Kabraan | ਕਬਰਾਂ | Goldy Malak | Lok Tath | New Punjabi Songs 2024 |

Поділитися
Вставка
  • Опубліковано 10 січ 2025

КОМЕНТАРІ • 630

  • @GOLDY_MALAK
    @GOLDY_MALAK  7 місяців тому +227

    ਧੰਨਵਾਦ ਦੋਸਤੋ 🙏 ਜੇ ਮੈਂ ਲਿਖ ਗਾ ਸਕਦਾਂ ਤਾਂ ਤੁਸੀ ਥੋੜਾ ਜਿਹਾ ਜਿਗਰਾ ਕੱਢ ਕੇ ਸ਼ੇਅਰ ਤੇ ਸੁਪੋਰਟ ਤਾਂ ਕਰ ਹੀ ਸਕਦੇ ਹੋ 🙏 ਪੰਜਾਬ ਪੰਜਾਬੀਅਤ ਜਿੰਦਾਬਾਦ ❤️🙏

    • @NavneetSingh-mn3zh
      @NavneetSingh-mn3zh 7 місяців тому +5

      ਪੰਜਾਬ ਪੰਜਾਬੀ ਪੰਜਾਬੀਅਤ ❤❤❤

    • @amarjithkwt9432
      @amarjithkwt9432 7 місяців тому +2

    • @BajSingh-di6pi
      @BajSingh-di6pi 7 місяців тому +3

      Good job bro 🎉🎉

    • @Writerpreet123
      @Writerpreet123 7 місяців тому +2

      ❤🙏🙏🙏✍️

    • @deepvirdi40
      @deepvirdi40 7 місяців тому +3

      Love you Bai g and always support you 💖💖💖

  • @BhinderSran-ky8ok
    @BhinderSran-ky8ok 2 місяці тому +5

    ਬਹੁਤ ਵਧੀਆ ਅਤੇ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਗੋਲਡੀ ਦਿੱਲੋ ਸਲੁਟ ਹੈ ਬਾਈ ਜੀ ਦੀ ਸੋਚ ਅਤੇ ਗਾਇਕੀ ਨੂੰ ਕੰਨ ਖੋਲ ਦਿਦੇ ਹਨ ਬਾਈ ਦੇ ਬੋਲ ❤❤❤🎉🎉🎉🎉🎉

  • @manrajdeep222
    @manrajdeep222 7 місяців тому +106

    ਪੰਜਾਬ ਨੂੰ ਇਹੋ ਜੇਹੇ ਗੀਤਾਂ ਦੀ ਲੋੜ ਆ❤❤

  • @AvtarSingh-om1dq
    @AvtarSingh-om1dq 3 місяці тому +7

    ਜਿਉਂਦਾ ਰਹਿ ਯਾਰ ਮੇਰੇ ਦਿਲ ਦੀ ਗੱਲ ਕੀਤੀ ਹੈ.

  • @parivartanteamgharwapsi9097
    @parivartanteamgharwapsi9097 7 місяців тому +105

    ਇਹ ਗਾਇਕ ਗੋਲਡੀ ਮਲਿਕ ਆਪਣੇ ਆਪ ਨੂੰ ਮਿਸ਼ਨਰੀ ਨਹੀਂ ਕਹਾਉਂਦਾ ਪਰ ਆਪਣੀ ਲੇਖਣੀ ਅਤੇ ਗਾਇਕੀ ਵਿੱਚ ਜ਼ੋ ਬਿਆਨ ਕਰ ਜਾਂਦਾ ਸ਼ਾਇਦ ਹੀ ਕੋਈ ਆਪਣੇ ਆਪ ਨੂੰ ਮਿਸ਼ਨਰੀ ਕਹਾਉਣ ਵਾਲਾ ਗਾਇਕ ਅਜਿਹੀਆਂ ਗੱਲਾਂ ਕਹਿ ਸਕੇ ਜੀਵਨ ਮਹਿਮੀ ਤੋਂ ਬਾਦ ਜੇਕਰ ਕੋਈ ਖੁੱਲ ਕੇ ਪਖੰਡ ਦੇ ਖਿਲਾਫ ਲਿਖ ਗਾ ਰਿਹਾ ਹੈ ਉਹ ਹੈ ਗੋਲਡੀ ਮਲਿਕ ਗਾਇਕ ਬਹੁਤ ਨੇ ਪਰ ਸਚਾਈ ਕਹਿਣ ਤੋਂ ਕੋਹਾਂ ਦੂਰ ਜਾਂਦੇ ਨੇ । ਲੋਕਾਂ ਨੂੰ ਕੂੜ ਪਖੰਡਾਂ ਵਹਿਮਾਂ ਭਰਮਾਂ ਤੋਂ ਦੂਰ ਕਰਨਾ ਵੀ ਬਹੁਜਨ ਮਹਾਪੁਰਸਾ ਦੇ ਮਿਸ਼ਨ ਦਾ ਹਿੱਸਾ ਹੈ । ਬਹੁਤੇ ਕਲਾਕਾਰ ਵੀਰ ਨੇ ਜਿਹੜੇ ਆਪਣੇ ਨਾਲ ਮਿਸ਼ਨਰੀ ਲਿਖਦੇ ਨੇ ਜਿਹਨਾ ਵਿੱਚ ਬਹੁਤੇ ਕਮਜ਼ੋਰ ਗੁਰਦਿਆਂ ਵਾਲੇ ਹੀ ਨੇ ਨਾ ਤਾਂ ਉਹ ਖੁੱਲਕੇ ਪਖੰਡ ਦੇ ਖਿਲਾਫ ਬੋਲਦੇ ਦੇ ਨਾਂ ਹੀ ਸਰਕਾਰਾਂ ਦੇ ਨਿਕੰਮੇ ਸਿਸਟਮ ਅੱਜ ਦੇ ਇਸ ਗੀਤ ਨੇ ਇਕ ਵਾਰ ਫੇਰ ਜੀਵਨ ਮਹਿਮੀ ਦੇ ਗੀਤ ਪੜਲੌ ਸਾਧੋ ਪੜਲੌ ਦੀ ਤਰਾਂ ਇਸ ਗੀਤ ਨੇ ਵੀ ਪਖੰਡੀਆਂ ਦੇ ਹਾਜ਼ਮੇ ਜ਼ਰੂਰ ਖਰਾਬ ਕਰ ਦੇਣੇ । ਇਸ ਗੀਤ ਨੂੰ ਸੁਣੋ ਅਤੇ ਸ਼ੇਅਰ ਕਰੋ ਹਰ ਇਕ ਤੱਕ ਜਾਵੇ😢

    • @rrjm-o1d
      @rrjm-o1d 6 місяців тому

      Sada vicky BAHARDKE vi sada rehbar nu sada leye gyude e ji

  • @manrajdeep222
    @manrajdeep222 7 місяців тому +75

    ਬਾਬਾ ਸਾਹਿਬ ਅੰਬੇਡਕਰ ਜੀ ਜ਼ਿੰਦਾਬਾਦ ✅

  • @MajarsinghRandhawa-cz9zi
    @MajarsinghRandhawa-cz9zi День тому

    ਵਾਹਿਗੁਰੂ ਜੀ ਵਾਹਿਗੁਰੂ❤❤❤ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤

  • @manidadra-bk1vu
    @manidadra-bk1vu 7 місяців тому +66

    🎉🎉🎉ਏਨਾ ਸੱਚ ਗਾਉਣ ਲਈ ਜਿਗਰਾ ਚਾਹੀਦਾ 🎉🎉🎉🎉

    • @SurinderKumar-o3p
      @SurinderKumar-o3p 3 місяці тому

      Jeonda basda rai mere chote veer bilkul sach bolda Tu ❤

  • @HarwinderSingh-tc3kk
    @HarwinderSingh-tc3kk 6 місяців тому +14

    ਲੰਬੀ ਰੇਸ ਦਾ ਘੋੜਾ ਆ ਤੂੰ ਵੀਰੇ, ਖਿੱਚ ਕੇ ਰੱਖ ਕੰਮ ਨੂੰ ਬਾਈ ਸਾਡੀਆਂ ਦੁਆਵਾਂ ਤੇ ਵਾਹਿਗੁਰੂ ਦੀ ਮਿਹਰ ਤੇਰੇ ਨਾਲ ਆ ਹਮੇਸ਼ਾ

  • @rachhpalsinghgalib44
    @rachhpalsinghgalib44 7 місяців тому +34

    ਗੋਲਡੀ ਵੀਰ ਹੀਰਾ ਏ ਬਹੁਜਨ ਸਮਾਜ ਦਾ ਇਸਨੂੰ ਪ੍ਰਮੋਟ ਕਰੋ ਵਧ ਤੋ ਵਧ

  • @deepvirdi40
    @deepvirdi40 7 місяців тому +33

    ਬਾਈ ਇੱਕ-ਇੱਕ ਬੋਲ ਸਵਾ-ਸਵਾ ਲੱਖ ਦਾ ਼਼਼਼਼਼਼ਜਿਉਦਾ ਰਹਿ ਬਾਈ ❤️❤️❤️❤️❤️❤️❤️

  • @uniquegill1158
    @uniquegill1158 7 місяців тому +18

    ਨਹੀਂ ਰੀਸਾਂ ਗੋਲਡੀ ਵੀਰ ਤੇਰੀਆਂ ਚੱਕ ਕੇ ਰੱਖ ਕੰਮ ਇਹਦਾ ਹੀ ਸ਼ਾਇਦ ਸੁੱਤਿਆਂ ਨੂੰ ਸੁਰਤ ਆ ਜਾਵੇ

  • @punjab-np9mc
    @punjab-np9mc 7 місяців тому +17

    ਡਾਕਟਰ ਭੀਮ ਰਾਓ ਅੰਬੇਡਕਰ ਜਿੰਦਾਬਾਦ।। ਜਿੰਦਾਬਾਦ ਅਸਲੀਅਤ, ਜਿੰਦਾਬਾਦ ਸੱਚਾਈ।

  • @AB-eb3nt
    @AB-eb3nt 7 місяців тому +31

    ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ ਹੈ ਵੀਰ ਜੀ ਨੇ ਗੀਤ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਤੇ ਇੰਨਾ ਸੱਚ ਤਾਂ ਕਈਆਂ ਨੂੰ ਹਾਜ਼ਮ ਵੀ ਆਉਣਾ 👍👍

  • @Didaarr9
    @Didaarr9 7 місяців тому +18

    ਜਿਉਂਦੀ ਵਸਦੀ ਰਹੇ ਇਹ ਖੂਬਸੂਰਤ ਸ਼ਬਦ ਲਿਖਣ ਵਾਲੀ ਕਲਮ।

  • @saroyegirl4887
    @saroyegirl4887 7 місяців тому +33

    ਬਹੁਤ ਸੋਹਣਾ ਲਿਖਿਆ ਤੇ ਗਾਇਆ ❤

  • @JoginderkaurSandhu-ov7bs
    @JoginderkaurSandhu-ov7bs 7 місяців тому +21

    ਬਿਲਕੁਲ ਸੰਚੀਆ ਗੱਲਾ ਦਿਲੋ ਧੰਨਵਾਦ ਸੱਚ ਆਖਣ ਦੀ ਜੁਅਰਤ ਕੀਤੀ ਜਾਦੀ ਹੈ ਤੁਹਾਡੇ ਵੱਲੋ🙏 ਆਸ ਕਰਦੇ ਹਾ ਅਣਖ ਜਾਗਣ ਵਾਲਾ ਸੂਰਜ ਇੱਕ ਦਿਨ ਜਰੂਰ ਚੜੇਗਾ🙏🙏

  • @uniquegill1158
    @uniquegill1158 7 місяців тому +14

    ਮਾਣ ਆ ਵੀਰ ਗੋਲਡੀ ਤੇਰੇ ਤੇ ਸਤਿਗੁਰ ਜੀ ਸਦਾ ਚੜਦੀ ਕਲ੍ਹਾ ਤੰਦਰੁਸਤੀ ਬਖਸ਼ਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

  • @BeantSingh-pp9ug
    @BeantSingh-pp9ug 6 місяців тому +1

    ਰੱਬਾ ਮੇਹਰ ਕਰੀ ਪੰਜਾਬ ਤੇ

  • @HarjinderSingh-qo5fn
    @HarjinderSingh-qo5fn 6 місяців тому +1

    ਕੀ ਸ਼ਬਦ ਲਿਖਾ ਬਾਈ ਜੀ ❤❤

  • @SleepyDalmatianPuppies-iu6lf
    @SleepyDalmatianPuppies-iu6lf 5 місяців тому +3

    ਵੀਰ ਮੇਰਿਆ ਬਿਲਕੁਲ ਸਹੀ ਗੱਲ ਕਹੀ ਆ ਇੰਡੀਆ ਨੂੰ ਭਾਰਤ ਨੂੰ ਤਾਂ ਢੋਂਗੀ ਬਾਬਿਆਂ ਨੇ ਪਖੰਡੀ ਸਾਧਾਂ ਨੇ ਤੇ ਮਰਿਆਂ ਖਫਿਆਂ ਦੀਆਂ ਕਬਰਾਂ ਨੇ ਪਤਾ ਨਹੀਂ ਉਹ ਕਿਹੜੇ ਦਾਰੂ ਪੀਣ ਵਾਲੇ ਦੀ ਸੁੱਖਾ ਪੀਣ ਵਾਲੇ ਦੀ ਕਬਰ ਜਿੱਥੇ ਜਾ ਜਾ ਕੇ ਲੋਕ ਕਮਲੇ ਹੋਏ ਨੱਕ ਘਸਾਈ ਜਾਂਦੇ ਨੇ ਕਿਸੇ ਵੀ ਡੇਰੇ ਚ ਕਿਸੇ ਸਾਧ ਕੋਲ ਕਿਸੇ ਕਬਰ ਤੇ ਜਿੱਦਣ ਲੋਕ ਜਾਣੋ ਹੱਟ ਗਏ ਉਦਣ ਹੀ ਇੰਡੀਆ ਦਾ ਬਹੁਤ ਜਿਆਦੇ ਵਿਕਾਸ ਹੋਣਾ ਸ਼ੁਰੂ ਹੋ ਜੂਗਾ ਤੇ ਇੱਕ ਬੇਨਤੀ ਹੋਰ ਵੀਰੇ ਇਹੋ ਜਿਹੇ ਕਈਤ ਹੋਰ ਵੀ ਕਲਾਕਾਰਾਂ ਨੂੰ ਗੋਣੇ ਚਾਹੀਦੇ ਆ ਜਿਹਦੇ ਨਾਲ ਪੰਜਾਬ ਨੂੰ ਭਾਰਤ ਨੂੰ ਕੁਝ ਸੇਧ ਮਿਲ ਸਕੇ ਲੋਕ ਸੰਵਿਧਾਨ ਤੇ ਚੱਲਣਾ ਸਿੱਖ ਲੈਣ ਜੈ ਭੀਮ

  • @rachhpalsinghgalib44
    @rachhpalsinghgalib44 7 місяців тому +35

    ਇਸ ਗੀਤ ਨੂੰ ਸ਼ੇਅਰ ਕਰਨ ਦੀ ਹਨੇਰੀ ਲਿਆ ਦਿਉ

  • @kamleshahir6168
    @kamleshahir6168 7 місяців тому +14

    ਸੱਚ ਬੋਲਣਾ ਸ਼ੁਰੂ ਕਰ ਦਿੱਤਾ ਹੈ, ਤਾਂ ਅੜੇ ਰਹੋ, ਝੂਠ ਦਾ ਪੱਲਾ ਕਦੀ ਜਾ ਫੜਿਉ। ਹੋਲੀ ਹੋਲੀ ਸਭ ਦੇ ਪਲੇਅ ਪਵੇਗੀ ਇਹ ਗੱਲ। ਬਹੁਤ ਖੂਬ, ਕਮਾਲ ਕਰ ਦਿੱਤੀ। ਵਧਾਈ।🎉 ਜੈ ਭੀਮ ਜੈ ਭਾਰਤ।

  • @lakhwinderkumar-7706
    @lakhwinderkumar-7706 7 місяців тому +12

    ਸੱਚ ਗਾਉਣ ਦਾ ਜਿਗਰਾ ਕਿਸੇ ਕਿਸੇ ਕੋਲ ਹੁੰਦਾ
    ਬੋਹਤ ਵਧੀਆ ਜੀ 🙏

  • @Harjeetkaur-v3l
    @Harjeetkaur-v3l 5 місяців тому +2

    ਜੈ ਭੀਮ ਜੈ ਭਾਰਤ ਕਮਾਲ ਕਰਤੀ ਵੀਰੇ ਸਲਾਮ ਤੈਨੂੰ ❤❤❤❤❤❤❤

  • @rohitsallan342
    @rohitsallan342 7 місяців тому +7

    ਕੂੜ ਪਰਚਾਰ ਦੇ ਖਿਲਾਫ ਗਾਉਣਾ ਵੀ ਮਿਸ਼ਨ ਦਾ ਹੀ ਹਿੱਸਾ ਹੈ ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਵਡੇ ਵਡੇ ਮਿਸ਼ਨਰੀ ਕਹਾਉਣ ਵਾਲੇ ਵੀ ਨਹੀਂ ਕਰ ਪਾਉਂਦੇ ਧੰਨਵਾਦ ਗੋਲਡੀ ਸਾਹਿਬ

  • @jagjitsingh363
    @jagjitsingh363 6 місяців тому +4

    ਧੰਨਵਾਦ ਤੇਰੇ ਚ’ ਇੰਨੀ ਹਿੰਮਤ ਤਾਂ ਆਈ ਸਾਡੇ ਤਾਂ ਸਾਲੇ ਲੋਕ ਸੱਚੀ ਇਹੀ ਪਾਸੇ ਚੱਲੇ ਗਏ ਬੇੜਾ ਗਰਕ ਕਰਤਾ ਇੰਨਾ ਬਾਬਿਆ ਨੇ

  • @indersingh-mb1qv
    @indersingh-mb1qv 7 місяців тому +5

    ਵੀਰੇ 16 ਆਨੇ ਸੱਚ ਬੋਲ ਗਏ ਤੁਸੀਂ, ਬਲੀ ਵਾਲੀ ਗੱਲ ਤਾਂ ਸਿਰਾ ਹੀ ਬੋਲ ਗਏ, ਪਖੰਡੀਆ ਦਾ ਏਦਾ ਹੀ ਜਲੂਸ ਕੱਢ ਕੇ ਰੱਖੋ ਜੀ ❤❤❤ਜੈ ਭੀਮ ਜੈ ਭਾਰਤ ਜੀ ❤❤❤

  • @ajeshkumar6068
    @ajeshkumar6068 6 місяців тому +3

    ਬਹੁਤ ਵਧੀਆ ਸਚਾਈ ਬਿਆਨ ਕੀਤੀ ਅੱਜ ਦੇ ਟਾਈਮ ਵਿੱਚ ਇਸ ਗੀਤ ਰਾਹੀਂ ਸਚਾਈ ਬਹੁਤ ਲੋਕਾਂ ਨੂੰ ਹਜ਼ਮ ਨਹੀਂ ਹੋਣੀ 🎉

  • @AjayKu-b1o
    @AjayKu-b1o 7 місяців тому +10

    ਬਹੁਤ ਸੋਹਣਾ song 👍👍👍ਬਾਈ ਪਰ ਸਾਡੇ ਲੋਕਾਂ ਨੂੰ ਅਕਲ ਨਹੀਂ ਆਣੀ 😂😂😂

  • @jairaj6275
    @jairaj6275 7 місяців тому +11

    ਬਿਲਕੁਲ ਸਹੀ ਵੀਰ ✍️ ਸੱਚੀ ਲਿਖਤ

  • @PargatSingh-fd8fg
    @PargatSingh-fd8fg 7 місяців тому +9

    ਬਾਈ ਸੱਚ ਗਾਇਆ ❤🙏🌷👌👌✊✊

  • @akwinderkaur9737
    @akwinderkaur9737 7 місяців тому +3

    ਵੀਰ ਜੀ ਦਾ ਹਰ ਇੱਕ ਗੀਤ ਸਮਾਜ ਨੂੰ ਸੇਧ ਦੇਣ ਵਾਲਾ ਹੁੰਦਾ ਹੈ 🎉🎉

  • @sonyfoujigurdaspur
    @sonyfoujigurdaspur 7 місяців тому +11

    ਜੈ ਭੀਮ ਜੈ ਭਾਰਤ ਜੀ
    ਬਿਲਕੁਲ ਸਹੀ ਕਿਹਾ ਤੁਸੀਂ ਬਾਈ ਜੀ

  • @JagtarSingh-xt6pl
    @JagtarSingh-xt6pl 6 місяців тому +3

    ਬਾਕਮਾਲ ਪਰਮਾਤਮਾ ਚੜ੍ਹਦੀ ਕਲਾਂ ਵਿੱਚ ਰੱਖੇ ਸਾਡੇ ਭਰਾ ਨੂੰ ❤

  • @ButaSinghButaSingh-wv2bi
    @ButaSinghButaSingh-wv2bi 7 місяців тому +12

    ਰੂਹ ਖੁਸ਼ ਹੋ ਗਈ ❤❤❤

  • @BaljitKaur-gg6os
    @BaljitKaur-gg6os 7 місяців тому +2

    ਅਨਮੋਲ ਲ਼ਫਜ ਕੋਈ ਮੋਲ ਨਹੀ ਨਾ ਲੱਖ ਨਾ ਸਵਾ ਲੱਖ ਰੱਬ ਰਾਖਾ 🙏❤️👍🤝

  • @mandeepbanga653
    @mandeepbanga653 7 місяців тому +11

    100%ਸੱਚ ਬੋਲਿਆ ਹੈ

  • @MannHeer-k8v
    @MannHeer-k8v 6 місяців тому

    ਸਲਾਮ ਆ ਬਾਈ ਤੇਰੀ ਸੋਚ ਤੇ ਤੇਰੀ ਕਲਮ ਨੂੰ

  • @harjindersingh1373
    @harjindersingh1373 2 місяці тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ❤❤🎉🎉

  • @ranjeetsingh3547
    @ranjeetsingh3547 7 місяців тому +6

    ੧੦੧% ਸੱਚੀਆਂ ਗੱਲਾਂ ਪਰ ਕਈਆਂ ਮੂਰਖਾਂ ਨੂੰ ਕੌੜੀਆਂ ਲੱਗਣ ਗੀਆ

  • @gurbaxkaur8738
    @gurbaxkaur8738 7 місяців тому +7

    ਵਾਹ ਵਾਹ ਵਾਹ ਮਲਿਕ ਸਾਬ ਬਹੁਤ ਹੀ ਵਧੀਆ 👌🏻👌🏻👌🏻👌🏻👌🏻👌🏻👍👍👍👍👍👍💯💯
    ਗੋਲਡੀ ਸਾਬ ਤੁਹਾਡਾ ਹਰ ਲਿਖਿਆ ਹੋਇਆ ਗੀਤ ਬਹੁਤ ਵਧੀਆ ਹੁੰਦਾ।
    ਤੁਹਾਡਾ ਸਾਰੇ ਹੀ ਗੀਤ ਮੈਨੂੰ ਬਹੁਤ ਪਸੰਦ ਨੇ ।

  • @satnamkumar4843
    @satnamkumar4843 7 місяців тому +7

    ਵਾਅ ਵਾਅ ਵੀਰ ਜੀ

  • @JagdeepSingh-rq3qh
    @JagdeepSingh-rq3qh 7 місяців тому +8

    ਵੀਰ ਇਹ ਸੱਚ ਬਹੁਤੀਆ ਦੇ ਸੱਪ ਬਣਕੇ ਲੜੂੰਗਾ

  • @rachhpalsinghgalib44
    @rachhpalsinghgalib44 7 місяців тому +6

    ਬਹੁਤ ਵਧੀਆ ਵੀਰ ਜੀ

  • @inderlakha3306
    @inderlakha3306 7 місяців тому +6

    ਬਹੁਤ ਵਧੀਆ ਲਿਖਤ ਤੇ ਆਵਾਜ਼ ਗੋਲਡੀ ਵੀਰ ਰੱਬ ਤਰੱਕੀਆਂ ਬਖ਼ਸ਼ੇ।ਇਸ ਤਰਾਂ ਹੀ ਸੱਚ ਲਿਖਦੇ ਰਹੋ।

  • @VikashKumar-hl7di
    @VikashKumar-hl7di 7 місяців тому +4

    Realty hai is gaane me. Good job sir. Jai gurudev jai bheem jai Bharat💙💐🙏🏼

  • @TilakRajRavidasia
    @TilakRajRavidasia 7 місяців тому +4

    ਬਹੁਤ ਵਧੀਆ ਭਾਜੀ

  • @gursewaksidhu2003
    @gursewaksidhu2003 6 місяців тому +4

    ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ❤

  • @INDIAN_TJ
    @INDIAN_TJ 6 місяців тому +2

    Super Song ਇਸ ਨਾਜੁਕ ਸਮੇਂ ਦਾ ਸੱਚ ਅਤੇ ਲੋੜ ਹੈ,ਬਹੁਤ ਹਿੰਮਤ ਨਾਲ ਲਿਖਿਆ ਤੇ ਬਹੁਤ ਸੋਹਣਾਂ ਗਾਇਆ ਹੈ ।ਜਿਉਂਦੇ ਵੱਸਦੇ ਰਹੋ ❤👌🙏

  • @hunnysingh1328
    @hunnysingh1328 6 місяців тому +2

    ਬਾਈ ਦਾ ਵੀ ਬਹੁਤ ਜਿਗਰਾ ਜੋਂ ਇਹਨਾ ਸੱਚ ਗਾਈ ਜਾਂਦਾ

  • @GurvinderSingh-cd5ob
    @GurvinderSingh-cd5ob 7 місяців тому

    Thanks!

  • @KarmjitSingh-g8n
    @KarmjitSingh-g8n 7 місяців тому +4

    ਬਾਬਾ ਸਾਹਿਬ ਅੰਬੇਡਕਰ ਜੀ ਜ਼ਿੰਦਾਬਾਦ

  • @guriramgarhia8786
    @guriramgarhia8786 6 місяців тому +3

    ਬਹੁਤ ਵਧੀਆ ਵੀਰੇ 🙌🙌🙏🙏

  • @balharsingh6544
    @balharsingh6544 3 місяці тому

    ਧੰਨਵਾਦ ਦੋਸਤੋ ਪਰਮਾਤਮਾ ਮੇਰ ਕਰੇ ਵੀਰ ਤੇ

  • @babbulohtiya3206
    @babbulohtiya3206 7 місяців тому +2

    ਇਹਨੂੰ ਕਹਿੰਦੇ ਆ ਗੀਤ ਪੰਜਾਬੀਆਂ ਨੂੰ ਏਦਾਂ ਦੇ ਗੀਤਾਂ ਦੀ ਬਹੁਤ ਹੀ ਲੋੜ ਆ ਗੋਲਡੀ ਮਲਕ ਦੇ ਗੀਤਾਂ ਦਾ ਦੱਸੋ ਕਿਹਦੇ ਕੋਲ ਤੋੜ ਆ

  • @vijaymainka5686
    @vijaymainka5686 7 місяців тому +3

    ਬਿਲਕੁਲ ਸੱਚ ਹੈ ਦਿਲੋਂ ਸਲਾਮ ਅੱਜ ਲੋੜ ਹੈ ਇਹੋ ਜਿਹੇ ਸੂਰਮੇ ਦੀ ਕੋਮ ਨੂੰ

  • @JaspalSingh-om9jy
    @JaspalSingh-om9jy 6 місяців тому +1

    ਬਾ ਕਮਾਲ ਗੀਤ ਹੈ ਬਾਈ ਜੀ, ਸੱਚ ਲਿਖਦੇ ਤੇ ਗਾਉਂਦੇ ਹੋ ❤❤

  • @kinderkaur5062
    @kinderkaur5062 7 місяців тому +4

    ਬਿਲਕੁੱਲ ਸਹੀ ਤੇ ਸੱਚ ਆ ਵੀਰ👍👍👍👍👍

  • @amrajkalsi8362
    @amrajkalsi8362 7 місяців тому +6

    ਬਹੁਤ ਸੋਹਣਾ ਗਾਣਾ ਬਾਈ ❤️👍🏻

  • @gurbhejsingh2142
    @gurbhejsingh2142 6 місяців тому +2

    pori att bai ji sira boot sohnna lekhya te gaia boot daleer singer ha ❤ma eh song tiktok fecbook insta watshap te sheer karta good job 👍 please carry on

  • @sandhupoultryfarm
    @sandhupoultryfarm 5 місяців тому

    ਬਹੁਤ ਸੱਚੀਆਂ ਗੱਲਾਂ ਨੇ pji
    ਪੰਜਾਬ ਦੇ ਬਹੁਤੇ ਘਰ ਇਹਨਾਂ ਪਾਖੰਡੀ ਬਾਬਿਆਂ ਨੇ ਬਰਬਾਦ ਕਿਤੇ ਨੇ

  • @Ajmerkhalsa373
    @Ajmerkhalsa373 7 місяців тому +5

    ਬਹੁਤ ਹੀ ਵਧੀਆ ਗੋਲਡੀ ਭਰਾ

  • @MohanJeet-z9u
    @MohanJeet-z9u 5 місяців тому +1

    ਸ਼ਬਦ ਮੁੱਕ ਗਏ ਬਾਬਾ❤ਜਿਊਦੇਂ ਵਸਦੇ ਰਹੋ ਬਾਈ ਜੀ, ਸੱਚ ਤੇ ਕੱਚ ਹਮੇਸਾ਼ ਚੁੱਬਦੇ ਨੇ, ਤੇ ਅੱਜ ਵੀ ਚੁੱਬਣਗੇ, ਵੀਰ ਨੂੰ ਗੁਰੂ ਤੇ ਸੰਗਤ ਦੀ ਪੂਰੀ ਸਪੋਰਟ ❤

  • @Shellygalib
    @Shellygalib 7 місяців тому +3

    ਅੱਤ ❤

  • @manrajdeep222
    @manrajdeep222 7 місяців тому +5

    ਗੋਲਡੀ ਵੀਰ ਕਮਾਲ ਕਰਤੀ ✅❤️

  • @punjab-yaad
    @punjab-yaad 7 місяців тому +1

    ਅੱਜ ਦੇ ਸਮਾਜ਼ ਦਾ ਅਣਗੋਲਿਆਂ ਸੱਚ ਐ ਇਹ...
    ਤੇਰੀ ਕਲਮ ਨੂੰ ਸਲਾਮ ਐ ਗੋਲਡੀ ਵੀਰੇ
    ਅੱਜ ਦੇ ਦੌਰ ਚ ਸਭ ਤੋਂ ਸੱਚ ਗਾਉਣ ਵਾਲ਼ਾ ਗੀਤਕਾਰ ਤੇ ਗਾਇਕ ਗੋਲਡੀ ਮਲਕ ਵੀਰੇ............
    ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਦੇਵੇ ਤੇ ਲੰਮੀਆਂ ਉਮਰਾਂ ਨਸੀਬ ਕਰੇ
    ਜਿਉਂਦੇ ਵਸਦੇ ਰਹੋ ਭਰਾ ਜੀ ਹਮੇਸ਼ਾ 🙏🙏🙏🙏

  • @bittumehatpuri70
    @bittumehatpuri70 7 місяців тому +4

    ਬਹੁਤ ਵਧੀਆ

  • @rajganger9221
    @rajganger9221 7 місяців тому +1

    Congratulations
    ਬਾਕਮਾਲ ਤੇ ਬੁਲੰਦ ਅਵਾਜ਼ ਦਾ ਮਾਲਕ ਗੋਲਡੀ ਮਲਕ ਵਾਲਾ
    💙💙💙💙💙

  • @JagdeepSingh-rq3qh
    @JagdeepSingh-rq3qh 7 місяців тому +6

    ਬਹੁਤ ਵਧੀਆ ਹੈ ਜੀ ❤❤

  • @prabhjinder1
    @prabhjinder1 16 днів тому

    Bahut vdia bro
    Keep it up

  • @Everything-nz95p
    @Everything-nz95p 7 місяців тому +2

    ਸਿਰਾ ਕਰਤੀ ਵੀਰ ਜੀ।। ਸੱਚ ਹੈ ਪਰ ਬਹੁਤ ਨੂੰ ਹਾਜਮ ਨਹੀਂ ਆਉਣਾ।। ਖਿਚ ਕੇ ਰੱਖੀ ਵੀਰ।। ✌✌

  • @paramjeetsingh8418
    @paramjeetsingh8418 7 місяців тому +3

    ਬਹੁਤ ਹੀ ਸੂਰੀਲੀ ਆਵਾਜ ਗੋਲਕ ਵੀਰ ਜੀ ਦੀ ਅਤੇ ਬਹੁਤ ਸੁੰਦਰ ਬੋਲ ਗੀਤ ਦੇ,

  • @paramjeetsingh8418
    @paramjeetsingh8418 7 місяців тому +7

    ਸਾਰੇ ਵੀਰਾ ਨੂੰ ਬੇਨਤੀ ਹੈ ਘੱਟੋ-ਘੱਟ 20 ਦੋਸਤਾ ਨੂੰ ਸੇਅਰ ਜਰੂਰ ਕਰਿਆ ਕਰੋ ਜੀ ਮੈ ਫੇਸਬੁੱਕ ਤੇ 120 ਤੋੰ ਜਿਆਦਾ ਅਤੇ ਵੱਟਸਐਪਸ ਤੇ ਵੀ 40-50 ਦੋਸਤਾ ਨੂੰ ਸੇਅਰ ਕਰਦਾ ਹਾ ਕਿਉਂਕਿ ਸਾਨੂੰ ਸੇਅਰ ਕਰਨ ਕੋਈ ਫਰਕ ਨਹੀ ਪੈਦਾ ਪਰ ਸੱਚ ਗਾਉਣ ਵਾਲਿਆ ਦਾ ਹੌਸਲਾ ਬਹੁਤ ਬੁਲੰਦ ਹੁੰਦਾ ਹੈ

  • @SHAMMIKAPOOR-kh6hg
    @SHAMMIKAPOOR-kh6hg 7 місяців тому

    ਬਹੁਤ ਵਧੀਆ ਜੀ

  • @prabhjotPandher493
    @prabhjotPandher493 5 місяців тому

    ਗੁੱਡ ਸੌਂਗ ਬਾਈ

  • @monubanswal4952
    @monubanswal4952 7 місяців тому +5

    Bahut badiya song Bhai ji👍👍🙏🙏

  • @GurdaspurSandhu
    @GurdaspurSandhu 5 місяців тому

    ਗੁੱਡ ਵੀਰ

  • @DevRattu555
    @DevRattu555 7 місяців тому +2

    Jug jug jiooooo 22 g 🙏🤲🙏

  • @gurjantsingh-yd2vw
    @gurjantsingh-yd2vw 5 місяців тому

    ਬਹੁਤ ਵਧੀਆ ਸੋਚ ਹੈ ਜੀ

  • @AvtarSingh-lt4dr
    @AvtarSingh-lt4dr 6 місяців тому

    ਬਹੁਤ ਵਧੀਆ ਗੀਤ ਗਾਇਆ ਬਾਈ

  • @shashiSingh0525
    @shashiSingh0525 7 місяців тому +3

    ਬਹੁਤ ਵਧੀਆ ਤਰੀਕੇ ਨਾਲ ਅੱਜ ਦੇ ਸਮੇਂ ਦੀ ਸੱਚਾਈ ਬਿਆਨ ਕੀਤੀ ❤👌💯💯👍🏻👍🏻

  • @JaswantSingh-nv2yl
    @JaswantSingh-nv2yl 5 місяців тому +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ

  • @InderjitSingh-y7r
    @InderjitSingh-y7r 7 місяців тому

    ਵੀਰ ਜੀ ਬਹੁਤ ਵਧੀਆ ਸੱਚਾਈ ਆ ❤❤🙏🪯

  • @दादाबली
    @दादाबली 7 місяців тому +3

    ਕਮਾਲ ਕਰਤੀ ਵੀਰ।❣️

  • @satvirsinghgagan7819
    @satvirsinghgagan7819 7 місяців тому +4

    ਘੈਟ🎉 ਸੱਚਾਈ ਅਜੌਕੇ ਸਮੇਂ ਦੀ

  • @SinghKaraj-f8e
    @SinghKaraj-f8e 7 місяців тому +2

    Bhut vdiya bro

  • @MandeepSingh-kf7rf
    @MandeepSingh-kf7rf 7 місяців тому +3

    ਬਹੁਤ ਵਧੀਆ ਵੀਰ ❤

  • @NavneetSingh-mn3zh
    @NavneetSingh-mn3zh 7 місяців тому +4

    ਬਹੁਤ ਵਧੀਆ ਲਿਖਿਆ ਤੇ ਗਾਇਆ ❤

  • @LakshmanKumar-bk1lg
    @LakshmanKumar-bk1lg 6 місяців тому +1

    Wah g wah kya baat hai❤❤👍👌👌
    100% ਸੱਚੀਆਂ ਅਤੇ ਖ਼ਰੀਆਂ ਗੱਲਾਂ👌
    ਸਲਾਮ ਹੈ ਤੁਹਾਡੀ ਲਿਖਤ ਤੇ ਗਾਇਕੀ ਨੂੰ 💐🙏

  • @SiNGhSher1
    @SiNGhSher1 6 місяців тому +2

    ਧੰਨਵਾਦ ਵੀਰੇ ਐਨਾ ਸੋਹਣਾ ਗਾਣਾ ਗਾਉਣ ਲਈ

  • @JaswantSingh-hv9xj
    @JaswantSingh-hv9xj 6 місяців тому

    ਬਾਈ ਗੋਲਡੀ ਜੀ ਬਹੁਤ ਹੀ ਹਿੰਮਤੀ ਗਾਇਕ ਹੈ ਜੋ ਬੇਖੌਫ ਹੋ ਕੇ ਅਜੋਕੇ ਸਮੇਂ ਦਾ ਸੱਚ ਗਾਉਂਦਾ ਹੈ।
    ਪੰਜਾਬ ਦੇ ਲੋਕਾਂ ਨੂੰ ਸੇਧ ਦੇਣ ਵਾਲੇ ਅਜਿਹੇ ਗਾਇਕਾਂ ਅਤੇ ਗੀਤਾਂ ਦੀ ਲੋੜ ਆ ।

  • @harryp1320
    @harryp1320 7 місяців тому +3

    ਬਹੁਤ ਵਧੀਆ ਗੀਤ।ਸੱਚਾਈ ਦੱਸੀ ਵੀਰ❤

  • @GurpreetSingh-jl5pf
    @GurpreetSingh-jl5pf 7 місяців тому +3

    ਵੀਰ ਜੀ ਬਹੁਤ ਵਧੀਆ ਲਿਖਤ ਤੇ ਗਾਈਕੀ ਐ।ਤੁਸੀ ਬਹੁਤ ਤਰੱਕੀ ਕਰਨੀ ਆਉਣ ਵਾਲੇ ਸਮੇਂ ਵਿਚ।ਵਾਹ ਲੱਗੇ ਰਹੋ ਲੋਕਾ ਦੇ ਇਕ ਦਿਨ ਖਾਨੇ ਗੱਲ ਜਰੂਰ ਪਵੇਗੀ।

  • @AVTARSINGH-wc8ww
    @AVTARSINGH-wc8ww 7 місяців тому +3

    Very good Bata Love you Bata whgugur ji mehar sada. Bata ji ta

  • @JaspreetKumar-p3f
    @JaspreetKumar-p3f 7 місяців тому +2

    🙏🙏 baut vadia likheya paji

  • @ManjitsinghSingh-zz4mu
    @ManjitsinghSingh-zz4mu 6 місяців тому +1

    ਲਾਜਵਾਬ ਬੋਲ ਹਨ ਵੀਰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖਣ ❤❤❤❤🎉🎉

  • @ranakilewala
    @ranakilewala 7 місяців тому +3

    Asle fankar golde bai kmal kar dite bai ji

  • @SurjitRam-l9l
    @SurjitRam-l9l 7 місяців тому +1

    ਮੇਰੇ ਕੋਲ਼ ਤਾਂ ਕੋਈ ਸ਼ਬਦ ਨੀ
    ਕੀ ਲਿਖਾਂ ਬਕਮਾਲ ਏ ਵੀਰ ਜੀ ਤੁਹਾਡੀ ਕਲਮ
    ਕਾਸ਼ ਮੇਰੇ ਪੰਜਾਬ ਨੂੰ ਇਹ ਗੱਲਾਂ ਸਮਜ ਆ ਜਾਣ

  • @BhimArmy-Pathankot
    @BhimArmy-Pathankot 6 місяців тому

    @GOLDY_MALAK
    ਵੀਰ ਵੱਲੋਂ ਜੋਂ ਉਪਰਾਲਾ ਲਿਆ ਗਿਆ ਹੈ ਸਮਾਜ ਨੂੰ ਸ਼ੀਸ਼ਾ ਦਿਖਾਉਣ ਲਈ ਬਹੁਤ ਹੀ ਜਬਰਦਸਤ ਹੈ। ਭੀਮ ਆਰਮੀ ਜ਼ਿਲਾ ਪਠਾਨਕੋਟ ਵੱਲੋਂ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਸ਼੍ਰੀਮਾਨ ਗੋਲਡੀ ਮਲਕ ਬਾਈ ਵਲੋ ਲਿਖਿਆ ਅਤੇ ਗਾਇਆ ਗੀਤ ਨੂੰ ਮੋਢੇ ਨਾਲ ਮੋਢਾ ਲਾ ਕੇ ਸ਼ੇਅਰ ਕਰੋ ਤੇ support ਕਰੋ।
    "ਜੈ ਭੀਮ ਜੈ ਭਾਰਤ ਜੈ ਪੰਜਾਬ ਜੈ ਸੰਵਿਧਾਨ"