ਜੀ ਤੁਸੀ ਕਮਾਲ ਦੀ ਸੱਚੀ ਗੱਲ ਕੀਤੀ

  • @RajeshBaggan-q4s
    @RajeshBaggan-q4s 9 місяців тому

    ਹੰਸ ਰਾਜ ਹੰਸ ਸੁਲਝੇ ਹੋਏ ਇਨਸਾਨ ਹਨ ਉਹਨਾਂ ਦਾ ਬਿਆਨ ਸਹੀ ਹੈ

  • @dalbirsinghsingh6234
    @dalbirsinghsingh6234 9 місяців тому

    😢। ਪਰਮਜੀਤ ਹੰਸ ਦਾ ਧੰਨਵਾਦ ਕਰਦੇ ਹਾਂ ਜੱਸੀ ਜੀ ਦੇ ਸੱਚ ਨਾਲ ਜੁੜਨ ਤੇ

  • @pritamsingh3273
    @pritamsingh3273 11 місяців тому +2

    ❤ jassi

  • @raaveebrar8371
    @raaveebrar8371 8 місяців тому

    Love u Paramjit bha ji You are absolutely right 👍.

  • @BhaagwantSingh-tw8gw
    @BhaagwantSingh-tw8gw 6 місяців тому

    ਬੋਲਣਾ ਬਹੁਤ ਮੁਸ਼ਕਿਲ ਹੈ ਪਰ ਹੰਸ ਰਾਜ ਹੰਸ ਬਹੁਤ ਵੱਡੇ ਸਿੰਗਰ ਨੇ ਕਈ ਵਾਰੀ

  • @HardeepSingh-dp8lh
    @HardeepSingh-dp8lh 11 місяців тому +1

    Param jeet hans sahab very nice guy trying his best to pacify the situation !good on you veerjee!

  • @PreetKaur-mg9xs
    @PreetKaur-mg9xs 5 місяців тому

    Great man ji

  • @GurdevSingh-wt8wx
    @GurdevSingh-wt8wx 11 місяців тому +2

    👌 very. Nice

  • @jaspalmusic561
    @jaspalmusic561 11 місяців тому +1

    Salute you sir ❤❤.

  • @bangarhkumar1492
    @bangarhkumar1492 11 місяців тому +1

    ਜੱਸੀ ਭਾਜੀ ਸੀਡੀ ਲਾ ਕੇ ਗਾਉਂਦਾ
    ਉਹ ਲਾਈਵ ਸ਼ੋਅ ਲਾਵੇ

  • @jagbirsinghgill3166
    @jagbirsinghgill3166 11 місяців тому

    Sahi gall hai Hans Sahib sachi gall kahni chahidi hai bhaven kisse bare v hove kyon k sacha insan eh janda hai k ikk din Rab di dargah vich jaana hai

  • @VarinderSingh-z7n
    @VarinderSingh-z7n 11 місяців тому +1

    Puri gall samjo hans raj g di
    Una ne bilkul sahi keha

  • @jhajkabbadi1371
    @jhajkabbadi1371 11 місяців тому +1

    shi kiha veer ji

  • @mangatsingh9454
    @mangatsingh9454 7 місяців тому

    You right 100 bro

  • @parmjitsingh1919
    @parmjitsingh1919 10 місяців тому

    Bill kul right msg

  • @BalwinderSingh-rq2oq
    @BalwinderSingh-rq2oq 11 місяців тому

    Thanks veer

  • @rajveersingh2652
    @rajveersingh2652 10 місяців тому

    ਹੰਸ ਰਾਜ ਹੰਸ ਵੀਰ ਜੀ ਨੇ ਮਾੜਾ ਨਹੀਂ ਕਿਹਾ ਵੀਰ ਜੀ,,ਮਜ਼ਾਰਾਂ ,ਚ, ਬੈਠੇ ਬਾਬੇ ਬੀ ਵੀਰ ਜੀ ਰੱਬ ਦਾ ਹੀ ਨਾਮ ਲੈਂਦੇ ਨੇਂ,, ਔਰ ਜੱਸੀ ਨੂੰ ਬਾਬਿਆਂ ਦੇ ਦ੍ਰਰ ਤੇ ਸ਼ਾਇਦ ਇਸ ਕਰਕੇ ਨਹੀਂ ਸੱਦਿਆ ਜਾਂਦਾ ਓਹ ਧਾਰਮਿਕ ਘਟ ਹੀ ਗਾਉਂਦੇ ਹਨ,, ਮੇਰੇ ਖਿਆਲ ਵਿੱਚ ਬਾਬੇ ਬੀ ਅਪਣੇ ਆਪ ਨੂੰ ਮੰਨਣ ਲਈ ਨਹੀਂ ਕਹਿੰਦੇ ਹੋਣ ਗੇ ਸਾਇਦ,,ਕਿਊਂਕਿ ਓਹ ਬੀ ਮਾਲਕ ਦੀ ਮਹਿਮਾ ਭੱਕਤੀ ਹੀ ਕਰਦੇ ਹਨ ਜੀ,,ਗ਼ਲਤ ਸ਼ਬਦਾਵਲੀ ਵਰਤੀ ਗਈ ਹੋਵੇ ਤਾਂ ਮਾਫੀ ਜੀ,,ਹੰਸ ਰਾਜ ਹੰਸ ਪਾਜੀ ਇੱਕ ਵਧੀਆ ਸੁੱਲਜੇ ਇਨਸਾਨ ਹਨ,,

  • @sgl8191
    @sgl8191 11 місяців тому

    Welldone paramjit u r telling naked truth. Truth is truth.

  • @tirathsingh1956
    @tirathsingh1956 5 місяців тому

    Good Parmjit Hans big bro

  • @sukhivirk4953
    @sukhivirk4953 11 місяців тому +2

    Jassi right

  • @LakhwinderSingh-xh8kr
    @LakhwinderSingh-xh8kr 10 місяців тому

    ❤❤❤❤

  • @tirathsingh1956
    @tirathsingh1956 5 місяців тому

    Nice goid

  • @KK-ph9sn
    @KK-ph9sn 11 місяців тому

    Bilkul sahi kiha

  • @electrickinggaming2403
    @electrickinggaming2403 11 місяців тому

    GOOD

  • @gpguron9068
    @gpguron9068 11 місяців тому

    PARAMJIT JI U R RIGHT

  • @GurpreetSingh-bh1it
    @GurpreetSingh-bh1it 11 місяців тому

    👍🏻👍🏻👍🏻

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 11 місяців тому +1

    ਬੁਰਾ ਨਾਂ ਮੰਨਿਓ ਤੁਹਾਡਾ ਭਰਾ ਹੰਕਾਰੀ ਹੋਇਆ ਪਿਆ ਰੱਬ ਨੂੰ ਟਾਬ ਦਸਦਾ। ਓਹ ਭੁੱਲ ਗਿਆ ਲੋਕਾਈ ਚੜਾ ਵੀ ਦਿੰਦੀ ਤੇ ਭੁਲਾ ਵੀ। ਚਾਰ ਪੈਸੇ ਜੋੜ ਕੇ ਹੁਣ ਹੰਸੇ ਤੋਂ ਹੰਸ ਰਾਜ ਬਣਿਆ ਬੈਠਾ ਤੇ ਹੁਣ ਇਸਨੂੰ ਕੀ ਨਸ਼ਾ ਘਟੇ ਜਾ ਵਧੇ। ਭਾਂਡਾ ਉਛਾਲ ਗਿਆ। ਤੁਸੀ ਬਹੁਤ ਸੱਚੇ ਇਨਸਾਨ ਹੋ ਇਜ਼ਤ ਦੇ ਹੱਕਦਾਰ ਹੋ

  • @sukhluthra3844
    @sukhluthra3844 11 місяців тому

    Good

  • @grishgaming6720
    @grishgaming6720 10 місяців тому

    ਭਾਜੀ ਚਮਚਾਗਿਰੀ ਤਾਂ ਕਰਨੀ ਪੈਂਦੀ ਆ ਕਿਉਂਕਿ ਦਿਹਾੜੀ ਉਸੇ ਸਾਧ ਨੇ ਦੇਣੀ ਹੁੰਦੀ ਆ ਜੀ............. ਬਾਕੀ ਬਹੁਤੇ ਸਿੰਗਰ ਸਿਰਫ ਕਬਰਾਂ ਤੇ ਮਿਲਦੇ ਨੇ ਕਿਤੇ ਹੋਰ ਪ੍ਰੋਗਰਾਮ ਮਿਲਦੇ ਨਹੀਂ ਜੀ ਬਾਕੀ ਲੋਕ 5 ਕ ਸਾਲ ਤੋਂ ਨਵਾਂ ਸਿੰਗਰ ਤੇ ਬਾਬਾ ਲੱਭਦੇ ਆ ਸੋ ਚੱਲੀ ਜਾਂਦਾ ਜੀ............

  • @SurjitSingh-fz1nk
    @SurjitSingh-fz1nk 11 місяців тому

    Nice one

  • @harpalgill5935
    @harpalgill5935 11 місяців тому

    Wah kya baat hai v good brother

  • @sikandersingh7625
    @sikandersingh7625 11 місяців тому

    Very good parmjeet ji

  • @JasbirSingh-q8e
    @JasbirSingh-q8e 11 місяців тому

    ਜੱਸੀ ਵਧੀਆ ਇਨਸਾਨ ਹੈ

  • @Gurisaab-ro8it
    @Gurisaab-ro8it 11 місяців тому

    Ustad ji bhot vadai ne Hans raj Hans ji jo ve kehde ne sahi a bhot nice ne baki

  • @AvtarSingh-lv8db
    @AvtarSingh-lv8db 11 місяців тому

    VerryniceVEERJEE

  • @JatinderSony-ny3pr
    @JatinderSony-ny3pr 11 місяців тому

    Main hmesha agree rehnda parnhans bhaji nal so es var v aa🎉🎉

  • @avinashmusafir2936
    @avinashmusafir2936 11 місяців тому

    Excellent

  • @ramanmasih2006
    @ramanmasih2006 3 місяці тому

    HANS RAJ HANS G BEST MAN👍

  • @jagdevmaan826
    @jagdevmaan826 11 місяців тому

    Good parmjit hans

  • @Taklavloger1M
    @Taklavloger1M 5 місяців тому

    Chamakila ji ki ladkiyo ko sports karo please ❤

  • @Gurisaab-ro8it
    @Gurisaab-ro8it 11 місяців тому +1

    Bhaji Tusi v kabra te ja k program Karde a ja fr na jaya kro othe v

  • @SandeepSingh-dp6qn
    @SandeepSingh-dp6qn 10 місяців тому +1

    ਘੂਸਾ ਪੁੱਤ ਨਾ ਜੰਮੇ ਧੀ ਅੰਨ੍ਹੀ ਚੰਗੀ ਆ... ਜੱਸੀ ਤੇ ਤੂੰ ਸਾਲ਼ੇ ਆਪਣੇ ਆਪ ਨੂੰ ਚੰਗਾ ਸਮਝਦੇ ਆ... ਤੁਸੀ ਕੀ ਜਾਣੋਗੇ ਰੱਬ ਦੀ ਹੋਂਦ ਨੂੰ ਤੇ ਉਸਦੇ ਰੰਗਾਂ ਨੂੰ... ਡੱਡੂ ਜਿੰਨੇ ਕੇ ਪਾਣੀ ਵਿੱਚ ਰਹਿੰਦਾ ਉਹ ਬਸ ਉਸਨੂੰ ਹੀ ਦੁਨੀਆਂ ਸਮਜਦਾ... ਸਾਲ਼ੇ ਵੱਡੇ ਵਿਦਵਾਨ ਬਣੇ ਫਿਰਦੇ... ਦੋਵੇਂ ਲਨ ਇਕੱਠੇ ਹੋਏ ਜੱਸੀ ਤੇ ਤੂੰ...reply ਕਰਦੀ ਮੇਰਾ ਵੀ ਬਾਕੀਆਂ ਦੇ ਵੀ ਕਿਤੇ ਤੁਸੀ ਤਾ ਕਮੇਂਟ ਕੀਤਾ... ਰੱਬ ਨੇ ਬੁੰਡ ਬੰਦ ਕਰ ਦੇਣੀ ਜੇ ਪੀਰਾਂ ਫ਼ਕੀਰਾਂ ਨੂੰ ਮਾੜਾ ਬੋਲਿਆ ਯਾਦ ਰੱਖੀ..?

  • @khanbhaini4197
    @khanbhaini4197 10 місяців тому

    Tahanu paramjit phaji dilo sallot a g 🙏🏾🙏🏾🙏🏾🙏🏾🙏🏾👍🏽👍🏽👍🏽👍🏽
    M

  • @RonakSingh-z2g
    @RonakSingh-z2g 11 місяців тому

    Paramjit hans g bot vdia pjii

  • @balwinderkumar5361
    @balwinderkumar5361 11 місяців тому +1

    Banda sari dunia kolo jitt sakda but apnya kolo haar janda

  • @PARAMJEETsingh-d7e
    @PARAMJEETsingh-d7e 11 місяців тому

    Bot asha lagia tuhade vichar sun k love you bhaji eda he hona chahida

  • @jassiibajwa5424
    @jassiibajwa5424 11 місяців тому

    Tiger ho tc ver mazaaa tu salut aa

  • @Mantrisaab-oe3gt
    @Mantrisaab-oe3gt 11 місяців тому

    punjabiyo vkha do duniya nu saadi bahut bndi aa aapas vich. rehndi khundi aa media wale. chak do hor punjabiya daa pyaar vikhaa do.

  • @vijayraj4668
    @vijayraj4668 10 місяців тому

    ਹੰਸ ਰਾਜ ਹੰਸ 1 ਨੰਬਰ ਦਾ ਦਲ ਬਦਲੂ ਆਹ

  • @kahlwakahlwa1850
    @kahlwakahlwa1850 11 місяців тому +1

    Ravan nu v osde bhra ne hi marvaia c oh sach krta

  • @caraddglisten3365
    @caraddglisten3365 11 місяців тому

    Jo jassi ne bolya oh sb parmjeet lai thik hai

  • @JB-lk6sp
    @JB-lk6sp 11 місяців тому +1

    1 side tera saka bhara 2nd side jassi. Chahe ho sahi hai bhara galat he hove or tenu aa ke aap panga ni laina chahida.. uda tenu koi janda he ni te apas ch kio bigad pande

    • @ParmHans_Classic_Studio
      @ParmHans_Classic_Studio 11 місяців тому

      ਮੈਂ ਕੁਝ ਗ਼ਲਤ ਨਹੀਂ ਕਿਹਾ ਵੀਰ, ਤੇ ਕਿਹਾ ਵੀ ਹੋਵੇ ਤਾਂ ਕੋਈ ਨਾ ਸੱਚ ਬੋਲਣਾ ਮੇਰਾ ਹੱਕ ਹੈ. ਬਾਕੀ ਅਸੀਂ ਐਨੇ ਕੱਚੇ ਭਰਾ ਨਹੀਂ ਕਿ ਏਨੀ ਕੁ ਗੱਲ ਤੋਂ ਲੜ ਪਈਏ

  • @jeet-Seattle
    @jeet-Seattle 11 місяців тому

    Sabh ton pehlan te Paramjit nu HANS name nahi use karna chahida.Eh Hans Raj da apna name hai.Hans naam use karke apne aap nu famous kar riha hai.Duji gall paramjit di na koyi samaaz nu den hai te naa hi Hans bhaji layi.

    • @ParmHans_Classic_Studio
      @ParmHans_Classic_Studio 11 місяців тому

      ਵੀਰ ਮੈਂ ਫਾਸਬਬੋਕ ਦੇਖੀ ਮੈਂ ਹੰਸ ਨਾਈ ਲਾਉਂਦਾ, ਮੇਰਾ ਫੇਸਬੁੱਕ ਪੇਜ਼ ਤੇ ਪਰਸਨਲ ਦੋਨੋ ਪਰਮਜੀਤ ਸਿੰਘ ਖੋਸਲਾ ਦੇ ਨਾਮ ਤੇ ਹਨ. ਦੇਖਿਓ ਜਰੂਰ. PKS ਮੀਡਿਆ ਮਤਲਭ ਪਰਮਜੀਤ ਸਿੰਘ ਖੋਸਲਾ

  • @Gurisaab-ro8it
    @Gurisaab-ro8it 11 місяців тому

    Sare dharma da satkar kro kabra te gon nal ki huda singer da kam Jithe koi Saduga othe jana peda

  • @khanbhaini4197
    @khanbhaini4197 10 місяців тому

    Hans raj da koyi zakin hi nahi eh kadi dera biyas te kadi baba lal badsh kadi pakistan kadi dilhe eh kahera baniya cho banda a

  • @JaswantSingh-qi4ok
    @JaswantSingh-qi4ok 11 місяців тому

    ਕਹਿ ਗਿਆ ਮਿਤਰਾ ਹੁਣ ਭਰਾ ਦੀਆ ਜੂਤੀਆ ਲਈ ਤਿਆਰ ਹੋਜਾ ਹਾਹਾਹਾਹਾ

  • @harjassingh6786
    @harjassingh6786 11 місяців тому

    Paramjeet ji....sachae margh chadai ustad kare Jahan.....
    Sach bolna...eiena aasan nahe ....
    We all like Padam Shri Hans Raj Hans as singer only.... never liked his personal approach to life...

  • @RAJINDERSINGH-pm2tc
    @RAJINDERSINGH-pm2tc 10 місяців тому

    hans raj te gurdas maan..eh gayak thek ne..par andro insaan bahut ghatiyaa...eh sach hai..te ehna dona nu ehsaas hona hai iss gal da....kyunki hauumme taan mari nai ehna d...krde bahut kuch ne ...draamewaaz

  • @MilapMilap-rg1bt
    @MilapMilap-rg1bt 10 місяців тому

    Hans raaj da bhai galat hai

  • @Vijaygurug
    @Vijaygurug 4 місяці тому

    Esse lai kahinde ne tollo te bolo.
    Jaroori nahi ek achha artist achha insaan bhi howe.

  • @amandeepsaini9491
    @amandeepsaini9491 11 місяців тому

    Kon hai tu

  • @rajveersingh2652
    @rajveersingh2652 10 місяців тому

    ਭਰਾ ਸੀ ਯਰ ਇਹ,,.?

  • @punjabi2569
    @punjabi2569 11 місяців тому +1

    Naa bol yar tainu koi ni sunda, kise nu lauda fark ni painda

    • @ParmHans_Classic_Studio
      @ParmHans_Classic_Studio 11 місяців тому

      ਵੀਰ ਜੁੱਤੀਆਂ ਦਾ ਐਨਾ ਕੁ ਡਾਰ ਹੁੰਦਾ ਤਾਂ ਮੈਂ ਬੋਲਦਾ ਹੈ ਨਾ ਦੂਜੀ ਗੱਲ ਕਿ ਮੈਂ ਇਹਨਾਂ ਦੀ ਸ਼ਾਨ ਦੇ ਖਿਲਾਫ ਕੁਝ ਨਾ ਤੇ ਕਿਹਾ ਤੇ ਨਾ ਹੈ ਕਹਿ ਸਕਦਾ, ਮੇਰੇ ਸੁਬਾਹ ਤੋਂ ਓ ਚੰਗੀ ਤਰ੍ਹਾਂ ਵਾਕਿਫ ਹਨ.

    • @beingahealthiermakesaperso9726
      @beingahealthiermakesaperso9726 7 місяців тому

      Jatt community Mc refugee indo Arians refugee community

  • @punjabi2569
    @punjabi2569 11 місяців тому

    Tu hai kon, kyo bol rha Tu bai