SHABAD OF HAR || PART 1 || GURBANI FACTS

Поділитися
Вставка
  • Опубліковано 25 січ 2025

КОМЕНТАРІ • 9

  • @sohankang4849
    @sohankang4849 2 роки тому

    ਬਿਲਕੁਲ ਸਹੀ ਲਗਿਆ ਜੀ ।ਧੰਨਵਾਦ ।

  • @ltlifetrends8798
    @ltlifetrends8798 3 роки тому +1

    👍 Great great job Sir Bhai Sahab ji. Thanks for revealing this fact about Holi word HAR , it's repetition in Sri Guru Granth Sahib ji . Tejinder Chahal from Punjab india

  • @arvindgaur7051
    @arvindgaur7051 3 роки тому +1

    We need more people like u

  • @omkarsinghmonu7245
    @omkarsinghmonu7245 3 роки тому

    Beautiful

  • @bsbalbalkohnacanada4209
    @bsbalbalkohnacanada4209 3 роки тому

    Waheguru g ka Khalsa
    Waheguru g ki Fateh ll
    Dhanwadi haan bhai sahib g hura de I

  • @hardeepsinghsivia3373
    @hardeepsinghsivia3373 3 місяці тому

    Please send more videos

  • @omkarsinghmonu7245
    @omkarsinghmonu7245 3 роки тому

    Har

  • @citizen222
    @citizen222 Рік тому +1

    Har is referring to Krishna Supreme Being

  • @sohankang4849
    @sohankang4849 2 роки тому

    ਹਰਿ ਇਕ ਗੁਰ ਹੈ।ਗੁਰ ਤੋਂ ਭਾਵ ਇਕ ਜਪਣ ਯੋਗ ਸ਼ਬਦ,ਜਿਸ ਨੂੰ ਜਪਣ ਨਾਲ ਪਰਮਾਤਮਾ ਦੀ ਸੋਝੀ ਪੈਂਦੀ ਹੈ ।ਹਰਿ ਤੋਂ ਭਾਵ ਹਰ ਇਕ ਵਿੱਚ ਭਾਵ ਕਣ ਕਣ ਵਿੱਚ ਭਾਵ ਸਰਬ ਵਿਆਪਕ ਭਾਵ ਸੰਪੂਰਨ ।ਹਰਿ ਸ਼ਬਦ ਨੂੰ ਮੁਖ ਤੋਂ ਉਚਾਰਣ ਨਾਲ ਜੋ ਹਰਿਧੁੰਨ ਪੈਦਾ ਹੁੰਦੀ ਹੈ ਉਹ ਗੁਰੁ ਹੈ ।ਗੁਰ ਤੋਂ ਭਾਵ ਹਰਿ ਸ਼ਬਦ ਅਤੇ ਗੁਰੁ ਤੋਂ ਭਾਵ ਹਰਿ ਧੁੰਨ ਹੈ ।ਗੁਰ ਅਤੇ ਸਤਿਗੁਰ ਦੋਨਾਂ ਤੋਂ ਭਾਵ ਹਰਿ ਸ਼ਬਦ ਹੈ ।ਇਸੇ ਤਰ੍ਹਾਂ ਗੁਰੁ ਅਤੇ ਸਤਿਗੁਰੁ ਦੋਨਾਂ ਤੋਂ ਭਾਵ ਹਰਿ ਧੁੰਨ ਹੈ ।
    ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ।।
    ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ।।
    ਨਿਮਰਤਾ ਸਹਿਤ ।