ਪਰਾਲੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੀ ਸੁਣਵਾਈ 'ਤੇ ਵਕੀਲ H S Phoolka ਦਾ ਬਿਆਨ
Вставка
- Опубліковано 29 лис 2024
- #hsphoolka #supremecourt #punjabinews
ਪਰਾਲੀ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੀ ਸੁਣਵਾਈ 'ਤੇ ਵਕੀਲ H S Phoolka ਦਾ ਬਿਆਨ
Statement of lawyer H S Phoolka on the hearing of the Supreme Court regarding the straw case
#statement #lawyer #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV
ਸਾਰੇ ਭਾਰਤ ਵਿੱਚ ਪਟਾਕੇ ਬੈਨ ਕਰ ਦਿਉ ਸਾਰਾ ਪ੍ਦੂਸ਼ਣ ਖਤਮ ਹੋ ਜਾਵੇਗਾ।
ਪਟਾਖੇ ਬਨਾਉਣ ਤੇ ਪਾਬੰਦੀ ਨਹੀਂ ,ਪਟਾਖੇ ਵੇਚਣ ਤੇ ਪਾਬੰਦੀ ਨਹੀਂ ।ਚਲਾਉਣ ਤੇ ਪਾਬੰਦੀ ਲਾਉਣ ਦੀ ਲੋੜ ਹੀ ਨਹੀਂ ਪੈਣੀ , ਜੇਕਰ ਬਨਾਉਣ ਤੇ ਹੀ ਬੈਨ ਲਗਾ ਦਿੱੱਤੀ ਜਾਵੇ ।
❤❤ ਹਰਿਆਣਾ ਦਾ ਧੂੰਆ ਕਿੱਥੇ ਜਾਂਦਾ ਅੱਜ ਤੱਕ ਇਹ ਨ੍ਹੀ ਪਤਾ ਚਲਿਆ ❤❤
ਬਹੁਤ ਵਧੀਆ ਵਕੀਲ ਸਾਹਿਬ ਪੱਖ ਰਖਿਆ ❤
ਪਟਾਕਿਆਂ ਦੀਆਂ ਫੈਕਟਰੀਆਂ ਬੰਦ ਕਰਵਾ ਦਿੱਤੀਆਂ ਜਾਂਣ ਹੱਲ ਹੋਜੂ
ਪਟਾਕੇ ਵਾਲੀਆ ਫੈਕਟਰੀਆ ਬੰਦ ਕਰੋ
ਦਿੱਲੀ ਵਿੱਚ ਪਟਾਕੇ ਚਲਾਉਣ ਵਾਲੇ ਲੋਕਾਂ ਦੇ ਕਿੰਨੇ ਚਲਾਣ ਕੱਟੇ ਗਏ ਹਨ
ਫ਼ਲਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤❤❤❤❤❤
ਬਹੁਤ ਵਧੀਆ ਸੁਝਾਅ ਦਿੱਤੇ ਹਨ ਫੂਲਕਾ ਸਾਹਬ
ਪਾਟਕੇ ਤੇ ਸਾਰੇ ਹਿੰਦੁਸਤਾਨ ਵਿੱਚ ਪੰਬਦੀ ਲਗਵਾਈ ਜਾਵੇ
ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਪਰਾਲੀ ਦਾ ਹੱਲ ਨਹੀਂ ਕਰਨਾ ਇੱਨਾਂ ਨੇ ਤਾਂ ਕਿਸਾਨਾਂ ਦਾ ਲਹੂ ਪੀਣਾ
Wahaguru Ji
ਪੰਜਾਬ ਖੇਤਬਾੜੀ ਯੂਨੀਵਰਿਸਟੀ ਦੀਆਂ ਮਸ਼ੀਨਾਂ ਵਰਤਣ ਨਾਲ ਲੀਡਰਾਂ ਨੂੰ ਗਫ਼ ਨਹੀ ਮਿਲਦਾ
ਪਟਾਕੇ ਫਿਕਟਰੀਆ ਤੇ ਪਰਚੇ ਕਰੇਸਰਕਾਰ ਆਪੇ ਹਟ ਜਾਨਗੇ
Great.
ਇਕ ਕਮਰੇ ਵਿੱਚ 10 ਲੋਕ ਰਹਿਣ ਹਵਾ ੳਸ ਕਮਰੇ ਸਾਫ ਨਹੀ ਹੋ ਸਕਦੀ ਇਸੇ ਤਰਾ ਭਾਰਤ ਦੀ ਅਬਾਦੀ ਦੇ ਸਾਭ ਨਾਲ ਇਥੋ ਦੀ ਹਵਾ ਸਾਫ ਨਹੀ ਹੋ ਸਕਦੀ ਭਾਰਤ ਦੀ ਆਬਦੀ ਤੋ ਕੰਟਰੋਲ ਕਰਨਾ ਜਰੂਰੀ ਹੈ ! ਤੇ ਵੱਧ ਤੋ ਵੱਧ ਦੁਰਖਤ ਲਗਾਉਣੇ ਚਹਿੰਦੇ ਹਨ
ਵਾਤਾਵਰਨ ਅਤੇ ਮਨੁੱਖਤਾ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਪਟਾਕਿਆ ਤੇ ਸਾਰੇ ਭਾਰਤ ਵਿੱਚ ਸਦਾ ਸਦਾ ਲਈ ਪਾਬੰਦੀ ਲੱਗ ਜਾਣੀ ਚਾਹੀਦੀ ਹੈ
ਪੰਜਾਬ ਦੀ ਪਰਾਲੀ ਦਾ ਧੂੰਆ ਦਿੱਲੀ ਨਹੀ ਜਾਂਦਾ ਜੀ ਬਾਕੀ ਸੁਪਰੀਮ ਕੋਰਟ ਦੀ ਟਿਪਣੀਆ ਨੂੰ ਸਰਕਾਰਾਂ ਕੁਝ ਨੀ ਸਮਝਦੀਆ
ਮਹਾਨ ਸ਼ਖਸ਼ੀਅਤ ਫੂਲਕਾ ਸਾਹਬ
ਪੰਜਾਬ, ਦਾ, ਧੂਹਾ,ਤਾ, ਪਾਕਸਿਤਾਨ, ਨੂੰ, ਜਾਦਾ, ਹੈ
Right ji
Veer good
ਸੁਪਰ ਸੀਡਰ ਚ ਹਿਸਾ ਮਿਲਦਾ ਅਫਸਰਾਂ ਨੂੰ
11. ਤਰੀਕ ਤੋ ਬਾਅਦ ਕਣਕ ਬਿਜਾਈ ਕਰੀਏ
ਪਟਾਕੇ ਬਣਾਉਣੇ ਬੰਦ ਕਰੇ ਸਰਕਾਰ ਮਲਚਿਗ ਵਾਲੀ ਕਣਕ ਬੀਜਣ ਲਈ ਕਨੂੰਨ ਬਣਾਵੇ ਸਰਕਾਰ ਪਾਣੀ ਵਿਚ ਧਰਮ ਜਾਂ ਹੋਰ ਕਿਸੇ ਤਰ੍ਹਾਂ ਦਾ ਸਮਾਨ ਨਾਂ ਸੁਟੀਆਂ ਜਾਵੇ ਪਾਣੀ ਸਭ ਦਾ ਸਾਂਝਾ ਹੈ
Waheguru.Je
Good Foolka sahib
Very Nice
ਬੱਡੀਆਂ ਗੱਡੀਆਂ ਨੂੰ ਵੈਨ ਕਰੋ ਦਿੱਲੀ ਵਿੱਚ ਅਤੇ ਇੱਕ ਮਹਿਨੇ ਵਿੱਚ ਇੱਕ ਹਪਤਾ ਲੋਕ ਡੋਨ ਲਗਾਓ
Good foolka sahib
Good
❤❤❤
Very nice man hi foolka sahib
V good 👍 luck 🍀 Fulka Sahib ji ❤❤❤❤❤❤🎉🎉🎉🎉🎉🎉🎉🎉
👍
Ptaake bnaun valiya factories hi band krado PIL ( Public Interest Litigation) paado
ਸੁਪਰਸੀਡਰ ਚ ਸਰਕਾਰ ਨੂੰ ਪੈਸੇ ਬਹੁਤ ਬਣਦੇ ਹਨ
Goodfoolka ji
ਉਸ ਸਮੇਂ ਬਿਜਾਈ ਹੋ ਜਾਉਗੀ ਸਮੇਂ ਨੂੰ ਫੇਰ ਕੁਤੀ ਚੀਕਾਂ ਕੁੱਝ ਨਹੀਂ ਕਰ ਸਕਦਾ ਦੇਸ਼ ਇੱਕ ਕੰਮ ਕਰ ਸਕਦੀ ਸਰਕਾਰ ਧਰਮਾਂ ਨੂੰ ਲੜਾ ਸਕਦੀ ਇਕ ਮਿੰਟ ਵਿੱਚ
Veer.good
sms ਫੇਲ ਏ..
ਜੋ ਮਸ਼ੀਨਾ ਪੰਜਾਬ ਐਜਰੀਕਲਚ ਵਾਲਿਆਂ ਨੇ ਬਣਾਈ ਉਹ ਮਸ਼ੀਨਾ ਵਧੀਏ ਹੀ ਵਧੀਏ ਹਨ ? ਕਿਸਾਨ ਪਸੰਦ ਕਲ ਦੇ ਹਨ ।
Good.h.s.saabji
Very good advocate sahib
ਮੂਰਖਤਾ ਹੈ,
੧ ਕਰੋੜ ਦੇ ਰਿਹੇਸ਼ੀ ਇਲਾਕੇ ਚ ੪.੨੫ ਕਰੋੜ ਲੋਕ ਰਹਿੰਦੇ ਨੇ,
ਧਰਤੀ ਤੇ ਭੋਜ ਪੈਂਦਾ ਹੈ, ਨ ਪਾਣੀ, ਨ ਜਗ੍ਹਾ ਬਚਦੀ ਹੈ ਨ hygeine ਰਹਿੰਦੀ ਹੈ।
ਜਿਸਲੇ ਠੰਡ ਹੁੰਦੀ ਹੈ, ਤੇ ਹਵਾ ਭਾਰੀ ਹੁੰਦੀ ਹੈ ਤੇ pollution ਉੱਤੇ ਜਾ ਹੀ ਨਹੀਂ ਸਕਦੀ।
ਪਤਾ ਨਹੀਂ ਕਿਹੜੇ ਸਕੂਲੋਂ ਪੜੇ ਨੇ। ਦੂਰ ਫਿੱਟੇ ਮੂੰਹ ਸਿਆਸਤ ਦਾਨਾ ਦੇ।
Phoolka Saab the great
What he achieve in last 40 years? Today he is rss slave only.
Foolka Sahib nr ekko gal vadia kiti k punjab di hva tan Delhi ch a nahi sakdi ji
The Supreme court writ does not run beyond its premises. This had to happen as its allegedly motivated orders are incomplete/vague.
Industries polution nu v roko
All political system.. blames to Punjab State......🙏..
University nu praali diya lines ikathiya karn vali machine bnauni chahidi hai
Sare pani bacha Lvo nhi ta punjab vi rajasthan vrga ho jana hai
Law enforcing agencies like Police badly failed to implement the Honorable Supreme court order banning fire crakers between 10.00 pm to 6.00 am.
Govt. Patake banaon wali factory band kyo nhi kardi court center govt. Nu hukam kyo nhi dendi ki eh factory band krao baad vich kisanan nu prali jaloun to rokan lye kahange
Why Dehli govt does not install carbon recovery plants in Delhi state so that carbon contents are used as raw material in industry. Left ISRO design a carbon recovery plant.
Pataka de production kyu karde aa
Jhona te ban Lgana chahida na dhua hovega and pani vi bach javega
Free Dena band kro
Agg lava ge
Pataka de factory band karn
Pataka company ban karo
दिल्ली ढक्कन में है पंजाब उत्तर में है कहां चली जाएगी दिल्ली हवा पंजाब की
Haryana da nam v le lya kro
Fand Mangan ton Phelan free demand band kro oh pesa pralee te lgao g
🔔 Di India Coat. Modi de Naal chalde a Kanon naal nahi
Ptaka faktry band krao
Koi machine nhi chalni awe backwas na mari jao belar to bina koi hall nhi parali da
PATAKE. CLUNE. WALIA. FACTURY. KIO. NHI. BAND. KARDE
Patake band karo ji. Hamesha vaste.
Why defame again Punjab Punjab why not including to Haryana west UP Rajasthan adjoining Delhi area they also burning paddy waste
Bjo rss hindutava nokar. Raj k kheer khanda halle v muh vich lagdi.
The annual drama.
Fer v kisaana te parche kyon hoe aa...sarkar v chor police to wada chor koi hai he nahi
Punjab da pani bachaun gal koyi kr riha hai jdo pani hi jruri hai paunjab de kisan vi vigre hoye ne sara kuj free bhalde ne kam koyi krde nhi
phoolka ji quo na sarkar he hoor depattment bana ke app he parali chuke te kisana passo paise lave nalle loka nu rojgar mil ju te masla v hall ho ju
Patakey kio van nhi ?
H,s,phoolka ji da mobil no bhejo,
Kejriwal nu Punjab wicho ban keeta jave kioki Ih chori de kes wich jamanat te hai .kejriwal Punjab nu barbad kar riha
Combines bina sms ton chal rahian,ikk chhote kisaan ton pehla kinnian k combines de challan katte agricultural department ne, combines waleyan ton rishwat le k kamm saar rahe aa te aam bande da gal ghutde.SMS ton bina ehna da super seeder fail aa,jehrian videos youtube te super seeder nu permote karn layi bnaunde aa sab de vich jeeri de karche hare hunde aa,sukki paraali vich super seeder chla k dikhao oh b sms ton bina.
Bjp rss activist Foolka too much kheer khanda halle v muh vich lagdi.
Per punjab vaste Dilli jiada vada Pakistan banian hoia Pakistan de than.
🤣🤣🤣🤣🤣
Pataka, factory,band,kro,sarkar
❤❤❤❤
Good foolka sahib