Babbu Maan - Ranjit Bawa - Happy Raikoti - Jasbir Jassi Big Announcement on Farmer Protest

Поділитися
Вставка
  • Опубліковано 12 вер 2024
  • Babbu Maan - Ranjit Bawa - Happy Raikoti - Jasbir Jassi Top Punjabi Singer Meeting on Farmer Protest
    Punjabi Singer Ranjit Bawa - Harbhajan Maan - Babbu Maan - Amitoj Maan - Happy Raikoti - Jasbir Jass LIVE Meeting On Farmer Protest at Delhi Singhu Border - Kundli Border - Tikri Border - Ghazipur Border.
    Babbu Maan Delhi LIVE Speech - Babbu Maan Delhi Farmer Protest LIVE - Babbu Maan Singhu Tikri Ghazipur Kundli Border LIVE Video. Babbu Maan LIVE Stage Delhi Singhu Border. Babbu Maan Viral Video Delhi Border Kisan Farmer Protest Andolan.
    Punjab Farmer Kisan Tractor Rally - Indian Farmer Tractor March Rally Delhi Border - Kundli Border - Tikri Border - Singhu Border - Singhu Border - Ghazipur - Farmer Leader Live - Babbu Maan Live Kundli Singhu Tikri Border LIVE Speech - Farmer Law Bill.
    Cine Punjabi is purely an entertainment channel that is well known for its entertainment coverage. We are followed by a huge audience on various social media platforms. You can find us on UA-cam, Facebook, Instagram. We are familiar with the guidelines which are issued by UA-cam and we strictly follow them.
    Facebook Link: / ​​
    Instagram: / cinepunjabii
    © Rozana Spokesman

КОМЕНТАРІ • 891

  • @JagdeepSingh-iq7rp
    @JagdeepSingh-iq7rp 3 роки тому +21

    ਹਰਭਜਨ ਮਾਨ ਅਤੇ ਬੱਬੂ ਬਾਈ ਤੁਹਾਡਾ ਸਾਰਿਆ ਦਾ ਏਕਾ ਦੇਖ ਕੇ ਇੰਝ ਲਗਦਾ ਜਿੰਮੇ ਸਾਰਾ ਪੰਜਾਬ ਇੱਥੇ ਬੈਠਾ ਹੋਵੇ

    • @DHALIWAL303
      @DHALIWAL303 Рік тому

      Andhbhagat na bno bai jidi tu gal boli a ehna lai eh ene joge ha ni

  • @davindersharma7939
    @davindersharma7939 3 роки тому +69

    ਸਾਰੇ ਕਲਾਕਾਰ ਵੀਰਾਂ ਦਾ ਦਿਲੋ ਧੰਨਵਾਦ.....

    • @KulwantSingh-il4pp
      @KulwantSingh-il4pp 3 роки тому

      Bhravo ego prolam bahut aa isda hal brean vashkarna chahida Tuhadi tansion nu slam

  • @pritamsingh3273
    @pritamsingh3273 3 роки тому +9

    ਕਲਾਕਾਰ ਵੀਰਾਂ ਦਾ ਬਹੁਤ ਵਧੀਆ ਉਪਰਾਲਾ ਹੈ
    ਅੱਜ ਲੋੜ ਹੈ ਇਹੋ ਜਿਹੀ ਸੋਚ ਇਹੋ ਜਿਹੇ ਆਗੂਆਂ ਦੀ ਵਾਹਿਗੁਰੂ ਭਲੀ ਕਰੇਗਾ

  • @ravi_____
    @ravi_____ 3 роки тому +41

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਰੱਬਾ ਮੇਰਿਆ ਮੇਹਰ ਕਰੇ ਸਭ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @AmrikSingh-pi3tc
    @AmrikSingh-pi3tc 3 роки тому +126

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @parmindersingh4513
      @parmindersingh4513 3 роки тому +3

      ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @buntyrabari2472
      @buntyrabari2472 3 роки тому

      Kissan majdoor ekta jindabad

  • @parminderkaur9480
    @parminderkaur9480 3 роки тому +6

    ਧੰਨਵਾਦ ਮੇਰੇ ਕਲਾਕਾਰ ਵੀਰੋ । ਤੁਸੀਂ ਫਿਰ ਕਿਸਾਨਾਂ ਨੂੰ ਇਕ ਕਰਨ ਲਈ ਬਹੁਤ ਚੰਗੀਆ ਕੀਤੀਆਂ। ਧੰਨਵਾਦ ਜੀ ਕਿਸਾਨ ਏਕਤਾ ਜਿੰਦਾਬਾਦ 🙏🙏🙏🙏👍

  • @BalwinderSingh-hy1ok
    @BalwinderSingh-hy1ok 3 роки тому +78

    ਦੋ ਗੁਜਰਾਤੀ ਦੇਸ ਵੇਚ ਰਹੇ ਨੇ ਦੋ ਗੁਜਰਾਤੀ ਦੇਸ ਖਰੀਦ ਰਹੇ ਨੇ ਬੀਜੇਪੀ ਤਿਰੰਗਾ ਯਾਤਰਾ ਕਢ ਕੇ ਜਨਤਾ ਨੂੰ ਦੇਸ ਭਗਤੀ ਸਮਝਾ ਰਹੀ ਆ

    • @harmankalra2127
      @harmankalra2127 3 роки тому +10

      veere do gujrati desh lutt ke bhaje v ne..vijay malya te nirav modi

    • @devilnakhro9899
      @devilnakhro9899 3 роки тому

      Kinne k paj len ge ik din ohna da v ptakaa pe jaana

    • @ammyammy8102
      @ammyammy8102 3 роки тому

      Bai ji asi eketa di gall krde aa is lyi ona nu gujrati na kahu gaddar kho

  • @ramlaldasramlaldas163
    @ramlaldasramlaldas163 3 роки тому +94

    ਅਮਿਤੋਜ ਮਾਨ ਬੰਬੇ ਰਹਿ ਕੇ ਵੀ ਪੰਜਾਬ ਦਿੱਲ ਚ ਵਸਾਈ ਬੈਠਾ ਜਰ। ਸਿਰ ਝੁੱਕਦਾ ਇਹਨਾਂ ਸਾਰਿਆਂ ਅੱਗੇ

  • @parmindersinghchauhan9628
    @parmindersinghchauhan9628 3 роки тому +39

    Maan saab 😇🙏🏻🙏🏻
    Kisaan majdoor ekta zindabad 💪🏼

  • @LuckySingh-cf7og
    @LuckySingh-cf7og 3 роки тому +5

    ਵਾਹਿਗੁਰੂ ਜੀ ਮੇਹਰ ਕਰੀਂ

  • @purnimabhattacharya
    @purnimabhattacharya 3 роки тому +54

    A genuine and intelligent discussion by intellectuals led well by Amitoj Mann..👏👏

    • @kuldipsinghgill6711
      @kuldipsinghgill6711 3 роки тому

      Good Ji. Gill Italia 🇮🇹

    • @asangha182
      @asangha182 3 роки тому

      A good initiative. The singers, and actor-director Amitoj Mann have fulfilled their social obligations with this intellectual discussion. Poornima ji, if I'm not mistaken, you were the point person in the production of Hawayein. A good film with a sensitive subject.

    • @purnimabhattacharya
      @purnimabhattacharya 3 роки тому

      @@asangha182 They have all been visiting the borders too and boosting the morale of our farmers there. Everyone is supporting this farmer protest bcoz it is about justice for their rights.

    • @purnimabhattacharya
      @purnimabhattacharya 3 роки тому

      @@asangha182 and Yes, I was the executive producer of Hawayein. Thanks, It was a good film...

  • @nirpalbarn13
    @nirpalbarn13 3 роки тому +49

    Jine v singar kathe hoke suneha de rahe ne bahut changi gall aa

  • @sandeepbali1436
    @sandeepbali1436 3 роки тому +4

    ਐਸ ਤਰ੍ਹਾਂ ਦੀਆਂ ਮੀਟਿੰਗਾਂ ਨੂੰ ਜਾਰੀ ਰੱਖੋ ਬਾਈ ਜੀ
    ਮਹੋਲ ਖਰਾਬ ਨਹੀਂ ਹੋਵੇਗਾ 🙏🙏🙏🙏🙏🙏

  • @Ranveer_sangha03
    @Ranveer_sangha03 3 роки тому +10

    Kive ehna da sab da dhanwaad kita jaave
    Ehna sohna kaam jo ho reha
    Waheguru mehar rakhan

  • @harjindersingh3375
    @harjindersingh3375 3 роки тому +19

    ਵਾਹਿਗੁਰੂ ਜੀ🙏

  • @gurpreetdhandli8389
    @gurpreetdhandli8389 3 роки тому +157

    ਬੱਬੂ ਵਾਈ ਨਦੋਲਨ ਨੂੰ ਤੁਸੀ ਸਾਭੋ,ਤੁਹਾਡੀ ਗੱਲ ਮਨਦੇ ਨੇ ਨੌਜਵਾਨ

  • @Shayarsartaj1234
    @Shayarsartaj1234 3 роки тому +41

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 💪💪

  • @jagdeepbhullar5830
    @jagdeepbhullar5830 3 роки тому +41

    Babbu maan ji

  • @mandeepkaur-uj6fk
    @mandeepkaur-uj6fk 3 роки тому +16

    Punjabi singers are playing an important role in this protest💪💪💪

  • @gurjantsandhu8305
    @gurjantsandhu8305 3 роки тому +1

    ਬਈ ਬਾਬੂ ਮਾਨ ਜੀ ਬਿਲਕੁੱਲ ਸਹੀ ਕਿਹਾ ਤੁਸੀਂ ਮੈ ਗਰੀਬ ਬੰਦਾ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਿਰ ਆ ਜੀ ਮੇਰਾ ਦੁਨੀਆਂ ਵਿੱਚ ਕੋਈ ਵੀ ਨਹੀਂ ਤੁਸੀਂ ਮੇਰਾ ਰੱਬ ਓ ਅਤੇ ਕਿਸਾਨਾਂ ਦੇ ਲਈ ਮੈ ਹਮੇਸ਼ਾ ਹਾਜਿ਼ਰ ਹਾ

  • @HardeepSingh-zo6qq
    @HardeepSingh-zo6qq 3 роки тому +2

    ਵਾਹਿਗੁਰੂ ਮੇਹਰ ਕਰੋ ਸਾਰਿਆ ਪਰਵਾਰ ਨੂੰ

  • @shelasingh4483
    @shelasingh4483 3 роки тому +172

    जिस आंदोलन मे इतना लंगर ओर हमेशा वाहेगुरु के जयकारे लगे वो कभी आंदोलन खत्म नही हो सकता।

    • @jaggi1260
      @jaggi1260 3 роки тому +2

      Good Vir ji

    • @sunitagoswami329
      @sunitagoswami329 3 роки тому

      Jab chahe hmle krde India pr kisne hqq diya h talware lele kr dhrm k gunde bn jana.
      Democracy m rehna nhi aata kya.

    • @Manindersingh-yc2xw
      @Manindersingh-yc2xw 3 роки тому +4

      @@sunitagoswami329 ..... Brother attack Toh terrorist RSS k gunde kr rahe hai farmers pr ....

    • @ravneetkaur9625
      @ravneetkaur9625 3 роки тому +5

      @@sunitagoswami329 Te jdo tuc vehlad gau maata de naam Te lokkan nu marde o ?
      Tuhanu ni pta democracy Ki a ?
      Jdo tuc Muslims nu zabardasti kehnde o bol hai shree ram o kehdi democracy a vehldo?
      Jdo tuc masjid dhaa dinde o kehdi democracy a?
      Jdo Dalit kudi da rape hunda Te oda raat nu saskaar kr dinde o Chori chori o kehdi democracy a?
      Saale modi te ode bhagtaan ne jaan khaadi a juttiyan de kache

    • @ravneetkaur9625
      @ravneetkaur9625 3 роки тому +6

      @@sunitagoswami329 ahi talwaaran vaale lad de Te marde aaye a sdaa tuhade lyi vehldo
      Jdo langar lggda odon bde vadia lggde tuhanu e talwaran wale saale akirtghan kise thaa de

  • @abykhokhar7655
    @abykhokhar7655 3 роки тому +25

    Ram Ram jii..🙏❤🙏

  • @ManishChaudhary-by3vg
    @ManishChaudhary-by3vg 3 роки тому +3

    Sir
    जाट जट हमेशा एक रहा है
    आम इंसान हमेशा भाईचारे से रहना पसंद करता है
    राजनीति पार्टियों ने धर्म विशेष कुछ संगठनों ने इनको तोड़ने का
    दूर करने का काम किया है
    जहा तक पंजाबी गानों की बात है
    पंजाबी गाने हरियाणा राजस्थान मे (जहा पंजाबी) परिवार ना हो
    वहा भी लोग सुनते है
    हरियाणा राजस्थान में पूरा प्यार मिलता है sir आप सभी को 🙏🙏❤️❤️

  • @rupinderkumar9036
    @rupinderkumar9036 3 роки тому +1

    ਅੱਜ ਇਹ ਗਾਇਕ ਸਿਆਣੀਆ ਗਲਾਂ ਕਰ ਰਹੇ ਨੇ। ਪਰ ਪੰਜਾਬ ਚ ਸਭ ਤੋਂ ਵੱਧ ਜਾਤੀਵਾਦ ਇਹਨਾ ਨੇ ਹੀ ਫੈਲਿਆ ਏ। ਇਕ ਜਾਤੀ ਵਿਸ਼ੇਸ਼ ਦੇ ਹੀ ਗੀਤ ਗਾਏ ਇਨ੍ਹਾਂ ਸਭ ਨੇ।

  • @nanaklikhari8457
    @nanaklikhari8457 3 роки тому

    ਬਹੁਤ ਬਹੁਤ ਧੰਨਵਾਦ ਸਬ ਦਾ ਜੀ ਚੰਗਾ ਮੈਸੇਜ ਦਿੱਤਾ ਸਾਰੇਆ ਨੂੰ

  • @navdeepdhillon0001
    @navdeepdhillon0001 3 роки тому +3

    Babbu maan shab 💙🙏🙏 great thoughts... Thnku all singers

  • @ManjeetKaur-dz4us
    @ManjeetKaur-dz4us 3 роки тому +1

    ਮੋਰਚੇ ਦੀ ਮਜਬੂਤੀ ਗਲਤੀਆਂ ਸੁਧਾਰ ਅੱਗੇ
    ਵਧਣਾ ਜਰੂਰੀ ਹੈ।ਬਹੁਤ ਵਧੀਆ ਵਿਚਾਰ ਵਟਾਦਰਾ
    ਸਾਰੇ ਵੀਰਾਂ ਦਾ ਤਹਿਦਿਲੋਂ ਸਤਿਕਾਰ ਤਹਿਤ ਧਨਬਾਦ।
    ਸਾਝਾਂ ਕਿਸਾਨੀ ਮੋਰਚਾ ਜਿੰਦਾਬਾਦ ਜਿੰਦਾਬਾਦ।✍️✌🙏🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @Itsallinmind-production
    @Itsallinmind-production 3 роки тому +3

    ਪੰਚਾਇਤੀ ਰਾਜ ਕਾਇਮ ਕੀਤਾ ਜਾਵੇ ਪਿੰਡਾਂ ਚ, ਬੱਬੂ ਨੇ ਬਹੁਤ ਵਧੀਆ ਮੁੱਦਾ ਚੁੱਕਿਆ

  • @Smsinghtv
    @Smsinghtv 3 роки тому +1

    भाई जी बहुत-बहुत बढ़िया लगा है वीडियो देखें प्लीज ऐसी वीडियो ऐसे प्रोग्राम और किए जाएं अन्य जो हमारे कलाकार हैं उनसे मीटिंग करी जाए खासकर हरियाणा भाईचारे के लोग के लिए कुछ हरियाणवी कलाकारों की भी इंटरव्यू की जाए प्लीज

  • @raghbirsingh4959
    @raghbirsingh4959 3 роки тому +2

    ਤੁਸੀਂ ਸਾਰੇ ਸਤਿਕਾਰ ਯੋਗ ਹੋ ਇਹ ਮੋਰਚਾ ਜਿੱਤਣ ਤੋਂ ਬਾਅਦ। ਮੇਰੀ ਸੋਚ ਕਹਿੰਦੀ ਹੈ ਕਿ ਅੰਨ੍ਹੇ ਹਜਾਰੇ ਦੇ ਮੰਚ ਤੋਂ ਕੇਜਰੀਵਾਲ ਨੇ ਕਿਹਾ ਸੀ ਜੇਕਰ ਗੰਦ ਸਾਫ ਕਰਨਾ ਹੈ ਤਾਂ ਗੰਦ ਵਿੱਚ ਵੜਨਾ ਪਵੇਗਾ ਪੰਜਾਬ ਬਚਾਉਣ ਲਈ ਪੰਜਾਬੀਆਂ ਨੂੰ ਹੀ ਲੜਨਾ ਪਵੇਗਾ ।ਕਿਸਾਨਾਂ ਦੀ ਆਪਣੀ ਰਾਜਨੀਤਕ ਪਾਰਟੀ ਬਣਾਉਣੀ ਚਾਹੀਦੀ ਹੈ ਕਿਸਾਨ ਆਪਣਾ ਉਮੀਦਵਾਰ ਦੇਣ ਬਿਨਾਂ ਖਰਚਾ ਕਰਨ ਦੇ ਵੋਟ ਪਾਉਣ ਆਪਣੀ ਸਰਕਾਰ ਬਣਾਉਣ ਇਹਨਾਂ ਰਾਜਨੀਤਕ ਪਾਰਟੀਆਂ ਨੂੰ ਫਿਟਕਾਰ ਕੇ ਦੂਰ ਕਰਨ ਇਹ ਤਾਂ ਤਿੱਪ ਤਿੱਪ ਮੂਤਣਗੇ ।ਹਰੇਕ ਹਲਕੇ ਵਿਚੋਂ ਜਿਸ ਜਿਮੀਂਦਾਰ ਦੇ ਬੱਚੇ ਨੇ ਵੱਧ ਨੰਬਰ ਲੈਕੇ ਕੋਈ ਡਿਗਰੀ ਪ੍ਰਾਪਤ ਕੀਤੀ ਹੋਵੇਗੀ ਓਹੀ ਉਮੀਦਵਾਰ ਹੋਵੇ ਸਿਲੈਕਸ਼ਨ ਦਾ ਵੀ ਰੋਲਾ ਨਹੀਂ

  • @kamalkaur9663
    @kamalkaur9663 3 роки тому +17

    Kina satisfied eh programme, sare ikathey😊🙏🙏🙏💪💪💪💪

  • @user-dr5bo2xg2v
    @user-dr5bo2xg2v 3 роки тому +21

    Please help the farmers 🙏🙏

  • @ronniedhaliwal3821
    @ronniedhaliwal3821 3 роки тому +1

    ਬੱਲੇ ਪੰਜਾਬੀਓ ਜੁਗ ਜੁਗ ਜਿਓ...🚜🚜🚜🚜🙏🙏

  • @jatindertiwana7363
    @jatindertiwana7363 3 роки тому +3

    ਬੱਬੂ ਬਾਈ ਅੰਦੋਲਨ ਨੇ ਅਸੀ ਇੱਕ ਕਰਤੇ ਪਿੰਡਾਂ ਵਿੱਚ ਲੋਕਾ ਪਾਰਟੀ ਬਾਜੀ ਛੱਡ ਕੇ ਇੱਕ ਹੋਗੇ ਹਰਿਆਣਾ ਤਾ ਸਾਡਾ ਛੋਟਾ ਭਰਾ ਪੰਜਾਬ ਹਰਿਆਣਾ ਏਕਤਾ ਜਿੰਦਾਬਾਦ🙏🙏🙏🙏

  • @vickuk1313
    @vickuk1313 3 роки тому +8

    Bhut wadia lagya Saarya nu IKTHE thek ke.. LOVE FROM ENGLAND 👍

  • @BATALA_CHEEMA.california
    @BATALA_CHEEMA.california 3 роки тому +25

    BOLE SOH NIHAL SAT SHRI AKAAL

  • @amritpalkaur417
    @amritpalkaur417 3 роки тому +10

    ਏਨੇ ਜਾਣੇ ਇਕੱਠੇ ਹੋ ਕੇ ਵੀ ਇੱਕ ਇਨਸਾਨ ਨੂੰ ਵੱਖ ਕਰਤਾ ਸਬ ਨੇ ਤੁਸੀਂ ਸਬ ਬਹੁਤ ਇੰਟੈਲੀਜੰਟ ਹੋ ਖਾਸ ਕਰ ਬਾਬੂ ਮਾਨ ਸਾਬ ਜੀ ਤੁਹਾਨੂੰ ਵੀ ਲਗਦਾ ਦੀਪ ਸਿੱਧੂ ਗਲਤ ਇਨਸਾਨ ਆ ਚਲੋ ਮਨ ਵੀ ਲੈਂਦੇ ਆ ਓਹਨੇ ਗਲਤੀ ਪਰ ਮੰਤਵ ਗਲਤ ਨਹੀਂ ਸੀ ਕਦੇ ਵੀ ਕਿੱਸੇ ਇਨਸਾਨ ਦਾ ਏਨੀ ਜਲਦੀ ਬਾਈਕਾਟ ਨਹੀਂ ਕਰਨਾ ਚਾਹੀਦਾ plz ਓਹਦਾ ਵੀ ਸਾਥ ਦੇਇਓ 🙏

  • @ManpreetKaur-cm6qy
    @ManpreetKaur-cm6qy 3 роки тому +7

    ਝੱਡਾ ਨਾ ਨਾਲ ਕੋਈ ਗੱਲਤ ਨਹੀ ਹੋਇਆ ਹੇ ਕਾਮਰੇਡਾ ਨੁੱ ਗੁਰੁ ਸਹਿਬ ਦੇ ਝੱਡੇ ਤੋ ਲਰਜੀ ਹੇ ਫਤਿਹ ਕੇਸਰੀ ਝੱਡੇ ਮਾਲ ਹੋਣੀ ਹੇ ਗੱਲਤ ਕੁਸ ਨਹੀ ਹੋਇਆ ਹੇ

  • @amandeepattri3726
    @amandeepattri3726 3 роки тому +2

    Mere kalakar Bharavo Tuhade Saare Veera Diya Bahoot Vadhiya Galla Sunke Ta Sachi Bai Ji Menu Bahoot Hi Maan Hoya Mere Bharava Ne Sachiya Galla Kittiya Bai Ji Bahoot Bahoot Thanks ਵਾਹਿਗੁਰੂ ਜੀ राम राम जी सभी को

  • @romrogopi2470
    @romrogopi2470 3 роки тому +21

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪

  • @noorgill7123
    @noorgill7123 3 роки тому +15

    I was waiting for this thing👍👍👍🌾🌾🌾 kissan mazdoor ekta zindabaad👍👍👍🙏🙏🙏

  • @manimaan8807
    @manimaan8807 3 роки тому +1

    ਵੀਰ ਜੀ ਹਾਂ ਬੁਹਤ ਵਧੀਆ ਸੋਚ ਐ ਕਿਸੇ ਵੀ ਚੀਜ ਦੀ ਕੋਈ ਵੀ ਕਮੀ ਨਾ ਆਵੇ ਰੱਬ ਸੋਨੂੰ ਖੁਸ ਰੱਖੇ

    • @manimaan8807
      @manimaan8807 3 роки тому +1

      ਵਾਹਿਗੁਰੂ ਜੀ ਫਹਤੇ ਬਖਸੇ

  • @gurwindersandhu1737
    @gurwindersandhu1737 3 роки тому +6

    ਬਾਈ ਕਦੇ ਗਾਉਣ ਵਾਲੇ ਵੀ ਨੀ ਇਕੱਠੇ ਬੈਠੇ ਸੀ ਤੁਸੀਂ ਅੱਜ ਬੈਠੇ ਆਂ, ਚੰਗੇ ਸੰਕੇਤ ਆ

  • @harrysingh6380
    @harrysingh6380 3 роки тому +1

    ਬਹੁਤ ਹੀ ਚੰਗੇ ਵਿਚਾਰ ਨੇ ਜੀ

  • @satnamdhillon8790
    @satnamdhillon8790 3 роки тому +2

    ਬਾਈ ਕਮਾਲ ਇਹੀ ਐ ਵਾਹਿਗੁਰੂ ਜੀ ਦੀ ਕਰਾਮਾਤ ਐ।ਅੰਦੋਲਨ ਚੜਦੀ ਕਲਾ ਵਿੱਚ ਐ
    ਸਾਨੂੰ ਮਾਣ ਹੈ ਤੁਹਾਡੇ ਤੇ

  • @JAGJEETSINGH-ql2jz
    @JAGJEETSINGH-ql2jz 3 роки тому +1

    ਬੱਬੂ ਮਾਨ ਨੂੰ ਬੇਨਤੀ ਹੈ ਕਿ ਤੁਸੀਂ ਆਪ ਸੰਭਾਲੋ ਮੋਰਚਾ, ਅਸੀਂ ਦਿੱਲੀ ਬੈਠੇ ਹਾਂ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ, ਵਾਰੀ ਨਾਲ ਸਿੰਗਰਾ ਦੀ ਡਿਊਟੀ ਲਾਈ ਜਾਵੇ, ਜੇ ਅੰਦੋਲਨ ਜਿੱਤ ਵੱਲ ਲਿਜਾਣਾ, ਅਸੀਂ ਦਿੱਲੀ ਬੈਠੇ ਸਿੰਗਰਾ ਦਾ ਸਾਥ ਡਟ ਕੇ ਦੇਵਾਂਗੇ

  • @manjitsinghcheema2003
    @manjitsinghcheema2003 3 роки тому +2

    ਬਹੁਤ ਵਧੀਆ ਉਪਰਾਲਾ ਜੀ। ਸਾਰਿਆਂ ਨੂੰ ਕੱਠੇ ਰੱਖੋ ਜੀ। ਹੁਣ ਤਾਂ ਸਰਕਾਰ ਪੱਤਰਕਾਰਾਂ ਦੁਆਲੇ ਵੀ ਹੋ ਗਈ ਹੈ ਜੀ। ਜੇਕਰ ਸਾਰੇ ਵਰਗ ਕੱਠੇ ਹੋ ਜਾਣ ਤਾਂ ਦਿੱਲੀ ਬਿਲਕੁਲ ਵੀ ਦੂਰ ਨਹੀਂ।

  • @BaljitKaur-gg6os
    @BaljitKaur-gg6os 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏🤝👍

  • @cheemagagan3948
    @cheemagagan3948 3 роки тому +10

    ranjit veer babu maan veer te baki sab nu meri request aa ki deep sidhu 22 te lakhe veer te hor veera di tusi sare help kro

  • @BaljitSingh-kf4nf
    @BaljitSingh-kf4nf 3 роки тому +6

    salut bhaji tahanu sareya nu

  • @Cammy-z6y
    @Cammy-z6y 3 роки тому +10

    Babbu Maan ji Nice 🥰

  • @sahibakaur8041
    @sahibakaur8041 3 роки тому +7

    Waheguru Meher kare 🙏🏼🙏🏼

  • @ekroopsingh8195
    @ekroopsingh8195 3 роки тому +4

    Well done Viro, or Bai Ji or Bhai Ji keep it up. We are all one.

  • @jatinderkajjal5842
    @jatinderkajjal5842 3 роки тому

    Sare Mann te sare singer vekh ke bahut khushi oooeee ji dillo pyar

  • @abykhokhar7655
    @abykhokhar7655 3 роки тому +26

    Jai Jawan Jai Kissan..💪🏻💪🏻💪🏻💪🏻

  • @summitsaini8102
    @summitsaini8102 3 роки тому +10

    Jai shri ram jai jai shri ram.
    Waheguruji da khalsa Waheguruji fateh.
    Inshahallah.
    Upper wale par k hath rakh do faisla waqt btayega sab.

  • @ravikaila4863
    @ravikaila4863 3 роки тому +2

    ਜੈ ਜਵਾਨ-ਜੈ ਕਿਸਾਨ🇮🇳🇮🇳🇮🇳🇮🇳🇮🇳🇮🇳🇮🇳🇮🇳👌🏻👌🏻👌🏻🙏🏻🙏🏻

  • @pankajchoudhary7213
    @pankajchoudhary7213 3 роки тому +20

    Kishan zindabad 👍👍👍👍🙏👍🙏🙏🙏🙏

  • @garygill7606
    @garygill7606 3 роки тому +8

    I’ve only watched about half the video but it’s crystal clear that Babbu Mann is most educated about the entire issues. It shows he is well read . Please please read more books when ever one can .

  • @gurindergill8538
    @gurindergill8538 3 роки тому +10

    Waheguru ji mehar kro

  • @japrandhawa9792
    @japrandhawa9792 3 роки тому

    Very good vechar waheguru waheguru waheguru waheguru waheguru waheguru waheguru ji

  • @JaswinderSingh-yg1ck
    @JaswinderSingh-yg1ck 3 роки тому

    Very veer ji babbu maan ji ਤੁਹਾਡੀ ਗੱਲ ਮੰਨਦੇ ਨੇ ਸਾਰੇ ਤੁਸੀ ਅੱਗੇ ਹੋ ਕੇ support kro ji

  • @sukhpinderkaur3616
    @sukhpinderkaur3616 3 роки тому +5

    Jionde vasde rho veero.kisan ekta zindabad.waheguru ji mehar kareo sab te🙏🙏

  • @harshdeep4421
    @harshdeep4421 3 роки тому +21

    👌👌👌kisaan ekta zindabad

  • @surindersingh2812
    @surindersingh2812 3 роки тому +24

    Punjab haryana ekta zindabaad

  • @paramjitsingh6798
    @paramjitsingh6798 3 роки тому +3

    Kisaan Majdoor Ekta Zindabaad 🙏🙏🙏🙏🙏🙏 Babbu maan Saab ❤️

  • @daljitsingh8447
    @daljitsingh8447 3 роки тому

    Jindabad Punjabi jindabad ekta jindabad kisaan jindabad ekta

  • @jasvindersingh3223
    @jasvindersingh3223 3 роки тому

    WAHEGURU ji MEHER krn aap ji di jodiyn beni rvn ji

  • @SewakS108
    @SewakS108 3 роки тому +1

    Jaikara paun ahari da.. bol sache darbar ki jai

  • @surjeetrandhawa5558
    @surjeetrandhawa5558 3 роки тому +2

    bhut wdhiya talk c🙏🙏. thanks a lot for all of u🙏

  • @gaganheer2465
    @gaganheer2465 3 роки тому +35

    Do not prioritize the politicians just treat them they are servant not VIP

    • @Ranveer_sangha03
      @Ranveer_sangha03 3 роки тому

      Exactly but in india gulaami bohut ander tak pehla jaa chuki hai
      Punjabi hi han jo chubne sab nu kyu ki
      Uhna nu 70 loka nu gulaami hi pasand hai

  • @jotpadda2473
    @jotpadda2473 3 роки тому +2

    Punjab has hope from all of u
    Give your 200%
    Current situation need u all

  • @manpreettiger7200
    @manpreettiger7200 3 роки тому +2

    Waheguru ji mehar rakheo🙏

  • @sukhpaldhaliwal6099
    @sukhpaldhaliwal6099 3 роки тому

    ਬਹੁਤ ਵਧੀਆ ਕੀਤਾ ਬੱਚਿਓ ਸਭ ਤੋਂ ਬਹੁਤ ਸੋਹਣੀ ਗੱਲ ਤੁਸੀਂ ਉਹ ਗੱਲ ਨਹੀਂ ਦੁਹਰਾਈ ।ਦੁਹਰਾਈ ਵੀ ਨਹੀਂ ਜਾਣੀ ਚਾਹੀਦੀ

  • @gursharankaur9125
    @gursharankaur9125 3 роки тому +2

    V nice views,👍keeep it up,god bless u all nd always🙏🙏🙏🙏🙏

  • @sultanalikhan3035
    @sultanalikhan3035 3 роки тому +1

    Babu man very good soch

  • @rbgz99999
    @rbgz99999 3 роки тому

    ਜ਼ਮੀਰ ਜਿਹਨਾ ਦੇ ਜਾਗਦੇ
    ੳੁਹ ਕਦੇ ਨੀ ਹਾਰਦੇ
    ਏਕੇ ਵਿੱਚ ਹੀ ਬਲ ਭਿੰਦਰਾ
    ਰਲ਼ ਬੈਠੋ ਵਿੱਚ ਪਰੀਵਾਰ ਦੇ
    ਬਹੁਤ ਹੀ ਸੁਚੱਜੇ ਢੰਗ ਨਾਲ ਸਾਰੇ ਭਰਾਵਾਂ ਨੇ ਗੱਲਬਾਤ ਰਾਹੀਂ ਸਭ ਨੂੰ ਬਹੁਤ ਚੰਗਾ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ ਸਭ ਨੂੰ

  • @lovelymaan951
    @lovelymaan951 3 роки тому

    Salute is meeting lai

  • @ravipal3818
    @ravipal3818 Рік тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ ਸਾਬ ਜ਼ਿੰਦਾਬਾਦ ਬਾਕੀ ਸਾਬ ਸਿੰਗਰ ਵੀਰਾ ਨੂੰ satsheri akal ਜੀ ਵਾਹਿ ਗੁਰੂ ਜੀ ਮਹਰ ਕਰਨ ਚੰਗੀ ਸੋਚ ਦੇ ਮਾਲਿਕ ਨੇ ਏ ਲੋਗ ❤❤❤❤❤❤❤❤❤❤❤❤love 😘 uu India Punjab

  • @jagdevbrar6100
    @jagdevbrar6100 3 роки тому +1

    ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਅਤੇ ਹੁਣ ਜੋ ਕੁਝ ਹੋਇਆ ਹੈ ਉਸਨੂੰ ਭੁੱਲ ਜਾਵੋ ਅਤੇ ਡਟ ਕੇ ਦੁਬਾਰਾ ਸੁਰੂਆਤ ਕੀਤੀ ਜਾਵੇ ਔਰ ਤੁਸੀਂ ਸਾਰੇ ਸਤਿਕਾਰ ਯੋਗ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @__navi555
    @__navi555 3 роки тому +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏
    __________________________ਬੇਈਮਾਨ ❣️

  • @daljitsingh8447
    @daljitsingh8447 3 роки тому

    Jaag jo sare hun jindabad ekta love you sare veera nu

  • @sinderpalkaursohi5468
    @sinderpalkaursohi5468 3 роки тому +15

    Jionde vsde rho verreo jdo sade bapu te veere ikatthe hoge fer sanu kahda fikar waheguru mehar kre

  • @JaswinderSingh-yg1ck
    @JaswinderSingh-yg1ck 3 роки тому

    God bless all of ji sare ਕਲਾਕਾਰ ਵੀਰਾ ਨੂੰ

  • @MsSohi
    @MsSohi 3 роки тому

    Boht wdia uprala! Vidya vichari tan parupkari

  • @bikrambath3442
    @bikrambath3442 3 роки тому +14

    Babbu maan amitoj maan Sare maan Sare kalakaar suljhe hoe bande a kisan majdoor ekta zindabad ena di soch di lorh a sab nu man ni chhaidi a

  • @choudharypradeepbhakar1387
    @choudharypradeepbhakar1387 3 роки тому

    Bahut great conversation on the soical topic...kisanektajindabaad 💪💪......love from haryana

  • @Allinone-cu5jl
    @Allinone-cu5jl 3 роки тому +2

    Waheguru mehar kre

  • @balrattatibba5679
    @balrattatibba5679 3 роки тому +4

    *ਸੱਚ ਜਾਣੀ ਸੀਨੇ ਅੱਗ*
    *ਲੱਗੀ ਆ ਹਰੇਕ ਦੇ*
    *ਸਮਝੀਂ ਨਾ ਫਿੱਕੇ ਪੈ ਗਏ*
    *ਅੱਥਰੂ ਟਿਕੈਤ ਦੇ*
    *....✍ਬੱਲ ਰੱਤਾ ਟਿੱਬਾ 🌾🙏🏻*

  • @ranichahal1940
    @ranichahal1940 3 роки тому

    ਜਿਉਦੇ ਰਹੋ ਮੇਰੇ ਵੀਰ ਤੁਸੀ ਸਾਰਿਅਾ ਨੇ ਬਹੁਤ ਸਹੋਣੀਆ ਗੱਲਾ ਕੀਤੀਆ ਤੇ ਸਭ ਕੁਜ ਸਮਜਾ ਦਿੱਤਾ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਵੀਰ ਤੁਹਾਨੂੰ ਸਾਰਿਆ ਨੂੰ

  • @armaansidhuz766
    @armaansidhuz766 3 роки тому +1

    Satnam whagur ji mehar kare

  • @jatinderkaur9958
    @jatinderkaur9958 3 роки тому +5

    Whatever happened on 26th was much much more than expected by any of the leaders and supporters of the morcha,thus everyone is still in shock, I really appreciate you all for the efforts you are putting up to bring everyone back on the track. Thank you a lot and Waheguru ji mehar karan te sab nu chardi kala ch rakan

  • @jasvindersingh3223
    @jasvindersingh3223 2 роки тому

    Good work bro I'm proud Sikh from west utter Pradesh

  • @pinkysingh1123
    @pinkysingh1123 3 роки тому +3

    Changi Soach Uchi Soach.Carry on. Thankyou

  • @darmendrasingh7177
    @darmendrasingh7177 3 роки тому +1

    Waheguru di kirpa naal...

  • @thelegendsidhumoosewala5354
    @thelegendsidhumoosewala5354 3 роки тому +4

    Waheguru ji mehar kare g 🙏
    KISAN ekta jindabad 🙏

  • @BaljitKaur-gg6os
    @BaljitKaur-gg6os 3 роки тому +1

    ਗਾਉਣ ਵਾਲੇ ਵੀਰਾ ਨੂੰ ਬੇਨਤੀ ਹੈ ਤੁਸੀ ਵੀ ਸਹੀ ਨੂੰ ਸਹੀ ਕਹੋ ਤੇ ਗਲਤ ਨੂੰ ਗਲਤ 🙏

  • @pinkysaharan2403
    @pinkysaharan2403 3 роки тому +1

    Kudos to all singers 👍🙏

  • @tarnikaur733
    @tarnikaur733 3 роки тому +4

    Good job all vere