Hardeep main tuhanu kafi samme to vekhdi fllw krdi a te shuru to hi thode boln da andaaz mere dil nu bhonda reya ae te menu bhot zyda khushi hoi eh podcast kehlo ya tuhadiya te nave shayra diya gallan batan sunke Pehla ta tuc mere apne shehr ambrsar ch bethe o menu es gll di bhot zyda khushi ae Menu bhot khushi hoi dova diya gallan sunke k ehna de khyl bhot mature ne chotiya chotiya bareekiya dova de hasse Nyanpuna pr sojhi v bhot pyara lgeya Dova de hasse zindgi nal bharpoor te thodi hrek ada sukoon nal mili julli koi tasveer lgdi hai Jive tuc beth k gallan batan kitiya ehe raw cheeza mera dil tumbdiya ne te mai tuhanu tina nu bhot duawa te wadiya dindi haan ethe tk pohnchan lai Umeed krdi han eho jhia hor gallan bataan tuc sanjhia kroge Nave shayar ajj kal kayi cheeza to aware nai so ehe gallan zaror honia chidiya ne
Mera mood bhut off c, but tuhadiyan genuine g gallan bhut vadia te mithiyan lagiya. Tuc tinno bhut innocent te real lag rahe o koi dikhawa nahi lag reha so pure nahi lok vlog ch v bhut dikhawe krde ne
Bohtt sohniya gallan veer☺️😇
ਹਰਦੀਪ ਵੀਰੇ ਬਹੁਤ ਚੰਗੀਆਂ ਗੱਲਾਂ ਤੁਹਾਡੀਆਂ... ਦਿਲ ਦੇ ਚੰਗੇ ਇਨਸਾਨ ਲੱਗਦੇ ਤੁਸੀਂ... ਹੱਸਦੇ ਵੱਸਦੇ ਰਹੋ ਤਿੰਨੇ ਜੀਅ... ਦੁਆਵਾਂ 🤲🌸
ਜਦੋਂ ਕਵਿਤਾਵਾਂ ਗੱਲਾਂ ਵਰਗੀਆਂ ਤੇ ਗੱਲਾਂ ਕਵਿਤਾਵਾਂ ਵਰਗੀਆਂ ਹੋ ਜਾਣ ਤਾਂ ਏਸ ਤੋਂ ਸੋਹਣਾ ਕੁਝ ਨੀ ਵਾਪਰਨ ਵਾਲਾ ❤ … ਜਿਉਂਦੇ ਵਸਦੇ ਰਹੋ
Bai ji❤
“ਸੋਹਣੀਆ” ਤੇ “ਸਿਆਣੀਆ” ਗੱਲਾ ਇੱਕ ਚੰਗੀ ਦਾਤ ਵਰਗੀਆ!! ਖੂਬ ਦੁਆਂਵਾ ਬਾਬਿਓ~🌷💞📿
ਵਾਈ ਜੀ ਆ ਗੱਲ ਬੜੀ ਵਧੀਆ ਕੀਤੀ ਆ ਕੇ
ਕੁੜੀਆਂ ਨੂੰ ਘੱਟ ਨਿੰਦਿਆ ਕਰੋ ਅੱਜ ਕੱਲ ਸਾਰੇ ਆਹੀ ਲੱਗੇ ਆ ਕਹਿਣ ਓ ਛੱਡ ਗੀ ਓਨੇ ਐਵੇਂ ਕਿੱਤਾ ਅਵਾ ਤਵਾ ਓਂਜੀ,, ਪਰ ਮੈ ਓਹਨਾ ਤੇ ਲਿਖਿਆ ਸੀ ਕੇ ਪਿਆਰ ਬੰਡਣਾ ਸਿੱਖ ਲਈਏ, ਨਫ਼ਰਤ ਨੂੰ ਅੰਦਰੋ ਛੱਡ ਦਈਏ, ਦੂਜਿਆ ਨੂੰ ਮਾੜਾ ਕਹਿਣ ਨਾਲੋ, ਆਪਣੇ ਅੰਦਰੋ ਬੁਰਿਆਈਆ ਕੱਢ ਦੇਈਏ , ਤੇਰੀ ਵਜਾ ਤੋ ਕਿਸੇ ਦਾ ਦਿਲ ਦੁੱਖੇ , ਰਵੀ ਕੰਮ ਐਵੇ ਦਾ ਇੱਕ ਵੀ ਨਾ ਕਰੀ ਏ, ਸਦਾ ਨੀ ਜਿੰਦਗੀ ਇਹੋ ਜੀ ਰਹਿਣੀ, ਹੱਸ ਖੇਡ ਕੇ ਜੀਅ ਲਿਆ.......😊✍️
Hardeep main tuhanu kafi samme to vekhdi fllw krdi a te shuru to hi thode boln da andaaz mere dil nu bhonda reya ae te menu bhot zyda khushi hoi eh podcast kehlo ya tuhadiya te nave shayra diya gallan batan sunke
Pehla ta tuc mere apne shehr ambrsar ch bethe o menu es gll di bhot zyda khushi ae
Menu bhot khushi hoi dova diya gallan sunke k ehna de khyl bhot mature ne chotiya chotiya bareekiya dova de hasse
Nyanpuna pr sojhi v bhot pyara lgeya
Dova de hasse zindgi nal bharpoor te thodi hrek ada sukoon nal mili julli koi tasveer lgdi hai
Jive tuc beth k gallan batan kitiya ehe raw cheeza mera dil tumbdiya ne te mai tuhanu tina nu bhot duawa te wadiya dindi haan ethe tk pohnchan lai
Umeed krdi han eho jhia hor gallan bataan tuc sanjhia kroge
Nave shayar ajj kal kayi cheeza to aware nai so ehe gallan zaror honia chidiya ne
Bai bhaut sohnia gallan es trah diyan video hor lai k aao sade layi 😊
Ma t cahal ji nu zoom krke dekhi jni aa bar bar 😘😊kash mere krma ch hunde oo kide vdiyaaaa oooo 😊chahal ji dill nu sb to vdiua lgdee 😊😘
ਮੈਨੂੰ ਲਗਦਾ ਇਹੀ ਸੋਹਣਾ
ਹੋਰ ਤੇ ਸੋਹਣਾ ਕੀ ਹੁੰਦਾ ਏ ❤
ਵੀਰ ਬਹੁਤ ਚੰਗਾ ਲੱਗਾ ਸੁਣ ਕੇ🌸🪬
ਬਹੁਤ ਸੋਹਣਾ❤ਇੰਤਜਾਰ ਰਹੂ ਅਗਲੇ ਗੱਲਾ ਬਾਤਾ ਦਾ🧿🥲
ਬਹੁਤ ਪਿਆਰ ਮੁਹੱਬਤ ❤
ਬਹੁਤ ਪਿਆਰ ਅਤੇ ਇੱਜਤ♥️🤗wmk
ਬਹੁਤ ਸੋਹਣੀਆਂ ਲੱਗੀਆਂ ਗੱਲਾਂ ❤
ਧੰਨਵਾਦ ਤੁਹਾਡੇ ਸਮੇਂ ਲਈ 😊
ਕਿਆ ਬਾਤ ਵੀਰ 😂ਨੇ ਕੋਈ seen ਕੱਟ ਆ ਨਹੀਂ ਸਿੱਧਾ ਸਾਬ ਕਿਤਾਬ aa ਮੌਕਾ ਮਿਲਿਆ ਥੋਨੂੰ ਜਰੂਰ ਮਿਲਾ ਗੇ ਵੀਰ ji❤❤
ਚੱਲਣ ਦੋ ਚੱਲਣ ਦੋ ਵੀਰ ਹੋਰ 🎉
ਬਹੁਤ ਸੋਹਣੀਆਂ ਗੱਲਾਂ ਬਾਤਾਂ ਵੀਰ ਜੀ 😊 ਤੇ ਥੋਡੇ ਹਾਸੇ ਉਸਤੋਂ ਵੀ ਵਧੀਆ ❤️ ਹਮੇਸ਼ਾ ਹੱਸਦੇ ਰਹੋ 🙏
ਅੱਛਾ 🕊❤
Bahut khoob 🌸
ਦੁਆਵਾਂ 🌸
Bahot saara pyaar te duaava 🌹
Bahut sohni shyri dae naal sohne vi ho… waheguru sda Khush rkhn🎉🎉
Sohna❤ bahot sohna🌸❤️
ਸੋਹਣੀਆਂ ਗੱਲਾਂ😌🌷
bhut sohna veer❤
Bhot sohna veera❤️
ਬਹੁਤ ਸੋਹਣੀਆਂ ਤੇ ਚੰਗੀਆਂ ਗੱਲਾਂ ਕੀਤੀਆ
Bhut bhut pyar🫶
bhout sohna podcast bda simple te saada way tuhada boln da bhout accha lgya randomly bole oo schii bhout vdia lgaa gbu ❤
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਵੀਰ ਜੀ, ਬਹੁਤ ਚੰਗਾ ਲਗਿਆ ਸੁਣ ਕੇ, ਹਰਦੀਪ ਵੀਰੇ ਅਗਲੀ ਵਾਰੀ ਆਪਣੇ ਬਾਰੇ ਵੀ ਜਰੂਰ ਦਸਿੳ ❤❤
Ji😇
ਬਹੁਤ ਸੋਹਣਾ🌸
❤ Haye m bahut pasand karti hu apki shyari 🥰🥰Haye Haye Haye
ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰੇ, ਬਹੁਤ ਸੋਹਣਾਂ, ਮੁਹੱਬਤਾਂ, ਦੁਆਵਾਂ ❤🌸
ਸੋਹਣੀਆਂ, ਚੰਗੀਆਂ ਗੱਲਾਂ ❤
ਬੇੜੀਆਂ ਦੇ ਵਿੱਚ ਪੈ ਜਾਣ ਵੱਟੇ
ਥਾਈਂ ਬੇੜਾ ਗ਼ਰਕ ਹੁੰਦਾ।
ਰੋਟੀ ਟੁੱਕ ਨੀ ਜਾਂਦਾ ਹਲਕੋਂ,
ਸਾਰੀ ਉਮਰ ਦਾ ਹਰਖ਼ ਹੁੰਦਾ ।
ਕਾਮਦੇਵ ਜਦ ਸਿਰ ਆ ਬਹਿੰਦਾ,
ਕਰਦਾ ਕਿੱਥੇ ਤਰਸ ਹੁੰਦਾ ।
ਅੱਲੜਪੁਣੇ ਦੀਆਂ ਭੁੱਲਣ ਰੀਤਾਂ
ਭੰਨ ਦੇਂਦਾ ਇਹ ਮੜਕ ਹੁੰਦਾ ।
ਮੈਲਾ ਚੰਨ ਹੈ ਜਿੱਥੇ ਚੜ੍ਹਦਾ
ਬੰਦ ਕਮਰੇ ਨੇ, ਨਈਂ ਅਰਸ਼ ਹੁੰਦਾ।
ਦੋ ਪਲ ਦੇ ਲਈ ਯਾਰੀ ਲਾਉਣੀ
ਤੇ ਉਮਰ ਨਿਭਾਉਣੀ ਫਰਕ ਹੁੰਦਾ ।
ਫੇਰ ਹੰਝੂ , ਰੋਸੇ ਤੇ ਵਿਲਕਦੀਆਂ ਬੁਲਿਆਂ
ਨਾਲ ਕੀਤਾ ਨਈਂ ਜਾਂਦਾ ਤਰਕ ਹੁੰਦਾ।
ਮਹਿੰਗੇ ਅਤੇ ਕੀਮਤੀ ਦੇ ਵਿੱਚ,
ਸੂਖਮ ਜਿੰਨਾ ਫਰਕ ਹੁੰਦਾ।।।।
Bhot sohni veere bhot sohni❤️🩹❤️🩹❤️🩹
ElegantVedioveer ❤❤❤ bhot khub veere nice
Vadiaa lagga veere sun k🕊️
Sohniya hii glla batta ❤
Boht boht vadiaa Lagea Menu tuhadea gallan and at last TUC jehrea gallan krea oh ta hor ve vdiaa se ❤️❤️ dilo respect te pyaar aa Tuhady le ❤️
ਬਹੁਤ ਸੋਹਣਾ ਸੋਹਣੀਆਂ ਗੱਲਾਂ ਸੋਹਣਾ ਹਾਸਾ 🫰❤️🌸
Sohniya gallan❤❤❤❤❤❤
Sohniya gla veere
Mere dil wich bohat galla . Ma bohat galla karnia chndi aha specially with dewana. Ma ta sara din dewane nu hi sun di rendi aha
Sohna❤
ਬਸ ਹੁਣ ਤਾਂ ਥੋਨੂੰ ਮਿਲਣ ਦਾ ਚਾਅ ਵਾ ਉਹ ਪੂਰਾ ਕਰਨਾ veer ❤ji
Cut vi ni 17 min te😂😂
ਆਪਣੇ ਚਾਹਲ (ਦੀਵਾਨੇ) ਵੀਰੇ ਨੇ ਗੱਲ ਜਮਾ ਸਹੀ ਕਹੀ ਆ ਆਪਣੀ ਸ਼ਾਇਰੀ ਵਿਚ ਕੁੜੀਆਂ ਬਾਰੇ ਗਲਤ ਨੀਂ ਲਿਖਣਾ ਚਾਹੀਦਾ ਤੇ ਇਹ ਗੱਲ ਮੈਨੂੰ ਬਹੁਤ ਚੰਗੀ ਲੱਗੀ, ਮੈਂ ਅੱਗੇ ਤੋਂ ਕੋਸ਼ਿਸ਼ ਕਰਾਂਗਾ ਕਿ ਮੈਂ ਕਿਸੇ ਵੀ ਕੁੜੀ ਪ੍ਰਤਿ ਗਲਤ ਸ਼ਬਦ ਨਾ ਵਰਤਾਂ ਤੇ ਸ਼ਾਇਰੀ ਨਾ ਲਿਖਾਂ ❤️ ਬਹੁਤ ਬਹੁਤ ਧੰਨਵਾਦ ਇੰਨਾ ਵਧੀਆ ਸਬਕ ਦੇਣ ਲਈ 🙇🏻♂️
ਸੋਹਣੀਆਂ ਗੱਲਾਂ ❤
ਆ ਗਿਆ ਮੈਂ ਵੀ ਇਨਸਟਾ ਗਰੇਮ ਤੋਂ ❤
Baki sbb ik paase ...,aapna "hna" zyada mshoor aa charr paase 😁❤️
Hnaaa☺️❤️
Aaye💕
Wah ji wah ❤️
ਬੌਹਤ ਸੋਹਣਾ🌸❤️ਏਦਾਂ ਦੀਆਂ ਗੱਲਾਂ-ਬਾਤਾਂ ਹੋਰ ਮਿਲ ਸਕਦੀਆਂ ਨੇ?🙏🏻
Hnji ajj shaaami EP-2
Bahut vdia podcast
love from Gurgaon bhau ❤
Jaun elia sahib ❤
kyaa battan positive bande sare ❤️
Mera mood bhut off c, but tuhadiyan genuine g gallan bhut vadia te mithiyan lagiya. Tuc tinno bhut innocent te real lag rahe o koi dikhawa nahi lag reha so pure nahi lok vlog ch v bhut dikhawe krde ne
ਬਹੁਤ ਖੂਬ 🌸❤
Bohhht sohnia gllaaa veer ji 👍
🌸
❤❤❤ ਪਿਆਰੇ ਵੀਰ
🎉🎉❤❤
Bhuttttt sohniyaaa gallan battaan❤❤
Super positive ❤❤
ਵਧੀਆ ਐ😂🌼
ਬਹੁਤ ਸੋਹਣਾ 🌸
Hardeep veer thodi aa gal ghaint c nafart nu pyar mita skda nafart nafart nu nhi ❤
Bhut sohni vedio a ji ❤️💯
Baba kya bataa ❤❤👍
Sohniaa gallan❤️
Bhot sohni gallan c veere , awaaz thodi ghat aundi a
❤❤lots of love from Canada 🇨🇦 sir❤❤. ਦੀਵਾਨਾ sir nu request ah reply vi krdya kro.
❤❤❤
ਦੀਵਾਨੇ ⚰️🖤
shayari podcast turned out to be comedy podcast 😂jokes apart nice beginning & love. big fan from mountains 🩷
ਬਹੁਤ ਸੋਹਣਾ ❤️
ਹੈਂਡ ਸ਼ੇਕ😅 ਅਸੀਂ ਹੀ ਸੀ ਸ਼ਾਇਦ ਓ
Bohat soni aa ❤❤❤❤video
ਗੱਲਾ 🌸
ਪਿਆਰੀਆਂ ਰੂਹਾਂ ❤
mic use krya kro veer... mza khraab kr dendi role rappe di waaj... slam from lehnda punjab
Veere love you aa thonu teeneya prahva nu
Asii Rajasthan ton vi sunde aa'n agli video'ch sade lyii pyar barsa dyii mada jya apne lafjaan ton ❤😊📝
🙌❤️
ਸੋਹਣੇ ਹਾਸਿਆਂ ਵਾਲੇ ❤❤
❤
ਅਖੀਰਲੇ ੧-੨ ਮਿੰਟ ਚ ਨਿਚੋੜ ਕੱਢ ਤਾ ਸਾਰਾ❤
ਬਾਬਾ ਜੀ ਇੱਕ ਬੇਨਤੀ ਹੈ ਜਿਸ ਮੁੰਡੇ ਨੇ ਮਹਿਫ਼ਲ ਵਿੱਚ ਹੀਰ ਗਾਈ ਸੀ ਸੰਘਾ ਨਾਮ ਸੀ ਉਸ ਦੀ ਕੋਈ ਆਈਡੀ ਦਿਉ ਜੀ ਪਲੀਜ ਧੰਨਵਾਦ ਜ
Main vekhda
@@hardeep_ladher01 ok bai
Chahal Veer ❤
Dilkhush ruhaa❤
ਦੀਵਾਨਾ ❤
ਬਾਬਾ ਭਾਰ ਘਟਾਉਣਾ ਵਾ 😅😂
Koini koini dssuga jldi
ਰੂਹ ਖੁਸ਼ ਬੰਦੇ ❤
❤️🌸
❤️🌸🌸
ਸੋਹਣਾ ਕੀ ਹੁੰਦਾ🌸😂
ਸੋਹਣਾ🌸
ਵਾਲ਼ੇ ਸੋਹਣੇ🤍🌸
ਮੈ ਰਣਬੀਰ ਨੂੰ ਕਿਹਾ ਸੀ ਕੇ ਤੁਹਾਡੇ ਨੇ ਗੱਲ ਕਰਵਾਏ.. ਸਾਇਦ ਮੇਰਾ ਸੁਨੇਹਾ ਨਹੀ ਮਿਲਿਆ ਤੁਹਾਨੂੰ।
✨🌷✨