5 ਪਾਠ ਚੌਪਈ ਸਾਹਿਬ ਸੁਣ ਲਓ ਰੁੱਕੇ ਕੰਮ ਬਣਨਗੇ ਕਾਰੋਬਾਰ ਵਿੱਚ ਵਾਧਾ ਹੋਵੇਗਾ,ਬੱਚਿਆਂ ਨੂੰ ਕਾਮਯਾਬੀ ਮਿਲੇਗੀ,Chaupai

Поділитися
Вставка
  • Опубліковано 16 чер 2024
  • 5 ਪਾਠ ਚੌਪਈ ਸਾਹਿਬ ਸੁਣ ਲਓ ਰੁੱਕੇ ਕੰਮ ਬਣਨਗੇ ਕਾਰੋਬਾਰ ਵਿੱਚ ਵਾਧਾ ਹੋਵੇਗਾ,ਬੱਚਿਆਂ ਨੂੰ ਕਾਮਯਾਬੀ ਮਿਲੇਗੀ,Chaupai
    💥💥💥💥➖➖ Chopai Sahib ➖➖💥💥💥
    ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਆਪਾ ਗੁਰਬਾਣੀ ਸ਼ਬਦ ਨਾਲ ਜੁੜੀਏ ਤੇ ਆਪਣਾ ਜੀਵਨ ਸਫਲਾ ਕਰੀਏ , ਬਾਣੀ ਵਿੱਚ ਬਹੁਤ ਸ਼ਕਤੀ ਹੈ ਸਾਡੇ ਸੱਭ ਦੁੱਖ, ਦਰਦ, ਕਲੇਸ਼, ਰੋਗ ਦੂਰ ਹੋਣਗੇ
    ਜੇਕਰ ਅਸੀ ਸੱਚੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਪੜ੍ਹੀਏ ਸੁਣੀਏ
    ਅਕਾਲ ਪੁਰਖ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਉਸ ਪਰਮਾਤਮਾ ਨਾਲ ਇਕ ਮਿੱਕ ਹੋਣ ਦਾ ਮੌਕਾ ਮਿਲਿਆ ਹੈ ਸਾਨੂੰ ਆਓ ਬਹਿਮਾ ਭਰਮਾ ਤੋਂ ਨਿਕਲੀਏ ਸਮਾਂ ਖਰਾਬ ਨਾ ਕਰੀਏ ਉਸ ਵਾਹਿਗੁਰੂ ਜੀ ਦੀ ਇਲਾਹੀ ਬਾਣੀ ਪੜ੍ਹੀਏ ਤੇ ਸੁਣੀਏ ਕ੍ਰਿਪਾ ਕਰਕੇ ਸੰਗਤ ਜੀਓ ਸਾਡੇ UA-cam channel ਨੂੰ ਸਬਕ੍ਰਾਈਬ ਜਰੂਰ ਕਰ ਲੈਣਾ ਤੇ ਤਾਂ ਜੋ ਤੁਸੀ ਹਰ ਰੋਜ਼ ਗੁਰਬਾਣੀ ਸਰਵਣ ਕਰ ਸਕੋ ਤੇ ਆਪਣੇ ਪਰਿਵਾਰ ਦੋਸਤਾਂ ਮਿੱਤਰਾ ਨੂੰ ਵੀ ਗੁਰਬਾਣੀ ਦੀਆਂ ਵੀਡੀਓ ਜਰੂਰ ਸ਼ੇਅਰ ਕਰਨਾ ਤਾ ਜੋਂ ਉਹ ਵੀ ਗੁਰਬਾਣੀ ਦਾ ਅਨੰਦ ਮਾਣ ਸਕਣ l
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    🙏🙏🙏🙏🙏🙏🙏🙏🙏🙏🙏🙏🙏
    #chopai #chaupai #dasamgranth
    #gurugobindsinghji #lyrics #lyricvideo
    #punjabi #gurmukhi #gurbani #shabad
    #path #bhai #granthi #gurugranthsahibji
    #chopaisahib #chaupaisahib #dasamgurudibani #dasambani #nitnem
    #nitnemchaupaisahib #nitnempath
    #lyric #lyricsvideo #lyrical #5path
    #amritvela #amritbaani #ਚੌਪਈ #ਪਾਠ #ਸ਼ਬਦ
    #ਸ਼ਬਦਗੁਰਬਾਣੀ #ਭਾਈ #ਚੋਪਈਸਾਹਿਬ #ਨਿੱਤਨੇਮ
    #shabadgurbani #bani #waheguru
    #simran #jaap #ilahi #bani #baba
    #babadeepsinghji #sikh #chopehra
    #chopehralive #sukhshanti

КОМЕНТАРІ • 5

  • @MangaManga-jp5hq
    @MangaManga-jp5hq 11 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BhaiGurjitSinghSarhaliwale
    @BhaiGurjitSinghSarhaliwale 11 днів тому +1

    🙏 ਵਾਹਿਗੁਰੂ ਜੀ 🙏

  • @MangaManga-jp5hq
    @MangaManga-jp5hq 11 днів тому +1

    7:52 ❤😊 ਧੰਨਵਾਦ ਜੀ ਕੀ ਫਤਹ ਮਹਾਰਾਜ ਰਕਸ

  • @Gurbanishabadkirtan92
    @Gurbanishabadkirtan92 11 днів тому +2

    Waheguru ji

    • @karamjeetkaur9283
      @karamjeetkaur9283 9 днів тому

      satnam shri wahaguru ji wahaguru ji satnam shri wahaguru ji satnam shri wahaguru ji sab tha balla karo ji sab thay dukh door karo ji satnam shri wahaguru 😊