Sahi keha tussi pr jo kismat ch likhya hai o ta ho k rehna ae bahut hi sad story aa bhot aukha ae apne partner to bina zindagi kdni pr kise di dhee di zindagi na barbaad kro uss shotti ji Jaan nhu uss da hakk milna chahida ae waheguru ji kirpa Karan 🙏
ਕਮਲਜੀਤ ਬੇਟੀ ਤੇਰੇ ਵਾਂਗ ਹੋਰ ਵੀ ਧੀਅ ਤੇਰੇ ਵਾਗ ਬਹੁਤ ਦੁਖੀ ਹਨ ਪਰ ਹਿੰਮਤ ਨਾ ਹਾਰੀ ਵਿਆਹ ਨਹੀ ਕਰਵਾਉਣ ਤੇਰੀ ਮਰਜੀ ਪਰ ਅਪਣੀ ਬਚੀ ਨੂ ਪਾਲਣ ਲਈ ਕੋਈ ਨੌਕਰੀ ਜਰੂਰ ਕਰ ਲਵੀ ਮਾਪੇ ਸਦਾ ਨਾਲ ਨਹੀ ਰਹਿੰਦੇ
ਰੱਬ ਏਦਾ ਕਿਸੇ ਨਾਲ ਨਾ ਕਰੇ ਸਭ ਸੁਖੀ ਵਸਣ
ਭਲਾ ਹੋਵੇ,, ਪੁੱਤ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬੇਟਾ ਤੇਰੇ ਤੇ।
ਭੈਣੇ ਮੇਰੀਏ ਮੇਰਾ ਵੀ ਆਹੀ ਹਾਲ ਏ ਪਤੀ ਦੀ ਮੌਤ ਤੋਂ ਬਾਅਦ ਸੱਸ ਸਹੁਰੇ ਨਣਦਾ ਨੇ ਘਰ ਤੋਂ ਬਾਹਰ ਕਰਤਾ ਮੈਨੂੰ ਧੀ ਨੂੰ ਹੁਣ ਪੇਕੇ ਰਹਿਦੀ ਉਹ ਵੀ ਹੁਣ ਬੋਲਣ ਲੱਗ ਪਏ ਨਿਕਲ ਜਾ ਅਸੀਂ ਖ਼ਰਚਾ ਨੀ ਕਰ ਸਕਦੇ 😢😢😢😢😢😢 ਆਪਣੇ ਪਤੀ ਤੇ ਆਪਣੀ ਮਾਂ ਬਿਨ ਕੋਈ ਨਾਹੀਂ ਬਣਦਾ ਮਾਂ ਹੁੰਦੀ ਤਾਂ ਸ਼ਾਇਦ ਦਰਦ ਸਮਝਦੀ😢😢😢😢
Plz reply me
Hlo
@@sukhikajila hji
@@navpreetgill7130 hi
Hlo
ਸੱਚ ਦੱਸਾਂ ਕਿ ਮੇਰੇ ਦੋਸਤ ਦੀ ਲਵ ਮੈਰਿਜ ਸੀ ਓਸਦੀ ਡੈਥ ਹੋ ਗਈ ਔਰ ਓਸਦੀ wife ਨੇ ਮਨਾ ਕਰ ਦਿਤਾ ਕਿ ਮੇ ਬੱਚੇ ਨਾਲ ਜਿੰਦਗੀ ਕੱਢ ਲੈਣੀ ਆ ਪਰ ਮੈ ਮੈਰੇਜ ਨਹੀਂ ਕਰਨੋਨੀ ਤੇ ਉਸ ਨੇ ਬੱਚੇ ਨਾਲ ਜੀਣਾ ਸੂਰੋ ਕਰ ਦਿੱਤਾ ਪਰ ਹੋਇਆ ਇਕ ਦਿਨ ਓਹੀ ਜਿਸ ਦਾ ਦਰ ਸੀ ਪਰ ਕਿਸੇ ਮੁੰਡੇ ਨਾਲ ਓਸਦੀ ਸਾਰੇ ਪਿੰਡ ਮਿੱਟੀ ਪਲੀਤ ਹੋ ਗਈ ਉਹ ਬਹੁਤ ਪਿਆਰ ਕਰਦੀ ਸੀ ਓਸਨੇ ਸ਼ਰੇਆਮ ਘਰ ਕਹਿ ਦਿੱਤਾ ਕੀ ਮੇ ਓਸ ਤੋਂ ਬਿਨਾ ਨਹੀ ਰਹਿ ਸਕਦੀ ਪਰ ਜੋਂ ਸੋਚਿਏ ਸੀ ਕਿ ਏਹਦਾ ਜ਼ਿਦੰਗੀ ਕੱਢਣੀ ਬਹੁਤ ਔਖੀ ਆ ਪਰ plz ਤੁਸੀ ਮੈਰੇਜ ਕਰਵਾ ਲਓ plz ਹਾਲੇ ਜਿੰਦਗੀ ਬਹੁਤ ਵੱਡੀ ਆ plz
ਪੰਜਾਬ ਸਿਆਂ,, ਤੂ ਆਹ ਦਿਨ ਦੇਖਣੇ ਸੀ
Waheguru ji 🙏
ਬਹੁਤ ਧੀਆਂ ਦੁੱਖ ਮਾ ਬਾਪ ਨੂੰ ਨਹੀਂ ਦੱਸ ਦਿਆ ਪਰ ਸਾਰੀ ਉਮਰ ਦੁੱਖ ਝੱਲਦਿਆਂ
Punjab becha huo ke Raha ajj kal tusi ketha huo from Italy
ਵਾਹਿਗੁਰੂ ਜੀ ❤❤
Dee tuhadi story sun k rona aa gya 😢
ਵਾਹਿਗੁਰੂ ਕਿਰਪਾ ਕਰੇ ਬਾਣੀ ਪੜਿਆ ਕਰ ਸਬ ਠੀਕ ਹੋ ਜਾਵੇ ਗਾ
Satnam Waheguru ji
Waheguru ji waheguru ji
🙏ਜੀ
Bhut nice maa a jo aapne lai nai aapne bache lai soch rahi he
😢😢😢😢 ❤🎉 jai mata di ji mata kirpa karan thode te 🙏 🙌 jai mata di
ਭੈਣ ਮੇਰੀਏ ਤੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਸੁਣ ਮੇਰੇ ਵੱਡਾ ਦੀ ਮੌਤ ਹੋ ਗਈ ਅਸੀਂ ਸਾਰੇ ਪਰਿਵਾਰ ਨੇ ਉਸ ਦੀ ਪਤਨੀ ਨੂੰ ਕਿਹਾ ਕੇ ਤੂੰ ਵਿਆਹ ਕਰਵਾ ਸਕਦੀ ਹੈ। ਉਸਨੇ ਕਿਹਾ ਮੇਰੇ ਬੱਚਿਆਂ ਨਾਲ ਜਿਂਦਗੀ ਕੱਢ ਲੈਵਾ ਦੀ। ਪਰ ਲੋਕ ਬਹੁਤ ਮਾੜੇ ਹਨ ਸਾਡੇ ਘਰ ਵਿੱਚ ਕੋਈ ਵੀ ਉਸ ਨਾਲ ਫ਼ਰਕ ਨਹੀਂ ਸੀ ਉਸ ਨੂੰ ਤੇ ਬੱਚਿਆਂ ਨੂੰ। ਅਸੀਂ। ਕਿਸੇ ਵੀ ਚੀਜ਼ ਦੀ ਤੰਗੀ ਨਹੀਂ ਦਿੱਤੀ। ਸਾਡੇ ਪਰਿਵਾਰ ਵਿੱਚ ਸਾਰੀਆਂ ਔਰਤਾਂ ਦੀ ਬਹੁਤ ਬਣਦੀ ਹੈ ਇੱਕ ਦੂਜੀ ਨੂੰ ਭੈਣ ਸਮਝਦੇ ਹਨ। ਮੇਰੇ ਮਾ ਪਿਤਾ ਨੇ ਆਪਣੀ ਧੀ ਸਮਝ ਕੇ ਰੱਖਿਆ ਹੈ। ਉਸ ਦੇ 2ਬੇਟੇ। 12ਸਾਲਤੇ8ਸਾਲਦੇ। ਪਰ ਲੋਕ ਬਹੁਤ ਮਾੜੇ ਹਨ ਉਸਨੂੰ ਗਲਤ ਰਸਤੇ ਤੇ ਤੋਰ ਦਿੱਤਾ। ਸਾਡੇ ਹੀ ਨੌਕਰ ਦੇ ਨਾਲ ਗਲਤ ਹੋ ਗਏ। ਅਸੀਂ ਫੇਰ ਵੀ ਉਸ ਨੂੰ ਕੁਝ ਨਹੀਂ ਕਿਹਾ। ਤੇ ਫੇਰ ਕਿਹਾ ਕੇ ਤੂੰ ਵਿਆਹ ਕਰਵਾ ਲੈ। ਪਰ ਨਹੀਂ ਮੰਨਦੀ। ਅੱਜ ਸਾਨੂੰ। ਮੂੰਹ ਦਖੋਣ ਜੋਗੇ ਨਹੀਂ ਛੱਡਿਆ। ਮੰਨਿਆ ਕੇ ਰੱਬ ਨੇ ਬਹੁਤ ਧੱਕਾ ਕੀਤਾ ਹੈ। ਪਰ। ਨਾ ਬੰਦੇ ਨੂੰ। ਜਨਾਨੀ ਬਿਨਾ ਸਰਦਾ ਹੈ ਨਾ ਜਨਾਨੀ ਨੂੰ ਬੰਦੇ ਬਿਨਾ ਸਰਦਾ ਹੈ। ਮੇਰੀ ਤਾ ਤੈਨੂੰ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਤੂੰ ਵਿਆਹ ਕਰਵਾ ਲੈਣਾ ਚਾਹੁੰਦਾ ਹੈ। ਭੈਣ। ਗਲਤ ਨਾ ਸਮਝ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ
Waheguru ji 💐🌹💐🌹💐🌹🥀🌹
Bhut okha hund Ava rehn duniya ta
So sad 😞😞😞😞 she is very nice girl
Bhut okha putt aa ta jis ta bite de ous nu pata hunda😢
❤❤waheguru ji
Tusi ketha huo
Waheguru ji🙏🏻🙏🏻
ਵਾਹਿਗੁਰੂ ਤੂਹਾਨੂੰ ਚੜਦੀਕਲਾ ਵਿੱਚ ਰੱਖੇ ਕੀ ਇੰਨਾਂ ਦਾ ਨੰਬਰ ਮਿੱਲ ਸਕਦਾ
Sister tusi singapur CHL Jo uthe bhut kuria gyia nale tadi beti di v life set hoju
Haji asi help kar sakde ha,singapore lai
Sister mere naal v same e hoeya,pr mere husband bhut e jyada chngge c,pr mere in-laws ne mere husband di death ton baad mere naal same treat kita
Wmk 🙏
Strong woman ❤❤
Tusi ketha huo
Wmkk🙏🙏
Bahut dukh hoya thadi gall sunke dheea sab Diya sukhi basan rabb kise dhee nu eda da husband na dewe😢😢
Sahi keha tussi pr jo kismat ch likhya hai o ta ho k rehna ae bahut hi sad story aa bhot aukha ae apne partner to bina zindagi kdni pr kise di dhee di zindagi na barbaad kro uss shotti ji Jaan nhu uss da hakk milna chahida ae waheguru ji kirpa Karan 🙏
@@SunnySingh-kt9jo bilkul 💯🙏
Oh my God 😔
Ryt
🙏
So sad jii😢😢😢
Bhana sach aw sas sohra koi nhi sunda butt mod ka ada he kh dinda tu lgya sada batha nu drink krn
God bless you 🙏 ❤❤
Tusi ketha huo
Ni sandh
Waheguru ji
Ihna da pta ਦਸੋ asi help krage puri
Veer ki help kr ਸਕਦੇ tc
Pind kehra ji
May God bless you always beta tu koi job kar aapni bachi nu pal ghar na bath
Ryt
🙏
Koi pind te shar das dya kro😊
🙏🙏🙏😢
😢😢😢😢😢
Ena da no pao Google pay no Help krange
Veer menu bht help di lod aa plz kardo
Bhut aukha hunda
Mam kehra pind tu ho tusi
Hlo didi
Chak bamba
Kehra pind tu ho tusi
Tusi ketha huo
Je aina pyar c fir oh marya kyo jis nu Fikar howe pariwar da oh istrah nahi marda gal koi hor aa
ਗੁਰਬਾਣੀ ਪਰਿਆਂ ਕਰ,
😢
Waheguru Ji kirpa karo sister t Ji 🙏🏼🙏🏼
🙏🙏🙏🙏🙏🙏😢😢😢😢😢😢😢😢😢😢😢
Mere nal v eda hya sister 😢
@@litikasharma1759 Mera Tarn Taran district a
@@JasvirSingh-jf5vy hoya ki tuhade nal
Ketha huo tusi
@@LallygillGill mai Tarn Taran area cho aa
@@litikasharma1759 oh v nashe nal krde c
😢😢😢😢😢😢😢😢😢
Tusi ketha huo
Nasha Kae Ghar tba karda aa😢😢😢😢
Mere v husband di death ho gayi hai mere bete di age six months Aaj two years da ho gaya
Ketha huo tusi
Sad.new
Same story mre di
Pind kahra ji
Batala
Himet na haro ji sab theek ho jao j himet haar gaye koi nhi pushda ji
Ok
Veer kismat baat madiya a
Ma. Singh I. Hey
ਨਸ਼ਾ ਮਜਬੂਰ ਕਰ ਦਿੰਦਾ,addiction
Tusi marriage jaror kravo nhi te 12 year bad bhut pachtavo ge
Di mai mandi tuhanu kafi kuj seha but tuc bolde bhut rude aw
Ok sachi koi apne bre ni dasda husband nu mare hove nu v pandi jndi
Bhan meri v Teri wali halat a
Kiu ji
Tusi ketho ji
Hemet na haro di sab set ho jana meri family vich bhot bdi misaal ha ji jo 13 ,14 saal tu appne bache paal rhia ji dukh huda dekh k ji
Ketha huo tusi
Mra husband haga pr nasha baat karda a
Asha g
Kihto ਤੁਸੀਂ
Batala
Number send Karo
@@KulwinderKaur-bk5gg send Karo apnaa number
Contact karo ji help karaga
😢😢😢😢😢
😢😢😢😢😢😢😢😢😢😢
Waheguru ji
Waheguru ji
Waheguru ji
Waheguru ji waheguru ji
Waheguru ji
Waheguru ji