ਹਜ਼ਾਰਾ ਸਿੰਘ ਰਮਤਾ ਦਾ ਜੀਵਨ / Biography of Hazara Singh Ramta

Поділитися
Вставка
  • Опубліковано 26 гру 2024

КОМЕНТАРІ • 56

  • @Amnarajiana
    @Amnarajiana 2 роки тому +6

    ਰਮਤਾ ਜੀ ਸੁਭਾਅ ਬਹੁਤ ਵਧੀਆ ਸੀ ਕਨੇਡਾ ਰਹਿੰਦੇ ਸੀ ਕਈ ਬਾਰ ਗੱਲ ਕੀਤੀ

  • @dhiankahlon2537
    @dhiankahlon2537 2 роки тому +6

    Excellent job !!
    Ramta ji Evergreen Singer.
    Every Punjabi East & West Missing that Great Legend!
    He was a great Poet & Melodious Artist!!

  • @sandysinghsadhowalia
    @sandysinghsadhowalia 2 роки тому +3

    ਬਹੁਤ ਖੂਬ ! ਮਜ਼ਾ ਆ ਗਿਆ ।

  • @thehacker795
    @thehacker795 2 роки тому +2

    ਬਹੁਤ ਵਧੀਆਾ ਜੀ ਰਮਤਾ ਜਾ

  • @bhinderduhewala2853
    @bhinderduhewala2853 2 роки тому +3

    ਬਹੁਤ ਹੀ ਡੂਗੀ ਬਹੁਤ ਮਹਾਨ ਇੰਟਰਵਿਊ ਜਾਣਕਾਰੀ ਦਿੱਤੀ ਜੀ ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @gurcharansembhi8722
    @gurcharansembhi8722 Рік тому +1

    Very very good . Excellent . Good luck . Thank u very much

  • @sidhuanoop
    @sidhuanoop 2 роки тому +3

    ਅਣਮੁੱਲੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

    • @desiRecord
      @desiRecord  2 роки тому

      ਬਹੁਤ ਧੰਨਵਾਦ ਸਰ ਜੀ ।

  • @malkeetsingh7034
    @malkeetsingh7034 Рік тому

    ਅਜਿਹੇ ਗਾਇਕਾਂ ਨੂੰ ਸੁਣਕੇ ਸਕੂਨ ਮਿਲਦਾ ਸੀ
    ਵਾਹਿਗੁਰੂ ਕਿਰਪਾ ਹੀ ਕਰਨ ਜੀ
    ਮਲਕੀਤ ਸਿੰਘ ਆਲੋਅਰਖ ਸੰਗਰੂਰ

  • @BalbirSingh-se2mo
    @BalbirSingh-se2mo 2 роки тому +2

    मैडम जी इतनी गहराई तक जानकारी देने के लिए आप जी का बहुत-बहुत शुक्रिया।

  • @jshinda7708
    @jshinda7708 2 роки тому +8

    ਰਮਤਾ ਜੀ ਜਿਆਦਾ ਗੀਤਾਂ ਦੀਆ ਤਰਜਾ ਇਕੌ ਹੁੰਦੀਆਂ ਸਨ ਵਧੀਆ ਗਾਇਕ ਸੀ ਤੇ ਬਹੁਤ ਵਧੀਆ ਗੀਤ ਗਾਏ ਹਨ

  • @satdevsharma7039
    @satdevsharma7039 2 роки тому +2

    V.good information .👋👋🇺🇸

  • @niranjansinghjhinjer1370
    @niranjansinghjhinjer1370 2 роки тому +2

    Satsriakal Baai Ji
    Bot dungi jaankaari pesh kitti Ustad ji baare
    Shukriya ji 🙏

    • @desiRecord
      @desiRecord  2 роки тому +1

      ਸਤਿ ਸ੍ਰੀ ਅਕਾਲ ਬਾਈ ਜੀ

  • @avtarsinghsidhu2245
    @avtarsinghsidhu2245 Рік тому

    ਹਜ਼ਾਰਾਂ ਸਿਘ ਰਮਤਾ ਵਰਗੇ ਗਵੀਏ ਪਰਮਾਤਮਾ ਕਦੇ ਕਦੇ ਭੇਜਦਾ ਹੈ

  • @lakhvindersingh9844
    @lakhvindersingh9844 2 роки тому

    Ramte ji bare ajj bhut nvian galla sunan nu milian

  • @lynnbhatti9179
    @lynnbhatti9179 10 місяців тому

    ❤ Hazara G Great Artist ❤
    ❤ L4all All well Wah. ❤
    ❤❤Salam Pakista ❤❤
    ❤❤ ❤❤ ❤❤

  • @gurcharansinghuk6946
    @gurcharansinghuk6946 Рік тому

    ਗੀਤ ਸੰਗੀਤ ਦਾ ਅਣਮੁੱਲਾ ਹੀਰਾ ਸੀ ਹਜਾਰਾ ਸਿੰਘ ਰਮਤਾ

  • @sidhuanoop
    @sidhuanoop 2 роки тому +2

    Beautiful vedio

  • @jogindersinghbrar5186
    @jogindersinghbrar5186 2 роки тому

    Very good collection 👌 👍

  • @surinderchopra5565
    @surinderchopra5565 2 роки тому +2

    Sade father ramte nu bhahut sunde se

    • @nsgill3746
      @nsgill3746 Рік тому

      Is ur father ramta ji 😂😢

  • @amankhan1610
    @amankhan1610 Рік тому

    He was great 👍

  • @jaswantjagal3349
    @jaswantjagal3349 Рік тому +1

    ਜੇਕਰ ਅੱਜ ਦੇ ਟਾਈਮ ਭਾਈ ਮਰਦਾਨੇ ਵਾਲਾ ਗੀਤ ਜੇਕਰ ਕੋਈ ਗਾਇਕ ਕੱਢ ਦਿੰਦਾ ਤਾਂ ਸੈਂਕੜੇ ਹੀ ਸਮਾਜ ਦੇ ਠੇਕੇਦਾਰਾਂ ਨੇ ਖੜੇ ਹੋ ਜਾਣਾ ਸੀ ਇਸ ਗੀਤ ਨਾਲ ਸਾਡੀ ਭਾਵਨਾ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ ਗੀਤ ਵੈਨ ਕੀਤਾ ਜਾਵੇ ਆਦਿ ਬੜੇ ਹੀ ਗੰਭੀਰ ਇਲਜ਼ਾਮ ਲੱਗਣੇ ਸੀ

  • @ravinderbraich7628
    @ravinderbraich7628 2 роки тому +1

    Very nice 👍

  • @randirdhaliwal1103
    @randirdhaliwal1103 Рік тому

    ਹਜਾਰਾ ਸਿੰਘ ਰਮਤਾ ਕੋਹਿਨੂਰ ਹੀਰਾ।
    ਪੁਰਾਣੇ ਪੰਜਾਬ ਦੇ ਪਿੰਡਾ ਦੇ ਸਾਫ ਦਿਲਾਂ ਆਲੇ ਭੋਲੇ ਲੋਕ ਇਹੋ ਜੇ ਹੁੰਦੇ ਸੀ।

  • @harrabhrrapunjab2687
    @harrabhrrapunjab2687 Рік тому

    Good singer

  • @afaqashraf9955
    @afaqashraf9955 Рік тому

    V nice

  • @InderjitSingh-hl6qk
    @InderjitSingh-hl6qk Рік тому

    He was highly qualified,

  • @GurmailSingh-ri8ri
    @GurmailSingh-ri8ri Рік тому

    Bahut Khulna g Singh fazilka onkar motar

  • @ranjit900
    @ranjit900 Рік тому

    ਇੱਕ ਗੱਲ ਇਹ ਆਮ ਈ ਕਿਹਾ ਕਰਦੇ ਸਨ ਬੂਝੜ ਨਾ ਸਮਝਿਉ ਅਲੀਗੜ੍ਹ ਦਾ ਯੂਨੀਵਰੱਸਟ ਐ ਡਾਕਟਰਾ ਜਿੰਨਾ ਪੜਿਆ ਹਾ ਐਨਾ ਦਿਲਚਸਪ ਬੰਦਾ ਦੁਨੀਆਂ ਵਿੱਚ ਮਿਲਣਾ ਮੁਸ਼ਕਲ ਹੈ ਸਦਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ ਬਾਪੂ ਰਮਤਾ

  • @gurcharansembhi8722
    @gurcharansembhi8722 Рік тому

    🎉❤

  • @ranjit900
    @ranjit900 2 роки тому

    Mera Bappu Ramta baba baut pyar jee yaad Rakhan laie

    • @dilpreetsingh0015
      @dilpreetsingh0015 Рік тому

      ਤੁਸੀ। ਕਹਿੰੜੀ ਜਗਾ। ਤੋ। ਜੇ

  • @jagseer_machenical
    @jagseer_machenical Рік тому

    Ramta de old song mil sakde ??

    • @desiRecord
      @desiRecord  Рік тому

      ਸਾਰੇ ਹੀ ਮਿਲ ਜਾਂਦੇ ਹਨ।

    • @jagseer_machenical
      @jagseer_machenical Рік тому

      @@desiRecord kite c serch orignal mil ni rahe sirf 10 ki milde aa।

  • @GurmailSingh-tz9xv
    @GurmailSingh-tz9xv Рік тому

    ❤️❤️

  • @bantijosan645
    @bantijosan645 Рік тому

    Bot hsaya ena ne avde geeta vich

  • @lionsingh3213
    @lionsingh3213 2 роки тому +1

    👍👍👍👍

  • @hargobindsinghbrar3923
    @hargobindsinghbrar3923 Рік тому

    Khraz E Akidat too a great singer

  • @inspireaspire278
    @inspireaspire278 2 роки тому +5

    Hazara Singh Ramta was born in Pakpattan shareef. Land of Hazrat Baba Fareed RA.
    Guru Nanak sahib visited Pakpattan Shareef.

    • @inspireaspire278
      @inspireaspire278 2 роки тому +3

      Hazara Singh Ramta is pride of punjabi folk music.
      He sang his own poetry. He amused audience by laughing at his own self rather than laughing at others.
      Living legends of punjab, Hazara Singh Ramta, lal chand,yamla,Alam Lohar,Inayat Hussein Bhatti. Surinder,Parkash kaur ,Noor Jahan and many others.
      Shalla wassae mera sohna punjab. Chan Babe Nanak te Hazrat Baba Fareed da punjab.

  • @manjitkaur6134
    @manjitkaur6134 Рік тому

    ਹਾਂਜੀ ਸਰ ਜੀ ਸਤਿ ਸ੍ਰੀ ਆਕਾਲ ਜੀ,,,ਸਰ ਜੀ ਇਹਨਾਂ ਦੀ ਬੇਟੀ ਰੇਨੂੰ ਸਿੰਘ ਰਮਤਾ 23/8/2023 ਤੋਂ ਲਾਪਤਾ ਹੈ ਜੀ ਜੀਰਕ ਪੁਰ ਤੋਂ ਉਹਨਾਂ ਦਾ ਇਕ ਫੋਨ ਬੰਦ ਆ ਰਿਹਾ ਹੈ ਤੇ ਇਕ ਤੇ ਰਿੰਗ ਜਾਂਦੀ ਹੈ ਜੀ ਪਰ ਉਹ ਫੋਨ ਨਹੀ ਚੁੱਕ ਰਹੇ ਪਲੀਜ਼ ਹੈਲਪ ਕਰੋ ਜੀ ਧੰਨਵਾਦ ਜੀ

  • @nirmalghuman6077
    @nirmalghuman6077 Рік тому

    ਹਜ਼ਾਰਾ ਸਿੰਘ ਰਮਤਾ ਦਾ ਇੱਕ ਗੀਤ ਪੰਜਾਬੀ ਫ਼ਿਲਮ ਸਰਪੰਚ ਵਿੱਚ ਵੀ ਸੀ,ਜੋ ਮਿਹਰ ਮਿੱਤਲ ਤੇ ਫਿਲਮਾਇਆ ਗਿਆ ਸੀ
    ਜਿਸ ਦਾ ਤੁਸੀਂ ਨੇ ਜ਼ਿਕਰ ਨਹੀਂ ਕੀਤਾ

    • @desiRecord
      @desiRecord  Рік тому

      ਜਾਣਕਾਰੀ ਲਈ ਧੰਨਵਾਦ ਜੀ।

  • @apsingh2484
    @apsingh2484 Рік тому

    Voice not clear

  • @harmandersinghtoor7168
    @harmandersinghtoor7168 Рік тому

    Nahin re song jatta Teri ve ji

  • @saikhansaikhan5750
    @saikhansaikhan5750 Рік тому

    سعں خاں کنھگرانوالہ چیکو کھوہ ضلع اوکاڈہ

  • @saravjeetsingh5899
    @saravjeetsingh5899 Рік тому

    तेरे वरगे नी जमने बाबा, आत दी कलाकारी

  • @AyaanWarriach
    @AyaanWarriach Рік тому

    Iran no Iraq tha site bashra