You have ...given ..very detailed information...on ...dairy farming..... Minerals...are back bone......of .. successful dairy farm.........High.. milk... cows...needs special care...
Bai sab kuch smjh aa janda pr ee powder te feed paoni kive hundi aw je sara kuch milaa k pas dende ha ta ode wich thoda sman bach janda jide krke powder te feed dowe thle re jandi h te feed da chura ja ban janda te o dobara fer khandi ni te jdo apa cow nu khula rkhde ha te aps nu ee satisfaction kiwe milu gi bi es ga ne ine gram agrimin kha leya feeding krn da shi trika ki hunda baii ji ek var jrure dseyo bde tng hoye pye ha vi feeding kive manage kriye
Very good brother and thank you for the knowledge 😊
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 👍👍👍👍 ਬਹੁਤ ਬਹੁਤ ਧੰਨਵਾਦ ਬਾਈ ਜੀ 🙏
😅🎉vgyo
ਬਹੁਤ ਵਧੀਆ ਜਾਣਕਾਰੀ ਬਾਈ ਜੀ ਇਕ ਬਾਈ ਜੀ ਬਾਈਪਾਸ ਪ੍ਰੋਟੀਨ ਪਾਉਣ ਦਾ ਇਰਾਦਾ ਹੀ ਮੇਰਾ ਤਿੰਨ ਮੱਝ ਰੱਖਿਆ ਫੀਡ ਵੱਧ ਵੀ ਪਾਂ ਦਈਏ ਦੁੱਧ 8-10 ਹੀ ਰਹਿੰਦਾ ਓਹਨਾ ਦਾ ਕਿਸ ਤਰ੍ਹਾਂ ਵਰਤੋ ਕਰਾ ਬਾਈਪਾਸ ਪ੍ਰੋਟੀਨ ਦੀ
Buhat vadia veer ji
ਬਹੁਤ ਵਧੀਆ ਜਾਣਕਾਰੀ ਵੀਰ ਜੀ
ਗੁਰਪ੍ਰੀਤ ਕਤਰ ਤੋ
Ek gal dekhi koi anni barki vich jankari nhi dida , good y God bless you
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਬਹੁਤ ਧੰਨਵਾਦ
ਬਹੁਤ ਵਧੀਆ ਵੀਰ ਤੁਹਾਡੀ ਜਾਣਕਾਰੀ
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਗੱਲਾਂ ਦੱਸੀਆਂ
God bless vre❤ you are my life changer parson for dairy farm. God. Bless vre once again thank you.
ਬਹੁਤ ਵਧੀਆ ਬਾਈ ਜੀ
ਬਾਈ ਜੀ ਪੀਡੀਐਫ ਦਾ ਹਾਈਮਨ ਦੀ ਪੈਕਿੰਗ ਪੈਕਿੰਗ ਬੀ ਬਾਈ ਵਾਲੀ ਕੇਜੀ ਤੇ ਬਫਰ ਦਾ ਕੀ ਪ੍ਰਾਈਜ ਆ ਤੇ ਟਾਕ ਸੀ ਬੈਡਰ ਦਾ ਪਰਾਈਜ
Thank you for the valuable information BHAI JI ❤
You have ...given ..very detailed information...on ...dairy farming..... Minerals...are back bone......of .. successful dairy farm.........High.. milk... cows...needs special care...
Boht vdia smjaya veer g.....Dhanwaad🙏🏻
Bhut vadia knowledge bhai dendo hoo
Nice knowledge sir
Nice
Bahut vadiya jankari diti veer🙏
Good knowledge veer ji
Bhott vdiaaa bai ji
nice informational video keep it up bro
ਬਹੁਤ ਟਾਈਮ ਬਾਦ ਵੀਡੀਓ ਆਯੀ ਬਾਈ ਜੀ
hnji karobar ch bsy hi bht hoi da😊
Bohut ਵਧੀਆ ਬਾਈ ਨਜ਼ਾਰਾ ਆ ਗਿਆ ਵੀਡਿਓ ਦੇਖ ਕੇ ਕਿਹੜਾ ਇਲਾਕਾ ਬਾਈ ਦਾ?
muktsar area bai ji
@@ardaasdairyfarm13 Village veer ji
@@ardaasdairyfarm13 mai vi muktasr to haa bai ji apna kehda pind aa
@@kulwantkaran4438 laduwala pull aunde jlalabad road te otho 8km ratakheda
ਘਰ ਤਿਆਰ ਕਰਨ ਲਈ ਫੀਡ ਦਾ ਫਾਰਮੂਲਾ ਦੱਸੋ ਜੀ
Bahut vadia veer ji ❤❤
bohut sohni jankari a veer❤
बहुत अच्छी जानकारी
DCP, MCP ye ke bare mein batao
Bohat vadiya information ditti veer ji
thnku vire
VERY GOOD INFORMATION
Good work 👌👌
Good information bro
ਸਰ ਜੀ ਮੈ ਗਾਵਾਂ ਦੀ ਫੀਡ ਆਪਣੀ ਬਣਾ ਕੇ ਪਾਉਣਾ ਗਾ ਜੀ ਜੋ ਵੀ ਦਵਾਈਆਂ ਜਾਂ ਪਾਊਡਰ ਗਾਵਾਂ ਨੂੰ ਪਾਉਣੇ ਆ ਉਹ ਜਦੋਂ ਫੀਡ ਤਿਆਰ ਕਰਵਾਉਣੇ ਉਹ ਦਵਾਈਆ ਜਾ ਪਾਊਡਰ ਫੀਡ ਚ ਪਵਾਉਣੇ ਚਾਹੀਦੇ ਆ ਜਾ ਅਲੱਗ ਤੋਂ ਪਾਉਣੇ ਚਾਹੀਦੇ ਆ ਜੀ
pwder alg to jruri aa .kyuki jado asi vich paa dine oh saria nu iko jia chal janda
ਜੋ ਵੀ ਦਵਾਈਆਂ ਪਵਾਉਣੇ ਆ ਉਹ ਵੀ ਅਲੱਗ ਤੋਂ ਪਾਉਣੀਆਂ ਚਾਹੀਦੀਆਂ ਨੇ ਜੀ ਮਿਨੀ ਮਿਕਚਰ ਵੀ ਅਲੱਗ ਤੋਂ ਪਾਉਣਾ ਚਾਹੀਦਾ ਜੀ
Bhut vadia lagi bai g gal baat
Very good jankari
Bahut vdia veer g jann kari
Bohut vdia veer ji
Waheguru ji🙏🙏🙏
ਬਾਈ ਤੁਸੀ pds ਦੇ ਪਾਊਡਰ online ਮੰਗਵੋਂਦੇ ਆ ਯਾ ਕਿਸੇ ਫ਼ੀਡ ਫੈਕਟਰੀ ਤੋਂ ਮਿਲਦੇ ਆ
Good information 👍
ਵੀਰ ਜੀ ਬਾਈ ਪਾਸ ਫੈਟ ਤੇ ਵੀਡੀਓ ਜੀ
Good work bro
Good job
Bai 25+ milk cow nu 10,000 feed kyu ni use kr rahe bai ji?
ਬਹੁਤ ਵਦੀਆ ਟੋਪੀਕ ਆ
thnku vire😊
very informative video
bhut vadayia g sab km diya gala na
Thanks bai ❤🙏🏻
Frozpur mattar
Keep it up👍🤞
😊good info
👍🏻👍🏻👍🏻
Good information
Very good 👍❤
Good a bai ji
👍 keep up
Bhut vidya y
ਕੀ ਹਾਲ ਹੈ ਬਾਈ ਦਾ
Good job brother
ਬਾਈ ਗਾ ਨੀ ਰਹਿੰਦੀ ਪਾਊਡਰ ਬਹੁਤ ਪਾਂ ਤੇ ਟੀਕੇ ਵਿਟਾਮਿਨ ਦੇ ਗੋਲੀਆਂ ਦਬਾਈ ਭਰਾ ਤਿ ਹੀਟ ਨਹੀਂ ਸਹੀ ਆਉਂਦੀ ਨਾ ਵੇਟ ਨੀ ਵੱਧ ਦਾ
Cargill feed ke ander namak nhi hota
ਬਹੁਤ ਵਧੀਆ
Y feed ,poder da ki ਰੇਟ ਪੈਂਦੀ y
Thanks vir ji
Thanks ji 🙏🙏🙏🙏🙏🙏
ਪਾਉਡਰ ਨੂੰ ਖੁੱਲ੍ਹੇ ਚ ਰੱਖ ਸਕਦੇ ਆ ਕੀ ਜਿਵੇਂ ਤੁਸੀ ਰੱਖੇ ਹੋਏ ਆ
Ma bhot wait kiti tudi video
hun jaldi paya karaage vire😊
Bai cow nu phasforas lameness di kami kive puri karea kamjor a agrimeen v pa rahe a
Good
Sirra vrr
You are good person
Good jaldi new video uploaded krya kro 22
hnji vire
Very nice
Good veer
Good 👍
Good knowledgeable video Bai
Informative 👍👍👍👍
thnku bai ji
Very good bro
Veer markit vich kheda vidya. Milarmixer
Ki hll a bai g ,keep it up
Nice bro
Nice vedeo
Veer eh sbh milking waliya gawa lyi hai ja hifers lyi v ehna vicho kuch dena jruri Aa
👍
Gud job veer
Buffer te mitha soda ikk cheh e a
Very good y
ਵੀਰ ਕਿੰਨੇ ਟਾੲੀਮ ਤੋ ਕਾਰਗਿੱਲ ਫੀਡ ਵਰਤ ਰਹੇ ਜੋ
4 saal
Cargil top Rejult vir
Bai sab kuch smjh aa janda pr ee powder te feed paoni kive hundi aw je sara kuch milaa k pas dende ha ta ode wich thoda sman bach janda jide krke powder te feed dowe thle re jandi h te feed da chura ja ban janda te o dobara fer khandi ni te jdo apa cow nu khula rkhde ha te aps nu ee satisfaction kiwe milu gi bi es ga ne ine gram agrimin kha leya feeding krn da shi trika ki hunda baii ji ek var jrure dseyo bde tng hoye pye ha vi feeding kive manage kriye
veer thodi jehi chokhar lay k bilkul normal jehi gili kr k vich powder rlla k dea kro
Knowledgeable video
thnku vire
🎉
Apni dairy farm income reveal kro Bhai
Y g apa achaar ne pande hege apa nu ta ne tokcibnder de lod
Bhaot Vdia y
Thinks
ਬਾਈ ਜੀ ਕਾਰਗਿਲ ਦੀ ਫੀਡ ਮਝਾੰ ਨੂ ਕਿਵੇਂ ਰਹੁਗੀ
Nice vrr❤❤❤🎉🎉🎉🎉
Kya aap company ka hi feed use karte ho