😢😢😢रोना आई जा रहा एह गीत सुन के । Very Blessed yr❤ Mai ik Music Teacher ha , Menu jaldi kuj pasand nhi aunda , Par mai har Roz apne free time ehi song sun da ❤
ਸੱਚੀ ਮੇਰਾ ਤਾ ਦਿਲ ਕਰਦਾ song bar bar ਸੁਣੀ ਜਾਵਾ ਕਿਉੰਕਿ ਸ਼ੁਣ ਕੇ avi ਲੱਗਦਾ ਜਿਵੇਂ ke really life ਹੁੰਦੀ ਆ ਸੱਚੀ ਇਸ song ਦੀ ਕੁੱਝ ਅਲੱਗ ਹੀ greas aa god bless you brother ਤੁਸੀ bhot ਜ਼ਿਆਦਾ blaessd o ji you are really sunper blessed ❤❤❤❤🎉🎉🎉🎉🎉🎉😊😊😊😊😊😊😅😅✝️✝️✝️✝️
I love this song 💕 god bless you brother ❤️ live meeting me bhi bhout beautiful lga pathankot mai jo crused hua tha na vha per jeasus papa humesha apko bless krte rhe ❤️✝️
ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏॽ ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ ਯੂਹੰਨਾ 6:68
Thnku so much for this blessed nd wonderful song Jesus ji 😍🙌🔥🔥🔥🔥✝️🕊️
ਬਹੁਤ ਸੋਹਣਾ ਗਾਇਆ ਬ੍ਰਦਰ, ਮੈਂ ਸਵੇਰੇ ਉੱਠਦਾ ਇਹੀ ਗੀਤ ਸੁਣਦਾ ❤❤
Amen
😮❤
@@sunnysargam8878
😢😢😢रोना आई जा रहा एह गीत सुन के । Very Blessed yr❤
Mai ik Music Teacher ha , Menu jaldi kuj pasand nhi aunda , Par mai har Roz apne free time ehi song sun da ❤
💓🌺🌳❤️💕♥️✝️💐🌹🌷🌸🙏💙💛🧡🍁💮☘️🥰⛪🍄🍄🌼😍🎈☦️🎉🍃🤭😆🌲😊
ਏਹ ਬਚਨ ਮੈਨੂੰ ਬਹੁਤ ਪਿਆਰਾ ਲੱਗਦਾ ਸੀ ਜਦੋ ਸੋਚਦਾ ਸੀ ਹੁਣ ਏਹ song ਮੇ ਗੁਣ ਗੁਨੋਦਾ ਰੈਨਾ ਧੰਨਵਾਦ bro bobby Saab 😊😊God bless you ❤❤❤❤❤
Most Powerful song God bless you brother Bobby ji
Very beautiful ❤❤❤❤❤ excellent brilliant yeshu song boby brother God bless bless bless bless bless you ਦਿਲ ਕਰਦਾ ਮੈਂ ਬਾਰ ਬਾਰ ਇਹ ਗਾਣਾ ਸੁਣੀ ਜਾਵਾਂ ❤❤❤❤❤❤❤❤❤❤ ਮੇਰਾ ਮਨ ਹੀ ਨਹੀਂ ਭਰਦਾ ਪ੍ਰਭੂ ਵੀਰ ਤੈਨੂੰ ਦੁਨੀਆਂ ਦੀਆਂ ਸਭ ਖੁਸ਼ੀਆਂ ਦੇ ਵੇ
Jai masih ki brother ji very nice song
ਸਚ ਮੁਚ ਖੁਦਾ ਜਿਉਂ ਦੀਆਂ ਗੱਲਾਂ ਤੇਰੇ ਕੋਲ ਨੇ ਸੱਚਾਈ ਤੇਰੇ ਕੋਲ ਜੀਵਨ ਤੇਰੇ ਕੋਲ ਰਸਤਾ ਤੇਰੇ ਕੋਲ ਪ੍ਰਭੂ ਅਸੀਂ ਕਿੱਥੇ ਜਾ ਸਕਦੇ ਪਿਤਾ ਨੂੰ ਛੱਡ ਕੇ ਹਾਲੇ ਲੂਈਆ ਹਾਲੇਲੂਈਆ ਹਾਲੇਲੂਈਆ
ਦਿਲ ਨੂੰ ਛੂਹ ਗਿਆ song ❤️God bless u Boby Saab ji✝️🕊️
ਵਾਹ ਜੀ ਵਾਹ ਕਿਆ ਬਾਤ ਹੈ। ਭਜਨ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ
The. Girl
❣️❣️❣️👑
God bless you
❤❤❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
ਸਕੂਨ yeshu tere kol aake hi milda menu hallelujah ❤
Jai Masih di God bless you ਰੂਹ ਬੁਹਤ ਖ਼ੁਸ਼ ਹੋ ਈ ਯਿਸੂ ਬਾਜ਼ ਕੋਈ ਨਹੀਂ 👌👌👌👍👍👍🙏🙏🙏
Bhut sohna bhut hi jyada sona song h bro thanks you lord 🙏✝️✝️ thank you Jesus ✝️✝️✝️✝️✝️❤
ਬਹੁਤ ਹੀ ਸੋਹਣਾ ਗੀਤ ਹੈ ਰੱਬ ਗੌਣ ਵਾਲੇ ਹੋਰ ਆਸ਼ਸ ਦੇਵੇ god bless you 🙏🙏🙏❤️❤️❤️
God bless you veer ji ਪ੍ਰਭੂ ਤੈਨੂੰ ਹੋਰ ਵੀ ਵਧਾਵੇ ਵੀਰੇ amen
Prabhu di blessing bani rahe
, ਬਹੁਤ ਵਧੀਆ ਤੇ ਸੋਹਣਾ ਭਜਨ ਹੈ 😊😊😊😊😊
ਵਾਹ ਜੀ ਵਾ ਤੁਸੀਂ ਤਾਂ ਕਮਾਲ ਕਰ ਦਿੱਤਾ ਪਾ ਜੀ
Yes 💯❤
ਮੇਰੇ ਪਿਆਰੇ ਭਾਈ ਬਹੁਤ ਹੀ ਵਧੀਆ ਭਜਨ ਹੈ ਸੁਣ ਕੇ ਆਨੰਦ ਆ ਗਿਆ
ਮੈਂ ਸਭ ਤੋਂ ਪਹਿਲਾਂ ਇਹ ਗੀਤ ਸੁਣਦੀ ਹਾਂ Jai masih brother ji
Very nice
Jaimasihki
God bless you Sis je
ਜੈ ਮਸੀਹ ਦੀ ਭੈਣ ਜੀ🙏🙏🙏
God bless you ਆਮੀਨ
Jesus bless you more than more brother g
Bahut bahut hi acha worship song
ਸੱਚੀ ਮੇਰਾ ਤਾ ਦਿਲ ਕਰਦਾ song bar bar ਸੁਣੀ ਜਾਵਾ ਕਿਉੰਕਿ ਸ਼ੁਣ ਕੇ avi ਲੱਗਦਾ ਜਿਵੇਂ ke really life ਹੁੰਦੀ ਆ ਸੱਚੀ ਇਸ song ਦੀ ਕੁੱਝ ਅਲੱਗ ਹੀ greas aa god bless you brother ਤੁਸੀ bhot ਜ਼ਿਆਦਾ blaessd o ji you are really sunper blessed ❤❤❤❤🎉🎉🎉🎉🎉🎉😊😊😊😊😊😊😅😅✝️✝️✝️✝️
John 6:68
Then Simon Peter answered him, Lord, to whom shall we go? thou hast the words of eternal life.
hi in pakistan sa@@masih_couple
Really full of blessings 🙏🙏🙏
Real hi a ehe sab brother ji yeshu bare sab kujh
ਪ੍ਰਭੂ ਯਿਸ਼ੂ ਤੁਹਾਡਾ ਧੰਨਵਾਦ ਤੁਹਾਡੇ ਅਗਾਪੇ ਪਿਆਰ ਲਈ ਤੁਹਾਡਾ ਧੰਨਵਾਦ ਸਭ ਨੂੰ ਜੈ ਮਸੀਹ ਦੀ
आश🙏🙏🙏🙏🙏🙏🙏🙏🌻🌻🌻🌻🌻🌻🌻🌻🌻
Hallelujah Hallelujah Hallelujah Hallelujah Hallelujah Hallelujah
God bless you Jesus hallelujah Amen ❤❤❤ ਬਹੁਤ ਹੀ ਸੋਨਾ ਗਾਣਾ ਦਿਲ ਕਰਦਾ ਬਾਰ ਬਾਰ ਸੁਣੋ👌👌🙌🙌🙌 ਪਰਮੇਸ਼ਰ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਆਮੀਨ ਹਾਲੇਲੁਇਆ
Mai ik taras di jaan c 😢, yeshu Nasri ne apnyaaan shalla nal menu rjaya❤️💟⛪✝️✝️✝️✝️✝️✝️💟💟💟
ਬਹੁਤ ਹੀ ਸਕੂਨ ਮਿਲਦਾਂ ਸੁਣ ਕੇ😍😍😍 ਰੂਹ ਖੁਸ਼ ਹੋ ਜਾਣਦੀ ਸੱਚੀ😇😇😇
1p AA mm 😅 2:26 2:26 2:27 2:27
ਬਹੁਤ ਸੋਹਣੀ ਅਵਾਜ ਬਾਈ ਪ੍ਰਭੂ ਆਸ਼ੀਸ ਦੇਵੇ ਤੁਹਾਨੂੰ 🙏🙏☦️☦️
ਆਮੀਨ ਆਮੀਨ ਆਮੀਨ ਆਮੀਨ ਆਮੀਨ ਆਮੀਨ ਆਮੀਨ 🎉🎉🎉❤
God bless u brother ji khuddar Tanu bahut barka Devi❤
I'm super blessed, awesome my brother, ( bahut bahut dhanyavaad bhaee bahut achchha)God bless you more - Powerful worship!!!! 🔥🔥🔥🙏🙏🙏
ਪ੍ਰਭੂ ਯਿਸੂ ਮਸੀਹ ਤਾਨੂੰ ਬਲੰਸ ਕਰੈ ਬੜਾ ਸੋਣਾ ਗੀਤ ਜੀ
Very nice ਭਜਨ bro ji God bless you 🙏🙏🙏
Bhut Atmik song super God bless you brother🙌🙏👏👏
ਮੇਰਾ ਦਿਲ ਕਰਦਾ ਗਾਣਾ ਸੁਣੀ ਜਾ ਣਾ
God Bless 💯 You Brother ✝️🛐🥰📖⛪🙇🏻♀️ Very nice Song ✝️💯💎💎💎🕊️🕊️🕊️🔥
Va brother ji god bless you bahut vadia ji
Blessed song borther ji God bless you
ਬਹੁਤ ਵਧੀਆ ਸੋਗ ਆ ✝️✝️✝️ ਪਰਮੇਸ਼ੁਰ ਤੁਹਾਨੂੰ ਹੋਰ ਜਾਦਾ ਬਲੈਸ ਕਰੇ
Jis jis nu ea masih geet acha laga vo boby saab ka liya like kare type amen yesu tuhanu sareya nu Ashish de amen ✝️💖🥰
Amen
Amen
ਯਿਸੂ ਜੀ
Amen.
God bless you brthery❤❤
Rooh nu chooh gaya song
God bless you brother 🙏🏻
Praise the lord 🙌🏻
Bahut piyara song brother ji❤❤
John 6:68
Then Simon Peter answered him, Lord, to whom shall we go? thou hast the words of eternal life.
ਜੈ ਮਸੀਹ ਦੀ
ਬਹੁਤ ਵਧੀਆ ਭਜਨ।
ਖੁਦਾ ਤੁਹਾਨੂੰ ਬਰਕਤ ਦੇਵੇ
Blessed❤…. I Will sing this Sunday… God Bless you Brother ✝️
👍 great
Jai Masih ki ji
Schi ..but heart touching masih song hai rabb sari team nu Ashish dewe hor edaa de bhjn aunde rhng ❤❤❤😊
GOD BLESS YOU BROTHER ❤❤❤❤❤
God is One✨✨✨ Thank you jesue chist👏👏👏👏👏
Very peaceful and beautiful blessed song ❤❤❤❤❤❤❤❤ ameen
Hallelujah hallelujah hallelujah hallelujah Amen ❤❤❤❤
ਸਹੀ ਕਿਹਾ ਹੈ ਕਿ ਇਸ ਭਜਨ ਨੂੰ ਸੁਣ ਕੇ ਮਨ ਖ਼ੁਸ਼ ਹੋ ਰਿਹਾ ਹੈ
Hallelujah 🙌 hallelujah 🙏 hallelujah 🙌 hallelujah 🙌 hallelujah 🙌 hallelujah 🙌 hallelujah 🙌 hallelujah 🙌 hallelujah 🙌
Bahut vadia song sir
Hallelujah praise the lord ♥️😇🙏 very nice song god bless you brother ji ❤❤❤
Amen praise the Lord
I love this song 💕 god bless you brother ❤️ live meeting me bhi bhout beautiful lga pathankot mai jo crused hua tha na vha per jeasus papa humesha apko bless krte rhe ❤️✝️
ਮੈਂ ਤੇ ਬਹੁਤ ਸੁਣਦੀ ਹਰ ਰੋਜ਼ love you lord Jesus Christ ji
❣️❣️🫂🫂Jesus
God bless you 👍 brother 💒 hallelujah 🙌
Bhot khubsurat aawaz. Prmeshwar apko aasish de ...god bless you brother ji🎉🎉🎉🎉
John 6:68
Then Simon Peter answered him, Lord, to whom shall we go? thou hast the words of eternal life.
Veer g bhut vadya song ha Jai mashi ki❤❤❤❤
Very blessed song God bless you brother j 💗
ਬਹੁਤ ਹੀ ਸੋਨਾ ਗਾਣਾ ਦਿਲ ਕਰਦਾ ਬਾਰ ਬਾਰ ਸੁਣੋ
Bhut vdiya song bro ✝️✝️✝️✝️✝️✝️✝️
God bless you brother ji 💗💗🙏🏻🙏🏻🙏🏻🙏🏻🙏🏻🙏🏻🙏🏻🙏🏻🛐🙏🏻🔥🔥🔥 nice song Prabhu ap ko aseesh de 🎉🎉🎉🎉
Dil khush hoi gya brother 💗 god bless you 🙏💕
GOD bless u brother g 🎉🎉🎉
SUPER DUPER BLESSED SONG 😇😇😇😇😇
ਬਹੁਤ ਵਧੀਆ ਗੀਤ ਆ ਜੀ ਸੁਣ ਕੇ ਸਕੂਨ ਮਿਲਿਆ ❤
❤❤ nice Geet ji😊😊
God bless bro 🙏🙏🙏 o hallelujah hallelujah yes Abba amen amen amen 🤲🤲🤲🤲🤲
God bless you brother ji❤
Bahut sohna geet a bro
God bless
B brother 🎉 v . nice 👍
Bahut pyara song God bless you all time bro🤲🤲🤲🙏🙏🤝🤝
Nice song God bless you 🙏🙏🙏🙏❣️❣️❣️❣️
Hallelujah hallelujah thankyou Jesus ❤❤❤
ਮੇਰਾ ਦਿਲ ਵਾਰ ਵਾਰ ਨਾਲ ਗੋਣ ਨੂ ਕਰਦਾ
Amen Jesus hallelujah praise the lord 🙏 🙌
Bohut hi sohna geet
The grace of God be upon you
Verrrrrry guuuud,,,,।।।
Nyyyyyce song g ,,,khuda bless krn tohanu hor ,,, especially Mr, Thomas g ,,,,or Bobby saab ,,....*****✓✓✓✓∆
ਭਾਜੀ ਬਹੁਤ ਵਧੀਆ ਸੌਂਗ ਦਿਲ ਨੂੰ ਸੁਣ ਕੇ ਸੁਕੂਨ ਮਿਲਦਾ ਇਦਾਂ ਲੱਗਦਾ ਜਿਦਾਂ ਸੱਚਮੁੱਚ ਪਰਮੇਸ਼ਵਰ ਸਾਡੇ ਕੋਲ ਔਰ ਸਾਡੇ ਨਾਲ ਨੇ ਸਦਾ ਸਾਡੇ ਨਾਲ ਨੇ ਸਾਡਾ ਖੁਦਾ ਮਹਾਨ
Hallelujah hallelujah hallelujah hallelujah hallelujah hallelujah 🙆🙏🙆👏 thanku jesus christ
Mere jeewan wich kam karn liye
God time is the best time ❤❤
Heart touching song God bless you bro🎉🎉🎉🎉🎉🎉🎉
🙌🥰🥰🥰🤲🤲🤲🤲 parmeshwar aapko brother bahut jyada aage lekar🤗🤲🤗🤗🌹🤗🌹👌👌👌
Skoon ehnu kehnde aa ,sun k sab tension door ❤❤❤ khuda aap kol aa k Beth jande aaa ess time awe feel hunda ❤❤❤ hallelujah
God bless you brother ji very nice song
ਤੈਂਨੂੰ ਛੱਡ ਕੇ ਜਾਵਾਂ ਕਿੱਥੇ ਨਸਰੀ ਕਿਉਂਕਿ ਜਿਉਣ ਦੀਆਂ ਗੱਲਾਂ ਤੇਰੇ ਕੋਲ ਨੇ
ਰੱਖਾਂ ਦਿਲ ਦੀ ਤਿਜੌਰੀ ਵਿੱਚ ਸਾਂਭ ਕੇ, ਹੀਰੇ ਮੋਤੀਆਂ ਤੋਂ ਮਹਿਗੇ ਤੇਰੇ ਬੋਲ ਨੇ
ਤੈਨੂੰ ਛੱਡ ਕੇ ਜਾਵਾਂ ਕਿੱਥੇ .....................
.
1 ਬੰਜਰ ਜ਼ਮੀਨਾਂ ਲਈ ਤੂੰ ਆਇਆ ਸੋਤਾ ਬਣਕੇ
ਸਾਨੂੰ ਵੱਡੇ ਕੀਤਾ ਏ ਤੂੰ ਆਪ ਛੋਟਾ ਬਣਕੇ
ਜੌ ਤਰਸਦੀ ਦੀ ਜਾਨ ਨੂੰ ਰਜਾਉਂਦੀਆਂ ੳਹੋ ਪਾਣੀ ਛੱਲਾਂ ਤੇਰੇ ਕੋਲ ਨੇ
ਤੈਂਨੂੰ ਛੱਡ ਕੇ ਜਾਵਾਂ ਕਿੱਥੇ..............
ਕਿਤੇ ਮੇਰੀ ਰੂਹ ਨੂੰ ਸਕੂਨ ਤੇਰੇ ਬਿਨ ਨੀ
ਤੈਨੂੰ ਵੱਖ ਹੋਕੇ ਯਿਸ਼ੂ ਜੀਣਾ ਮੁਮਕਿਨ ਨੀ
ਬੜਾ ਔਖਾ ਯਿਸ਼ੂ ਤੇਰੇ ਬਿਨਾ ਤੁਰਨਾ, ਮੇਰੇ ਕਦਮ ਤਾਂ ਜਾਂਦੇ ਯਿਸ਼ੂ ਡੋਲ ਨੇ
ਤੈਨੂੰ ਛੱਡਕੇ ਮੈਂ ਜਾਵਾਂ ਕਿੱਥੇ.............
ਪਹਿਲੀ ਅਤੇ ਆਖਰੀ ਉਮੀਦ ਜਿਸੁ ਤੂੰ ਏ
ਥੋਮਸ ਦੇ ਸਭ ਤੋਂ ਕਰੀਬ ਜਿਸੁ ਤੂੰ ਏ
ਐਸੀ ਕੀਮਤ ਝੁਕਾਈ ਮੇਰੇ ਪਾਪਾਂ ਦੀ ਤੂੰ ਸੁਰਗਾਂ ਦੇ ਬੂਹੇ ਦਿੱਤੇ ਖੋਲ੍ਹ ਨੇ
ਤੈਨੁੰ ਛੱਡ ਕੇ ਜਾਵਾਂ ਕਿੱਥੇ.....................
❤❤❤❤❤❤❤ 4:51
4:59 🎉🎉🎉🎉🎉🎉
❤❤
Kya baat hai
Hallelujah hallelujah hallelujah hallelujah🙌🙌🙌🙌 Amen Amen Amen Amen🙏🙏🙏🙏🙏
Aa geet yeshu de bhut krip le janda h mainu GOD Bless you parbhu which sare vadu Amen ✝️✝️
Bahut sundar geet✝️❤
Very very blessed song ❤️..........
Sooo wonderful voice lyrics 🙏🙏🙏🙏
Brother well Come 👏👏👏👏👏👏 heart ❤️ Touch Song 🙌🙌🙌🙌
Hallelujah 🎉🎉🎉🎉 , Praise the lord❤❤❤❤😊😊😊
Bahut hi badhiya bhajan hai brother Prabhu aapko aur Ashish De
ਬਹੁਤ ਸੋਹਣਾ ਲਿਖਿਆ ਗੀਤ ❤❤❤
ਬਹੁਤ ਵਧੀਆ ਭਜਨ ਆ ਵੀਰ ਜੀ ਰੂਹ ਖੁਸ਼ ਹੋ ਗੀ god hoor v blessਕਰੇ
Bahut badhiya song Veer ji god bless you
God bless you brother
Wonderful song
ਮੇਰਾ ਤੇ ਦਿਲ ਕਰਦਾ ਗਾਣਾ ਸੁਣੀ ਜਾਵਾਂ
Same bro ❤
Yss same brother
Same here
Same here brother
Beautifully Sung
Lyrics and composition are awesome
It's true
Bahut vadiya song a bro ❤
Beautiful lyrics with your voice bhai
Superb very nice song hellelujiah glory to lord Jesus Christ