Baba Nanak (Official Video) | R Nait | Qaistrax

Поділитися
Вставка
  • Опубліковано 26 гру 2024

КОМЕНТАРІ • 1,2 тис.

  • @RNait
    @RNait  Місяць тому +565

    BABA NANAK 🙏🏻

    • @bhawandeep9363
      @bhawandeep9363 Місяць тому +24

      es saal lga c ke gana ona ni dharmic nait da😢🙏🙏🙏🙏

    • @guribbn
      @guribbn Місяць тому +4

      r nait a p ji 💗💗💗

    • @5911Reacts
      @5911Reacts Місяць тому +13

      ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ || 🙏
      ☬ ਸਤਿਨਾਮ ਵਾਹਿਗੁਰੂ ☬

    • @chhajlimusic5354
      @chhajlimusic5354 Місяць тому +4

      Bhot Shona likhea R Nait ustad ji ♥️♥️♥️ love you Guru Purnima Diya sab Mubaraka g ❤️

    • @NachhttarChana
      @NachhttarChana Місяць тому +3

      Dhan dhan guru nanak devji ❤❤ baba ji tuhanu chadikala vich rhn ❤❤ tuhadi Umar Lambi krn ❤❤ tuhadi har ik wish puri krn ❤❤ tuhadi chadai kron ❤❤ god bless you ❤❤

  • @JassiBhatti-g3y
    @JassiBhatti-g3y Місяць тому +173

    ਕੱਲਾ ਆਰ ਨੇਤ ਹੀ ਆ ਜੋ ਧਾਰਮਿਕ ਗੀਤ ਰਾਹੀਂ ਵੀ ਅੱਜ ਦੀ ਹਕੀਕਤ ਬਿਆਨ ਕਰ ਰਿਹਾ ਚੜ੍ਹਦੀ ਕਲਾ ਵਿੱਚ ਰਹੇ ਹਮੇਸ਼ਾ ❤

  • @jasPal-x2v
    @jasPal-x2v Місяць тому +118

    ਮੂਸੇ ਪਿੰਡ ਦੀ ਬਹੁਤ ਵਧੀਆ ਗੱਲ ਕੀਤੀ ਵੀਰੇ ਆਰਨੇਤ ਸਿਰਾ ਹੀ ਕਰਵਾ ਤੀ ਆ ਵਾਹਿਗੁਰੂ ਮਿਹਰ ਕਰੇ ਧਾਰਮਿਕ ਸੌਗ ਤੇ🎉🎉

    • @NeerajHongKong
      @NeerajHongKong Місяць тому

      Fer unfollow kyu kita is ne

    • @NavdeepRam-b5p
      @NavdeepRam-b5p Місяць тому +1

      Bro kde follow hi nhi kita

    • @NeerajHongKong
      @NeerajHongKong Місяць тому

      @NavdeepRam-b5p ohdo kehda si mosse wala khada r nait de pishe🤔

  • @satvirsidhu90
    @satvirsidhu90 Місяць тому +12

    ਧਾਰਮਕਿ ਗੀਤ ਤੇ ਸਭ ਤੋ ਘੱਟ ਵਿਉ । ਏਥੋ ਪੰਜਾਬੀਆਂ ਦੀ ਸੋਚ ਦਾ ਪੱਧਰ ਪਤਾ ਲੱਗਦਾ।😢

  • @Punjabi_studio277
    @Punjabi_studio277 Місяць тому +90

    ਕੁਝ ਤਾਂ ਸੱਚ ਆ ਇਸ ਗਾਣੇ ਵਿੱਚ
    ਸੱਚ ਲਿੱਖਤਾ ਗਾਣਾ6ਮਿੱਨਟ ਦਾ
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ ❤❤❤

  • @i.happy_0011
    @i.happy_0011 Місяць тому +35

    ਧੰਨਵਾਦ ਆਰ ਨੈਟ ਵੀਰੇ ਧਾਰਮਿਕ ਸ਼ਬਦ ਗਾਉਣ ਲਈ,, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ 🙏🙏

  • @Rit_Kaur
    @Rit_Kaur Місяць тому +142

    ਗੂਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ......!🙏🙏🙏
    ਰੱਬ ਸਭ ਦੇ ਘਰ ਵਿੱਚ ਰੌਣਕਾਂ ਲਗਾਵਣ ਜੀ 💖🤗

    • @MeetaSarpanch
      @MeetaSarpanch Місяць тому +2

      ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਸ੍ਰੀ ਸਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🌹🙏💐

    • @BinnaRani-r6l
      @BinnaRani-r6l Місяць тому +1

      Happy gurpurab di lakh lakh b

    • @Shubhamshivalik-pw6om
      @Shubhamshivalik-pw6om Місяць тому

      Hi

    • @harrysandhu5012
      @harrysandhu5012 Місяць тому

      Waheguru ji ❤

  • @yenkeypunjabrecords
    @yenkeypunjabrecords Місяць тому +34

    ਗੂਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ

  • @bindergahlot6920
    @bindergahlot6920 Місяць тому +35

    ਮਿਟੀ ਧੁੰਦ ਜਗ ਚਾਨਣ ਹੋਇਆ ਸਤਿਗੁਰ ਨਾਨਕ ਪ੍ਰਗਟ ਹੋਇਆਵਾਹਿਗੁਰੂ ਵਾਹਿਗੁਰੂ ਜੀਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਸਭ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ🙏🙏

  • @PremSingh-ho6ne
    @PremSingh-ho6ne Місяць тому +11

    ਹਰ ਸਾਲ ਵਾਂਗ ਗੁਰਪੁਰਬ ਮੌਕੇ ਤੇ ਗੀਤ ਗਾਉਣ ਦਾ ਉਪਰਾਲਾ ਬਹੁਤ ਵਧੀਆ ਲੱਗਿਆ ਆਰ ਨੇਤ ਵੀਰ ਬਾਕੀ ਸਾਰੇ ਮੌਕੇ ਦੇ ਹਾਲਾਤ ਵੀ ਲਿਖਦੈਂ ਵਾਈ ਬਾਬਾ ਤਰੱਕੀਆਂ ਵਖਸੇ

  • @inderjeetsinghchak9175
    @inderjeetsinghchak9175 Місяць тому +7

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🌹🌹 ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਜਿਉਂਦੇ ਰਹੋ ਜੀ ਹਰ ਇਕ ਸ਼ਬਦ ਸੁਣ ਕੇ ਮਨ ਖ਼ੁਸ਼ ਹੋ ਗਿਆ ਜੀ ਵਾਹਿਗੁਰੂ ਜੀ 🙏🙏

  • @jagpalsingh4046
    @jagpalsingh4046 Місяць тому +5

    ਸਿਰਾ ਕਰਾ ਤਾਂ ਭਰਾ ਆਰਨੇਤ ,ਮੂਸੇ ਆਲੇ ਬਾਰੇ ਬੋਲ ਕੇ, ਬਾਬਾ ਨਾਨਕ ਜੀ ਆਰਨੇਤ ਬਾਈ ਨੂੰ ਵੀ ਚੜ੍ਹਦੀ ਕਲਾ ਤ ਰੱਖਣ।❤❤

  • @InderjitSingh-i2z
    @InderjitSingh-i2z 27 днів тому +7

    ਧੰਨ ਗੁਰੂ ਨਾਨਕ ਦੇਵ ਜੀ ਦੇ ਪੑਕਾਸ਼ ਪੁਰਬ ਦੀਆ ਲੱਖ ਲੱਖ ਮੁਬਾਰਕਾਂ ਜੀ 🙏🏿🙏🏿🙏🏿🙏🏿🙏🏿ਰੱਬ ਸਭ ਦੇ ਘਰ ਵਿੱਚ ਰੌਣਕਾਂ ਲਗਾਉਣ ਜੀ ❤🌸🌷🙏🏿🙏🏿🙏🏿🙏🏿🙏🏿🙏🏿🙏🏿🙏🏿

  • @BaljeetKumar-mh9ju
    @BaljeetKumar-mh9ju Місяць тому +17

    ਬਾਈ ਇੱਕ ਸ਼ਬਦ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਤੇ ਵੀ ਗਾ ਦਿਓ ਜੀ

  • @AmrinderSingh-d7n
    @AmrinderSingh-d7n Місяць тому +6

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਦੀਆ ਸਾਧ ਸੰਗਤ ਨੂੰ ਲੱਖ ਲੱਖ ਵਧਾਈਆ ਜੀ🚩🙏🚩❤

  • @ajayvartiya3521
    @ajayvartiya3521 Місяць тому +12

    ਵਾਹਿਗੁਰੂ ਮੇਹਰ ਕਰੇ ਧਰਮਪੁਰੇ ਆਲੇ ਵੀਰ ਤੇ ❤ ਲੋਕਾ ਦੇ ਦਿਲਾਂ ਦੀ ਸ਼ਾਨ ਆਰ ਨੇਤ ਜੀਂਦਾ ਨਾਮ🙏🙏👏👏

  • @RavinderkaurKaur-uz6uv
    @RavinderkaurKaur-uz6uv Місяць тому +14

    ਬੋ ਵਧੀਆ ਆਰ ਨੈਟ ਜੀ ਬੋ ਸੋਨਾ ਸੋਂਗ ਏ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਖੁਸ਼ ਰੱਖੇ ਤੇ ਏਡਾ ਇ ਤੱਰਕੀ ਬਕਸੇ 🙏🙏🙏🙏😎😎😎👍👍👍👍👍

  • @lyricssukhasatike
    @lyricssukhasatike Місяць тому +13

    ਸਿਫ਼ਤ ਕਰਨ ਲਈ ਕੋਈ ਲਫਜ਼ ਨੀ ਹੈਗੇ ਨੇਤ ਬਾਈ ❤❤❤❤❤

  • @kulvirjassalmusic
    @kulvirjassalmusic Місяць тому +37

    ਆਪ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ

  • @RaajSingh1
    @RaajSingh1 Місяць тому +6

    Pta si menu ki jrur auga baba nanak te geet bai r nait da❤

  • @amanjeetpoetryvlogs733
    @amanjeetpoetryvlogs733 Місяць тому +28

    ਆਨੰਦ ਆ ਗਿਆ ਬਾਈ ਜੀ ਸੁਣ ਕੇ ,,,, ਜਿਉਂਦਾ ਰਹਿ ....

  • @Bassisukha
    @Bassisukha Місяць тому +5

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰਨੀ ਸਭ ਤੇ ❤️🙏🏻

  • @pargatchahar5412
    @pargatchahar5412 Місяць тому +8

    ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ।।
    ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।🙏🙏🙏🙏
    ਬਹੁਤ ਸੋਹਣਾ ਗੀਤ ਵਾਹਿਗੁਰੂ ਇਸ ਤਰ੍ਹਾਂ ਹੀ ਬਾਈ ਤੇ ਮਿਹਰ ਬਣਾਈ ਰੱਖੇ 🙏 🙏 ❤

  • @HarryNagra
    @HarryNagra Місяць тому +35

    ਜੇ ਨਜ਼ਰਾਂ ਦੇ ਵਿੱਚ ਨਾਨਕ ਹੈ
    ਤਾਂ ਹਰ ਪਾਸੇ ਨਨਕਾਣਾ ਹੈ🙏
    ਧੰਨ ਗੁਰੂ ਨਾਨਕ 🙏🙏

  • @PB66WALASHARMA
    @PB66WALASHARMA Місяць тому +8

    ਸੱਭ ਤੋਂ ਵੱਡਾ ਮੇਰਾ ਸਤਗੁਰ ਨਾਨਕ ❤️🙏

  • @GurpreetSingh-gw2zv
    @GurpreetSingh-gw2zv 29 днів тому +4

    ਵਾਹਿਗੁਰੂ ਜੀ ❤️‍🩹🙏🏻🤗😍

  • @Sandip-eq4ei
    @Sandip-eq4ei Місяць тому +34

    ਜੇ ਸਾਡੀ ਜਨਮ ਤਰੀਖ ਹਰ ਸਾਲ ਇੱਕ ਹੁੰਦੀ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਦੀ ਕਿਉਂ ਬਦਲਦੀ ਆ ?
    15 ਅਪ੍ਰੈਲ 1469

    • @JassaBaadra
      @JassaBaadra Місяць тому +2

      ਰਵਾਇਤ ਹੈ
      ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣ ਦੀ

    • @DharminderSingh-ts8il
      @DharminderSingh-ts8il Місяць тому +2

      ਸਹੀ ਗੱਲ ਆ ਬਈ ਮੈਂ ਸਹਿਮਤ ਹਾਂ ਤੁਹਾਡੇ ਨਾਲ

  • @karmitakaur3390
    @karmitakaur3390 Місяць тому +172

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @ArmaanSingh-ld5hm
    @ArmaanSingh-ld5hm Місяць тому +8

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ॥ 🙏

  • @jessabdaal
    @jessabdaal Місяць тому +11

    ਤੇਰੀ ਕਿਰਪਾ ਹੋਵੇਂ ਬੰਦਾ ਰੋਂਦਾ ਹੱਸ ਸਕਦਾ ਵਾਹਿਗੁਰੂ ਜੀ ❤️

  • @SinghEdits855
    @SinghEdits855 Місяць тому +10

    ਬਾਬਾ ਨਾਨਕ ਤੇਰੇ ਕੈਮਰੇ ਤੋਂ ਕੇਰਾ ਬਚ ਸਕਦਾ ❤❤ happy ਗੁਰਪੁਰਬ to all

  • @sandyrikhi
    @sandyrikhi Місяць тому +13

    ਬਾਬਾ ਨਾਨਕ ਸਦਾ ਮੇਹਰ ਭਰਿਆ ਹੱਥ ਰੱਖੇ ਸਭ ਤੇ......ਬਾਈ ਆਰ ਨੇਤ ਬਹੁਤ ਮੁਬਾਰਕਾਂ

  • @artistgurdeepsingh4122
    @artistgurdeepsingh4122 Місяць тому +9

    "ਨਾਨਕ ਨਾਮ ਜਹਾਜ ਹੈ,ਜੋ ਚੜ੍ਹੇ ਸੋ ਉਤਰੇ ਪਾਰ
    *ਸ੍ਰੀ ਗੁਰੂ ਨਾਨਕ ਦੇਵ ਜੀ*
    ਦੇ ਆਗਮਨ ਗੁਰੂ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈਆਂ"
    bahut sohna song veere ❤

  • @Jaspreetsandhu12
    @Jaspreetsandhu12 Місяць тому +22

    ਗੁਰਪੁਰਬ ਦੀਆਂ ਸੱਭ ਨੂੰ ਵਧੀਆ ❤🙏🏻

  • @Rkainth2024
    @Rkainth2024 Місяць тому +15

    Wah ਬਿਲਕੁਲ nait sir ਸਾਡੇ ਅੰਦਰ ਕੀ ਚਲਦਾ ਕੀ ਨਹੀਂ ਬਾਬਾ ਜੀ ਹੀ ਜਾਨ ਦੇ ਆ ਓਨਾ ਨੂੰ ਪਤਾ ਸਾਰਾ ਪਰ ਦੁਨੀਆ ਦਾਰੀ ਸਭ ਫੇਕ ਆ ਕੋਈ ਨੀ ਆਪਣਾ 🙏🥺ਤੁਸੀਂ ਤਾਂ ਦਿਲ ਦੀਆਂ ਗੱਲਾਂ ਲਿਖ ਦੇ ਆ ਗਾਇਆ ਵੀ ਬਹੁਤ ਸੋਹਣਾ ਆ 🙏😇ਵਾਹਿਗੁਰੂ ਜੀ ਸਾਰੀਆਂ ਦਾ ਭਲਾ ਕਰੇ ♥️🫡🫡

  • @sarjeetsingh8922
    @sarjeetsingh8922 Місяць тому +13

    🙏🙏🌹🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ 🌹🌹🙏🙏

  • @GurpreetSingh-gw2zv
    @GurpreetSingh-gw2zv 25 днів тому +2

    ਵਾਹਿਗੁਰੂ ਜੀ। ❤ ਬਾਬਾ ਨਾਨਕ

  • @harkirtsingh8906
    @harkirtsingh8906 Місяць тому +12

    ਬਹੁਤ ਸੋਹਣਾ ਨੇਤਿਆ ਬਾਬਾ ਨਾਨਕ ਤੈਨੂੰ ਹੋਰ ਤੱਰਕੀ ਵਖਸ਼ੇ

  • @jodhpuri6284
    @jodhpuri6284 Місяць тому +3

    ਜਾਗੋ ਰਾਖੇ ਸਾਈਆ ਮਾਰ ਸਕੇ ਨਾ ਕੋਈ
    ਵਾਹਿਗੁਰੂ ਜੀ r nait ਬਾਈ ਤੇ ਏਦਾ ਹੀ ਮਹੇਰ ਬਣਾਏ ਰਖੇ ਤੇ ਧਾਰਮਿਕ song ਆਉਂਦੇ ਰਹਿਣ ❤

  • @Punjabi_studio277
    @Punjabi_studio277 Місяць тому +21

    ਬਹੁਤ ਵਧੀਆ ਗਾਇਆ ਤੇ ਲਿਖਿਆ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖਣ
    ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ❤❤❤🎉🎉🎉🎉😮😮😮😮❤❤❤❤❤

  • @dilbagsinghsarwara205
    @dilbagsinghsarwara205 Місяць тому +3

    ਧੰਨ ਗੁਰੂ ਨਾਨਕ ਦੇਵ ਜੀ 🙏🙏🙏🙏🙏

  • @SahilDhindsaOfficial
    @SahilDhindsaOfficial Місяць тому +3

    Very Nice Song Veere ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ 🙏ਸਭ ਨੂੰ

  • @bhangurecords6678
    @bhangurecords6678 Місяць тому +15

    ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਬਾਬਾ ਨਾਨਕਾ ਮੇਹਰ ਕਰੀਏਓ ਸਾਰਿਆ ਤੇ ਬਾਬਾ ਜੀ ਅਸੀ ਆਪਣਾ ਹਾਲ ਦੱਸਦੇ ਰਹਿਣੇ ਆ ਥੋਨੂੰ ਪਰ ਕਦੇ ਥੌੜਾ ਹਾਲ ਨੀ ਪੁੱਛਿਆ ਸੋ ਵਾਹਿਗੁਰੂ ਜੀ ਤੁਸੀ ਵੀ ਚੜਦੀਕਲਾ ਚ ਰਹੋ ਜੀ ਸਦਾ ❤❤❤❤

  • @ManthiaraThiara
    @ManthiaraThiara Місяць тому +2

    Bhut sohna dharmik song r nait di kalam vich bhut suchai a eh song vich sara kuch hi likh ditta waheguru ji

  • @Guridhimanpb11
    @Guridhimanpb11 Місяць тому +5

    ਵਾਹਿਗੁਰੂ ਜੀ

  • @luckygill8352
    @luckygill8352 Місяць тому +3

    Waheguru Waheguru ji Waheguru ji Waheguru ji Waheguru Waheguru Waheguru ji Waheguru ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji Wahe Waheguru Jeeva Waheguru ji Waheguru ji Waheguru ji Waheguru ji Waheguru ji one and only Guru Nanak Dev Ji Happy Gurpurab ❤❤❤❤❤❤❤❤❤❤❤❤❤

  • @AllPodcast-oc8tj
    @AllPodcast-oc8tj Місяць тому +49

    ਦਿਨੋਂ ਦਿਨ ਅੱਤ ਕਰੀ ਜਾਂਦੇ PB 31 wala ❤❤❤❤❤❤❤❤

    • @MandeepSingh-lc3fb
      @MandeepSingh-lc3fb 29 днів тому

      ❤❤❤❤❤❤❤❤❤❤❤❤❤❤❤❤❤❤❤❤❤❤❤

  • @Kul1100
    @Kul1100 Місяць тому +8

    ਬਹੁਤ ਸੋਹਣਾ ਗੀਤ ਏ ❤❤❤❤❤❤

  • @AshmeetPehowa112
    @AshmeetPehowa112 Місяць тому +12

    ਆਹ ਗਲ ਬਿਲਕੁਲ ਸੱਚ ਆ ਵੀਰ ਜੀ ਖਿੱਚੀ ਚਲ ਮਿੱਤਰਾ pb31 ਵਾਲੇਹਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😮😮😮😮😮😮😮😮😮😮😮😮😮🎉🎉🎉🎉🎉🎉😊😊😊😊😊

  • @Bhupender_08
    @Bhupender_08 Місяць тому +10

    ਗੁਰੂ ਪੂਰਬ ਦੀ ਸਬ ਨੂ ਬਦਾਇਆ ❣️❣️

  • @jagtarjagtar8338
    @jagtarjagtar8338 Місяць тому +5

    Satnam shri waheguru ji mehar karo sab te ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ♥️♥️♥️♥️♥️♥️♥️♥️♥️♥️♥️♥️♥️♥️♥️

  • @tarsemsingh2484
    @tarsemsingh2484 Місяць тому +5

    ਬਹੁਤ ਵਧੀਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤

  • @manidhindsa2419
    @manidhindsa2419 Місяць тому +7

    ਵਾਹਿਗੁਰੂ ਜੀ ❤❤

  • @Srigovindsinghji
    @Srigovindsinghji Місяць тому +4

    Bai ghaint song BABA NANAK 🙏🏼
    ROOH KHUSH HO GYI BAI BABA CHADDIKLA CH RAKHE ❤️

  • @singerlyrics-j
    @singerlyrics-j Місяць тому +9

    ਅੱਜ ਦੀ ਸਚਾਈ ਤੇ ਬਹੁਤ ਸੁੱਚਾ ਗੀਤ ਲਿਖਿਆ ਤੇ ਗਾਇਆ ਨੇਤ ਬਾਈ ❤ ਬਾਬਾ ਨਾਨਕ ਸੱਬ ਨੂੰ ਚੜਦੀ ਕਲਾ ਚ ਰੱਖੇ ❤❤

  • @chathapb3169
    @chathapb3169 Місяць тому +14

    Waheguru ji 👏

  • @quoteskosishh
    @quoteskosishh Місяць тому +7

    ਸੋਹਣਾ ❤

  • @Kaurchahal00
    @Kaurchahal00 Місяць тому +5

    Guru nanak dev ji de janam din diyaa bhut bhut mubarakaa . Paramatma tuhade te hmesha mehar bhrya hath rkhe 🙏🏻🙏🏻. Rabb tuhanu chardikla ch rkhn. Meri rabb agge ehi ardaas hai 🙏🏻🙏🏻. Congratulations for your new song 💗💗

  • @rajvirsingh6420
    @rajvirsingh6420 Місяць тому +2

    ਬਾਬਾ ਨਾਨਕ ਸਭ ਦਾ ਸਾਝਾ ਬਾਬਾ ,,, ਧੰਨ ਬਾਬਾ ਨਾਨਕ😊😊😊

  • @raghvirsinghhans02
    @raghvirsinghhans02 Місяць тому +6

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤🙏

  • @sanvir-singhmz1cv
    @sanvir-singhmz1cv Місяць тому +7

    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ❤❤❤

  • @Jacemusicofficial12
    @Jacemusicofficial12 Місяць тому +13

    Vote for Homeless chapter 2 please
    And this tarmik song is very beautiful beacouse all songs of my ustad Ji r nait is very good person and he do very good songs

  • @Harjitsingh09876
    @Harjitsingh09876 Місяць тому +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🎂🎂🙏🙏🙇‍♀🙇‍♀🙇‍♀ਬਾਬਾ ਨਾਨਕ ਸਭ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ 🙏🙏🙏ਸਰਬੱਤ ਦਾ ਭਲਾ ਕਰਨ ਜੀ 🙏🙏

  • @bhawandeep9363
    @bhawandeep9363 Місяць тому +4

    DHRAMPURE WALA HI A JEHDA HAR SAAL GEET KDDDA GURUPURAB TE♥️🚩🎵🙏

  • @JAGJIT1
    @JAGJIT1 Місяць тому +4

    ਵਾਹਿਗੁਰੂ ਜੀ ਮੇਹਰ ਕਰੋ 🙏

  • @KrishanSingh-q4l
    @KrishanSingh-q4l Місяць тому +10

    Waheguru ji 🩷

  • @tarsemsingh2484
    @tarsemsingh2484 Місяць тому +4

    🙏🙏❤❤ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਬ ਦੀਆਂ ਆਪ ਸੱਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 🙏🙏❤❤

  • @ParamjitKaur-f7y
    @ParamjitKaur-f7y Місяць тому +1

    Mainu v wait c r nait veere de song da waheguru g sach likhda ye humesha

  • @GurpreetSinghh
    @GurpreetSinghh Місяць тому +6

    ਬਾਅ ਕਿਆ ਬਾਤ ਆ ਜੀ ਧੰਨ ਗੁਰੂਨਾਨਕ ਜੀ

  • @PreetKaur-x8u8p
    @PreetKaur-x8u8p Місяць тому +2

    ਧੰਨ ਧੰਨ ਬਾਬਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤🙏🏻🙏🏻

  • @jot_saa5910
    @jot_saa5910 Місяць тому +7

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏

  • @khudania99
    @khudania99 Місяць тому +5

    ਜਿਉਂਦਾ ਰਹਿ ਵੀਰੇ 4 ਵਜੇ ਆ UK ਚ ਸਾਡੇ ਰੋ ਰਿਹਾ ਤੇ ਸਮ ਰਿਹਾ 🥳🥲♥️

  • @NimmoDevi-ds1ju
    @NimmoDevi-ds1ju Місяць тому

    R nait veer ji de mnu sare gane bot sone lgde aa 😊😊ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ❤❤🙏🙏

  • @RanjitSingh-bl1vd
    @RanjitSingh-bl1vd Місяць тому +3

    R nait bai roj gurbpurab te kujh nava te nava song kadh hi dina
    Nice song 😊😊😊😊😊😊😊

  • @_855_status
    @_855_status Місяць тому +3

    Waheguru ji tuhanu hmesha khush rkhan ❤❤ god bless you bro 🙏🙏

  • @bubbysukh6992
    @bubbysukh6992 Місяць тому +2

    🙏ਨਾਨਕ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ੴ ਨਾਨਕ ਨਾਮ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆੴ🙏

  • @BaljeetKumar-mh9ju
    @BaljeetKumar-mh9ju Місяць тому +4

    ਧੰਨ ਗੁਰੂ ਨਾਨਕ ਦੇਵ ਜੀ ❤❤❤❤❤

  • @Parbodhchahal-i8i
    @Parbodhchahal-i8i Місяць тому +2

    happy birthday guru Nanak devji

  • @RajdeepKaur-sb5nk
    @RajdeepKaur-sb5nk Місяць тому +4

    Wah bhra wah so nice ki kaha is song nu. So vadhiya

  • @SinghKhalsa-g2c
    @SinghKhalsa-g2c Місяць тому +2

    ਧੰਨ ਬਾਬਾ ਨਾਨਕ 💐👏

  • @SohiSaab-n3c
    @SohiSaab-n3c Місяць тому +6

    R nait. Teri kalam nu salam🎉

  • @sanjeevsandhu7788
    @sanjeevsandhu7788 Місяць тому +3

    ਸਤਨਾਮ ਸ਼੍ਰੀ ਵਾਹਿਗੁਰੂ ਜੀ ਪਾਹੀ ਆਰ ਨੈਤ ਦੀ ਕਲਮ ਤੇ ਅਵਾਜ ਬਹੁਤ ਸ਼ੋਨੀ ਆ ਵਾਹਿਗੁਰੂ ਜੀ ਪਾਜੀ ਤੇ ਮੇਹਰ ਪਰਆ ਹਾਥ ਰਖੇ ❤❤❤

  • @MannuMachakikllan
    @MannuMachakikllan Місяць тому +4

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
    ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਆਪ ਸਬ ਨੂੰ ਮੁਬਾਰਕ ਹੋਵੇ ਧੰਨਵਾਦ ਜੀ 🙏

  • @PargatSandeep
    @PargatSandeep Місяць тому +3

    God aapko hmesha khush rakhe veer ❤❤❤ ਆਵਾਜ਼ ਬਹੁਤ ਵਧੀਆ ਮੇਰੇ ਵੀਰ ਦੀ ਮੇਰੀ ਉਮਰ b ਤੈਨੂੰ ਲੱਗ ਜਾਏ ਵੀਰ❤❤❤

  • @RaiBoy-ip9zb
    @RaiBoy-ip9zb Місяць тому +6

    Waheguru ji mehar karn Bai ❤️🙏❣️🙏

  • @kaurkaur468
    @kaurkaur468 Місяць тому +3

    🙏🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ 🙏🙏

  • @Jashan-e2m
    @Jashan-e2m 25 днів тому +2

    ਬਾਬਾ ਨਾਨਕ ਦੇਵ ਜੀ

  • @Techmaster-j9r
    @Techmaster-j9r Місяць тому +4

    Aapke sare song mene sune hai ❤
    Waheguru ji ❤

  • @jarnailsinghsidhusidhu2706
    @jarnailsinghsidhusidhu2706 Місяць тому +1

    ਵਾਹਿਗੁਰੂ ਜੀ 💖💖

  • @bhawandeep9363
    @bhawandeep9363 Місяць тому +5

    ALL IN ONE 🎵
    ONLY R NAIT🚩♥️

  • @gaggandeep7381
    @gaggandeep7381 Місяць тому +2

    ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਗੁਰਪੁਰਬ ਦੀਆਂ । ਬਾਬਾ ਨਾਨਕ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ।❤❤❤❤

  • @gagandeepmaan838
    @gagandeepmaan838 Місяць тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @SONUSingh-nl5hp
    @SONUSingh-nl5hp Місяць тому +5

    WaheGuru Ji da Khalsa WaheGuru Ji di Fateh gurpurab Di sab nu lakh lakh bataiye🎉🎉❤❤

  • @AmrikSingh-l9v
    @AmrikSingh-l9v Місяць тому +5

    ਗੁਰੂਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ

  • @GurpreetSingh-kk7zu
    @GurpreetSingh-kk7zu Місяць тому +2

    ਸਤਿਨਾਮ ਵਾਹਿਗੁਰੂ ਜੀ🙏🏽🙇🏽

  • @sanjeevjassalpresents
    @sanjeevjassalpresents Місяць тому +4

    Ek dharmik shabad ravidas guru te v kadd do r nait plz❤❤❤

  • @aulakhsaab8067
    @aulakhsaab8067 Місяць тому +2

    ਗੁਰ ਪੁਰਬ ਦੀਆ ਸਭ ਨੁ ਵਧਾਈਆਂ

  • @harshmusicrecord
    @harshmusicrecord Місяць тому +5

    ❤❤Waheguru Waheguru ji ❤❤

  • @gurdaschahar5443
    @gurdaschahar5443 Місяць тому +2

    ਤੇਰੀ ਕਲਮ ਨੂੰ ਸਲਾਮ ਹੈ ਬਾਈ

  • @bharphoorsingh7131
    @bharphoorsingh7131 Місяць тому +4

    ❤❤❤❤ waheguru ji waheguru ji ❤❤ Maharaj ji Mehar kare sab te ❤❤❤❤