Couplets Of Sultan Bahu | Arpan Sandhu | Jeevay Punjab

Поділитися
Вставка
  • Опубліковано 12 вер 2024
  • Song: Couplets Of Sultan Bahu
    Lyrics : Sultan Bahu
    Composition: Traditional
    Voice : Arpan Sandhu 👇
    / @arpansandhu44
    ...
    Video : De.Klassic ( Gurpreet Singh)
    ___________________________________
    ਨਾ ਮੈਂ ਹਿੰਦੂ ਨਾ ਮੈਂ ਮੁਸਲਿਮ
    ਨਾ ਮੈਂ ਮੁੱਲਾ ਕਾਜ਼ੀ ਹੂ
    ਨਾ ਦਿਲ ਦੋਜ਼ਖ ਮੰਗੇ ਮੇਰਾ
    ਨਾ ਸ਼ੌਂਕ ਬਹੀਸ਼ਤੀ ਰਾਜ਼ੀ ਹੂ
    ਨਾ ਮੈਂ ਤੀਏ ਰੋਜ਼ੇ ਰੱਖੇ
    ਨਾ ਮੈਂ ਪਾਕ ਨਮਾਜ਼ੀ ਹੂ
    ਬਾਜ ਵਿਸਾਲ ਰੱਬ ਦੇ ਬਾਹੂ
    ਹੋਰ ਸੱਭਾ ਝੂਠੀ ਬਾਜ਼ੀ ਹੂ।
    ਚੜ੍ਹ ਚੜ੍ਹ ਚੰਨਾ ਕਰ ਰੁਸ਼ਨਾਈ
    ਜ਼ਿਕਰ ਕਰੇਂਦੇ ਤਾਰੇ ਹੂ
    ਸ਼ਾਲਾ ਕੋਈ ਮੁਸਾਫਿਰ ਨਾ ਥੀਵੇ
    ਕੱਖ ਜਿਨ੍ਹਾਂ ਥੀਂ ਭਾਰੇ ਹੂ
    ਗਲੀਆਂ ਦੇ ਵਿੱਚ ਫਿਰਨ ਨਿਮਾਣੇ
    ਲਾਲਂ ਦੇ ਵਣਜਾਰੇ ਹੂ
    ਤਾੜੀ ਮਾਰ ਉਡਾ ਨਾ ਬਾਹੂ
    ਅਸੀਂ ਆਪੇ ਉਡਣਹਾਰੇ ਹੂ।......
    ਦੀਨ ਤੇ ਦੁਨੀਆ ਸਕੀਆਂ ਭੈਣਾਂ
    ਤੈਨੂੰ ਅਕਲ ਨਹੀਂ ਸਮਝੇਂਦਾ ਹੂ
    ਦੋਵੇਂ ਏਕਸ ਨਿਗਾਹ ਵਿੱਚ ਆਵਣ
    ਤੈਨੂੰ ਸ਼ਰਾਂ ਨਹੀਂ ਫਰਮੇਦਾ ਹੂ
    ਜਿਵੇਂ ਅੱਗ ਤੇ ਪਾਣੀ ਥਾਂ ਏਕੇ ਵਿੱਚ
    ਵਾਸਾ ਨਹੀਂ ਕਰੇਂਦਾ ਹੂ
    ਦੋਈਂ ਜਹਾਨੀਂ ਕੁੱਠਾ ਬਾਹੂ
    ਜਿਹੜਾ ਦਾਵਾ ਕੂੜ ਕਰੇਂਦਾ ਹੂ।।
    #sultanbahu #arpansandhu #jeevaypunjab

КОМЕНТАРІ • 71

  • @jagatkamboj9975
    @jagatkamboj9975 2 роки тому +1

    ਵਾਹ ਵਾਹ ਵਾਹ ਕਿਆ ਹੀ ਬਾਤਾਂ ਬੀਬਾ ਜੀ

  • @sunnyvickasdiaries
    @sunnyvickasdiaries 4 роки тому +26

    Great Job for introducing Punjabi Saints to the new Punjabi Generation.
    Kasur, Punjab🇵🇰

    • @JeevayPunjab
      @JeevayPunjab  4 роки тому +1

      Thank you so much! Waqas
      Thank you for giving so much love 🌻🌼♥️

    • @Anmolsingh-rk3wy
      @Anmolsingh-rk3wy 3 роки тому

      Haanji sufis were extraordinary literarary figures par ajj kisse nu kuj lena dena hi nahi apne sabhiyachaar naal

  • @JeevayPunjab
    @JeevayPunjab  4 роки тому +4

    "ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
    ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
    ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
    ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
    www.ketto.org/fundraiser/jeevay-punjab-music-album?payment=form

  • @humaanwar1
    @humaanwar1 2 роки тому

    چڑھ چناں تے کر روشنائی ذکر کریندے تارے ہو
    شالا مسافر کوئی نہ تھیوے ککھ جنہاں تھیں بھارے ہو۔۔۔۔
    تاڑی مار اڈائو نہ باہو۔۔۔۔۔۔

  • @parvinderkumar9981
    @parvinderkumar9981 3 роки тому

    bahut khoob dhee ranieee

  • @mandeepkaur2209
    @mandeepkaur2209 4 роки тому +4

    ਅਰਪਨ ਭੈਣ ਦੀ ਆਵਾਜ ਤਾਂ MashAllah🙏🙏❤❤😍 ਭੈਣੇ ਅੱਲ੍ਹਾ ਆਪ ਨੂੰ ਚੜ੍ਹਦੀਕਲਾ ਤੰਦਰੁਸਤੀਆਂ ਬਖਸ਼ਣ❤

  • @sardarbhadur8976
    @sardarbhadur8976 4 роки тому +14

    Awesome
    Long live Punjab,Punjabi’s and Punjabiat.
    Punjabio please talk in Punjabi
    Hindi and Urdu are not our languages

    • @JeevayPunjab
      @JeevayPunjab  4 роки тому +3

      Love has no language ! 🌻🌼♥️

    • @naseeriyat9241
      @naseeriyat9241 4 роки тому

      @@JeevayPunjab Agree

    • @sardarbhadur8976
      @sardarbhadur8976 4 роки тому +4

      Jeevay Punjab it’s not a question of love
      We need to keep our Mother tongue alive

    • @bindersohi8682
      @bindersohi8682 4 роки тому +1

      @@sardarbhadur8976 sahi keha veer

  • @neenamuskan1850
    @neenamuskan1850 4 роки тому +2

    Bahoo g nu without feel gana boht aoukha aa g...boht feel nal gaea Bibi g ne

  • @Bigbjeeps
    @Bigbjeeps 2 роки тому

    Kyaa baat ❤️❤️

  • @chhaganrathore1472
    @chhaganrathore1472 Рік тому

    मोहब्बत 💗

  • @tanusidhu8220
    @tanusidhu8220 4 роки тому +3

    ਦੀਨ ਤੇ ਦੁਨੀਆ ਸਕੀਆਂ ਭੈਣਾਂ ਤੈਨੂੰ ਅਕਲ ਨਹੀਂ ਸਮਝੇਂਦਾ ਹੂ ਼਼਼਼਼਼਼਼਼਼ 🌹beautiful voice

  • @humaanwar1
    @humaanwar1 2 роки тому

    Aala

  • @ranamujahidhussain
    @ranamujahidhussain 3 роки тому +1

    Boat khoob

  • @jasvirkaur9225
    @jasvirkaur9225 Рік тому

    Very beautiful voice

  • @sunilchandianvi2
    @sunilchandianvi2 Рік тому

    Waaaaahhh...

  • @SandeepKaur-xx8hb
    @SandeepKaur-xx8hb 4 роки тому +4

    Beautiful 😘 Rise n shine dear Sister

  • @paigumbrikhatun2043
    @paigumbrikhatun2043 3 роки тому +1

    Very nice Arpan 👌👌👌👌.

  • @jasvirkaur9225
    @jasvirkaur9225 Рік тому

    Nice

  • @ahmadbilal4950
    @ahmadbilal4950 4 роки тому +1

    Nice masha allaha nice

  • @650drvr
    @650drvr 3 роки тому

    How beautiful is the Punjabi language! Totally expressive!

  • @mandeepkaur2209
    @mandeepkaur2209 4 роки тому +1

    ਬਹੁਤ ਖੂਬ ਆਨੰਦ ਚੜ੍ਹਦੀਕਲਾ ❤

  • @akantbhola3598
    @akantbhola3598 4 роки тому +2

    Bhot vadia... Cover all kalaams of Baba Bulleh shah and Hazrat Sultan Bahu

    • @JeevayPunjab
      @JeevayPunjab  4 роки тому +1

      We are working ! Will soon release more under this series 🌼🌻

  • @Allahhuakber19
    @Allahhuakber19 4 роки тому +1

    Es behn ji ki awaz bhot khobsurt hai 💐🌸

  • @jatinjohar4022
    @jatinjohar4022 4 роки тому +3

    Her voice🥺❣️

  • @kulvirsingh5880
    @kulvirsingh5880 4 роки тому +1

    ਬੇਮਿਸਾਲ👌👌👌

  • @touqeersarwar5372
    @touqeersarwar5372 4 роки тому +2

    Buht vadiya ji, Hazrat Sultan Bahu ji da darbar sade tu neere ee ay Jhang district di tehsil shorkot de shottay jy Town Garh Maharaja ech paindaaA,

  • @mamoonabatool5142
    @mamoonabatool5142 4 роки тому +3

    Beautiful 💖

  • @kaileyProduction
    @kaileyProduction 4 роки тому

    #Arpan ji tuhadi awaaj kadi kadi sanu Surinder kaur ji di yaad a
    Dawa dindi hai ji sachi bahut mithi te sureeli awaj hai ji aap ji di jiyunde vassde raho ji tusi ho asal punjab di asli dhee

  • @harmanpreetkaur8732
    @harmanpreetkaur8732 4 роки тому +1

    ਬਹੁਤ ਖੂਬ 👌

  • @bravysandhu5843
    @bravysandhu5843 4 роки тому +2

    Very nice ❤😍

  • @ganudhaliwal
    @ganudhaliwal 4 роки тому +1

    👏👏 awesome

  • @TanvirSandhu
    @TanvirSandhu 4 роки тому +2

    Mesmerizing 😍💜

  • @avneetsingh5770
    @avneetsingh5770 4 роки тому +1

    ਇਸ਼ਕ ❤️❤️

  • @naseeriyat9241
    @naseeriyat9241 4 роки тому +2

    Missing you alot

  • @harpreetkaur-waheguru
    @harpreetkaur-waheguru 4 роки тому +1

    Very nice..

  • @pinkykaur5669
    @pinkykaur5669 4 роки тому +1

    👌👌👌💕💕💕 ਸ਼ੁਕਰਾਨੇ

    • @JeevayPunjab
      @JeevayPunjab  4 роки тому

      🌼🌻♥️

    • @pinkykaur5669
      @pinkykaur5669 4 роки тому

      ਸਭ ਤੋਂ ਪਹਿਲਾਂ ਤਾਂ 'ਜੀਵੇ ਪੰਜਾਬ' ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।👏👏👏
      ਜਿੰਹਨਾਂ ਸਦਕਾ ਪੰਜਾਬੀ ਮਾਂ-ਬੋਲੀ, ਪੰਜਾਬੀ ਸਾਹਿਤ ਦੀਆਂ ਬੇਸ਼ਕੀਮਤੀ ਲਿਖਤਾਂ, ਜੋ ਕਿ ਅਸੀਂ ਪੜ੍ਹ ਕੇ ਤਾਂ ਆਨੰਦ ਮਾਣਦੇ ਹੀ ਰਹੇ ਹਾਂ। ਪਰ 'ਜੀਵੇ ਪੰਜਾਬ' ਸਦਕਾ ਐਨੀਆਂ ਸੋਹਣੀਆਂ ਅਤੇ ਮਿੱਠੀਆਂ ਆਵਾਜ਼ਾਂ ਵਿਚ ਸੁਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।
      ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਅਸੀ🙏🙏🙏
      ਦੂਜੀ ਗੱਲ, ਅਰਪਣ ਦੀਦੀ ਜੀ ਬਾਰੇ ਹੈ। ਬਹੁਤ ਸੋਹਣਾ ਗਾਉਂਦੇ ਨੇ👌👌👌
      ਫਰਵਰੀ 2019 ਵਿਚ ਪੰਜਾਬ ਕਲਾ ਪਰੀਸ਼ਦ ਦੇ ਇਕ ਸਮਾਗਮ ਵਿੱਚ ਅਰਪਣ ਦੀਦੀ ਜੀ ਨੇ 'ਨੰਦ ਲਾਲ ਨੂਰਪੁਰੀ' ਵੀ ਹੋਨਾਂ ਦਾ ਇਕ ਗੀਤ ਗਾਇਆ ਸੀ।
      ਮੇਰੇ ਸੋਹਰਿਆ ਨੇ ਜਿਦ-ਜਿਦ ਨਾਂ ਰੱਖਿਆ
      ਕਿਸੇ ਰਾਵੀ ਰੱਖਿਆ ਤੇ ਝਨਾਂ ਰੱਖਿਆ...
      ਜੇ ਸੰਭਵ ਹੋਵੇ ਤਾਂ 'ਜੀਵੇ ਪੰਜਾਬ' ਦੇ ਮੰਚ ਤੋਂ ਉਹ ਗੀਤ ਜ਼ਰੂਰ ਗਾਇਆ ਜਾਵੇ, ਜਾਂ 'ਨੰਦ ਲਾਲ ਨੂਰਪੁਰੀ' ਜੀ ਦਾ ਕੋਈ ਵੀ ਗੀਤ ਜੋ ਹਾਲੇ ਤੱਕ ਨਹੀਂ ਗਾਇਆ ਗਿਆ ਇਸ ਮੰਚ ਤੋਂ ਜੇ ਸੰਭਵ ਹੋਵੇ ਤਾਂ ਜ਼ਰੂਰ ਗਾਇਆ ਜਾਵੇ।
      ਭੁੱਲ-ਚੁੱਕ ਲਈ ਖ਼ਿਮਾ ਦੇ ਜਾਚਕ🙏
      ਜੀਵੇ ਪੰਜਾਬ ਲੲੀ ਬਹੁਤ ਸਾਰੀਆਂ ਦੁਆਵਾਂ ਅਤੇ ਸ਼ੁੱਭ ਇੱਛਾਵਾਂ...💕💕💕🌻🌼

    • @JeevayPunjab
      @JeevayPunjab  4 роки тому

      @@pinkykaur5669 Thank you so much! Jldi he upload kraage Ji 🌻🌼

  • @beaspindia4076
    @beaspindia4076 3 роки тому

    Outstanding ❤️❤️❤️

  • @MrXYZ-eq7zi
    @MrXYZ-eq7zi 4 роки тому

    Awaz te lyrics Kamal aa.

  • @jeewanvirk5555
    @jeewanvirk5555 4 роки тому

    Waaah !! Mesmerising 🙏🙏👌👌

  • @kuldeepsingh-in2fk
    @kuldeepsingh-in2fk 4 роки тому +1

    Ba-kamal

  • @NaturalContents
    @NaturalContents 4 роки тому +1

    💝💝🌿🌼

  • @ibadatpura2392
    @ibadatpura2392 4 роки тому

    Wah Ji

  • @shopatkamboj4681
    @shopatkamboj4681 4 роки тому

    What a voice ...

  • @ibadatpura2392
    @ibadatpura2392 4 роки тому

    Bahut sunder 🙏🌸

  • @tejinderdhillon5693
    @tejinderdhillon5693 4 роки тому

    The most awaited❤❤❤❤

  • @dr.swapan1583
    @dr.swapan1583 4 роки тому

    Beautiful 😊

  • @sanjeevbajwa7868
    @sanjeevbajwa7868 4 роки тому

    Nice voice 👌

  • @Sukhveerdts
    @Sukhveerdts 4 роки тому

    ❤❤❤❤

  • @tandeepsingh8569
    @tandeepsingh8569 4 роки тому

    💐💐❤

  • @jayx8472
    @jayx8472 4 роки тому

    Thank-you.

  • @navjotkaur4857
    @navjotkaur4857 4 роки тому +1

    je kite moka milya ta tuhada show live dekhn di tamana aa

    • @JeevayPunjab
      @JeevayPunjab  4 роки тому

      Zroor Ji 🌻🌼

    • @bindersohi8682
      @bindersohi8682 4 роки тому

      @@JeevayPunjab me too I'm living in Canada I'm coming to panjab next winter pls inform me abt show

    • @JeevayPunjab
      @JeevayPunjab  4 роки тому

      @bindersohi Ji Zroor 🌻🌼

  • @sunnyvickasdiaries
    @sunnyvickasdiaries 4 роки тому +4

    Avi suno
    Lehndy Punjab waloo
    ua-cam.com/video/4gdM1fjEu4A/v-deo.html

  • @naseerzafar76
    @naseerzafar76 2 роки тому

    chungi attempt hai pur ae kalam gana mushkil hai, Arpan g nu zara maestros nu sununa chahi da jinhan no Bahoo de kalam gaan te aboor c,like Iqbal Bahoo

  • @jagatkamboj9975
    @jagatkamboj9975 2 роки тому

    ਵਾਹ ਵਾਹ ਵਾਹ ਕਿਆ ਹੀ ਬਾਤਾਂ ਬੀਬਾ ਜੀ

  • @ramanjit9719
    @ramanjit9719 4 роки тому

    Nice