How & why Punjabi youth become Gangsters, Listen Lakha sidhana

Поділитися
Вставка
  • Опубліковано 10 вер 2024
  • ਪੰਜਾਬੀ ਨੌਜਵਾਨ ਕਿਵੇਂ ਤੇ ਕਿਉਂ ਬਣਦੇ ਨੇ ਗੈਂਗਸਟਰ, ਲੱਖਾ ਸਿਧਾਣਾ ਤੋਂ ਸੁਣੋ !
    How & why Punjabi youth become Gangsters, Listen Lakha sidhana

КОМЕНТАРІ • 365

  • @sarbugrewal2912
    @sarbugrewal2912 6 років тому +3

    ਲੱਖਾ ਬਾਈ ਦੀ ਰੱਬ ਲੰਮੀ ਉਮਰ ਬਖਸੇ ਲੰਮੀਆ ੳਮਰਾ ਹੋਣ ਮੇਰੇ ਬਾਈ ਦੀਆ

  • @GurvinderSingh-li2nc
    @GurvinderSingh-li2nc 4 роки тому +4

    ਲੱਖਾ ਵੀਰ ਸਾਡੇ ਪੰਜਾਬ ਦਾ ਸ਼ੇਰ ਆ

  • @sarabjitsandhu1970
    @sarabjitsandhu1970 4 роки тому +8

    ਲੱਖਾ ਵੀਰ ਜੀ ਸ਼ਹੀ ਬੋਲ ਦਾ ਆ ਜਿੰਦਾ ਬਾਦ ਲੱਖਾ ਵੀਰ ਜੀ

  • @balbirbalbir2140
    @balbirbalbir2140 4 роки тому

    ਲੱਖਾ ਸਿਧਾਣਾ ਜੀ ਦੀਆਂ ਗੱਲਾਂ ਬਿਲਕੁਲ ਠੀਕ ਹਨ ਕਿਉਂਕਿ।ਸਿਆਸਤਦਾਨਾਂ ਦਾ ਕੰਮਹੀ ੲਇਹੋ।ਹੈ ਪੈਸਾ।ੲਇਕੱਠੇ ਕਰਦੇ ਹਨ।ਇਹਨਾਂ ਨੂੰ ਸਿਰਫ ਕੁਰਸੀ ਨਾਲ ਮਤਲਬ ਹੈ।ਇਹਨਾਂ ਨੂੰ।ਕਿਸੇ ਨਾਲ ਕੋਈ ਮਤਲਬ ਨਹੀਂ।

  • @GurmeetSingh-fr7wp
    @GurmeetSingh-fr7wp 5 років тому +1

    ਲੱਖਾਂ ਦੀ ਬਿਲਕੁਲ ਸਹੀ ਹੈ ਕਿ ਨੋਜਵਾਨ ਵਾਪਸ ਅਆ ਸਕਦੇ ਨੇ ਸਾਡਾ ਪ੍ਰਸ਼ਾਸਨ ਕੋੲੀ ਕਦਮ ਚੁੱਕੇ

  • @singhsidhu8844
    @singhsidhu8844 4 роки тому +2

    ਲੱਖਾ ਸਿੰਘ ਸਿਧਾਨਾ ਵੀਰ ਜੀ ਜਿੰਦਾਬਾਦ ਰਹੇ ਜੀ ਸਦਾ ਜਿੰਦਾਬਾਦ ਰਹੇ ਜੀ ਸਦਾ ਖੁਸ਼ ਰਹੋ ਜੀ ਵਾਹਿਗੁਰੂ ਜੀ ਸਦਾ ਮੇਹਰ ਕਰੇ ਵੀਰ ਜੀ

  • @GagandeepSingh-ym1zp
    @GagandeepSingh-ym1zp 6 років тому +32

    LAKHAA SIDDANNAA JI GOOD MAN.

  • @inderinder3009
    @inderinder3009 4 роки тому +3

    Chl lakha veer vapas ta agya es raah vicho 🙏Pr jede aa sukhbir te caption vrge gangster a ena da ki krea punjab nu dob k rkhta ena ne ta

  • @navdeepsingh7835
    @navdeepsingh7835 5 років тому +2

    ਮੇਰਾ ਵੀਰ ਲਁਖਾ ਵਾਹਿਗੁਰੂ ਚੜਦੀ ਕਲਾ ਰਖੇ

  • @user-wv8gx8lu6i
    @user-wv8gx8lu6i 6 років тому +3

    ਚੜ੍ਹਦੀ ਕਲਾ ਵਿੱਚ ਰਹੇ ਸਾਡਾ ਲੱਖਾਂ ਭਾਜੀ

  • @Sonu-zemh
    @Sonu-zemh Рік тому +1

    Waheguru ji mehar karna sade Panjab te

  • @makhankalas660
    @makhankalas660 5 років тому

    ਲੱਖੇ ਵੀਰ ਬਹੁਤ ਵਧੀਆ ਗੱਲਾ ਪੇਸ ਕੀਤੀਆਂ ਨੇ ਲੱਖੇ ਵੀਰ ਨੂੰ ਦੇਖ ਕੇ ਪੰਜਾਬੀ ਭਰਾਵਾਂ ਨੂੰ ਵਾਪਿਸ ਆ ਜਾਣਾ ਚਾਹੀਦਾ ਜੋ ਗਲਤ ਰਸਤੇ ਤੇ ਚੱਲ ਰਹੇ ਨੇ

  • @manudev8294
    @manudev8294 6 років тому +7

    Lakha Paji well spoken, please save Punjab. I live 20 years abroad . Please keep on doing.Thanks Paji.

  • @user-wn1kh6kj6k
    @user-wn1kh6kj6k 6 років тому +97

    ਲੱਖਾ ਸਿਧਾਣਾ ਬਾਈ ਜਿਉਂਦਾ ਰਹਿ ਰੱਬ ਤੈਨੂੰ ਚੜਦੀ ਕਲਾ ਚ ਰੱਖੇ

  • @gurwindersinfh3766
    @gurwindersinfh3766 4 роки тому +2

    ਵਹਿਗੁਰੂ ਤਰੱਕੀ ਬਖਸ਼ੇ ਵੀਰੇ🙏

  • @SukhwinderSingh-dg2be
    @SukhwinderSingh-dg2be 6 років тому +83

    ਲੱਖੇ ਵੀਰ ਤੇਰੀ ਇੱਕ ਇੱਕ ਗੱਲ ਲੱਖਾ ਦੀ ਆ ਰੱਬ ਤੈਨੂੰ ਕਾਮਯਾਬੀ ਬਖਸ਼ੇ

    • @gorabrar8856
      @gorabrar8856 5 років тому +1

      !

    • @LakhwindarSinghlakha
      @LakhwindarSinghlakha 5 років тому

      Nice, 22.g

    • @tirathram6522
      @tirathram6522 4 роки тому

      'v

    • @k.bsingh115
      @k.bsingh115 4 роки тому

      @@gorabrar8856 aqqaqqaaaaqaaaaaqqaaaaqqaaaaaqaaaaqqaaaaaaaaaaaaaqqaaaaaaqqaaaaaaaaaaaaaaaqqaaaaaaaqqaaaqqaaaaaaqqaaqqaaaaaaqqaaaaqqaaaaaaaqqaqqaaaaaaaaaaaaaqaaaaaaaaaaaaaaaaaaaqqaaqqaaaaaaaaaaaaaqaaaaaaaaaaaaaaaqqaaaaaaqqaqqaaaaaaaaaaaaqqaaaaaqaaaaaaqqaaaaaaaaaqqaaaaaaaaqaaqqaaaaqqaaaqaaaqaaaaaaqqaaaqaaqaaaaaaqqaaaaaaaaaaqqaaaaaaaqaaaqaaaaaaaaaaaaaaaaaaaaaaaaaaaqaaqqaaaaaaqqaaaaaaqaaqqqaaaqaaaaaaaaaaaaaqqaaqqaaaqqaaaaaaaaqqaaqqaaqaaaaaaqqaaaqqaaaaqqaaqqaaaaaqqaqqaaaaaaaaaqaaaaaaaaaaaaqqaaaaaaaaaaaaaaaaaaaààaa7⁷⁸⁷⁸⁸9⁸

    • @KulwantSingh-me4pm
      @KulwantSingh-me4pm 4 роки тому

      @@gorabrar8856 _₹₹₹₹₹₹

  • @rupindersekhon405
    @rupindersekhon405 6 років тому +13

    Lakha 22 Very thoughtful man

  • @jassa6527
    @jassa6527 6 років тому +50

    ਲੱਖ਼ਾ ਸਾਡੇ ੲੇਰੀਅਾ ਦਾ ਹੀਰੋ

  • @AB-bz7lk
    @AB-bz7lk 6 років тому +4

    Youth should listen to him.lakha is 100% right.donot follow gangs and singers & songwriters who promote violence in songs.every punjabi must take his share of responsibility.how politicians misuse youth.all channels did not let him say what he wants to say.

  • @gursidhu9587
    @gursidhu9587 6 років тому +5

    100% sahi gal kiti 22 lakhe sidhane ne

  • @pawankaur2573
    @pawankaur2573 6 років тому +2

    Thanks Lakhe veer ji

  • @amardeepdhaliwal4318
    @amardeepdhaliwal4318 3 роки тому

    lakha vir di soch nu slam a

  • @nachhattarsinghnachhattar3447
    @nachhattarsinghnachhattar3447 4 роки тому

    ਹਰ ਇਕ ਨੌਜਵਾਨ ਨੂੰ ਉਸਦੀ ਯੋਗਤਾ ਅਨੁਸਾਰ ਰੁਜ਼ਗਾਰ ਦੀ ਗਰੰਟੀ ਹੋਵੇ ਤਾਂ ਕਦੇ ਵੀ ਜਵਾਨੀ ਕੁਰਾਹੇ ਨਾ ਪਵੇ ਵਿਹਲਾ ਮਨ ਸ਼ੈਤਾਨ ਦਾ ਘਰ ।

  • @ranjeetdhillon7814
    @ranjeetdhillon7814 6 років тому +43

    lakha 22 jindabad se jindabad ha jindabad rahuga

  • @jaswinderkour5926
    @jaswinderkour5926 6 років тому +5

    good 22ji rab tinu har kusshe da

  • @RaviKumar-df8kc
    @RaviKumar-df8kc 5 років тому +1

    Good man lakha ji no Gangster only samaj sevak

  • @yousufrg4552
    @yousufrg4552 6 років тому

    ਲੱਖਾ ਸਿਧਾਣਾ ਵੀਰ ਸਰਕਾਰ ਦੀਆ ਜੜਾ ਫੋਲਦਾ ਤਾ ਸਰਕਾਰ ਨੂੰ ਬੁਰਾ ਲੱਗਦਾ ਵਾ ਲੱਖੇ ਵੀਰ ਸਦਾ ਖੁੱਸ ਰਹੋ ਰੱਬ ਤੈਨੂੰ ਸਦਾ ਸਭਾਲ ਕੇ ਰੱਖੇ ਪਰ ਸਦਾ ਗੱਲ ਹੱਕ ਦੀ ਕਰੀ ਤੇਰਾ ਤੇ ਤੇਰੇ ਬੱਚੀਆ ਦਾ ਭਲਾ ਤਾ ਹੋਊ ਗਾ

  • @johalrajj
    @johalrajj 6 років тому +12

    Sacha bnda a lakha sidhana

  • @jasspandher2424
    @jasspandher2424 6 років тому +9

    ਸਹੀ ਗੱਲ ਵੀਰ ਜੀ

  • @nachhattarsingharif955
    @nachhattarsingharif955 3 роки тому

    ਲਖਾਸਿਧਾਣਾ ਬਹੁਤ ਹੀ ਸਿਆਣੀ ਅਤੇ ਸੁਲਝੀ ਹੋਈ ਪੰਜਾਬ ਦੀ ਇਕ ਮਹਾਨ ਬੱਬਰ ਸ਼ੇਰ ਹੈ। ਨੰਬਰ 9878284511ਆਪ ਨੰਬਰ ਤੇ ਗਲ ਬਾਤ ਜਰੂਰੀ ਹੈ ਨਛੱਤਰ ਸਿੰਘ ਆਰਿਫ ਜੈਮਲ ਵਾਲਾ ਤਹਿਸੀਲ ਬਾਘਾਪੁਰਾਣਾ ਦਿਲਾਂ ਮੋਗਾ ਚੜਦਾ ਪੰਜਾਬ।

  • @shahidmahmood9859
    @shahidmahmood9859 4 роки тому +1

    Bohit wadeya banda aa Lakha bhai

  • @rick29star80
    @rick29star80 6 років тому +2

    Waheguru mehar kaare sab te'

  • @JagdeepSingh-fd4rs
    @JagdeepSingh-fd4rs 5 років тому

    ਸਹੀ ਫਰਮਾਇਆ ਜੀ ਲੱਖਾ ਵੀਰਾ ਹਾਜੀ ਬਸ ਕੋਸ਼ਿਸ਼ ਕਰਦੇ ਆਂ ਪੰਜਾਬੀ ਮਾਂ ਬੋਲੀ ਬਣਾਉਣ ਵਾਸਤੇ ਉਪਰਾਲਾ ਕਰ ਰਹੇ ਨੇ ਬਹੁਤ ਸਾਰੇ ਅਜ਼ੀਜ਼ ਦੋਸਤਾਂ ਨੂੰ ਜਾਗਰੂਕ ਹੋਣ ਲੋੜ ਏ

  • @kamaljatt8650
    @kamaljatt8650 6 років тому +7

    Great ho pahji tusi

  • @SachinSharma-vt7pg
    @SachinSharma-vt7pg 6 років тому +2

    Good spirit of lakha sidhana

  • @paramjeetkaur7027
    @paramjeetkaur7027 6 років тому +3

    bilkul shi bolya veer sidhana

  • @gurpreetsharma8955
    @gurpreetsharma8955 4 роки тому +1

    Lakha ghaintt punjabiii banda ..... 👌

  • @navneetsingh5313
    @navneetsingh5313 6 років тому +6

    Following are the suggestions--- 1. Let us initiate action against Singers who promote Hatiyaar, Naar and Nasha. 2. Promote support culture in villages. 3. Emphasize on Simple living High thinking. 4. Promote Reading and Book culture 5. NRI people stop showing off while their stay in India

  • @tarloksingh4618
    @tarloksingh4618 4 роки тому

    ਸੈਲੂਟ ਬਾਈ ਲੱਖੇ ਨੂੰ

  • @dilbaghsingh1512
    @dilbaghsingh1512 6 років тому +4

    Very very good

  • @rahulfitness7213
    @rahulfitness7213 6 років тому +1

    Bohat vadiya lgeya lakha veer sahi rah te aaya

  • @manpreetkaursibal669
    @manpreetkaursibal669 6 років тому +5

    We are with you

  • @yaseenmalik1888
    @yaseenmalik1888 6 років тому +3

    lago raho veer rabb tuhanu lambi umar dava

  • @rajjatsingh6485
    @rajjatsingh6485 6 років тому +2

    lakha veere full support tere nall

  • @AmritSingh-gd9wh
    @AmritSingh-gd9wh 6 років тому

    Love you veer boht Vdia gallan teryian boht wada dil tera

  • @rumaltebanlavrfrrbanicheem551
    @rumaltebanlavrfrrbanicheem551 6 років тому +7

    siraaa Lakha y

  • @rrg...2265
    @rrg...2265 2 роки тому

    salute lakheee veer

  • @vinayrajputt831
    @vinayrajputt831 5 років тому +1

    bai de har gl sach hundiii a

  • @lovepreetsidhu9628
    @lovepreetsidhu9628 6 років тому +5

    Sahii keha veer

  • @lifedangiras1122
    @lifedangiras1122 6 років тому +6

    VERY nice bro

  • @MalikAli-ur5gp
    @MalikAli-ur5gp 5 років тому

    Lakha sidhana is right India maa such bolan brri baat ha very good lakha je

  • @ravimasih22
    @ravimasih22 6 років тому +6

    God bhai g

  • @nitinghai7811
    @nitinghai7811 6 років тому +1

    lakha sabto best aaa bnda Mai fan aaaaa

  • @TrueNewsofWorld
    @TrueNewsofWorld 6 років тому +6

    Nice 👌

  • @romilkamboj5905
    @romilkamboj5905 6 років тому +6

    👍👍👍👍👍

  • @VickySingh-tw4mk
    @VickySingh-tw4mk 6 років тому +3

    lakha sidhana jindabad ji

  • @charanjitrajcharanjitraj9167
    @charanjitrajcharanjitraj9167 6 років тому +21

    ਬੇਇਨਸਾਫੀ ਦਾ ਦੂਸਰਾ ਨਾਂਵ ਗੈਂਗਸਟਰ ਬਣਨਾ ਜਾ ਅੱਤਵਾਦ ਵੱਲ ਜਾਣਾ ਲੋਕਾ ਦਾ ਜਾਣ ਸੰਵਿਧਾਨ ਕਾਨੂੰਨ ਭਾਰਤ ਦਾ ਹਰ ਭਾਰਤੀ ਜਾਨ-ਮਾਲ ਦੀ ਗਰੰਟੀ ਦਿੰਦਾ ਹੈ ਜਾਣੇ ਅਣਜਾਣੇ ਕੋਈ ਗਲਤੀ ਹੋਵੇ ਜਾ ਨਾ ਹੋਵੇ ਤੁਹਾਡੇ ਉਪਰ ਕਪਲੇਟ ਹੋ ਜਾਵੇ ਤਾ ਉਸ ਕਪਲੇਟ ਨੂੰ ਡੀਲ ਕਿਸ ਤਰਾ ਹੁੰਦਾ ਹੈ ਥਾਣਿਆ ਪੰਚਾਇਤਾ ਵਿੱਚ ਜਿੰਨਾ ਲੋਕਾ ਦਾ ਵਾਸਤਾ ਪਿਆ ਹੈ ਜਾਣਦੇ ਹਨ 16 ਸਾਲ ਤੋ 25 ਸਾਲ ਤੱਕ ਨੌਜਵਾਨਾ ਨੂੰ ਸੋਚ ਨਹੀ ਹੁੰਦੀ ਹੋਏ ਧੱਕੇ ਬਰਦਾਸਤ ਨਹੀ ਕਰਦੇ ਗਲਤ ਰਸਤੇ ਚਲੇ ਜਾਦੇ ਹਨ ਰਾਜਨਿਤਕ ਲੋਕ ਵੀ ਪੱਖਪਾਤ ਕਰਕੇ ਨੌਜਵਾਨਾ ਨੂੰ ਇਸ ਪਾਸੇ ਧੱਕ ਦਿੰਦੇ ਹਨ ਕਰਾਇਮ ਵਿੱਚ ਗਏ ਦੀ ਵਾਪਸੀ ਲੰਬੀ ਜੇਲ ਜਾ ਮੋਤ ਹੀ ਹੈ ਮਗਰ ਕਾਨੂੰਨ ਦੀ ਭਰਿਭਾਸ਼ਾ ਜਲੀਲ ਕਰਨਾ ਨਹੀ ਹੈ ਮੁੱਖਧਾਰਾ ਵਿੱਚ ਲਿਆਉਣਾ ਹੁੰਦਾ ਹੈ ਕਾਨੂੰਨ ਨੂੰ ਲਾਗੂ ਕਰਨ ਵਾਲੇ ਜੁਰਮ ਕਰਨ ਲਈ ਮਜਬੂਰ ਕਰ ਦਿੰਦੇ ਹਨ ਗੈਂਗਸਟਰ ਅਤੇ ਅੱਤਵਾਦ ਨੂੰ ਰੋਕਣ ਲਈ ਰਾਜਨਿਤਕ ਲੋਕਾ ਅਤੇ ਪੰਜਾਬ ਪੁਲਿਸ ਤੇ ਸਖਤੀ ਕਰਨੀ ਹੋਵੇਗੀ ਰਾਜਨੀਤਕ ਲੋਕ ਅਤੇ ਪੰਜਾਬ ਪੁਲਿਸ ਅਕਸਰ ਕਾਨੂੰਨ ਤੋੜਦੇ ਹਨ ਹਰ ਕੇਸ ਵਿੱਚ 100% ਸੱਚ ਹੈ ਭਾਰਤ ਦਾ ਕੋਈ ਵੀ ਕੇਸ ਵਾਚਕੇ ਦੇਖ ਲਵੋ ਰੋਲਾ ਬਹੁਤ ਪੈ ਰਿਹਾ ਹੈ ਸੁਧਾਰ ਵੱਲ ਕੋਈ ਕਦਮ ਨਹੀ ਵੱਧ ਰਿਹਾ ਲੋਕ ਤੰਤਰ ਨਹੀ ਲੂਟ ਤੰਤਰ ਚੱਲ ਰਿਹਾ ਹੈ ਫੋਜ ਦੀ ਜਰੂਰਤ ਹੈ

    • @baugoraya3411
      @baugoraya3411 4 роки тому

      Police di vajaa naal jhada ho raha

  • @kamaldhillon97
    @kamaldhillon97 6 років тому +2

    ਸਿੱਧੀ ਪੱਧਰੀ ਜਿੰਦਗੀ ਕੱਢਣ ਚ ਹੀ ਫਾਇਦਾ ਹੈ

  • @manjitkaur8825
    @manjitkaur8825 6 років тому +16

    100% sahi kiha

    • @romeodwest1532
      @romeodwest1532 5 років тому

      Original I'd hai yaa koi Munda hi I'd chala Raya hai taade Naam to

  • @singhjeet5251
    @singhjeet5251 4 роки тому

    Good.22.ji

  • @rahulkohli998
    @rahulkohli998 6 років тому +2

    bilkul sahi hai veer g

  • @GurvinderSingh-li2nc
    @GurvinderSingh-li2nc 5 років тому

    ਲੱਖਾ ਵੀਰ ਹੀਰਾ ਸੀ ਹੀਰਾ ਹੈ ਹੀਰਾ ਹੀ ਰਹੇ ਗਾ

  • @mastram-xb1du
    @mastram-xb1du 6 років тому +4

    Sahi kaha paji

  • @rahulk8676
    @rahulk8676 6 років тому +6

    He is making sense

  • @rajinderneetu2696
    @rajinderneetu2696 6 років тому +3

    balle oye tere media lakhe y nu ggstr kehna jaroor aa bhave sabka hi shi..

  • @pushapmoney1007
    @pushapmoney1007 6 років тому +1

    Very gud bhai g

  • @jagdeepkaur2917
    @jagdeepkaur2917 6 років тому +2

    awesome person ...100%true

  • @alighumman417
    @alighumman417 4 роки тому

    Good lakha bai

  • @lakhwindersidhu1727
    @lakhwindersidhu1727 6 років тому +11

    jinne kalakaar ne sarre vdia song gaon lag jaan dekheyo kuch time de vich hi generation da fark penda

  • @surjeetsingh2893
    @surjeetsingh2893 6 років тому +4

    Sahi gal veer

  • @sukhchainsingh3660
    @sukhchainsingh3660 6 років тому +5

    Nice job veer

  • @wheelsreels5602
    @wheelsreels5602 6 років тому +4

    He is absolutely right.. maturity aan to pehle akal nai aundi😊

  • @santoshchumber9622
    @santoshchumber9622 4 роки тому

    Lakha ji mappea da sher puttr

  • @muhammadwaleedwaheed328
    @muhammadwaleedwaheed328 5 років тому +1

    Gal ae ve k assi punjabi dushmandar log wa pawe jinna marzi parh likh jawye dushmandaari saade DNA wch a pawe pakistani punjab huwe ya India da

  • @KulwinderSingh-ul4vw
    @KulwinderSingh-ul4vw 6 років тому +13

    Nyc Brother

  • @rajpalbrar2143
    @rajpalbrar2143 6 років тому +1

    Good Job Lakkha

  • @markgill7284
    @markgill7284 6 років тому +11

    Bohat sulji hoi interview. Very nice.

  • @GaganSingh-vw1zj
    @GaganSingh-vw1zj 6 років тому

    Lakhe y Bahot vadiya kam kr reha y love you

  • @GAGANDEEPSINGH-pw9wo
    @GAGANDEEPSINGH-pw9wo 4 роки тому

    Lakh bro zindabad

  • @BaljinderSingh-ht9oi
    @BaljinderSingh-ht9oi 4 роки тому

    Good very g

  • @trealNoOne
    @trealNoOne 6 років тому +14

    Boht sach bolda hai bai ..keep it up But stay safe.

  • @vinaykantsharma8668
    @vinaykantsharma8668 3 роки тому

    Lakha ji tusi thik kah rahe ho

  • @9780697372
    @9780697372 6 років тому +1

    Siraaaa ji siraaaa

  • @manisingh8655
    @manisingh8655 6 років тому +8

    sira 22 g

  • @shivdeepsingh2000
    @shivdeepsingh2000 5 років тому +1

    Jma true 22 ji

  • @deepsandhu2027
    @deepsandhu2027 6 років тому +6

    Siraa 22

  • @pawanahuja5354
    @pawanahuja5354 6 років тому +1

    Sahi keha lakha 22 ne too good 22

  • @arsharts465
    @arsharts465 6 років тому +3

    Sahi gll a lakha veer

  • @ayushbahman8025
    @ayushbahman8025 6 років тому +7

    👌👌👌👌👌

  • @sukhsidhu7552
    @sukhsidhu7552 6 років тому +6

    Right

  • @amanirai4760
    @amanirai4760 6 років тому

    Please sara youth ehna diya gallan val gaur karo.aap v bacho te aapne punjab nu v bachao.

  • @subhashrawal9679
    @subhashrawal9679 5 років тому

    Super soch ver Di
    From Subhash Sharma Gandhidham Gujarat

  • @gursewaksinghsewak3459
    @gursewaksinghsewak3459 4 роки тому

    Lakha,ver,hero,a

  • @locopilot6349
    @locopilot6349 6 років тому +1

    vadhia soch

  • @sonatathger4144
    @sonatathger4144 5 років тому

    Shi kha lakha bro vapis aa sakde .

  • @gaganpannu119
    @gaganpannu119 6 років тому

    Nice veere bahut vadia rasta fadya

  • @satpalpandit906
    @satpalpandit906 5 років тому

    very good sir encouter krne se aur halat kharb ho jyenge punjab ke

  • @msidhu3601
    @msidhu3601 4 роки тому

    Thanks for good suggestion

  • @RajveerSingh-un2mw
    @RajveerSingh-un2mw 6 років тому

    bot vadia soch veer lakhe Di

  • @surindersingh-gu2lu
    @surindersingh-gu2lu 6 років тому +1

    Sirra lakha verre