Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਧੰਨਵਾਦ ਡਾਕਟਰ ਸਾਹਿਬ ਜੀਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
Waheguru ji ka khalsa waheguru ji ki Fateh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਵਾਦ ਸਰ ਜੀ
Very nice information 🙏🙏
Very Very thanks sir jankari den lyi.
Good brother
Meharbani ji
Sat Shri Akal veer ji agricultural / Dairy farming shed per subsidies da daso ji in Punjab
Thanks sir ji
Thank u dr saab
kanak da review bnao saria variety d
Kina din pahla urea pauna chahida gulli danda d spray karni vat aya ta pani toh pahla 1 bag paya c dsyo g
Zero drill wali Kanak vich ki best hai? Je jyada broadleaf grass aa
ਸਰ ਲੂੰਬੜ ਘਾਹ ਲਈ ਕਿਹੜੀ ਸਪਰੇਅ ਕਰ ਸਕਦੇ ਆ
Axil +24d amine slt mix krr k ker skde a te kini kini dose lyia te e 24d hwa ryi ta asr ni kedai mtlb nl koi Sro ala khet hove ude te koi bad effect te nyi hove ga
Good job
ਸਰ ਜੀ penoxadin ਕਿਨੇ ਦਿਨ ਦੀ ਤੇ ਕਿਨੀ ਤਰ ਤੇ ਸਪਰੇਅ ਕੀਤੀ ਜਾਵੇ
ਪਾਜੀ ਮੈ ਪਹਿਲਾ bayer ਦੀ ਸਪਰੇ 38ਦਿਨ ਦੀ ਕਣਕ ਤੇ ਕਰ ਚੁੱਕਾ ਪਰ ਮੇਰੇ ਖੇਤ ਚੋ ਪਾਲਕ ਨਹੀ ਮਰੀ ਹੁਣ ਮੈ 2 4 d ਦੀ ਸਪਰੇ ਕਰ ਸਕਦਾ ???
ਸਤਸ਼੍ਰੀਅਕਾਲ ਜੀ 🙏
Video bhout vadiya ji sir ji khub the kast bara daso ji seed bara detail daso ji
Sir Ledar nal L grip ja 2 4 d mikas kar skdi aa pls reply
Leader naal mix kr k kr skhde aa spray 2 4 d nu
2 4 d wala dowara chal painda . Par efiinity da result pura acer 7 pump lao ik pudi de kuj ni chdea pichle saal na koi kanak nu nuksan kita
Kehde pump nl kiti c bai kine litre pani laya c nd doze kini payi c
Sir leader salt amine salt58% mix kar sakde a kinni dose pai jave
ਸਰ ਗੁਲੀਸਿੱਟੇ ਦੀ ਵਧੀਆ ਸਪਰੇਅ ਦੱਸੋ
Atlantic bhot maadi dwai hai Pichli baar 150 gm per acre ki thi 180 ltr paani laya pher v nuksan kar gi
ਲੂੰਬੜ ਘਾਹ ਲਯੀ ਕਿਹੜੀ ਸਪਰੇ ਕਰ ਸਕਦੇ ਆ
ਡਾਕਟਰ ਸਾਹਿਬ ਪਾਣੀ ਤੋ ਪਹਿਲਾ ਸਪਰੇ ਕੀਤੀ ਆ ਲੀਡਰ ਪਾਣੀ ਕਿੰਨੇ ਦਿਨ ਬਾਅਦ ਲਾ ਸਕਦੇ ਆ ਤੇ ਯੂਰੀਆ ਰੇਹ ਬਾਰੇ ਦੱਸੋ ਵੀ ਗੁੱਲੀ ਡੰਡੇ ਨੂ ਚਲਾ ਸਕਦੀ ਆ ਦੁਬਾਰਾ ਕੇ ਪਾਣੀ ਨਾਲ ਪਾ ਦਿੱਤੀ ਜਾਵੇ
L grip wadia km krdi h ..narme wale kheta che
Waheguru ji
ਸਰ ਐਕਸੀਅਲ ਨਾਲ ਚੌੜੇ ਪੱਤੇ ਵਾਲੀ ਕਿਹੜੀ ਦਵਾਈ ਵਰਤ ਸਕਦੇ ਹਾਂ?
Algrip
ਐਕਸੀਆਲ਼ ਨਾਲ 2 4 D 38% ਮਿਕਸ ਕਰ ਸਕਦੇ ਅ ?
Yes
DBW 222 te shagun 21 11 kar sakde ??
Hm
Okay
Two 4d 58% v kar skde aa ji
38% kro 200-250 ml
Mai keti bai 58 % wali bhut wdia result te knk nu v koi nuksan nhi krdi a
@@gurjeetbhullar4217 ਬਾਈ ਡੋਜ ਕਿੰਨੀ ਪਾਈ ਏਕੜ ਦੀ
@@bhindersingh4676 bai 250 toh 280 gram tkk payi aa bs
@@gurjeetbhullar4217 🙏🙏
🙏🙏🙏🙏
👏
Sir g 24d 58% dose bare daso
400 ml acre di
Mai 250 gram keti bhut wdia reault milya bai
ਸਰ ਹਰ ਸਾਲ 32 ਤੋ 35 ਦਿਨ ਤੇ ਪਹਿਲਾ ਪਾਣੀ ਲਗਾਉਦੇ ਆ ਕਣਕ ਭਰਦੇ ਭਰਦੇ 40 ਦਿਨ ਦੀ ਹੋ ਜਾਦੀ ਆ ਫਿਰ 5 ਦਿਨ ਪੈਰ ਨੀ ਖੱੜਦਾ ਫਿਰ ਗੂੱਲੀ ਡੰਡੇ ਵੱਡਾ ਹੋ ਜਾਦਾ ਫਿਰ ਪੂਰਾ ਕਟਰੋਲ ਨੀ ਮਿਲਦਾ ਇਸ ਵਾਰ ਕਣਕ ਨੂੰ ਪਹਿਲਾ ਪਾਣੀ 25 ਦਿਨ ਦੀ ਨੂੰ ਸੁਰੂ ਕਰ ਦਿੱਤਾ
Guli danda control ho gya ja nhi
ਬਾਈ ਯੂਰੀਆ ਦੇ ਇੱਕ ਗੱਟੇ ਚ 250 ਗਰਾਮ ਸਨਕੋਰ ਪਾਣੀ ਲਗਾਉਣ ਤੋ 2 ਦਿਨ ਬਾਅਦ ਪਾਈ ਸੀ ਗੂੱਲੀ ਡੰਡਾ 100% ਚੋ 70% ਕਟਰੋਲ ਹੋ ਗਿਆ ਛੋਟਾ ਨਦੀਨ ਤਾ ਸੁੱਕ ਗਿਆ ਥੋੜਾ ਵੱਡਾ ਨਦੀਨ ਰਹਿ ਗਿਆ ਉਹ ਵੀ ਪੀਲਾ ਪੈਕੇ ਰੁਕ ਗਿਆ
2 4D ਤੇ Algrip ਦੋਨੋ ਪਾ ਸਕਦੇ ਹਾ
Palak vasty24d 58.
2,4,D 58% ਝਾੜ ਤੇ ਅਸਰ ਤਾ ਨੀ ਪਾਉਦੀ
58% ta recommend hi ni kanak te 24d 38% ja 80% warto
Sir muj apk whatasp nmber chahya
ISOPROTURON 75%WP
ਧੰਨਵਾਦ ਡਾਕਟਰ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
Waheguru ji ka khalsa waheguru ji ki Fateh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨਵਾਦ ਸਰ ਜੀ
Very nice information 🙏🙏
Very Very thanks sir jankari den lyi.
Good brother
Meharbani ji
Sat Shri Akal veer ji agricultural / Dairy farming shed per subsidies da daso ji in Punjab
Thanks sir ji
Thank u dr saab
kanak da review bnao saria variety d
Kina din pahla urea pauna chahida gulli danda d spray karni vat aya ta pani toh pahla 1 bag paya c dsyo g
Zero drill wali Kanak vich ki best hai? Je jyada broadleaf grass aa
ਸਰ ਲੂੰਬੜ ਘਾਹ ਲਈ ਕਿਹੜੀ ਸਪਰੇਅ ਕਰ ਸਕਦੇ ਆ
Axil +24d amine slt mix krr k ker skde a te kini kini dose lyia te e 24d hwa ryi ta asr ni kedai mtlb nl koi Sro ala khet hove ude te koi bad effect te nyi hove ga
Good job
ਸਰ ਜੀ penoxadin ਕਿਨੇ ਦਿਨ ਦੀ ਤੇ ਕਿਨੀ ਤਰ ਤੇ ਸਪਰੇਅ ਕੀਤੀ ਜਾਵੇ
ਪਾਜੀ ਮੈ ਪਹਿਲਾ bayer ਦੀ ਸਪਰੇ 38ਦਿਨ ਦੀ ਕਣਕ ਤੇ ਕਰ ਚੁੱਕਾ ਪਰ ਮੇਰੇ ਖੇਤ ਚੋ ਪਾਲਕ ਨਹੀ ਮਰੀ ਹੁਣ ਮੈ 2 4 d ਦੀ ਸਪਰੇ ਕਰ ਸਕਦਾ ???
ਸਤਸ਼੍ਰੀਅਕਾਲ ਜੀ 🙏
Video bhout vadiya ji sir ji khub the kast bara daso ji seed bara detail daso ji
Sir Ledar nal L grip ja 2 4 d mikas kar skdi aa pls reply
Leader naal mix kr k kr skhde aa spray 2 4 d nu
2 4 d wala dowara chal painda . Par efiinity da result pura acer 7 pump lao ik pudi de kuj ni chdea pichle saal na koi kanak nu nuksan kita
Kehde pump nl kiti c bai kine litre pani laya c nd doze kini payi c
Sir leader salt amine salt58% mix kar sakde a kinni dose pai jave
ਸਰ ਗੁਲੀਸਿੱਟੇ ਦੀ ਵਧੀਆ ਸਪਰੇਅ ਦੱਸੋ
Atlantic bhot maadi dwai hai
Pichli baar 150 gm per acre ki thi 180 ltr paani laya pher v nuksan kar gi
ਲੂੰਬੜ ਘਾਹ ਲਯੀ ਕਿਹੜੀ ਸਪਰੇ ਕਰ ਸਕਦੇ ਆ
ਡਾਕਟਰ ਸਾਹਿਬ ਪਾਣੀ ਤੋ ਪਹਿਲਾ ਸਪਰੇ ਕੀਤੀ ਆ ਲੀਡਰ ਪਾਣੀ ਕਿੰਨੇ ਦਿਨ ਬਾਅਦ ਲਾ ਸਕਦੇ ਆ ਤੇ ਯੂਰੀਆ ਰੇਹ ਬਾਰੇ ਦੱਸੋ ਵੀ ਗੁੱਲੀ ਡੰਡੇ ਨੂ ਚਲਾ ਸਕਦੀ ਆ ਦੁਬਾਰਾ ਕੇ ਪਾਣੀ ਨਾਲ ਪਾ ਦਿੱਤੀ ਜਾਵੇ
L grip wadia km krdi h ..narme wale kheta che
Waheguru ji
ਸਰ ਐਕਸੀਅਲ ਨਾਲ ਚੌੜੇ ਪੱਤੇ ਵਾਲੀ ਕਿਹੜੀ ਦਵਾਈ ਵਰਤ ਸਕਦੇ ਹਾਂ?
Algrip
ਐਕਸੀਆਲ਼ ਨਾਲ 2 4 D 38% ਮਿਕਸ ਕਰ ਸਕਦੇ ਅ ?
Yes
DBW 222 te shagun 21 11 kar sakde ??
Hm
Okay
Two 4d 58% v kar skde aa ji
38% kro 200-250 ml
Mai keti bai 58 % wali bhut wdia result te knk nu v koi nuksan nhi krdi a
@@gurjeetbhullar4217 ਬਾਈ ਡੋਜ ਕਿੰਨੀ ਪਾਈ ਏਕੜ ਦੀ
@@bhindersingh4676 bai 250 toh 280 gram tkk payi aa bs
@@gurjeetbhullar4217 🙏🙏
🙏🙏🙏🙏
👏
Sir g 24d 58% dose bare daso
400 ml acre di
Mai 250 gram keti bhut wdia reault milya bai
ਸਰ ਹਰ ਸਾਲ 32 ਤੋ 35 ਦਿਨ ਤੇ ਪਹਿਲਾ ਪਾਣੀ ਲਗਾਉਦੇ ਆ ਕਣਕ ਭਰਦੇ ਭਰਦੇ 40 ਦਿਨ ਦੀ ਹੋ ਜਾਦੀ ਆ ਫਿਰ 5 ਦਿਨ ਪੈਰ ਨੀ ਖੱੜਦਾ ਫਿਰ ਗੂੱਲੀ ਡੰਡੇ ਵੱਡਾ ਹੋ ਜਾਦਾ ਫਿਰ ਪੂਰਾ ਕਟਰੋਲ ਨੀ ਮਿਲਦਾ ਇਸ ਵਾਰ ਕਣਕ ਨੂੰ ਪਹਿਲਾ ਪਾਣੀ 25 ਦਿਨ ਦੀ ਨੂੰ ਸੁਰੂ ਕਰ ਦਿੱਤਾ
Guli danda control ho gya ja nhi
ਬਾਈ ਯੂਰੀਆ ਦੇ ਇੱਕ ਗੱਟੇ ਚ 250 ਗਰਾਮ ਸਨਕੋਰ ਪਾਣੀ ਲਗਾਉਣ ਤੋ 2 ਦਿਨ ਬਾਅਦ ਪਾਈ ਸੀ ਗੂੱਲੀ ਡੰਡਾ 100% ਚੋ 70% ਕਟਰੋਲ ਹੋ ਗਿਆ ਛੋਟਾ ਨਦੀਨ ਤਾ ਸੁੱਕ ਗਿਆ ਥੋੜਾ ਵੱਡਾ ਨਦੀਨ ਰਹਿ ਗਿਆ ਉਹ ਵੀ ਪੀਲਾ ਪੈਕੇ ਰੁਕ ਗਿਆ
2 4D ਤੇ Algrip ਦੋਨੋ ਪਾ ਸਕਦੇ ਹਾ
Palak vasty24d 58.
2,4,D 58% ਝਾੜ ਤੇ ਅਸਰ ਤਾ ਨੀ ਪਾਉਦੀ
58% ta recommend hi ni kanak te
24d 38% ja 80% warto