Hello Team. Every actor in this Movie is so so natural. We feel as if we are part of your family. Meri mummy dhindsa ki ha. Unko to apna poora bachpann yaad aa jata hai aapki harr movie dekh kr. ❤ Love u guys. Love u Ishu. ❤❤
Gal nahi bani natak di Pehle three parts de vich tan Jassi. Lovepreet di bhabhi bna diti si and Baad de three parts de vich Jassi. Lovepreet di real sister bna diti
ਜੱਸੀ ਤੇ ਈਸੂ ਦਾ ਵਿਆਹ ਤਾਂ ਦਿਖਾ ਦਿੰਦੇ ਲੱਡੂਆ ਦੇ ਟਾਇਮ ਤੇ ਵੀਡੀਓ ਦਾ ਐਂਡ ਕਰਤਾ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਸੇਵਕ ਸਿੰਘਮਿਸਤਰੀ
ਦੁਰ ਫਿਟੇ ਮੂੰਹ ਇਹੋ ਜਿਹੀ ਮਾਂ ਦਾ ।🎉🎉🎉
ਮਾਂ ਹੀ ਵੈਰਨ ਬਣ ਗਈ ਵਿਚਾਰੀ ਜਸੀ ਦੀ ਕਰਮਾ ਨੂੰ ਕੀ ਦੋਸਂ ਹੈ
ਵਧੀਆ। ਸਟੋਰੀ ਜੀ ਬਹੁਤ। ਹੀ। ਵਧੀਆ। ਐਕਟਿੰਗ ਸਾਰੀ ਟੀਮ ਦੀ ਥੈਕਯੂ। ਜੀ💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐
ਲਵਪ੍ਰੀਤ ਦੇ ਪਾਪੇ ਦਾਂ ਰੋਲ਼ ਸਭ ਤੋਂ ਵਧੀਆ ਲੱਗਾਂ ਬਾਂਕੀ ਐਕਟਿੰਗ ਸਾਰਿਆਂ ਦੀ ਸਿਰਾਂ ਈਸ਼ੂ ਵੀ ਪੂਰਾਂ ਘੈਂਟ ਐਂ
Bina dekhe like my favourite story 😊
ਬੁਹਤ ਸੋਣੀ ਵੳਿਡ ਹੇ
ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ
,
Very very very good ESU ji
Very nice video ji waheguru bless u all team members ji
ਐਦਾਂ ਪਹਿਲੀ ਵਾਰ ਦੇਖੀ ਏ
Very nice 👍👍👍
Bhot soni video aa lovepreet didu ❤❤
ਲਵਪ੍ਰੀਤ ਆ ਤੇਰੀ ਮਾਂ ਨੀ ਹੋਣ ਦਿੰਦੀ ਰਿਸ਼ਤਾ ਤੇਰੀ ਮਾਂ ਨੇ ਹੀ ਭਾਨੀ ਮਾਰੀ ਐ ਇਹੀ ਐ ਭਾਨੀ ਮਾਰਨ ਵਾਲੀ ਕਦੇ ਮਾਂ ਵੀ ਧੀ ਦੇ ਰਿਸ੍ਹਤੇ ਭਾਨੀਮਾਰਦੀ ਹੁੰਦੀ ਐ ਇਹ ਮਾਂ ਨਹੀਂ ਡੈਣ ਐ ਡੈਣ
ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤❤🎉🎉🎉🎉🎉🎉🎉🎉🎉
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👌👍👍👍ਸਾਰਿਆਂ ਨੇ ਆਵਦਾ ਕਿਰਦਾਰ ਬਹੁਤ ਹੀ ਸੋਹਣੇ ਢੰਗ ਨਾਲ ਨਿਭਾਇਆ 👌👌👍👍🙏🙏ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ 🙏🙏🙏ਧੰਨਵਾਦ ਜੀ 🙏🙏❤️❤️❤️❤️❤️
Bahut vadiya story aa Ishu te Lovepreet thodi acting bahut vadiya aa God bless you all members🎉🎉🎉🎉❤❤❤❤
Bhoot khaint story aa❤ saachii bhot vdiyaa aa
Very nice video lovepreet puttthodiaw sariaw video dekh de aw good good ❤❤paramjit kaur mann
Aaj da episode sab to vadiya
ਬਹੁਤ ਵਧੀਆ ਵੀਡੀਓ, ਲਵਪ੍ਰੀਤ,ਸਾਰੀ, ਟੀਮ ਦਾ ਧਨਵਾਦ ਪਰਮਾਤਮਾ ਤਰੱਕੀ ਬਖ਼ਸ਼ੇ
ਬਹੁਤ ਵਧੀਆ ਵੀਡੀਓ ਹੈ ❤❤
Very Very nice video g ❤❤❤❤
ਇਹੋ ਜਿਹੀ ਮਾਂ ਨਾ ਹੋਵੇ ਕਿਸੇ ਦੀ
Very very nice ❤❤❤❤
Very nice video ❤❤
ਇੱਕ ਮਾਂ ਹੋਣ ਦੇ ਬਾਵਜੂਦ ਵੀ ਰਿਸ਼ਤਾ ਨੀ ਹੋਣ ਦਿੰਦੀ ਕੀ ਕਾਰਨ ਏ
Very nice video 📹 Mann usa 🇺🇸
Very nice❤❤❤❤❤❤
❤❤
Nice very bro❤❤❤❤❤
Very very nice video 😊😊😊
Nice video ❤❤❤
Very nice 👍
Saari team bahut vadiya
I love you Ishu veer g❤
ਇਹਦੀ ਤਾਂ ਮਾਂ ਹੀ ਦੁਸ਼ਮਣਬਣ
Bht vdia video
Bhahaut sohni video c g,👍👍👌👌👌❣️❣️❣️❣️💞💞💞💞❣️❣️❣️💖💖💖💖💞💞💞💕💕💖💖💖❤️❤️😍😍😍 ghaint story c g, all' team members great acting ji
Bhot hi jayda vadia lagi story nice acting😂 lovepreet didi di and Uncle ji di😊
Bahut vadiya 👍
❤excellent❤
bad maa
❤❤❤
Lovepreet ji bahut vadiya
Very nice video ❤❤🎉🎉
very nice ji 👌
ਵਧੀਆ ਜੀ।
Bahute Vadiya
ਜੱਸੀ ਦਾ ਵਿਆਹ ਤਾਂ ਦਿਖਾ ਦਿੰਦੇ 😁😁
Awesome story ❤❤❤❤❤super super super super super super super ❤❤❤❤excellent work all team members ❤❤❤❤❤
very nyc and interesting series😍 sari team di acting superb🥰 and very naturally🌸 Best wishes all team❤️ always stay happy☺️♥️
nice g
Very nice ji
Bahut vadiya story aaishu te love preet thodi acting bahutvadiya❤❤
ਬਹੁਤ ਵਧੀਆ ਵੀਡਿਉ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉ਡ😊
ਇਹੋ ਜਿਹੀ ਮਾਂ ਰੱਬ ਕਿਸੇ ਨੂੰ ਨਾ ਦਵੇ ਜਿਹੜੀ ਆਪਣੀ ਧੀ ਦਾ ਘਰ ਖਰਾਬ ਕਰਦੀ ਹੋਵੇ
Nic video lovepreet ji good 👍 ❤❤❤
very nice story to gud ❤🎉✌️
Hello Team.
Every actor in this Movie is so so natural. We feel as if we are part of your family. Meri mummy dhindsa ki ha. Unko to apna poora bachpann yaad aa jata hai aapki harr movie dekh kr. ❤ Love u guys. Love u Ishu. ❤❤
Very nice
👌👌👌👍👍❤️
❤❤❤❤❤❤❤❤❤❤ ਬਹੁਤ ਬਹੁਤ ਧੰਨਵਾਦ ਬੇਟਾ ਲਵਪ੍ਰੀਤ ਕੌਰ ਅਤੇ ਆਪ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਪਿੰਡ ਨੱਤ ਬਲਰਾਜ ਸਿੰਘ
Very nice video
❤❤❤❤❤❤❤
Jassi di ta maa hi khachari h
Nice ending
🙏 part 7 vi jaldi hi dio ji plz tuc bhoot time baad dinda ho agala part ❤❤❤❤❤❤❤❤❤❤❤❤❤❤❤❤😊😊😊😊😊😊😊😊😊😊
Ghuman Wale sare hi page bna ke serial chla rhe Han , Lovpreet bhabo dear gbu sat Sri akal 🙏
ਇਹ ਲਵਪ੍ਰੀਤ ਤੇਰੀ ਭਾਬੀ ਲਗਦੀ ਆ ਜੱਸ
Nice video sis ❤❤❤❤❤❤❤
Very nice 👍👍
❤❤❤❤❤
Bhut soni vodio
👌👌
Thanks siso❤️❤️
❤❤❤❤❤❤❤🎉🎉🎉
Very nice🎉🎉🎉🎉🎉
ਪਰਦਾ ਫਾਸ਼ ਕਰਨਾ ਚਾਹੀਦਾ ਕੁਲਵਿੰਦਰ ਕੌਰ ਲੁਧਿਆਣਾ ਗੂਡ ਮੈਸਜ ਐਕਟਿੰਗ ਬਹੁਤ ਵਧੀਆ
Very nice story
Super super super super super super ❤❤❤
1 part Hor payo plz
Kmini jnani
🎉🎉🎉
Gal nahi bani natak di
Pehle three parts de vich tan Jassi. Lovepreet di bhabhi bna diti si and
Baad de three parts de vich Jassi. Lovepreet di real sister bna diti
शक्ल तो भगवान की दी
पर एक ही सूट, वो भी अपना रंग देख के पहनो
Sachi mam ne boht glt kita👍
👍🙏🏾
Lovepreet di bahut sohna lagda o
❤❤🎉🎉🎉
Sade be hagi aa eda di maa😢
True aa🥵🥵🥵🥵🥵🥵
❤🎉🎉🎉🎉🎉🌾🌲🌧️🚛
Viah vala part v pa do pls
ਲਵਪ੍ਰੀਤ ਝਾੜੂ ਮਾਰਦੀ ਰਹਿੰਦੀ ਆ
ਈਸ਼ੂ ਦੱਸ ਦੇ ਕਿਓ ਡਰਦਾ
Vdia kita naam dsta 😅
Es tra di dalli jnani kirna khusri jnani to bacho kirna khusri jnani kirna khusri jnani
ਵਿਆਹ ਤਾ ਦਿਖਾਅ ਦਿਦੇ ਇਕ ਕਿਸਤ ਹੋਰ ਬਣਾ ਲੈਦੇ ਲਡੂ ਤਾ ਖਾ ਲੈਦੇ
ਐਨੀ ਸਤਾਰਾਂ ਤਾਲੀ ਮਾਂ ਮਾਂ ਹੀ ਧੀ ਦੀ ਦੁਸ਼ਮਣ ਬਣੀ ਬੈਠੀ ਐ ਦੇਹ ਰੱਖ ਨੌਕਰਾਣੀ ਬਣਕੇ ਰਖਣਾ ਚਾਹੁੰਦੀ ਐ ਚੱਠ ਕਿਸੇ ਥਾਂ ਦੀ
ਸਬਜ਼ੀ ਥਲੇ ਲੱਗ ਗਈ ਹੋਊ ਏਨੀਆਂ ਸ਼ੀਟਿਆ ਵੱਜ ਗੀਆਂ 😃😃
Mom bet
Ji ani jaldi kyo and kita aa ji 🙏 tuc Jassi di sohara ghar di life vi dikhao ji plz