ਮਸੀਹ ਭਾਈਚਾਰੇ ਖ਼ਿਲਾਫ਼ ਪਿੰਡ ਵਾਸੀਆਂ ਨੂੰ ਕਿਉਂ ਕਰਨੇ ਪਏ ਅਜਿਹੇ ਮਤੇ ਪਾਸ ?

Поділитися
Вставка
  • Опубліковано 28 гру 2024

КОМЕНТАРІ • 121

  • @RajMasih-px9cw
    @RajMasih-px9cw 8 годин тому +10

    ਜੈ ਮਸੀਹ ਦੀ ਧਰਤੀ ਪਰਮੇਸ਼ੁਰ ਦੀ ਹੈ

  • @PremSingh-vn4qd
    @PremSingh-vn4qd 10 годин тому +9

    ਇਸਾਈਆ ਨੇ ਗਰੀਬ ਬੱਚਿਆਂ ਲਈ ਸਕੂਲ ਖੋਲ੍ਹੇ ਨੇ ਅਨਾਥ ਆਸ਼ਰਮ ਖੋਲ੍ਹੇ ਨੇ ਹੱਥਪਤਾਲ ਖੋਲ੍ਹੇ ਨੇ ਬਹੁਤ ਵਧੀਆ ਕੰਮ ਕੀਤਾ 😊
    ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਧਰਮਾ ਦਾ ਸਤਿਕਾਰ ਕਰਨਾ ਸਿਖਾਇਆ ਤੇ ਧਰਮ ਪ੍ਰਤੀ ਲੜਨਾ ਨਹੀਂ ਸਿਖਾਇਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਨਹੀਂ ਜਾਣੀਆ😢 ਵਾਹਿਗੁਰੂ

  • @AshokComando
    @AshokComando 5 годин тому +3

    Amen ✝️✝️✝️✝️

  • @John-p1w5y
    @John-p1w5y 12 годин тому +5

    Praise the Lord's

  • @praisethelord3829
    @praisethelord3829 17 годин тому +7

    ਪਰਮੇਸ਼ਵਰ ਦਾ ਕੰਮ ਕੋਈ ਨਹੀਂ ਰੋਕ ਸਕਦਾ।

  • @DeepakKumar-qp4bf
    @DeepakKumar-qp4bf 16 годин тому +3

    Hallelujah. Hallelujah

  • @rajujain8738
    @rajujain8738 День тому +9

    ਆਪਣਾ ਧਰਮ ਕੀ ਖਾਂਦਾ ਹੈ
    ਇਹਨਾ ਪੁਰਾਣਾ ਆਪਣਾ ਧਰਮ ਹੈ
    ਆਪਣੇ ਗੁਰੂਆਂ ਨੇ ਆਪਣੇ ਧਰਮ ਦੀ ਖਾਤਰ ਕਿ ਕੁਝ ਨੀ ਕੀਤਾ
    ਆਪਣੇ ਪਰਿਵਾਰ ਵਾਰ ਤੇ ਆਪਣੇ ਬੱਚੇ ਵਾਰ ਤੇ ਕਿਸ ਲਈ ਆਪਣੇ ਲਈ ਆਪਣਾ ਧਰਮ ਬਚਾਉਣ ਲਈ
    ਅੱਜ ਕੱਲ ਖਾਣ ਤੱਕ ਮਤਲਬ ਹੈ
    ਇਹ ਲੋਕ ਸਭ ਕੁਝ ਭੁੱਲ ਗਏ

    • @praisethelord3829
      @praisethelord3829 17 годин тому

      ਕਿੰਨਾ ਪੁਰਾਣਾ ਦੱਸ ਦਿਓ ਥੋੜਾ।

  • @mmanjitmanjit1090
    @mmanjitmanjit1090 9 годин тому +2

    God bless you

  • @PJWILLSON880
    @PJWILLSON880 2 години тому

    जहां गरीबी है भुखमरी है लोग भूखे मर रहे हैं वहां पर तो यह नजर नहीं आते।। ओडिशा ..आंध्र प्रदेश छत्तीसगढ़.. झारखंड

  • @JaswantSingh-hp3vv
    @JaswantSingh-hp3vv 9 годин тому +1

    ਧਰਮ ਦੇ ਠੇਕੇਦਾਰ

    • @kuldeepsinghkuldeep853
      @kuldeepsinghkuldeep853 8 годин тому

      Fer tan y ji tu Guru Gobind Singh Ji nu vi dharam da thekedar manda home ga

  • @neelamgill8512
    @neelamgill8512 Годину тому

    Amen 🙏

  • @rajujain8738
    @rajujain8738 День тому +9

    ਵੀਰ ਕੁੱਛ ਕਰੋ ਨਹੀਂ ਤਾਂ ਆਪਣਾ ਧਰਮ ਖਤਮ ਹੋ ਜਾਣਾ
    ਆਪਣੇ ਲੋਕ ਸਿਰਫ ਧਰਨੇ ਲਾਉਣ ਵਾਲੇ ਹੀ ਰਹਿ ਜਾਣਗੇ
    ਆਪਣੇ ਬੱਚੇ ਆਪਣਾ ਧਰਮ ਸਭ ਖਤਮ ਕਰ ਜਾਣਗੇ ਇਹ

  • @singh17karnail
    @singh17karnail День тому +15

    ਤੁਸੀ ਇਸ ਨੂੰ ਹਰਵਿੰਦਰ ਕੌਰ ਨਾ ਨਾ ਕਹੋ ਹਰਵਿੰਦਰ ਮਸੀਹ ਕਹੋ। ਕਿਉਂਕ "ਕੌਰ" ਗੁਰੂ ਵੱਲੋ ਦਿੱਤਾ ਗਿਆ ਟਾਈਟਲ ਹੈ।

    • @victorjohn2345
      @victorjohn2345 20 годин тому +1

      ਤੂੰ ਕੌਰ ਰਜਿਟਰ ਕਰਾਇਆ ਹੋਇਆ, ਪਹਿਲਾਂ ਸ਼ੋਲੇ ਫਿਲਮ ਵਾਲਿਆਂ ਤੇ ਕੇਸ ਕਰ , ਜਿਹਨਾਂ ਨੇ ਗੱਬਰ ਸਿੰਘ ਨਾਂ ਰੱਖ ਕੇ ਤਮਾਕੂ ਮਲਣ ਲਾ ਦਿੱਤਾ , ਫਿਲਮ ਅਜੇ ਵੀ ਚਲ ਰਹੀ ਹੈ ।

    • @Arshkhehra26
      @Arshkhehra26 13 годин тому

      ​@@victorjohn2345 Pra singh phela rajput varat de c par hun eh Sikh kaum di pehchan aa tusi je dharam badal lya ta tusi puri tara kyo nhi badle de

    • @georgemasih7119
      @georgemasih7119 9 годин тому

      Kaur vi eithe reha jana sing vi reha jana parmeshwar singh kaur ni vekhda parmeshwar bande de kam dekhda

    • @j.kj.k8009
      @j.kj.k8009 6 годин тому

      name hmesha parents dinde apne bachia nu

  • @MMajha-o2t
    @MMajha-o2t 17 годин тому +2

    Very good its right decision

  • @Eknoor_singh_dhanoa
    @Eknoor_singh_dhanoa 21 годину тому +12

    ਬੋਹਤ ਬਦੀਆ ਕੀਤਾ ਪਿੰਡ ਵਾਲਿਆਂ ਨੇ

  • @SahilNarwal-i3m
    @SahilNarwal-i3m День тому +13

    ਬਹੁਤ ਵਧੀਆ ਕੀਤਾ ਪਿੰਡ ਦੇ ਮੋਹਤਬਰਾਂ ਨੇ

  • @PJWILLSON880
    @PJWILLSON880 2 години тому

    पंजाब को चाहिए उत्तर प्रदेश की तरह धर्म परिवर्तन कानून

  • @kuljinderkaur-il2ti
    @kuljinderkaur-il2ti День тому +5

    Bout vdia keeta

  • @dpcks8925
    @dpcks8925 День тому +6

    ਨਾ ਕਹੂ ਅਬ ਕੀ ਨਾ ਕਹੂ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ?

    • @victorjohn2345
      @victorjohn2345 10 годин тому

      ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਕਿ ,
      ਪੁੰਨ ਰਾਖਸ਼ ਕਾ ਕਾਟਾ ਸੀਸਾ ।
      ਸ੍ਰੀ ਅਸਕੇਤ ਜਗਤ ਕੇ ਈਸਾ।
      ਗੁਰੂ ਗੋਬਿੰਦ ਸਿੰਘ ਜੀ ਨੇ , ਈਸਾ ਅਰਥਾਤ ਈਸਾ ਮਸੀਹ ,ਅਰਥਾਤ ਪ੍ਰਭੂ ਯਿਸ਼ੂ ਮਸੀਹ ਜੀ ਦੀ ਸਿਫਤ ਕੀਤੀ ,ਜੇ ਤੇਰੇ ਗੁਰੂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੀ ਸਿਫਤ ਕੀਤੀ ਹੈ ਤਾਂ ਤੈਨੂੰ ਵੀ ਪ੍ਰਭੂ ਯਿਸ਼ੂ ਮਸੀਹ ਜੀ ਦੀਆਂ ਸਿਫਤਾਂ ਕਰਨ ਦੀ ਲੋੜ ਹੈ , ਆਪਣੇ ਗੁਰੂ ਪਿਛੇ ਲੱਗ , ਸ਼ਰਾਰਤੀਆਂ ਪਿੱਛੇ ਲੱਗ ਕੇ ਲਾਈ ਲੱਗ ਨਾ ਬਣ ।

    • @kuldeepsinghkuldeep853
      @kuldeepsinghkuldeep853 9 годин тому

      Aa y masih bare vala jandaga y ek gall das baibal vich kudiyan ne apne pita naal six kio kita c

    • @BalpreetMaan-qo3mx
      @BalpreetMaan-qo3mx 6 годин тому

      @@kuldeepsinghkuldeep853guru Gobind ne 3 patania kyu rakhya ik 2 nl viah krwaya 1 jhri rakhi c ohde nl ta viah vi nhi krwaya c nl hi rehndi c

    • @BalpreetMaan-qo3mx
      @BalpreetMaan-qo3mx 6 годин тому

      J sunat ho jandi ta fr ki ho janda Muslim aj vi jeonde ne sade nalo bhut develop country ne ohna diya

    • @dpcks8925
      @dpcks8925 6 годин тому

      @BalpreetMaan-qo3mx ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ

  • @johncena-be5fn
    @johncena-be5fn 4 години тому

    Jesus real life

  • @ManpreetManpreet-t8z
    @ManpreetManpreet-t8z 8 годин тому

    ਗੁਰੂਘਰ ਆ ਵਿਚੋ ਜਾਤ ਪਾਤ ਖਤਮ ਕਰੋ ਲੋਕ ਧਰਮ ਛੱਡ ਕੇ ਕਿਤੇ ਨੇ ਜਾਣ ਗੇ ਜ਼ਰੂਰੀ ਗਲ ਤੇ ਫੋਕਸ ਕਰੋ

  • @SuchaMasih-f8v
    @SuchaMasih-f8v 6 годин тому

    Christian loka da sirf 1. Christmas hai. Jo saal vich ek baar aaunda hai. Jo poore world vich mnaea jaanda hai.

  • @GurpreetSingh-rm8pd
    @GurpreetSingh-rm8pd 2 години тому

    ਬਿਲਕੁਲ ਸਹੀ ਜਦੋਂ ਕੋਈ ਅਪਣੇ ਧਰਮ ਨੂੰ ਛੱਡ ਕੇ ਦੂਜੇ ਧਰਮ ਵਿੱਚ ਜਾਂਦਾ ਹੈ ਤਾ ਉਸ ਦੇ ਖਿਲਾਫ ਇਸ ਤਰ੍ਹਾਂ ਦੇ ਮਤੇ ਪਾਉਣੇ ਚਾਹੀਦੇ ਨੇ

  • @jashantejsin3206
    @jashantejsin3206 День тому +5

    ਬਹੁਤ ਵਧੀਆ ਫੈਸਲਾ ਕੀਤਾ ਪਿੰਡ ਵਾਲਿਆਂ ਨੇ

    • @georgemasih7119
      @georgemasih7119 9 годин тому

      Sab to Jyada nasa Tara taran Amritsar vich vik reha othe vi koi fasla leya jave

  • @ss.826
    @ss.826 8 годин тому

    Hun paalki Saab kaddn de log har gurdwara sahib, hun shidi bhul ge. Ini jaldi

  • @SandeepGill-p5x
    @SandeepGill-p5x 7 годин тому

    Isai.darum.nu.dekh.ke.ehna.lahntiya.nu.gash.peh.nahndi.aa.ji.ehna.nu.dohre.di.dvai.diti.jave.c.m.sahib.ji.sadi.behnti.aa.ji.

  • @jssinghbhatti8957
    @jssinghbhatti8957 День тому +3

    Shri Guru Granth Sahib saryea daa ...
    Khalsa ji...

  • @JaspalSingh-kb8sl
    @JaspalSingh-kb8sl 4 години тому

    Je...logo ko vota Nahin pao .Modi Kangna nu pao

  • @janaksingh2525
    @janaksingh2525 19 годин тому +1

    🙏🙏🌹✝️✝️🌹🙏👌

  • @gurwindersingh65
    @gurwindersingh65 7 годин тому

    Ehna de bande kithe aa, lady's da husband kithe aa.

  • @AnnoyedCobra-bx6wc
    @AnnoyedCobra-bx6wc 8 годин тому

    Saab.ji.je.lok.jado.aapnhe.dharm..de.din.manode.ho.te.masih.lok.aapnha.bin.q.nahi.manasakde.galat.he

  • @ss.826
    @ss.826 8 годин тому

    Ehna bevkoof loga nu hor koi gal ta Hundi ni. Bs paise deke dhrm badal dine aa aahi gal ehna kol. 😅😅😅

  • @VickyCheeda-j9p
    @VickyCheeda-j9p 9 годин тому

    Mata kivi vadi aa jassu masih nalo

  • @SuchaMasih-f8v
    @SuchaMasih-f8v 6 годин тому

    Je kise vich power hai taa poore India vich band krva ke Dasso

  • @MMajha-o2t
    @MMajha-o2t 17 годин тому

    Madem ji ,that time wasn't any media ok so now people are fully awareness

  • @kulvirkaur8481
    @kulvirkaur8481 День тому +2

    You don't have right to write Kaur and Singh with your name

  • @singhopgaming100
    @singhopgaming100 День тому +3

    Bhot wadiya 😊

  • @georgemasih7119
    @georgemasih7119 8 годин тому

    Naphart faila rahe ne eh

  • @Hum_Azaad-Hai
    @Hum_Azaad-Hai 8 годин тому

    Nanak fika buliya tan man fika huai

  • @georgemasih7119
    @georgemasih7119 8 годин тому

    Kina chita vik reha kine nojavan mar rahe ne ohna te vi koi mata pao

  • @Janvi_107
    @Janvi_107 8 годин тому

    ਸੰਸਾਰ ਵਿਚ 32% ਈਸਾਈ 23% ਮੁਸਲਿਮ 13% ਹਿੰਦੂ ਤੇ ਲਗਭਗ 0,95% ਸਿੰਘ ਨੇ. ਤੁਸੀ ਐਸ ਸੀ ਐਸ ਟੀ ਨੂ ਇਨਸਾਨ ਨਹੀ ਸਮਝਿਆ ਕਦੀ

  • @arwindersinghghotra1825
    @arwindersinghghotra1825 15 годин тому

    Canada vich church band ho rehe n.

  • @BaljitSingh-ie5xx
    @BaljitSingh-ie5xx 19 годин тому

    Waheguru ji

  • @rupindersingh8389
    @rupindersingh8389 День тому +3

    Bohat vadiya fesla pind vasiya da , hun pata chal geya . Bai tu sardar banda tu kyo geya Ena de ghar tenu ni pata kere din chal rehy ne . Sharam karo . Kado Bahar Ena nu .

    • @BalpreetMaan-qo3mx
      @BalpreetMaan-qo3mx 6 годин тому

      Kehre lok oh feetah muh tuhade oye ohi Sikh jo jhre 3 din mata gujari de kol thande burj vich c te tuc darde ohna kol nhi c gye ik hindu bnda dudh pila ke aaya c

  • @JasspreetBhangu-c7y
    @JasspreetBhangu-c7y 17 годин тому +1

    Salli dunea kidar nu turh payi

  • @BalbirSingh-qm8jn
    @BalbirSingh-qm8jn 20 годин тому +1

    Vedia kita pind walya ne

  • @Harrykaint
    @Harrykaint 21 годину тому +2

    ਜਿਹੜੇ ਆਪਣੇ ਧਰਮ ਦੇ ਨੀ ਓਹ ਕਿਸੇ ਦੇ ਨਹੀਂ
    ਲਾਲਚ ਪਿੱਛੇ ਰੱਬ ਬਦਲਣ ਵਾਲੇ ਲਾਲਚੀ ਲ਼ੋਕ

    • @victorjohn2345
      @victorjohn2345 20 годин тому

      ਰੱਬ ਕਿੰਨੇ ਨੇ , ਦਸੀਂ ਜਰਾ ।

    • @HoneySingh-jc4ck
      @HoneySingh-jc4ck 7 годин тому

      Kine Rabb ne dsi?
      Sayne bande tuc lok rajyi ch beth comment karn Wale lok oo

    • @Harrykaint
      @Harrykaint 7 годин тому

      @@HoneySingh-jc4ck ਰੱਬ ਜਿੰਨੇ ਵੀ ਹੋਣ ਆਪਣੇ ਫ਼ਾਇਦੇ ਲਈ ਰੱਬ ਨੂੰ ਬਦਲ ਲੈਣਾ ਗ਼ਲਤ ਆ

    • @BalpreetMaan-qo3mx
      @BalpreetMaan-qo3mx 6 годин тому

      @@Harrykainttu thekedar aaaa jihdi mrji oh jo mrji kare

    • @Harrykaint
      @Harrykaint 6 годин тому

      @@BalpreetMaan-qo3mx han ਹੈਗੇ ਆ ਅਸੀਂ ਠੇਕੇਦਾਰ
      ਤੈਨੂੰ ਕੀ ਤੂੰ ਆਵਦਾ ਕੰਮ ਕਰ ਜਾ ਕੇ

  • @kuldeepsinghkuldeep853
    @kuldeepsinghkuldeep853 8 годин тому

    Y g main vi masih vich ho geya c fer y ji meri jameen vi vekgi te lakhan da karjai ho geya hu fer main apne guru te wisbash kita ga

  • @LoveCheema-v1m
    @LoveCheema-v1m 4 години тому +1

    Vadia kita pind aleya

  • @JasspreetBhangu-c7y
    @JasspreetBhangu-c7y 17 годин тому

    Apna waheguru nu phull gayi dunea

  • @GurdeepSingh-le3mx
    @GurdeepSingh-le3mx День тому +1

    Apas vich roti beti da rysta joro

  • @ramannahar5357
    @ramannahar5357 8 годин тому

    Tuhdi soch hi giteya cha dhram de theke dar

  • @DaljitSingh-zv2ir
    @DaljitSingh-zv2ir День тому +5

    ਇਹ ਅੰਗਰੇਜਾ ਦਾ ਧਰਮ ਹੈ

    • @victorjohn2345
      @victorjohn2345 20 годин тому +1

      ਤੇ ਫਿਰ ਤੁਸੀਂ , ਆਪਣਾ ਧਰਮ ਅੰਗਰੇਜਾਂ ਦੇ ਦੇਸ਼ਾਂ ਵਿੱਚ ਕਿਉਂ ਲਈ ਫਿਰਦੇ ੳ ।

    • @Arshkhehra26
      @Arshkhehra26 13 годин тому

      ​​@@victorjohn2345 asi kisse nu pakand karke dharam nhi badlede

    • @BalpreetMaan-qo3mx
      @BalpreetMaan-qo3mx 6 годин тому

      @@Arshkhehra26 convent school vich kyu padhde ho bachia nu kateddo

    • @Arshkhehra26
      @Arshkhehra26 3 години тому

      @@BalpreetMaan-qo3mx sadde ni jaanda koi convent

    • @Arshkhehra26
      @Arshkhehra26 3 години тому

      @@BalpreetMaan-qo3mx jehra jaanda ona di zameer maar gyi aa

  • @ranjitkaursaroay7609
    @ranjitkaursaroay7609 10 годин тому

    O bhene kr len de jo krde ne koi khan nu ni dinda rb terr nl a mate ethe e reh jane ne rb da na nl jana a lekha krma da dena a dhrma da ni rb maf kre ena nu eh nijande

  • @karnailsingh3557
    @karnailsingh3557 15 годин тому +1

    Chakna lokan da goha rees gorea de vaa ni kaliyeaa😂😂😂

    • @BalpreetMaan-qo3mx
      @BalpreetMaan-qo3mx 6 годин тому

      Tuc kehra mla bane j murakh

    • @karnailsingh3557
      @karnailsingh3557 5 годин тому

      @BalpreetMaan-qo3mx ehna vang peo TN ni bdle ik PEO de aa te rahage eh tn hai e haramde rahi gall MLA de sada guru duniya da badsha MLA tn ik halke tk hunda smje murakh

  • @brocklesnarmaanmeet7597
    @brocklesnarmaanmeet7597 21 годину тому +2

    Eh 500 saal pehla aye dharam nu hi sach manni jande ne.....banda puche eh hun eda ker rhe ne je khalistaan ban gya eh tanashahi karnge...eh vi aurngzeb te mugla varge hi ne sachi gal eh hai ki jdo power side kol hundi hai te ohnu oh jandi disdi hai ta oh eda hi tanashahi karda hai per rabb da kamm hai oh raaj te takhat paltda hi hai so jo marji karlo rabb ne apna kamm karna hi karna hai....tusi ta hun aye ho rabb te masih shuru to hi ne...seyanaya di gal sach hai ajkal bnda ohna apne dukh to nahi preshaan Jina dusre de sukh to preshaan hai....

    • @karnailsingh3557
      @karnailsingh3557 15 годин тому

      Ithas padd lyi kde bhulekha Nikal Jo apde peo nu push le ja kise tye Chache nu jhedi pehlan Sikh c fir gall kri Narule bde aye bde gae sikhi ni jandi kite te thode vrgea Di lod vi ni sikhi nu

    • @Arshkhehra26
      @Arshkhehra26 13 годин тому

      Je 500 saal wala na hunda tu vi koi muslim da putt Huna c

    • @brocklesnarmaanmeet7597
      @brocklesnarmaanmeet7597 8 годин тому

      @@Arshkhehra26 tuhanu bus ik hi gal aundk hai je 2000 saal pehla jesus hi na aounda ta na koi Muslim te na koi hor hi bachna si Roman de hatho...

    • @Arshkhehra26
      @Arshkhehra26 7 годин тому

      @@brocklesnarmaanmeet7597 pra ki kitta Jesus ji ne india lyi

    • @Arshkhehra26
      @Arshkhehra26 7 годин тому

      @@brocklesnarmaanmeet7597 veer tenu Dass dava oss time Indians da ta roman da good relation c

  • @johncena-be5fn
    @johncena-be5fn 4 години тому

    Sharm kar lo thodi bahut hi gyani ji

  • @KaranvirKaranvir-hk1gn
    @KaranvirKaranvir-hk1gn 2 години тому +1

    Ata dalay nay guru ghar bich bath k gunda gardi kar rahe nay Punjab bich kujj esai loka nal bura ho raha a

  • @MMajha-o2t
    @MMajha-o2t 17 годин тому

    It's great village

  • @karnailsingh3557
    @karnailsingh3557 15 годин тому

    Ehnu kaur ku kehna mainu tu v 6*4 e lggda

  • @Eknoor_singh_dhanoa
    @Eknoor_singh_dhanoa 21 годину тому +1

    ਏ ਧਰਮ ਗੋਰਿਆ ਦਾ ਹੈ।ਸਾਡੇ ਦੇਸ਼ ਦਾ ਹੀ ਧਰਮ ਨਹੀਂ ਹੈਗਾ

  • @kuldeepsinghkuldeep853
    @kuldeepsinghkuldeep853 8 годин тому

    Mainu pta lagga k main galti karli main guru ghar nu nahi chhadna c Baba Nanak Ji maaf karan

  • @harpreetdhillon3307
    @harpreetdhillon3307 22 години тому +1

    Jis dharm ch jamme os nu shadna galat a

    • @SarvSingh-p2f
      @SarvSingh-p2f 5 годин тому +1

      Jis dharam jamme da ki matlab saleya tere mathe vich kande da nishan c jammde same

  • @SachleenSingh-d3p
    @SachleenSingh-d3p 7 годин тому

    Sahi kita ehna nu isai paise deh k conversion krva rha neh sai kita mta pass krka ll

  • @kuldeepsinghkuldeep853
    @kuldeepsinghkuldeep853 8 годин тому

    Y ji apna sikh dharam na chhado j masih ehna changa honda na fer angrej na baba nanak g nu mande oh tan app babe nanak g nu yaad karde han

  • @kindisekhon
    @kindisekhon День тому +5

    Hula Lula da sare baicat kro dang firo

    • @victorjohn2345
      @victorjohn2345 20 годин тому

      ਗਏ ਸੀ ਡਾਂਗ ਫੇਰਨ । ਸੁਖਪਾਲ ਰਾਣਾ ਮਨਿਸਟਰੀ ਨੇ ਵਾਹਣਾ ਵਿੱਚ ਭਜਾਇਆ ਸੀ , ਕਾਫੀ ਤੋਏ ਤੋਏ ਹੋਗੀ ਤੇ ਇਸਾਈਆਂ ਦੀ ਬੱਲੇ ਬੱਲੇ ਹੋਗੀ ।

    • @VickyCheeda-j9p
      @VickyCheeda-j9p 8 годин тому

      Aaji jado marji