ANDAR SACHA NEHO | 1975 LIVE KIRTAN BHAI BAKHSHISH SINGH JI {PATIALA} AT SRI DARBAR SAHIB, AMRITSAR

Поділитися
Вставка
  • Опубліковано 12 вер 2024
  • ਗੁਰੂ ਪਿਆਰਿਉ, ਇਹ ਕੀਰਤਨ ਰਿਕਾਰਡਿੰਗ ਸੰਨ 1975-76 ਦੀ ਹੈ,ਜਦੋਂ ਪਿਤਾ ਜੀ ਦਾ ਗੁਰੂ ਰਾਮਦਾਸ ਜੀ ਦੇ ਸੱਚਖੰਡ ਦਰਬਾਰ(ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ) ਵਿਖੇ ਸੰਗਤਾਂ ਨੂੰ ਕੇਵਲ ਅ੍ਰੰਮਿਤ ਵੇਲੇ ਦੀਆਂ ਇਲਾਹੀ ਕੀਰਤਨ ਸੇਵਾਵਾਂ ਦੇ ਕੇ ਬੜੀਆਂ ਰੂਹਦਾਰ, ਦਮਦਾਰ ਤੇ ਰਸੀਲੀਆਂ ਹਾਜਰੀਆਂ ਭਰ ਕੇ ਗੁਰੂ ਘਰ ਦੇ ਉਸ ਢਾਡੀ ਦਾ ਸਾਬਤ ਸਬੂਤ ਰੂਪ ਪੇਸ਼ ਕਰਦੇ, ਜਿਸ ਵਿੱਚ ਉਹ ਸੰਗਤਾਂ ਨੂੰ ਆਪਣੇ ਕੀਰਤਨ ਦੇ ਮਾਧਿਅਮ ਰਾਹੀਂ ਗੁਰੂ ਰਾਮਦਾਸ ਜੀ ਨਾਲ ਬਾਤਾਂ ਪਾਉਂਦੇ ਜਾਪਦੇ। ਜਿਸਨੂੰ ਅੱਜ ਵੀ ਸੰਗਤਾਂ ਇੱਕ ਅਭੁੱਲ ਯਾਦ ਤੇ ਨਿਰਾਲੇ ਇਤਿਹਾਸ ਦਾ ਨਾਮ ਦਿੰਦੀਆਂ ਹਨ। ਪਿਤਾ ਜੀ ਦੇ ਜੱਥੇ ਦੇ ਸਾਥੀ ਭਾਈ ਸੁਰਜੀਤ ਸਿੰਘ (ਵਾਜੇ ਤੇ) ਭਾਈ ਗੁਰਦੀਪ ਸਿੰਘ ( ਜੋੜੀ ਤੇ ) ਅਤੇ ਭਾਈ ਨਾਜਰ ਸਿੰਘ (ਤਾਨਪੁਰੇ ਤੇ ) ਦਮਦਾਰ ਸਾਥ ਦਿੰਦੇ । ਇੰਝ ਅੱਜ ਤੋ ਕੋਈ 48 ਸਾਲ ਪਹਿਲਾਂ ਦੇ ਕੀਰਤਨ ਵਿੱਚ ਪਿਤਾ ਜੀ ਧੁਰੋਂ ਕੀਰਤਨ ਪਰੰਪਰਾ ਨਾਲ ਜੁੜੇ ਤੰਤੀ ਸਾਜਾਂ ਦੀ ਵਡਮੁੱਲੀ ਦੇਣ ਦੇ ਕੀਰਤਨ ਦੇ ਅਸਲ ਸਰੂਪ ਨੂੰ ਕਾਇਮ ਰੱਖਣ ਵਿੱਚ ਹਮੇਸ਼ਾ ਪਾਬੰਦ ਰਹਿੰਦੇ ਸਨ ।
    Album : ANDAR SACHA NEHO
    Ragi: BHAI BAKHSHISH SINGH JI (PATIALA WALE)
    01- ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ
    02- ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ
    03- ਸੰਤਹੁ ਰਾਮਦਾਸ ਸਰੋਵਰੁ ਨੀਕਾ
    04- ਮਨ ਮੇਰੇ ਕਰਤੇ ਨੋ ਸਾਲਾਹਿ
    05- ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ
    06- ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ
    07- ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ
    08- ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ
    09- ਤੁਧੁ ਬਾਝੁ ਪਿਆਰੇ ਕੇਵ ਰਹਾ
    10- ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ
    11- ਗੁਰ ਦਰਸਨੁ ਦੇਖਿ ਨਿਹਾਲੀ
    Join our channel to get access to perks: Real Channel
    / @bhaibakhshishsinghoff...
    01 BOLHO SACH NAAM KARTAR BY BHAI BAKHSHISH SINGH JI PATIALA (EX HAZURI RAGI) SRI DARBAR SAHIB AMRITSAR
    • BOLHO SACH NAAM KARTAR...
    02 - JOGI ANDAR JOGIYA ALBUM BY BHAI BAKHSHISH SINGH JI PATIALA (EX HAZURI RAGI) DARBAR SAHIB, AMRITSAR |
    • JOGI ANDAR JOGIYA ALBU...
    03 - JAU TUM GIRVAR TAU HUM MORA | BHAI BAKHSHISH SINGH JI PATIALA (EX HAZURI RAGI)DARBAR SAHIB, AMRITSAR
    • JAU TUM GIRVAR TAU HUM...
    04 - MAULI DHARTI MAULYA AKASH BY BHAI BAKHSHISH SINGH JI PATIALE WALE (EX HAZOORI RAGI) ,AMRITSAR
    www.youtube.co....
    05 - NHI KI KIRPA KE SAJE HUM HAIN BY BHAI BAKHSHISH SINGH JI PATIALE WALE (EX HAZOORI RAGI) ,AMRITSAR |
    • INHI KI KIRPA KE SAJE ...
    06 - HUM EH KAJ JAGAT MO AYE BY BHAI BAKHSHISH SINGH JI PATIALE WALE (EX HAZOORI RAGI) ,AMRITSAR |
    • HUM EH KAJ JAGAT MO AY...
    07 - ਅਲੌਕਿਕ ਆਸਾ ਦੀ ਵਾਰ ਦਾ ਕੀਰਤਨ ,ਟਕਸਾਲੀ ਕੀਰਤਨੀਏ ਭਾਈ ਬਖ਼ਸ਼ੀਸ਼ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
    • ਅਲੌਕਿਕ ਆਸਾ ਦੀ ਵਾਰ ਦਾ ਕ...
    Any inquiries, please contact:
    BhaiBakhshishSinghOfficial@gmail.com
    Facebook Page: / bhaibakhshis .
    #BhaiBakhshishSinghShabads #latestshabads #latest #kirtandarbar #live #liverecording #youtube #worldkirtan #BhaiBakhshishsinghOldKirtan
    #livestrem #canada #kirtanseva #amritsar #goldentemple #1975Recording #trending

КОМЕНТАРІ • 39

  • @jasbirkaur1125
    @jasbirkaur1125 Рік тому +15

    ਇਹ ਵਡਮੁੱਲਾ ਕੀਰਤਨ ਜਿਸ ਦਾ ਕੰਨਾਂ ਨੇ ਰਸ ਮਾਣਿਆ ਤੇ ਅੱਖਾਂ ਨੇ ਨਿਹਾਰਿਆ, ਗੁਰੂ ਰਾਮਦਾਸ ਦੇ ਦਰਬਾਰ ਦਾ ਅੰਮ੍ਤ ਵੇਲੇ ਦਾ ਅਲੌਕਿਕ ਆਨੰਦੀ ਹੁਲਾਰਾ ਕੇਵਲ ਮਹਿਸੂਸਿਆ ਹੀ ਜਾ ਸਕਦਾ ਹੈ।

  • @bhaiharpreetsinghattari2326
    @bhaiharpreetsinghattari2326 7 місяців тому +4

    ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ ਵਾਹੁ

  • @gurpreetsohal7803
    @gurpreetsohal7803 Рік тому +6

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਭਾਜੀ ਬੇਮਿਸਾਲ ਆਵਾਜ਼ ਬੁਲੰਦ ਆਵਾਜ਼ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਦੇ ਮਾਲਕ ਸਨ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ 🌺

  • @satindersingh8044
    @satindersingh8044 6 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈ ਭਾਈ ਬਖਸ਼ੀਸ਼ ਸਿੰਘ ਜੀ ਪਾਸੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੰਮ੍ਰਿਤ ਵੇਲੇ ਕੀਰਤਨ ਕਰਦਿਆਂ ਅਨੰਦ ਮਾਣਿਆ ਹੈ ਉਸ ਅਲੌਕਿਕ ਮਾਹੌਲ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @raagratangurmatsangeet3478
    @raagratangurmatsangeet3478 5 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,, ਦਰਗਾਹੀ ਕੀਰਤਨੀਏ ਸਤਿਕਾਰ ਯੋਗ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ ਜੀ,,,, ਵਾਹਿਗੁਰੂ ਜੀ,, ਅਰਦਾਸ ਕਰਦਾ ਹਾਂ ਐਸੇ ਕੀਰਤਨੀਏ ਭਾਈ ਸਾਹਿਬ ਜੀ ਨੂੰ ਅਪਨੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @satindersingh8044
    @satindersingh8044 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਧੰਨ ਗੁਰੂ ਕੇ ਕੀਰਤਨੀਏ

  • @ksbagga7506
    @ksbagga7506 4 місяці тому

    ਰਸਭਿੰਨਾ ਅਦੁਤੀ ਕੀਰਤਨ ਸ਼ਰਧਾਲੂਆਂ ਦੀਆਂ ਰਸਨਾ ਅਤੇ ਮਨ ਪਵਿਤਰ ਕਰ ਰਿਹਾ ਹੈ।

  • @jaspalsingh1578
    @jaspalsingh1578 7 місяців тому +2

    Mashuurian bohut aoundia hn vaar vaar mn tutda hai jdo k gurbani kirtan bohut anandat hai piyari awaj hai waheguru ji waheguru ji ❤❤❤❤❤

  • @amanoberoi1374
    @amanoberoi1374 Рік тому +3

    ਬਹੁਤ ਖੂਬ ਡਾਕਟਰ ਸਾਹਿਬ
    ਅਨਮੋਲ ਖਜਾਨਾ ਹੈ🙏🙏🙏

  • @manjitkaur2168
    @manjitkaur2168 Рік тому +6

    What a soft, soothing and soulful kirtan 🙏

  • @kalwantdhillon6375
    @kalwantdhillon6375 2 місяці тому

    Waheguru ji waheguru ji ❤️🙏❤️🙏❤️🙏❤️🙏❤️🙏❤️🙏

  • @harmeshsingh2384
    @harmeshsingh2384 Рік тому +3

    V.good..Dr.sahib.ji.rooh.dee.khurak.mil.hi.jandi.hai.jiparnaam.bar.2.

  • @pardeepgillsingh7364
    @pardeepgillsingh7364 Місяць тому

    Waheguru Sahib ji🙏🙏🙏🙏🙏 🌷🌷🌷🌷🌷

  • @BalbirSingh-ju5ze
    @BalbirSingh-ju5ze Місяць тому

    Amrit Gurbani Dhan Bhai Sahib ji

  • @pritipalsinghvirdi9045
    @pritipalsinghvirdi9045 11 місяців тому +3

    Baa kamaal, Aloukik

  • @brahmneetkaur307
    @brahmneetkaur307 Рік тому +4

    Magical voice !

  • @hpsingh6239
    @hpsingh6239 Рік тому +1

    Anand hi Anand
    Bhai sahib nu Waheguruji di bohat bakshish si

  • @voxofpunjab9443
    @voxofpunjab9443 Рік тому +4

    Bhai Sahib 's Voice has no other comparason very Captivating as if Guru Sahib Has given him only this Service to Sing in praise of God.I could feel My Guru in his Voice.

  • @dr.virindersingh7596
    @dr.virindersingh7596 11 місяців тому +1

    Bahut he sureeli ਅਵਾਜ ce Bhai Bakhshish Singh ji de.
    Ruh khush ho ਜਾਂਦੀ ਹੈ ਬੜਾ ਸਕੂਨ ਮਿਲਦਾ ਹੈ. ਵਾਹਿਗੁਰੂ ਜੀ.

  • @amsimeetart9104
    @amsimeetart9104 Рік тому +4

    Timeless divine voice. The best !!!!!

  • @bhaisukhdevsinghtarntaranv7891

    Super se bhi Upper

  • @user-dd1bm6ub9f
    @user-dd1bm6ub9f Рік тому +2

    Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏Akaal

  • @heerasingh7093
    @heerasingh7093 Рік тому +1

    🌹🌹ਧੰਨ ਵਾਹਿਗੁਰੂ ਜੀ🌷🌷

  • @gurmeettalwar4365
    @gurmeettalwar4365 Рік тому +3

    Every new upload is amazing

  • @kamaljitvilkhu696
    @kamaljitvilkhu696 Рік тому +1

    Guru kirpa sadka Dhan Guru Ramdas ji de dar te Das ne Bahut Anand maneya hai Bhai Sahib ji de Kirtan da 🙏🙏

  • @vikasgupta5200
    @vikasgupta5200 Рік тому +1

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @kanwalgill951
    @kanwalgill951 8 місяців тому +1

    Wahguru ji❤🙏🏼

  • @bhaisukhdevsinghtarntaranv7891

    Waheguru ji

  • @davinderkaur7783
    @davinderkaur7783 Рік тому +1

    Dhan Dhan Guru Ramdas ji Maharaj ji. Bhai Sahibji is GREAT.❤❤❤❤❤

  • @raagratangurmatsangeet3478
    @raagratangurmatsangeet3478 Рік тому +2

    ❤🎉ਵਾਹਿਗੁਰੂ ਜੀ🎉❤

  • @Dr.Amit_Arora
    @Dr.Amit_Arora Рік тому

    Waheguru Ji Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji

  • @Dr.Amit_Arora
    @Dr.Amit_Arora Рік тому

    WAHEGURU JI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI
    SATNAM SHRI WAHEGURU JI

  • @snowflake8638
    @snowflake8638 Рік тому +3

    What a collection!

  • @heerasingh7093
    @heerasingh7093 Рік тому

    ਧੰਨ ਵਾਹਿਗੁਰੂ ਜੀ ❤

  • @yadwindersingh7550
    @yadwindersingh7550 Рік тому +2

    Waheguru ji 🙏

  • @ਗਾਵਹੁਸਚੀਬਾਣੀ

    🌹🌹 Waheguru ji 🌹🌹

  • @BalbirSingh-ju5ze
    @BalbirSingh-ju5ze 20 днів тому

    Amrit

  • @jassisomal
    @jassisomal Рік тому +2

    🙏🏻🙏🏻🙏🏻

  • @baljitsingh4800
    @baljitsingh4800 Місяць тому +1

    Etna surila kirtania kio mar dita koai comment karke das sakda hee ta zaroorb dasna jin