ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੇ ਖੋਲ੍ਹਤੇ ਕੱਚੇ ਚਿੱਠੇ ਫੋਨ ਚ ਦਿਖਾਈ ਐਸੀ ਗੱਲ, ਸਾਰੇ ਲੱਗੇ ਹੱਸਣ

Поділитися
Вставка
  • Опубліковано 23 тра 2024
  • ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੇ ਖੋਲ੍ਹਤੇ ਕੱਚੇ ਚਿੱਠੇ ਫੋਨ ਚ ਦਿਖਾਈ ਐਸੀ ਗੱਲ, ਸਾਰੇ ਲੱਗੇ ਹੱਸਣ
    #SukhpalKhaira #BhagwantMann #PunjabNews
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

КОМЕНТАРІ • 222

  • @karmjitpandher2973
    @karmjitpandher2973 Місяць тому +12

    ਵੈਸੇ ਖਹਿਰਾ ਸਾਹਿਬ ਨੇ ਪੰਜਾਬ ਓਸ ਹੱਕ ਦੀ ਗੱਲ ਕੀਤੀ ਆ ਜਿਸਦਾ ਮੁੱਦਾ ਕਿਸੇ ਨੇ ਕਦੇ ਨੀ ਚੱਕਿਆ ,ਜੋ ਇਸ ਵੇਲੇ ਸਭਤੋਂ ਜਰੂਰੀ ਹੈ

  • @jaswirindersingh9731
    @jaswirindersingh9731 Місяць тому +9

    ਭੰਡ ਸ਼੍ਰੀ ਜੀ ਘੱਟੋ ਘੱਟ ਪੰਜਾਬ ਲਈ ਤਾਂ ਬੋਲਦਾ ਉਹ … ਥੋਡੇ ਵਾਂਗ ਬਈਆਂ ਦੀ ਪੂਛ ਤਾਂ ਨੀ ਫੜਦਾ ਵੋਟਾਂ ਲਈ … ਬਾਕੀ ਸ਼੍ਰੀ ਸ਼੍ਰੀ ਭੰਡ ਮਾਨ ਜੀ ਥੋਡਾ ਕੰਮ ਈ ਆ ਇਹ ਟਿੇਚਰ ਚੁਟਕਲੇ ਦਾ ਖਿੇਚੀ ਚੱਲ ਕੰਮ😂😂😂😂

  • @harneksingh621
    @harneksingh621 Місяць тому +11

    ਤੂੰ ਵੀ ਜਲਾਲਾਬਾਦ ਗਿਆ ਤੇ ਵਾਪਸ ਆ ਗਿਆ ਸੀ ਖਹਿਰਾ ਪੰਜਾਬ ਦੇ ਹੱਕ ਵਿੱਚ ਬੋਲਦਾ ਤੇਰੇ ਵਾਗ ਕੁਰਸੀ ਲਈ ਕੇਜਰੀਵਾਲ ਦੇ ਪੈਰੀ ਹੱਥ ਨਹੀ ਲੈਦਾ
    ਖਹਿਰੇ ਜਿੱਥੇ ਪੰਜਾਬ ਨਾਲ ਧੱਕ ਹੁੰਦਾ ਉਹ ਪੰਜਾਬ ਨਾਲ ਖੜਦਾ ਖਹਿਰੇ ਨੇ ਆਪ ਛੱਡੀ ਨੀ ਸੀ ਜਦ ਤੁਸੀ ਕੇਜਰੀਵਾਲ ਨੇ ਮਾਫੀ ਮੰਗੀ ਤਾ ਖਹਿਰੇ ਨੇ ਆਵਜ ਉਠਾਈ ਕਿ ਤੁਸੀ ਪਹਿਲਾ ਬਰੋਡ ਲਵੇ ਲੋਕਾ ਦੇ ਪਿੰਡ ਵਿੱਚ ਦੁਸ਼ਮਣੀ ਪੈਣੀ ਤੇ ਅੱਜ ਆਪ ਮਾਫੀ ਮੰਗ ਰਿਹੇ ਤਾ ਤੁਸੀ ਉਸ ਨੂੰ ਵਿਰੋਧੀ ਲੀਡਰ ਤੋਪਾਂ ਕੀਤਾ ਕਿੳ ਕਿ ਉਸ ਨੇ ਸੱਚ ਬੋਲੇ ਤੂੰ ਵੀ ਕਹ ਪ੍ਰਧਾਨ ਸੀ ਤੂੰ ਕਿੳ ਨੀ ਬੋਲੇ
    ਜੋ ਬੈਠੇ ਇਸ ਨੂੰ ਸੁਣ ਰਿਹੇ ਤਾ ਇਸ ਤੇ ਯਕੀਨ ਤਾ ਕਰੋ ਜੇ ਤੁਹਾਡਾ ਆਪਣਾ ਕੋਈ ਲੱਗਾ ਜਾ ਪਿੰਡ ਵਿੱਚ ਛੇ ਲੱਗੇ ਕੋਈ ਕਿ ਇਹ ਕਹਿੰਦਾ ਇੱਕ ਪਰਿਵਾਰ ਦੇ ਤਾ ਉਸ ਦਾ ਪਿੰਡ ਕਿੳ ਨੀ ਦੱਸਿਆ ਸਭ ਝੂਠ ਸਟੇਜ ਤੇ

  • @Navneetkaur-sy4hi
    @Navneetkaur-sy4hi Місяць тому +23

    ਆਪਣੀ ਮੰਤਰੀਆਂ ਸੰਤਰੀਆਂ ਦੇ ਕਾਗਜ ਵੀ ਕਢਵਾ ਲੈ ਕਦੇ ।

  • @user-cw2do2el6n
    @user-cw2do2el6n Місяць тому +23

    ਭੰਡਾ ਜੋ ਖਹਿਰਾ ਕਹਿ ਰਿਹਾ ਸਹੀ ਕਹਿ ਰਿਹਾ ਪੰਜਾਬ ਦੇ ਹੱਕ ਦੀ ਗੱਲ ਕਹੀ ੳਉਸ ਨੇ

  • @SK-io4gd
    @SK-io4gd Місяць тому +3

    ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ।ਮਾੜੀ ਕਿਸਮਤ ਸਟੇਟ ਦੀ ਕਿ ਕਸ ਕਿਸਮ ਦੇ ਹਲਕੇ ਲੈਵਲ ਦੇ ਲੀਡਰ ਮਿਲ ਗਿਆ ਜੋ ਸਟੇਟ ਦੇ ਕਿਸੇ ਮੁੱਦੇ ਤੇ ਗੰਭੀਰਤਾ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਇੱਧਰ ਉੱਧਰ ਦੀਆਂ ਗੱਲਾਂ ਸੁਣਾ ਕੇ ਟਾਈਮ ਪਾਸ ਕਰਿਆ ਜਾਂਦਾ। ਗੱਲੀ ਬਾਤੀ ਮੈਂ ਬੜੀ ਕਰਤੂਤੀਂ ਬੜੀ ਜਿਠਾਣੀ। ਤਿੰਨ ਕੁ ਪਾਰਟੀਆਂ ਤੁਸੀਂ ਵੀ ਦੇਖੀਆਂ। ਆਪਣੀਆਂ ਕੱਛ ਵਿਚ ਤੇ ਦੂਸਰਿਆਂ ਦੀਆਂ ਹੱਥ ਵਿੱਚ

  • @jaswantsingh5715
    @jaswantsingh5715 Місяць тому +9

    Khaira to drda sbh kuj krda firda

  • @AvtarSingh-gs1si
    @AvtarSingh-gs1si Місяць тому +21

    ਭਗਵੰਤ ਮਾਨ ਲਗੇ ਰਹੋ ਵਾਹਿਗੁਰੂ ਜੀ ਤੁਹਾਡੀ ਮਦਦ ਕਰਨ ਸਿਰ ਉਤੇ ਹਥ ਰਖਣ

    • @robertchapman4568
      @robertchapman4568 Місяць тому

      ਲਗੇ ਰਹੋ ਭੰਡ ਸਾਬ ਆਪਣੀ ਭੈਣ ਚਦੌਣ

  • @088surjit
    @088surjit Місяць тому +2

    ਤੂੰ ਵੀ ਪਹਿਲਾਂ p p ਵਿੱਚ ਸੀ RSS ਗਰੁੱਪ ਵਿੱਚ ਤਾਂ ਬਾਅਦ ਵਿੱਚ ਗਿਆ

  • @dycmmsignal2928
    @dycmmsignal2928 Місяць тому +3

    ਖੈਰਾ ਊਲ-ਜਲੂਲ ਬੋਲੀ ਜਾਦਾ

  • @088surjit
    @088surjit Місяць тому +3

    ਭੰਡ ਸਾਹਿਬ ਤੁਹਾਡੀ ਭੈਣ ਕੋਲ ਏਨੀ ਕੀਮਤੀ ਗੱਡੀ ਕਿੱਥੋਂ ਆਈ ਏਹ ਵੀ ਦੱਸ ਦਿਓ

  • @user-dt4le5ce8p
    @user-dt4le5ce8p Місяць тому +3

    ,ਭੰਡ ਜੀ ਜਿਆਦਾ ਕਿਸੇ ਦੀ ਫਿਕਰ ਨਾ ਕਰੋ ਸਫਾਇਆ ਤੁਹਾਡਾ ਵੀ ਹੋਣ ਜਾ ਰਿਹਾ ॥ ਆਪਣੀਆ ਕੱਸ ਚ ਦੂਜੇ ਦੀਆ ਹੱਥ ਚ ॥ ਕਿਥੇ ਨੇ ਤੇਰੇ ਰਾਜ ਸਭਾ ਮੈਬਰ ਜਿਹੜ ੇ ਰੇਹੜੀ ਲਾਉਣ ਵਾਲੇ ਆ ਦੇ ਬੱਚੇ ਇਕਲਾ ਮਹਿੰਦਰ ਮਾਸਟਰ ਦਾ ਮੁੰਡਾ ਈ ਦਿਸਦਾ ਹਜਾਰ ਬੰਦੇ ਦੀ ਸਕਿਉਰਟੀ ਲਈ

  • @kulwantbehniwal2315
    @kulwantbehniwal2315 Місяць тому +2

    ਤੇਰੇ ਸ਼ੁਤਰਾਣਾ ਸੀਟ ਆਲੇ ਐਮ ਐਲ ਏ ਦਾ ਹਾਲ ਵੀ ਦੇਖ਼ ਲਓ ਸੀ ਐਮ ਸਾਬ ਜੀ

  • @vinylRECORDS8518
    @vinylRECORDS8518 Місяць тому +20

    ਤੇਰੇ ਵਰਗੇ ਤੋਂ ਖਹਿਰਾ ਲੱਖ ਦਰਜੇ ਚੰਗਾ। ਜਦੋਂ ਕੋਈ ਆਪ ਨੂੰ ਛੱਡ ਕੇ ਜਾਂਦਾ, ਉਹਨੂੰ ਤਿੱਤਲੀਆਂ ਦੱਸਦੈਂ, ਤੇ ਜਿੰਨਾ ਨੂੰ ਸਿਰੋਪੇ ਪੇਸ਼ ਕਰਕੇ ਸ਼ਾਮਲ ਕਰਦੈਂ, ਉਹ ਕੀ ਹੈ, ਤਿੱਤਲੀਆਂ ਕਿ ਭੂੰਡ?ਢਾਈ ਸਾਲ ਵਿੱਚ ਵਿਰੋਧੀਆਂ ਨੂੰ ਭੰਡਣ ਬਿਨਾਂ ਕੀ ਕੀਤਾ ਤੂੰ, ਅਸੀਂ ਸਕਿਉਰਟੀ ਨਹੀਂ ਲੈਣੀ, ਹੁਣ ਡਾਰਾਂ ਕਾਰਾਂ ਦੀਆਂ ਫਿਰਦੀਆਂ। ਕਹਿੰਦੇ ਸੀ ਕਰਜਾ ਮੁੱਕਤ ਕਰਾਂਗੇ ਪੰਜਾਬ ਨੂੰ, ਸਗੋਂ ਹੋਰ ਲੈ ਕੇ, ਇਸਤਿਹਾਰਬਾਜ਼ੀ ਚੱਲ ਰਹੀ ਹੈ।

    • @robertchapman4568
      @robertchapman4568 Місяць тому

      ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਘਰ ਦੀ ਸ਼ਰਾਬ ਹੋਵੇ..... ਮੂਲੀ ਨਾਲ ਗੰਢਾ ਹੋਵੇ, ਬਾਣ ਵਾਲਾ ਮੰਜਾ ਹੋਵੇ..... ਮੰਜੇ ਉੱਤੇ ਭਗਵੰਤ ਭੰਡ ਦੀ ਰੰਨ ਲੰਮੀ ਪਈ ਹੋਵੇ.... ਲੱਥੀ ਓਹਦੀ ਸਲਵਾਰ ਹੋਵੇ ......,ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈੱਗ ਲਾਇਆ ਹੋਵੇ..... ਸਰੋਂ ਦਾ ਤੇਲ ਖਹਿਰੇ ਨੇ ਪੱਟਾਂ ਨੂੰ ਲਾਇਆ ਹੋਵੇ..... ਪੂਰਨਮਾਸ਼ੀ ਵਾਲੀ ਰਾਤ ਹੋਵੇ... ਭੰਡ ਦੀ ਰੰਨ ਨੂੰ ਖਹਿਰੇ ਨੇ ਘੋੜੀ ਬਣਾਇਆ ਹੋਵੇ ....ਸਾਰੀ ਰਾਤ ਖਹਿਰਾ ਘੋੜੀ ਤੇ ਚੜਿਆ ਰਵੇ .... ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਘਰ ਦੀ ਸ਼ਰਾਬ ਹੋਵੇ....

  • @navreetdhillon-tq1bn
    @navreetdhillon-tq1bn Місяць тому +3

    ਕਮਾਲ ਦੀ ਗੱਲ ਹੈ ਯਾਰ!! ਓਹਨੇ ਅਰਜ਼ੀ ਦੇ ਦਿੱਤੀ ਹੁਣ ਬਿੱਲ ਤਾਂ ਮਹਿਕਮੇ ਨੇ ਭੇਜਣਾ।

  • @armylover5546
    @armylover5546 Місяць тому +3

    ਹਾਏ ਰੱਬਾ ਇਹ ਸਾਡਾ cm aa 😡😡.... ਐਨੀਆਂ ਪੁਰਾਣੀਆ news ਫਿਰ ਤਾਂ ਪਾਪ ਆਦਮੀ ਪਾਰਟੀ ਦਾ ਪਤਾ ਨਹੀਂ ਕੀ ਕੀ ਕੱਢ ਕੇ ਲਿਆ ਜਾ ਸਕਦਾ

  • @ballirai9371
    @ballirai9371 Місяць тому +9

    Lagge raho cm maan saab

    • @robertchapman4568
      @robertchapman4568 Місяць тому

      ਲਗੇ ਰਹੋ ਭੰਡ ਸਾਬ ਆਪਣੀ ਭੈਣ ਚਦੌਣ

  • @jagrasinghsra999
    @jagrasinghsra999 Місяць тому +2

    Very good

  • @tarsemsingh-kh1uy
    @tarsemsingh-kh1uy Місяць тому

    ਮਸ਼ਹੂਰ ਚੁਟਕਲੇਬਾਜ‌ ਭੰਡੀ ਪ੍ਰਚਾਰ ਦਾ ਕਲਾਕਾਰ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ।

  • @Racermindgaming805
    @Racermindgaming805 Місяць тому

    ਬਾਈ ਭਗਵੰਤ ਮਾਨ ਸਾਹਿਬ ਜਿੰਦਾਬਾਦ

  • @JagmailSingh-fe9yr
    @JagmailSingh-fe9yr 28 днів тому

    ਜਦੋ ਦਾ ਮੁੱਖ ਮੰਤਰੀ ਬਣਿਆ ਇੱਕ ਦਿਨ ਵੀ ਪੰਜਾਬ ਦੇ ਵਿਕਾਸ ਦੀ ਗੱਲ ਨੀ ਕੀਤੀ ਬੱਸ ਚੁੱਟਕਲੇ ਤੇ ਨਿੰਦਿਆ ਕਰੀ ਜਾਦਾ ਪੰਜਾਬ ਦੇ ਹਲਾਤ ਬਹੁਤ ਮਾੜੇ ਐ ਨਸਾ ਗੁੰਡਾਗਰਦੀ ਸਿਰੇਆਮ ਪੰਜਾਬ ਦਾ ਰੱਬ ਰਾਖਾ

  • @HarvinderSingh-lo4lc
    @HarvinderSingh-lo4lc 29 днів тому +2

    😂maan. Sahib. Sacha. Sipahi. Punjab. Daa

  • @ballirai9371
    @ballirai9371 Місяць тому +9

    Aam Aadmi party jindabad je Punjab de educated lok change number lenge tan naukri milungi

    • @jagvirsingh4607
      @jagvirsingh4607 Місяць тому

      Bro kis time di gul krda tu. E ghatia bunde de education minister Harjot Bains ne education system da Jo jalos kadya shyd tenu pta ni bro. O ena girya hoya bunda ke os ne two years to vi jada time ho gya aj tuk os ne ek Bharti ni diti teacher di jo si o vi cancal krti ek kum sidha ni krya ulta e krya sub kuj. Education da beda e gruk krta. Health da ta kehna e ki a. Bus foki soshebaji a ena kol kuj nahi enu chnga smj ke vote pai si. Pur e ta akli bjp congress da vi bapp niklya. Jo mrji howe edi govt es war digi lye. E bunda cm. Bun gya. Ena wade audhe te betha fir vi enu akl ni aai ke bolna ki a. Edi joke marn di duje te tipni krni di adt hle tuk ni gai. Jo e pehla si owe da hun a e ni badl sakda.
      Nasha keh reha si ke bund ho jauga two years vuch kine lok mare roj kine murde a. Enu ki pta ja ede minister nu sub gupa ale a

  • @user-en6em8bh5k
    @user-en6em8bh5k Місяць тому +13

    ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰੋਂ ਜੀ 🙏 ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 500ਰੁਪੲਏ ਕੀਤੀ ਜਾਵੇ ਸਰਕਾਰੀ ਹਸਪਤਾਲ ਦੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ ਪੰਜਾਬ ਰੋਡਵੇਜ਼ ਦੇ ਡਰਾਈਵਰ ਕੰਡਕਟਰ ਪੱਕੇ ਕੀਤੇ ਜਾਣ ਫੇਰ ਅਸੀਂ ਵੋਟਾਂ ਪਾਵਾਗੇ

    • @gn7036
      @gn7036 Місяць тому +1

      Manrega di 100 krni chaidi vehle rehnde sara din

    • @user-en6em8bh5k
      @user-en6em8bh5k Місяць тому +1

      @@gn7036 ਵੀਰ ਜੀ ਗਰੀਬ ਮਜ਼ਦੂਰਾ ਲੋਕਾਂ ਨੂੰ ਹਮੇਸ਼ਾਂ ਹੀ ਮਾਰਿਆ ਹੈ ਮਨਰੇਗਾ ਮਜ਼ਦੂਰਾਂ ਔਰਤਾਂ ਭੈਣਾਂ ਵੀਰਾਂ ਦੀ ਕਮਾਈ ਸਰਪੰਚ ਲੰਬੜਦਾਰ ਹੀ ਖਾਈਂ ਜਾਂਦੇ ਨੇ ਸਰਦੀ ਗਰਮੀ ਵਿੱਚ ਸਰਪੰਚ ਕਲਰਕ ਏ ਸੀ ਥੱਲੇ ਬੈਠ ਜਾਂਦੇ ਮੱਝਦੁਰ ਗਰਮੀ ਵਿੱਚ ਢੇਰਾਂ ਦੀ ਰੋੜਾ ਉਪਰ ਘਾ ਬੁਟੀਕ ਬੱਡਦੇ ਨੇਂ ਵੀਰ ਜੀ ਗਰੀਬ ਮਜ਼ਦੂਰਾ ਦਾ ਵਿਰੋਧ ਨਾਂ ਕਰੋ

  • @GurkritanSingh
    @GurkritanSingh Місяць тому

    ✌️✌️✌️✌️✌️✌️

  • @BalrajSingh-om4bh
    @BalrajSingh-om4bh Місяць тому +6

    ਭਗਵੰਤ ਮਾਨ ਜੀ ਜਿੰਦਾਬਾਦ

  • @user-xz2vt9ud7p
    @user-xz2vt9ud7p Місяць тому +2

    MAAN SAAB CAPTAIN AMRINDER SINGH BARE KYON NAHIN BOLDE NO 1 CORUUPT CM SI CAPTAIN ATTITUDE NALL BHARIA HOIA HUNKARI

  • @rajwantkaur5892
    @rajwantkaur5892 Місяць тому +6

    Aam Aadmi parti zindabad

  • @amrindersharma7937
    @amrindersharma7937 Місяць тому +1

    TOHADA KE STAND CM SAAB TUSE VE TA BHUT PALTIA BADLIA NA

  • @batikuma887
    @batikuma887 Місяць тому

    Khaira Sahib ZINDABAD

  • @sukhdevgill5108
    @sukhdevgill5108 Місяць тому

    Bhagwant Maan jindabad

  • @bootasingh5978
    @bootasingh5978 Місяць тому +8

    Bagwant singh mann sahib ❤ jindabad 💪💯

    • @robertchapman4568
      @robertchapman4568 Місяць тому

      ਸਾਲਿਆ ਭੰਡ ਦਿਆ । ਭਗਵੰਤ ਭੰਡ ਕਿੰਨੀ ਦਿਹਾੜੀ ਦਿੰਦਾ ਭੌਂਕਣ ਲਈ ।

  • @SK-io4gd
    @SK-io4gd Місяць тому +4

    ਇੱਕ ਦੂਜੇ ਦੇ ਪੋਤੜੇ ਫਰੋਲਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਲੀਡਰਾਂ ਕੋਲ

  • @hardishsingh2058
    @hardishsingh2058 Місяць тому

    Khaira is Great man in punjab and very honest man no dout

  • @user-tg4ev5hi1e
    @user-tg4ev5hi1e Місяць тому

    Sukhpal Singh Khaira might have reconsidered in favor of availing subsidy.

  • @armylover5546
    @armylover5546 Місяць тому +1

    ਆਪਣੇ ਕੰਮ ਕਰ ਜਿੰਨਾ ਲਈ ਲੋਕਾਂ ਨੇ ਵੋਟ ਪਾਈ ਤੈਂਨੂੰ ੨.੫ ਸਾਲ਼ ਹੋ ਗਏ ਹਜੇ ਤੱਕ ਤਾਂ ਤੂੰ ਏਹੀ ਕਰੀ ਜਾਨੀ ਆ ਕਿ ਓਹ ਮਾੜਾ ਓਹ ਮਾੜਾ ਫਲਾਨਾ ਮਾੜਾ ਭਾਈ ਸਾਨੂੰ ਪਤਾ ਸਭ ਤਾਂ ਹੀ ਤਾਂ ਤੁਹਾਨੂੰ ਵੋਟ ਪੈ ਗਈ 😂😂 ਬਿਨਾ ਸੋਚੇ ਸਮਝੇ

  • @rhithiksha89
    @rhithiksha89 Місяць тому +1

    Bhagwant Mann honest CM

  • @088surjit
    @088surjit Місяць тому

    ਭੰਡ ਭੰਡ ਹੀ ਰਿਹਾ ਕਦੇ ਮੁੱਖ ਮੰਤਰੀ ਵੀ ਬਣ ਕੇ ਵਿਖਾ ਦੇ

  • @qualityexcellenceconsultan807
    @qualityexcellenceconsultan807 29 днів тому

    Best CM of Punjab is S Bhagwant Singh Mann jee

  • @hardishsingh2058
    @hardishsingh2058 Місяць тому

    ਭੰਡ ਗੱਲਾਂ ਦਾ ਕੜਾਹ

  • @sanpreetsingh4680
    @sanpreetsingh4680 Місяць тому

    Jitt gya Khaira ja s Maan jituga

  • @balbirsinghgora5701
    @balbirsinghgora5701 Місяць тому +1

    VERI GOOD CM MAAN SAHIB

  • @nirmalsingh8822
    @nirmalsingh8822 Місяць тому

    ਇਹਨੂੰ ਬੋਲਨ ਦੀ ਅਕਲ ਨਹੀਂ ਆਉਣੀ

  • @advmandeepsandhubadian9068
    @advmandeepsandhubadian9068 Місяць тому

    ਉਹ ਨੇ ਪੰਜਾਬ ਦੇ ਮੁੱਖ ਮੰਤਰੀ, ਤਾੜੀਆਂ ਮਾਰ ਹੱਥ ਖੜੇ ਕਰਦਾ ਮੂਰਖਾ ਦਾ ਟੋਲਾ ਜਿਹਨੂੰ ਕੋਈ ਹੋਰ ਨਹੀਂ ਝੱਲਦਾ

  • @SK-io4gd
    @SK-io4gd Місяць тому

    ਸਕਿਉਰਿਟੀ ਤੇ ਮੁਰਗੀ ਖਾਨੇ ਖੋਲਣ ਬਾਰੇ ਵੀ ਕੁੱਝ ਦੱਸੋ ਜੀ ਜਾਂ ਕੋਈ ਕਿੱਕਲੀ ਹੀ ਸੁਣਾ ਦਿਓ।

  • @gogijohal1
    @gogijohal1 Місяць тому +17

    ਤੇਰੀ ਗੱਲ ਵਿਚ ਕੋਈ ਤਰਕ ਹੈ ਬਕਵਾਸ ਮਾਰੀ ਜਾਨਾ

    • @praisethelord3829
      @praisethelord3829 Місяць тому

      ਜਿੱਦਾਂ ਦੀ ਬਕਵਾਸ ਖਹਿਰਾ ਕਰਦਾ ਓਦਾ ਦੀ ਆ 😂

    • @KuldeepSingh-bw5jw
      @KuldeepSingh-bw5jw Місяць тому

      Le jo khaira nu har giya hun ta

    • @vinylRECORDS8518
      @vinylRECORDS8518 Місяць тому +1

      ਇਹ ਵੀ ਭੰਡ ਪੁਣਾ ਕਰਨਾ ਹੀ ਜਾਣਦਾ।

    • @user-wi8zt1rn4w
      @user-wi8zt1rn4w Місяць тому +1

      ਭੰਡਪੁਣਾ

  • @jaswantsingh5715
    @jaswantsingh5715 Місяць тому +5

    Chawl maarda,jira factory band hogi

    • @KuldeepSingh-bw5jw
      @KuldeepSingh-bw5jw Місяць тому

      Sbott dite hun bolo

    • @KuldeepSingh-bw5jw
      @KuldeepSingh-bw5jw Місяць тому

      2018 di gl cm Maan kr riha

    • @vinylRECORDS8518
      @vinylRECORDS8518 Місяць тому

      ਕੋਠੀ ਨੱਪਣ ਵਾਲੀ ਤੇ ਕੀ ਕਾਰਵਾਈ ਕੀਤੀ? ਕਰਜਾ ਹੋਰ ਲੈਕੇ ਇਸਤਿਹਾਰਬਾਜ਼ੀ ਤੇ ਉਡਾ ਰਹੇ ਆ।

    • @user-wi8zt1rn4w
      @user-wi8zt1rn4w Місяць тому

      ਬੀਬੀ ਮਾਣੂਕੇ

  • @harneksingh621
    @harneksingh621 Місяць тому +1

    ਤੂ ਦੋ ਵਾਰ M.Pਰਿਹਾ ਤੂੰ ਕਿੳ ਨੀ ਬੋਲੇ ਕਿ ਜਦ ਪੰਜਾਬ ਦਾ ਹਿਮਾਚਲ .ਗੁਜਰਾਤ. ਉੱਤਰਾਖੰਡ ਵਿੱਚ ਨਹੀ ਖਰੀਦ ਸਕਦਾ ਉਹ ਕਨੂੰਨ ਹੋਣਾ ਚਹਿੰਦਾ ਅਮਲੀ ਨੇ ਜਿਆਦਾ ਬੋਲ ਜਾਦਾ ਉਸ ਨੇ ਬਿਹਾਰ ਯੂ.ਪੀ ਨੀ ਕਿਹਾ ਸਾਰੇ ਨੂੰ ਕਿਹਾ ਸੀ ਵੋਟ ਤੂੰ ਪੰਜਾਬ ਤੋ ਲੈਦਾ ਸਪੋਟ ਬਾਹਰ ਦੀ ਕਰਦਾ ਜਾ ਤਾ ਤੂੰ ਲੋਕ ਸਭਾ ਇਹ ਅਵਾਜ ਉਠਾਈ ਹੋਵੇ ਕਿ ਸਾਰੇ ਸੂਬੇ ਦੇ ਕਨੂੰਨ ਇਕ ਹੋਣ

  • @baljitsinghturay
    @baljitsinghturay Місяць тому

    ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕਰੋ ਜੀ। ਵਿਧਾਨ ਸਭਾ ਚੋਣਾਂ ਵਿੱਚ ਵਾਅਦਾ ਕੀਤਾ ਸੀ ਤੁਸੀਂ। ਤੁਹਾਡੇ ਸਾਰੇ ਵਿਧਾਇਕ 2027 ਵਿੱਚ ਲੱਖਾਂ ਰੁਪਏ ਪੈਨਸ਼ਨ ਲਵੋਂਗੇ। ਨਾਲੇ ਮੁਲਾਜ਼ਮਾਂ ਦਾ ਬਕਾਇਆ ਪਿਛਲੇ 5-6 ਸਾਲਾਂ ਦਾ ਕਿੱਥੇ ਗਿਆ ਖਜ਼ਾਨਾ ਤਾਂ ਪੰਜਾਬ ਦਾ ਭਰਿਆ ਪਿਆ ਹੈ ਜੀ। ਕੀਤੇ ਵਅਦੇ ਪੂਰੇ ਕਰੋ ਨਹੀਂ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ 92 ਨਹੀਂ 29 ਨਹੀਂ 09 ਹੀ ਆਉਣੀਆਂ ਯਾਦ ਰੱਖਣਾ ਆਪ ਵਾਲਿਓ।2022 ਵਿੱਚ ਅਸੀਂ ਆਪ ਵੀ ਵੋਟਾਂ ਆਮ ਪਾਰਟੀ ਨੂੰ ਪਾਈਆਂ ਤੇ ਪਵਾਈਆਂ ਵੀ ਸੀ।ਪਰ ਹੁਣ ਬਦਲਾ ਤੋਂ ਅੱਕ ਗਏ ਹਾਂ।

  • @kulwinderjatana8745
    @kulwinderjatana8745 Місяць тому

    ਕੋੲੀ ਮੁਦੇ ਦੀ ਗਲ ਵੀ ਕਰ ਲੋ ਭਰਾਵੋ

  • @dalipsingh8493
    @dalipsingh8493 Місяць тому

    Good

  • @SunnySingh-ug8uq
    @SunnySingh-ug8uq Місяць тому

    Very good CM man

  • @batikuma887
    @batikuma887 Місяць тому

    💯 percent sure

  • @batikuma887
    @batikuma887 Місяць тому

    Punjab da Maan Sukhpal Khaira

  • @parampaltiwana3129
    @parampaltiwana3129 Місяць тому

    Cm zindabaad

  • @shivamnanda8080
    @shivamnanda8080 Місяць тому +1

    Unprofessional aam admi party sidhu moosewala di security vapis layi this party dont know the importance of security for some celebrity or politician

  • @JohnySingh-lg4ti
    @JohnySingh-lg4ti Місяць тому

    Maan saab mere ghar da bijli bill minimum 30thosand per year saving ❤

  • @avatarrandhawa5606
    @avatarrandhawa5606 Місяць тому +1

    cm mann jinda bad

  • @user-fc8dk4uq9f
    @user-fc8dk4uq9f Місяць тому

    good cm mann

  • @sukhbhullarfzk3012
    @sukhbhullarfzk3012 Місяць тому

    ਮਾਨ ਸਾਹਿਬ ਪੁਰਾਣੇ ਬਜ਼ੁਰਗਾਂ ਦਾ ਖਾਨ ਏ ਕਹਿੰਦਾ ਸਰਕਾਰ ਦੇ ਘਰੋਂ ਤੇਲ ਮਿਲਿਆ ਨਾ ਉਹ ਵੀ ਜੁੱਤੀ ਚ ਪਵਾ ਲਈਦਾ ਵੀ ਜੁੱਤੀ ਕੂਲੀ ਰਹੂਗੀ ਤੇ ਚਾਰ ਲੱਖ ਰੁਪਈਆ ਬਿ ਚ ਲੱਖ ਰੁਪਈਆ ਘਰੋਂ ਜਾਣਾ ਸੀ ਉਹਦੇ ਬਿੱਲ ਦਾ

  • @manjotbains3123
    @manjotbains3123 Місяць тому

    Cm mann good

  • @robertchapman4568
    @robertchapman4568 Місяць тому

    ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਘਰ ਦੀ ਸ਼ਰਾਬ ਹੋਵੇ..... ਮੂਲੀ ਨਾਲ ਗੰਢਾ ਹੋਵੇ, ਬਾਣ ਵਾਲਾ ਮੰਜਾ ਹੋਵੇ..... ਮੰਜੇ ਉੱਤੇ ਭਗਵੰਤ ਭੰਡ ਦੀ ਰੰਨ ਲੰਮੀ ਪਈ ਹੋਵੇ.... ਲੱਥੀ ਓਹਦੀ ਸਲਵਾਰ ਹੋਵੇ ......,ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈੱਗ ਲਾਇਆ ਹੋਵੇ..... ਸਰੋਂ ਦਾ ਤੇਲ ਖਹਿਰੇ ਨੇ ਪੱਟਾਂ ਨੂੰ ਲਾਇਆ ਹੋਵੇ..... ਪੂਰਨਮਾਸ਼ੀ ਵਾਲੀ ਰਾਤ ਹੋਵੇ... ਭੰਡ ਦੀ ਰੰਨ ਨੂੰ ਖਹਿਰੇ ਨੇ ਘੋੜੀ ਬਣਾਇਆ ਹੋਵੇ ....ਸਾਰੀ ਰਾਤ ਖਹਿਰਾ ਘੋੜੀ ਤੇ ਚੜਿਆ ਰਵੇ .... ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਘਰ ਦੀ ਸ਼ਰਾਬ ਹੋਵੇ....

  • @advmandeepsandhubadian9068
    @advmandeepsandhubadian9068 Місяць тому

    ਆਪਾ ਵੀ ਭੰਡੀ ਪ੍ਰਚਾਰ ਦਾ ਹੀ ਖੱਟੀ ਜਾਨੇ ਆ, ਆਪਣੇ ਕੋਲ ਕਿਹੜਾ ਤੋਈ ਦ੍ਰਿਸ਼ਟੀ vision ਐ,,, ਆਵਦੀ ਪੀੜੀ ਹੇਠ ਸੋਟਾ ਮਾਰ ਕਿਸੇ ਦੂਜੇ ਤੇ ਤੰਨਜ ਕੱਸੀ ਦਾ

  • @subhashpoonia5608
    @subhashpoonia5608 Місяць тому +4

    Krantikari CM bhagvant Singh man ji jindabad

  • @toxicgaming1235
    @toxicgaming1235 Місяць тому

    Good CM

  • @BalkarSingh-dc1oq
    @BalkarSingh-dc1oq Місяць тому +5

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਲੱਖਾ ਸਿਧਾਣਾ ਜਿੰਦਾ ਬਾਦ

    • @praisethelord3829
      @praisethelord3829 Місяць тому

      ਸਾਰੇ ਡਰਾਮੇਬਾਜ਼ ਨੇ 😂

  • @Bhullar22
    @Bhullar22 Місяць тому +1

    ਝਾੜੂ ਤਾਂ ਖਿੱਲਰ ਗਿਆ ਇਕੱਠਾ ਨਹੀਂ ਹੁੰਦਾ ਸਾਰੀ ਉਮਰ ਹੁਣ

  • @jasvinderbatra4201
    @jasvinderbatra4201 Місяць тому

    Tusi apne MLA de bare vi knowledge rakho CM sahib

  • @Gurmeet-pc8lz
    @Gurmeet-pc8lz Місяць тому

    Maan sab bilkul sabka mukmtri bant singh bangu lagdeo

  • @batikuma887
    @batikuma887 Місяць тому

    Sukhpal Khaira Sangrur seat bahut badde margin naal jittannge

  • @BalwinderSingh-rg1sv
    @BalwinderSingh-rg1sv Місяць тому

    ਠੌਕੁ ਤੈਨੂੰ ਇਸ ਵਾਰ

  • @ramjitsingh2236
    @ramjitsingh2236 Місяць тому +1

    Bhand tree nalo khaira bhut wadhia jo Punjab di gal karda

  • @ranveersandhu2633
    @ranveersandhu2633 29 днів тому

    Only aap

  • @daljeetsingh2461
    @daljeetsingh2461 Місяць тому

    Factory da ganda paani ta band nhi hoya soode to

  • @devilalnain4434
    @devilalnain4434 Місяць тому

    Punjab de CM da kmm khera di inquiry karna hi reh gya
    Khera ne Sangrur seat ton pasina niklwa rakhia h

  • @JaswantSingh-qi4ok
    @JaswantSingh-qi4ok Місяць тому

    Good job Mann Sahb keep it up

  • @surjitkalra1443
    @surjitkalra1443 Місяць тому

    Himmat dikhao Action lavo

  • @Deepavvy
    @Deepavvy Місяць тому +6

    Cm Saba jindabad

  • @MahinderSingh-bb8gj
    @MahinderSingh-bb8gj Місяць тому +10

    khaira sahab good leader

  • @harpalkour4039
    @harpalkour4039 Місяць тому +1

    Khehra... ALI BABA ...CHORE da Sardar.......

  • @user-zw8og9bw2p
    @user-zw8og9bw2p Місяць тому

    ਏਡਾ ਵੱਡਾ ਬੇਵਕੂਫ ਮੁੱਖ ਮੱਤਰੀ ਪੱਜਾਬ ਦਾ ਜਹਿੜਾ ਨੱਲਕੇ ਦੀਆਂ ਮੋਟਰਾਂ ਵੀ ਗਿਣੀ ਜਾਂਦਾ ਇਸ ਨੂੰ ਇਹ ਨਹੀਂ ਪਤਾ ਸੁਖਪਾਲ ਖਹਿਰੇ ਨੇ ਕਿਹਾ ਕੀ ਸੀ ਉਸ ਨੇ ਕਿਹਾ ਸੀ ਜੇ ਬਾਕੀ ਛੱਡਣ ਲਈ ਤਿਆਰ ਨੇ ਤਾ ਮੇ ਵੀ ਸਬ ਸਿਡੀ ਛੱਡਣ ਵਾਲਾ ਪਹਿਲਾਂ ਬੱਦਾ ਹੋਵਾਂਗਾ ਸੱਬਸਿਡੀ ਤਾਂ ਕੈਪਟਨ ਨੇ ਨਹੀ ਛੱਡੀ ਕੱਮ ਦੀ ਗੱਲ ਦੀ ਆਸ ਨਾ ਰੱਖੋ ਕਿੱਕਲੀਆਂ ਸੁਣੋ ਇਸ ਭੱਡ ਤੋ ਹੋਰ ਆਸ ਵੀ ਕੀ ਹੈ

  • @chamkaursingh5870
    @chamkaursingh5870 Місяць тому

    Yar hun tak kine Punjab ch CM dekhe ne but ena hankari Banda nai dekhya kade

  • @surjitkalra1443
    @surjitkalra1443 Місяць тому

    Sangrur wale Bhalath ja ke votan paun ge?

  • @happysahota8228
    @happysahota8228 Місяць тому

    ਸਾਰੇ ਭੰਡ ਇਕੱਠੇ ਕੀਤੇ

  • @GurjeetKaur-di9wt
    @GurjeetKaur-di9wt 29 днів тому

    Jhadu tila tila krdo.khaira is the lion 🦁 of punjab

  • @devilalnain4434
    @devilalnain4434 Місяць тому

    Jab sifarish nahi chalti toh koi paisa kaise mangega

  • @ksdeep8918
    @ksdeep8918 Місяць тому

    ਖ਼ੈਰਾ ਤੇਰੇ ਨਾਲੋਂ 100 ਗੁਣਾ ਚੰਗਾ

  • @kvrdeol
    @kvrdeol Місяць тому

    ਸਾਰੇ ਪੰਜਾਬ ਦੇ ਮਾਫ ਨੇ ਕੀ ਗੱਲ ਕਰਦਾਂ ਭੰਡਾ । ਰਰਕ ਕੀ ਆ ਫੇਰ । ਜਿੱਦਖੋਰੀ ਤੋਂ ਬਿਨਾਂ ਤੇਰੇ ਕੋਲ ਹੋਰ ਕੁਝ ਨਹੀਂ। ਕਿਸੇ ਦੀ ਪਰਾਈਵੇਸੀ ਪਬਲੀਕਲੀ ਡਿਸਕਸੋਜ ਕਰ ਰਿਹਾਂ । ਗੈਰ ਜਿੰਮੇਵਾਰਾਨਾ ਕੰਮ ਤੇਰਾ । ਤਿੰਨ ਚਾਰ ਪਾਰਟੀਆਂ ਤਾਂ ਤੂੰ ਵੀ ਬਦਲ ਚੁੱਕਾਂ । ਤੇਰੀ ਪਾਰਟੀ ਦਾ ਵੀ ਭੋਗ ਪੈਣ ਵਾਲਾ ਜਲਦੀ ।

  • @ManjeetSingh-sy2jn
    @ManjeetSingh-sy2jn Місяць тому +1

    CM zero jai

  • @daljeetsingh2461
    @daljeetsingh2461 Місяць тому

    Maan saab hon tusi kaam karo satta ch ho

  • @pammashah6361
    @pammashah6361 Місяць тому +4

    ਗਰਿਬਾ ਵੋਟ ਪਾਈ ਤੂੰ 2ਰੁਪਏ ਕਿਲੋ ਵਾਲੀ ਕਣਕ ਬੰਦ ਕਰਤੀ ਹੁਣ ਨੀ

  • @jugrajsangrur
    @jugrajsangrur Місяць тому +9

    ਪੰਜਾਬ ਦਾ ਮਾਣ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ

    • @robertchapman4568
      @robertchapman4568 Місяць тому

      ਸਾਲਿਆ ਭੰਡ ਦਿਆ । ਭਗਵੰਤ ਭੰਡ ਕਿੰਨੀ ਦਿਹਾੜੀ ਦਿੰਦਾ ਭੌਂਕਣ ਲਈ ।

    • @ravindermann2127
      @ravindermann2127 29 днів тому

      Eh sala avde tabbar da ni hoya. Ehdi kudi te Munda bilki jande aa

  • @ra-xw8qb
    @ra-xw8qb Місяць тому

    Sangrur wale simrajeet maan nal

  • @navrajsingh9793
    @navrajsingh9793 Місяць тому +8

    ਜੋ ਵੀ ਹੈ ਖਹਿਰਾ ਤੇਰੇ ਨਾਲੋ 100ਗੁਣਾ ਚੰਗਾ

    • @MahindersinghNahel
      @MahindersinghNahel Місяць тому

      ਭੱਗੂ ਤੇਰਾ ਮੁਹ ਤਾਂ ਲਗਦਾ ਜਿਮੇ ਟੇਕਨ ਤੇ ਫਿਟੇ ਮੁਹ ਲਿਖਿਆ ਹੋਵੇ

    • @user-wi8zt1rn4w
      @user-wi8zt1rn4w Місяць тому

      ਮਾਰੀ ਕਿਸਮਤ ਭਡ ਮਿਲ ਗਿਆ

  • @SarbjitSingh-wm6nk
    @SarbjitSingh-wm6nk Місяць тому

    Tere nalo khaira sahib vadia insan va

  • @prxxt7368
    @prxxt7368 Місяць тому +1

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ ,ਸਾਡੇ ਕੋਲ ਹੈ ਨਹੀਂ ਜੀ ਤੇ ਡੀਜ਼ਲ ਬਹੁਤ ਮਹਿੰਗਾ ਹੈ ਜੀ😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 Gggghhyuuhhhu77 0:07 0:07 0:08 0:08 0:08 😢😢😢😢😢😢😢

  • @g1thiarathiara467
    @g1thiarathiara467 Місяць тому

    Durg case ch maan sab thusi ve Khere da sath dita c

  • @jagvirsingh4607
    @jagvirsingh4607 Місяць тому

    Cm saab duje nu keh rahe os to pehla apne aundr dekho ke tusi ki krya punjab lai. Hora di sahdo tysi cm o hun pur punjab pehla nalo vi piche chla vya na education na health,eub kuj beds gruk a jma e. Thode education minister nu pucho two years vuch ki krya os ne. Dena ta ki a jp so o vo khp lya teacher to ek bajrti ni diti tusi. Rub sub dekhda maan sabb jp jooth bol ke govt banai si o sub jande a. Captain ne eda e krya si. Moodhe mooh dugya ke uth ni sakya. Thode nal vi eho hona. Jp mrji krlo thodi givt mud ke ni ahndi hun bhul. Jp sade walo thods poora biocot a

  • @bhagirathsingh8731
    @bhagirathsingh8731 Місяць тому

    Khehra v sacha vanda aa and Sukhvir Badal v paise nahi mang sakda.

  • @SK-io4gd
    @SK-io4gd Місяць тому

    Khaira is much much better than aukhiti inqulabis

    • @sukhdevbrar965
      @sukhdevbrar965 Місяць тому

      ਬਾਦਲਾਂ ਦਾ ਪੱਕਾ ਆੜੀ ਇਹ ਬਹੁਰੂਪੀਆ