ਪੱਤਰਕਾਰ ਨੇ ਪੁੱਛਿਆ Kangana ਬਾਰੇ Babbu Mann ਬੋਲੇ ਮੈਨੂੰ ਪਤਾ ਸੀ ਤੂੰ ਸ਼ਰਾਰਤ ਕਰੇਗਾ

Поділитися
Вставка
  • Опубліковано 15 вер 2024
  • #babbumaan #suchasoorma #amitoj

КОМЕНТАРІ • 241

  • @msshergill1112
    @msshergill1112 13 днів тому +49

    ਸੋਨੇ ਤੇ ਕਿਤਾਬਾਂ ਦੀ ਗੱਲ ਸੋਲਾਂ ਆਨੇ ਸੱਚੀ ਹੈ ਮਾਨ ਸਾਬ

  • @thehunterking8711
    @thehunterking8711 13 днів тому +115

    💥👉🏻 ਜੇਕਰ ਜਮੀਰ ਜਾਗਦੀ ਹੈ ਤਾਂ ਮੋਹਾਲੀ ਵਿੱਚ ਲੱਗੇ ਬੰਦੀ-ਸਿੰਘ ਰਿਹਾਈ ਮੋਰਚਾ ਵਿੱਚ ਪਹੁੰਚੋ, ਸਿੱਖ ਆਗੂਓ ਅਤੇ ਮੇਰੇ ਪੰਜਾਬ ਦੇ ਲੋਕੋ ਜਾਗੋ, 'ਕੌਮੀ ਇੰਨਸਾਫ ਮੋਰਚਾ' ਵਿੱਚ ਮੋਹਾਲੀ ਆਓ

    • @Amandeepbuttar-ru4gn
      @Amandeepbuttar-ru4gn 13 днів тому +14

      Tu siyana lgda ?Babbu Maan hmesha bandi singha di gal krda aya ,stage shows check kr la Kyi vaar ona lyi naara laya or Tenu ki ota Maan saab othe jande vi ne ke nhi 2saal pehla vi gye c morche te

    • @JassiGill-xm6qd
      @JassiGill-xm6qd 13 днів тому +8

      ਵਾਹਿਗੁਰੂ ਜੀ ਮੋਰਚਿਆਂ ਨਾਲ ਕੁਛ ਨੀ ਬਣਦਾ ਤੇ ਨਾ ਕੁਛ ਬਣੂਗਾ।ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਸਾਨੂੰ ਮੋਰਚੇ ਲਾਉਣਾ ਨੀ ਸਿਖਾਇਆ।ਗੁਰੂ ਮਹਾਰਾਜ ਨੇ ਜੰਗ ਜੁੱਧ ਸਿਖਾਇਆ ਹੈ ਜੀ

    • @punjabimusicworld9333
      @punjabimusicworld9333 13 днів тому

      😂😂😂😂😂​@@JassiGill-xm6qd

    • @ArmaanSingh-h4m
      @ArmaanSingh-h4m 13 днів тому +2

      Sorry brother per tusi gya si

    • @sikhtraveller8860
      @sikhtraveller8860 13 днів тому

      Morcha 😂😂😂😂😂 sarkari fail😅

  • @dharmindersingh5973
    @dharmindersingh5973 12 днів тому +19

    ਮਾਨ ਸਾਹਿਬ ਦੀ ਸੋਚ ਬਹੁਤ ਪਰੇ ਦੀ ਆ ਕਿਤਾਬਾ ਪੜਿਆ ਕਰੋ ਵੀਰ ਕਿਤਾਬਾਂ ਨੂੰ ਦੋਸਤ ਬਨਾਉ

    • @sevenriversrummi5763
      @sevenriversrummi5763 10 днів тому

      LAKH Rupey di gll kiti BRO.

    • @malkitsingh-cl3wb
      @malkitsingh-cl3wb 10 днів тому +1

      ਤਾਈ ਬੇਐਤੇ ਬੁੱਚੜ ਦੇ ਪੋਤੇ ਦਾ ਪਰਚਾਰ ਥੇ ਜਾਦਾ ਸੀ ।ਹੁਣ ਸਰਕਾਰ ਦੇ ਖਿਲਾਫ ਕਿਉ ਨਹੀ ਬੋਲਦਾ ਕੀ ਉਹ ਸਿੱਖਾ ਦਾ ਪੁੱਤ ਨਹੀ ।

  • @palksamaon
    @palksamaon 13 днів тому +30

    11ਸਤੰਬਰ 12ਸਤੰਬਰ 13September ਸਮਾਓ ਪਿੰਡ ਬਾਬੇ ਸੁੱਚੇ ਦੀ ਬਰਸੀ ਮੇਲਾ maan ਸਾਬ ਜਰੂਰ ਆਉਣਾ ji

  • @palksamaon
    @palksamaon 13 днів тому +33

    ਸੁੱਚਾ ਸੂਰਮਾ ਹਲਕੇ ਸਰੀਰ ਦਾ ਸੀ ਤੇ ਘੁੱਕਰ ਭਾਰੀ ਜਿਸੇ ਵਾਲਾ ਏਹ ਬਿਲਕੁਲ ਸੱਚ ਸਾਡਾ ਪਿੰਡ ਸਮਾਓ ਜੀ ਬਾਬੇ ਸੁੱਚੇ ਦੀ ਬਰਸੀ ਮੇਲਾ 11

  • @BaksheeshSingh-se5vn
    @BaksheeshSingh-se5vn 11 днів тому +9

    ਇਹ ਕੋਈ ਗੱਲ ਬਣੀ ਜੋ ਪੰਜਾਬ ਦੀਆਂ ਮਾਵਾਂ ਨੂੰ ਗਲਤ ਬੋਲੂ ਉਸ ਨੂੰ ਗਲਤ ਕਹਿਣਾ ਜਰੂਰੀ ਆ ਵੇਖਿਆ ਸ਼ਬਦਾਂ ਦਾ ਜਾਲ ਬੁਣ ਕੇ ਬਿਨਾ ਕੁਝ ਕਹੇ ਨਿੱਕਲ ਗਿਆ ਕਿ ਆਪਾ ਨੂੰ ਗੱਲ ਨਹੀਂ ਕਰਨੀ ਚਾਹੀਦੀ ਜੇ ਕੋਈ ਇਸ ਨੂੰ ਗਲਤ ਆਖ ਦੇਵੇ ਫਿਰ ਗੀਤਾ ਵਿੱਚ ਵੀ ਬੁੜਿਆ ਵਾਗ ਮੇਢੇ ਮਾਰਦਾ ਪੰਜਾਬ ਜੋ ਕੰਗਣਾ ਗਲਤ ਬਕਵਾਸ ਕਰਦੀ ਆ ਇਸ ਨੂੰ ਕੋਈ ਫਰਕ ਨੀ ਪੈਦਾ

  • @HarshKumar-hj5gx
    @HarshKumar-hj5gx 14 днів тому +22

    Real Sucha Soorma Ustaad Babbu Maan Saab ji❤️❤️❤️

  • @RamShyam-bp3ru
    @RamShyam-bp3ru 11 днів тому +4

    Waheguru waheguru waheguru ji congratulations 🎉🎉🎉🎉🎉🎉🎉🎉🎉🎉🎉🎉🎉best of the year movie

  • @toptwelve2589
    @toptwelve2589 13 днів тому +10

    Sahi gal kahi phone ne barbaad krta

  • @Amandeepbuttar-ru4gn
    @Amandeepbuttar-ru4gn 14 днів тому +7

    Goid conference Maan saab 😊About sucha soorma 🍿🎥🥳

  • @Crushroom_78
    @Crushroom_78 13 днів тому +7

    Babbu Maan Sahib LOVE ❤️ YOU

  • @karmasingh1900
    @karmasingh1900 13 днів тому +4

    Love you respected Brother Maan Saab 🦅

  • @tejinderkaur7579
    @tejinderkaur7579 13 днів тому +7

    ਜਿਥੇ ਬੋਲਣਾ ਜ਼ਰੂਰੀ ਹੁੰਦੈ ਉਥੇ ਨੀ ਬੋਲਦਾ ਏ moose ਆਲੇ nu ta ਬਹੁਤ ਬੋਲਦਾ ਰਿਹਾ ਇੱਥੇ ਛੋਟੀ ਜਿਹੀ ਗੱਲ ਦੱਸਦਾ ਕੰਗਨਾ de ਬਿਆਨਾਂ ਨੂੰ ਚਮਚਾ bjp ਦਾ

    • @gurpreetdhindsa4437
      @gurpreetdhindsa4437 13 днів тому

      Moose ale nu kithe bolia dso.....
      Q eda dia glla krke paad pa rhe o....
      Oh bichara es dunia ch riha ne hun ta chad dio negativity...

  • @RamShyam-bp3ru
    @RamShyam-bp3ru 11 днів тому +2

    We are already in punjab in mohali you don't worry man good luck take care God bless you 💘🎉🎉🎉🎉🎉🎉🎉🎉🎉🎉🎉🎉🎉

  • @woodgrazingsawmilkskils
    @woodgrazingsawmilkskils 13 днів тому +20

    knowledge bande di bhut alg level di a

  • @gurjotaulakh5958
    @gurjotaulakh5958 14 днів тому +25

    ਨਾ ਈ ਰੀਸਾ ਉਸਤਾਦ ਦੀਆਂ ❤❤❤❤

  • @Sacchaikiawaaz-lm9fx
    @Sacchaikiawaaz-lm9fx 13 днів тому +31

    ਕੱਲ ਨੂੰ ਕੰਗਣਾ ਸਾਡੇ ਗੁਰੂ ਸਾਹਿਬਾਨ ਤੇ ਗ਼ਲਤ ਫਿਲਮ ਬਣਾ ਦੇਵੇ ਪਰ ਸਾਨੂੰ ਕੀ ਅਸੀਂ ਉਸਤੇ ਗੱਲ ਹੀ ਨਹੀਂ ਕਰਨੀ ਇਹ ਕੋਈ ਗੱਲ ਹੋਈ ਇਹ ਤਾਂ ਲਾਹਨਤ ਵਾਲੀ ਗੱਲ ਹੋਈ

    • @jagmeetsingh7646
      @jagmeetsingh7646 13 днів тому +2

      Tusi guru sahb nu enna pyaar krde oh ohna nu padho v...nafrat khtm howe thodi

    • @sukhwindersingh-i1d
      @sukhwindersingh-i1d 12 днів тому

      ohdi mrzi ohne nhi krni, tuhnu dukh a tusi krlo , Khyali gala na kro , koi ni Sikh Guru te movies bna skda bina permission to ena k ta dimaag hega ki nhi ??

    • @sukhwindersingh-i1d
      @sukhwindersingh-i1d 12 днів тому

      tusi Controversies bhalde aa , reela te gala kdn nu ..

    • @sukhwindersingh-i1d
      @sukhwindersingh-i1d 12 днів тому

      Tuhdi Kaum ch daam heni ?? jehri ik film naal dub jau ?? Mai Punjabi aa , mai ta smjhda kutte bhaunkde a bhonk do , Hathi ne lang jana.. Kutte bhaunk ke chup appe kr jnde a

    • @Sacchaikiawaaz-lm9fx
      @Sacchaikiawaaz-lm9fx 12 днів тому

      @@sukhwindersingh-i1d bina permission hi banande aa agle thode varge panth ate guru sahiban ton utte klakaran nu mannan lagg jande o

  • @BalaljilabHeeralal
    @BalaljilabHeeralal 3 дні тому

    Very good maan shab ❤❤❤❤

  • @gurvindersingh-li8oy
    @gurvindersingh-li8oy 14 днів тому +9

    Lenged Maan saab

  • @BalwinderSingh-gy1fm
    @BalwinderSingh-gy1fm 13 днів тому +4

    Babbu Maan Saab ❤️🧡💛💚

  • @AmarjitKang-w4l
    @AmarjitKang-w4l 12 днів тому +4

    ਦੇਖੋ ਜੀ ਪੱਤਰਕਾਰ ਨੇ ਗੱਲ ਕਰੀ ਕੰਗਣਾ ਰਨੌਤ ਦੀ ਤੇ ਬੱਬੂ ਮਾਨ ਜੀ ਕਹਿੰਦੇ ਤੂੰ ਸ਼ਰਾਰਤ ਕਰੇਗਾ ਮੈਨੂੰ ਪਤਾ ਸੀ ਇਸ ਨੂੰ ਕੋਈ ਜੁੱਤੀ ਨਾਲ ਪੁੱਛੇ ਵੀ ਕੰਗਣਾ ਬਾਰੇ ਗੱਲ ਕਰਨੀ ਸ਼ਰਾਰਤ ਉਹ ਸਾਡੀ ਕੌਮ ਬਾਰੇ ਸ਼ਰਾਰਤ ਕਰਦੀ ਰਹੇ ਗੱਲਾਂ ਕਰਦੀ ਰਹੇ ਅਸੀਂ ਉਹਨਾਂ ਬਾਰੇ ਗੱਲ ਨਾ ਕਰੀਏ ਜੇ ਅਸੀਂ ਗੱਲ ਕਰਦੇ ਆ ਤਾਂ ਸ਼ਰਾਰਤ ਕਰਦੇ ਬੱਬੂ ਮਾਨ ਦੀ ਸੋਚ ਆ ਅਸਲ ਚ ਕਾਮਰੇਡ ਸਰਕਾਰ ਦੇ ਕਦੇ ਬਰਖਿਲਾਫ ਨਹੀਂ ਜਾਂਦੇ ਆਪਣੇ ਮੂੰਹ ਤੇ ਕਹਿ ਵੀ ਮੈਂ ਕਾਮਰੇਡ ਹ ਜੀ ਮੈਂ ਸਰਕਾਰ ਦੇ ਬਰਖਿਲਾਫ ਨਹੀਂ ਬੋਲਣਾ🤣🤣

  • @RamShyam-bp3ru
    @RamShyam-bp3ru 11 днів тому +2

    Sucha soorma movie best of the year movie good luck puter ji God bless you jug jug jeeo waheguru waheguru waheguru ji congratulations 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @mr.pipatt6026
    @mr.pipatt6026 13 днів тому +3

    Maan Saab Zindaabaad

  • @Ghummansaabukwale9051
    @Ghummansaabukwale9051 13 днів тому +7

    ਬੀ ਜੇ ਪੀ ਵਾਲਿਆਂ ਤੋਂ ਡਰਦਾ ਤੂੰ ਤੇ ਗੱਲਾਂ ਵਡੀਆਂ ਵਡੀਆਂ ਸਾਡਾ ਸਿੱਧੂ ਤੁਹਾਡਾ ਪਿਸਾਬ ਪੈਟ ਵਿੱਚ ਕੱਢ ਦੇ ਦਾ ਸੀ ਪਤਾ ਨਾ ਹੇਕ ਦੇ ਜੋਰ ਨਾਲ

    • @Amardeep45416
      @Amardeep45416 13 днів тому +3

      ਬਿਸ਼ਨੋਈ ਨੇ ਟੱਟੀ, ਮੂਤ, ਸੀਂਡ ਵੀ ਇਕੱਠੇ ਹੀ ਕੱਢ ਦਿੱਤਾ ਸੀ। ਬੱਬੂ ਮਾਨ ਪੰਜਾਬ ਦਾ ਪੁੱਤਰ ਆ ਅਸੀਂ ਹਮੇਸ਼ਾ ਨਾਲ ਖੜੇ ਆ ਓਦੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਦਾ ਸਿੱਖ ਕੌਮ ਦੀ ਗੱਲ ਕਰਦਾ ਕਿਸਾਨਾਂ ਦੀ ਗੱਲ ਏਕੇ ਦੀ ਗੱਲ ਕਰਦਾ। ਸਿੱਧੂ ਖੱਚ ਵਾਂਗ ਗਾਣਿਆਂ ਵਿਚ ਮੈਂ ਮੈਂ ਲੋਕਾਂ ਨੂੰ ਭੰਡਣਾ ਹੰਕਾਰ ਕਰਨਾ ਕਿਸੇ ਪ੍ਰਤੀ ਮੰਨ ਚ ਨਫਤਰ। ਹਿੱਕ ਦੇ ਜੋਰ ਨਾਲ ਬੱਬੂ ਨੇ ਅੜਬ ਪੰਜਾਬੀ ਗਾਇਆ ਸੀ ਗੱਡੀ ਚ ਬੈਠਾ ਰੋਂਦਾ ਸੀ।😂

    • @harmansangha4511
      @harmansangha4511 13 днів тому

      ਅੱਗੇ ਤੋਂ ਨਾ ਬੋਲੀ ਸਰਦਾਰ ਸੁਭਦੀਪ ਸਿੰਘ ਸਿੱਧੂ ਮੂਸੇਆਲੇ ਬਾਈ ਵਾਰੇ ਨਹੀਂ ਅਨਜਾਮ ਬਹੁਤ ਮਾੜਾ ਹੋਵੇਗਾ​@@Amardeep45416

    • @Ghummansaabukwale9051
      @Ghummansaabukwale9051 10 днів тому +2

      @@Amardeep45416 ਵੀਰ ਜਿਹੜਾ ਮਰਜ਼ੀ ਵੱਡੇ ਤੋਂ ਵੱਡਾ ਬੰਦਾ ਹੋਵੇ ਉਸ ਦਾ ਸਾਰਾ ਕੁਝ ਨਿਕਲ ਜਾਂਦਾ ਹੈ ਓਸਨੇ ਮਾਰਦੇ ਦੰਮ ਤੀਕ ਗੋਲੀਆਂ ਚਲਾਈਆਂ ਹਨ ਜੀ ਪਰ ਮਰਨਾ ਸਬ ਨੇ ਹੈ ਵੀਰ ਪਰ ਉਸ ਬੰਦੇ ਨੂੰ ਦੁਨੀਆਂ ਰੋਦੀ ਅੱਜ ਤੱਕ ਬਾਕੀ ਜਦੋਂ ਗੋਲੀਆਂ ਦਾ ਮੀਂਹ ਪੈ ਰਿਹਾ ਸੀ ਫ਼ੇਰ ਵੀ ਬਹੁਤ ਬਹਾਦੁਰੀ ਸੀ ਸਿੱਧੂ ਦੀ ਜਿਹੜਾ ਪਿਛੇ ਨਹੀਂ ਮੂੜਿਆ ਸਾਲੂਟ ਹੈ ਬਾਈਁ ਨੂੰ

    • @Amardeep45416
      @Amardeep45416 10 днів тому

      @@Ghummansaabukwale9051 ਸਾਡਾ ਬੋਲਣ ਨੂੰ ਮਾੜਾ ਕਿਸੇ ਨੂੰ ਦਿਲ ਨਈ ਕਰਦਾ ਵੀਰੇ ਪਰ ਜੋ ਤੂੰ ਉਪਰ ਬੋਲਿਆ ਤੇਰੈ ਵਰਗੀਆਂ ਭੇਡਾਂ ਮਰੇ ਬੰਦੇ ਦੀ ਮਿੱਟੀ ਪਲੀਤ ਕਰਵਾਉਂਦੀਆਂ। ਆਪ ਚੰਗੇ ਕਮੈਂਟ ਕਰੋ ਚੰਗਾ ਸੁਣੁਗੇ ਨਈ ਤੇ ਇਹੋ ਸੁਣੋਗੇ

  • @AkashKumar-tk4uk
    @AkashKumar-tk4uk 13 днів тому +6

    Babbu Maan ❤❤❤

  • @amarjitsingh2775
    @amarjitsingh2775 13 днів тому +8

    ਗੱਲਾ ਗੋਲ ਮੋਲ ਕਰਦਾ ਬੱਸ ਆਪਣਾ ਕੰਮ ਕਰਦੇ ਲਾਸਟ ਚ ਸਾਫ ਕਰਤਾ

  • @user-uv4uz1sm9j
    @user-uv4uz1sm9j 13 днів тому +6

    Babbu Maan veer the great

  • @Hardip-dq4rt
    @Hardip-dq4rt 13 днів тому +14

    Gal gol mole kar giya

  • @user-om1ez3sv4s
    @user-om1ez3sv4s 9 днів тому +1

    ਸਿੱਧੂ ਵਰਗੀ ਸੋਚ, ਸਿੱਧੂ ਵਰਗੀ ਬੁਲੰਦੀ, ਸਿੱਧੂ ਵਰਗੀ ਕਲਮ, ਸਿੱਧੂ ਵਰਗੀ ਸਾਦਗੀ , ਸਿੱਧੂ ਵਾਂਗ ਸਰਕਾਰਾ ਨਾਲ ਸਿਧਾ ਮੱਥਾਂ ਲਾਉਣਾ
    ਸੱਤ ਜਨਮ ਲੈਕੇ ਵੀ ਇਹ ਸਭ ਕੁਝ ਨਹੀਂ ਕਰ ਸਕਦਾ

  • @sandepsingh376
    @sandepsingh376 13 днів тому +4

    Soch bhut ochi babbu Mann je de bhut 20 saal agey sochda

  • @user-oe2uj1te5i
    @user-oe2uj1te5i 8 днів тому

    Great Legend Babbu maan Ji ❤😊Full wait a Movie Sucha soorma di

  • @BabbuMaanFan-jg7gp
    @BabbuMaanFan-jg7gp 12 днів тому +3

    Full support movie nu

  • @diljeetsinghsaini4420
    @diljeetsinghsaini4420 13 днів тому +5

    Very nice Maan saab ,,

  • @Arshdehalofficial
    @Arshdehalofficial 13 днів тому +3

    ❤❤❤❤maan Beimaan ustad jindabad

  • @BinderSingh-h4l
    @BinderSingh-h4l 13 днів тому +3

    Maan Saab jindabaad

  • @SatnamSingh-wv9gg
    @SatnamSingh-wv9gg 8 днів тому +1

    ਹੁਣ ਬੱਬੂ ਮਾਨ ਓਹ ਨੀ ਰਹਿਆ ਇਸ ਨੂੰ ਵੀ ਕੰਗਣਾ ਤੋਂ ਡਰ ਲਗਦਾ

  • @fanustaadbabbumaanda7397
    @fanustaadbabbumaanda7397 13 днів тому +2

    Ustaax ji

  • @spuppal2850
    @spuppal2850 9 днів тому

    Bout vadiya ❤

  • @B33263
    @B33263 8 днів тому

    Maan sahib our gurus also taught us to raise our voice against injustice !If we don’t speak,who will stand up for us then?you can’t mind your own business when Punjab and our Sikh history is being distorted!

  • @SukhwinderSingh-wq5ip
    @SukhwinderSingh-wq5ip 13 днів тому +3

    ❤❤❤❤❤❤

  • @likharipb46
    @likharipb46 13 днів тому +3

    Good thinking

  • @preet_kauraz
    @preet_kauraz 13 днів тому +16

    ਇਹ ਤਾਂ ਸਿੱਧੂ ਮੂਸੇ ਵਾਲਾ ਹੀ ਸੀ ਜਿਹੜਾ ਹਿੱਕ ਠੋਕ ਕੇ ਸਿੱਧੇ ਹੀ ਬੋਲਦਾ ਸੀਗਾ❤

  • @JoraSandhu-ov7bl
    @JoraSandhu-ov7bl 14 днів тому +5

    ❤❤❤

  • @ranjitkaur6706
    @ranjitkaur6706 10 днів тому

    Great Babbu veer ji boht vdia soch

  • @lakhveerchahal23
    @lakhveerchahal23 3 дні тому

    #ਲੀਜੇਂਡ ਇਜ ਬੈਕ ❤❤❤❤❤❤❤

  • @goldysingh2050
    @goldysingh2050 8 днів тому

    ਨਾਲੇ ਇਧਰ ਨਾਲੇ ਉਧਰ ਦੁਨੀਆਂ ਬੜੀ ਹਿਸਾਬੀ ਝੰਡਾ ਝੱਲੇ ਤੋਂ ਰੋਂਦਾ ਕਿਉਂ ਸੀ ਅੜਬ ਪੰਜਾਬੀ ਜਿਹਨਾਂ ਚੀਰ ਅਸੀਂ ਦੋਗਲੇਆ ਦਾ ਬਾਂਹ ਨੀ ਦਿੰਦੇ ਉਹਨਾਂ ਚਿਰ ਪੰਜਾਬ ਦਾ ਘਾਂਣ ਹੀ ਹੋਉ ਇਤਿਹਾਸ ਗਵਾਹ ਆ ਕਿ ਦੋਗਲੀਆਂ ਕਰਕੇ ਹੀ ਰਣਜੀਤ ਸਿੰਘ ਦਾ ਰਾਜ ਖਤਮ ਹੋਈਆਂ

  • @pushpindersingh3929
    @pushpindersingh3929 14 днів тому +9

    Chalo maan Saab kehnde ne apne vichar vadde karo ta jo dooja Banda soche par maan Saab tusi v gall karti 🐏🐏🐏 Di te ohna nu bura laggu hun 😂😂😂😂

    • @Preetikaurjatti
      @Preetikaurjatti 13 днів тому

      😅😂😂❤haaa galt tha 😢yaar 😅

    • @Preetikaurjatti
      @Preetikaurjatti 13 днів тому

      🐏 ਭੇਡ ਬਕਰੀਆਂ ਸਾਰੀਆਂ ਪੰਜਾਬ ਚ ਰਹਿੰਦੀਆਂ😅❤ ਹਨ

  • @deepfacts7775
    @deepfacts7775 12 днів тому +4

    Sidhu moosewala zindabad

  • @LakhwinderSingh-hm3ly
    @LakhwinderSingh-hm3ly 12 днів тому +1

    Sachi gall a mobile wali Maan sabb ji bacha ta hi roti khanda hai

  • @JaisDholan
    @JaisDholan 14 днів тому +4

    Ayaa munda maan da

  • @goodhabbit719
    @goodhabbit719 12 днів тому +1

    Nice smjhdaar galan

  • @harpreetkaur-lm7hx
    @harpreetkaur-lm7hx 9 днів тому

    Great singh babu maan ji

  • @AmandeepKaur-oi6xi
    @AmandeepKaur-oi6xi 9 днів тому

    Waheguru ji🙏

  • @aekammaan7404
    @aekammaan7404 13 днів тому +1

    Maan saab ❤️❤️

  • @thehunterking8711
    @thehunterking8711 13 днів тому +47

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ💚
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

    • @theone00007
      @theone00007 13 днів тому +5

      ਸੁਰਮਿਆਂ ਦੀਆਂ ਸਾਲ ਵਿਚ ਹੀ ਚੀਕਾਂ ਨਿਕਲ ਗਈਆਂ , ਕਹਿੰਦੇ ਸੀ ਅਸੀਂ ਕੌਮ ਸਿਰ ਦੇਣਾ 😁😁😁😁😁😁😁

    • @InderjitSingh-of5lm
      @InderjitSingh-of5lm 13 днів тому +2

      Tenu bhai jagtar singh hawra ji ni desde eh pakhndi desda tanu sale bhai shib de

    • @MS-ho3yf
      @MS-ho3yf 13 днів тому +4

      ਅਮ੍ਰਿਤਪਾਲ ਸਿੰਘ ਆਰ ਐਸ ਐਸ ਦਾ ਬੰਦਾ ਹੈ

    • @Fenofbabbumaan-vg8tf
      @Fenofbabbumaan-vg8tf 13 днів тому +2

      Bandi singh rhai lyi na kaho odo tuhanu moat pendi aw

    • @lovebatth7672
      @lovebatth7672 12 днів тому

      ​@@InderjitSingh-of5lm Tenu ki.lgda badl bndi singha di rihai Krau k bhnd ??? Fudu loko sade kaum.de herea nu ik duje de opposite n khde kro singra nu kri jao koi chkr ni ethe n do dhira Khdia kro hth bn k benti a

  • @varindersingh7714
    @varindersingh7714 13 днів тому +1

    👍👍👍🙏

  • @GurnamSingh-kb9vo
    @GurnamSingh-kb9vo 13 днів тому +1

    Babu said good that we should have to save gold but gold is in hand,s some people who have stored well gurnam Singh kaoni muktsar translate to Punjabi language

  • @ranjitbabowal9601
    @ranjitbabowal9601 11 днів тому

    Maan Saab jindabad ❤

  • @baldishkaur9953
    @baldishkaur9953 13 днів тому +1

    Babbu maan ❤❤

  • @LovepreetsinghKalsi
    @LovepreetsinghKalsi 13 днів тому +1

    Babbu maan saab ❤

  • @palksamaon
    @palksamaon 13 днів тому +1

    Dr kuldeep

  • @laddimand7471
    @laddimand7471 10 днів тому

    Love u maana🔥🔥🔥❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @abhaysran537
    @abhaysran537 13 днів тому +2

    Jatta love 💕 you

  • @kalajatt1674
    @kalajatt1674 13 днів тому +1

    Maan sab ❤❤❤❤❤

    • @gurvindersingh2893
      @gurvindersingh2893 13 днів тому

      ਉਹ ਭਰਾ ਅੱਖਾਂ ਖੋਲ ਤੇਰੇ ਮਾਣ ਨੇ ਇੱਕ ਸ਼ਬਦ ਨੀ ਬੋਲਿਆ ਕੰਗਣਾ ਬਾਰੇ ਕਿਹੜੀ ਗੱਲੋਂ ਡਰਦਾ ਏ ਜੇ ਅਸਲ ਪੰਜਾਬੀ ਏ ਤਾਂ ਬੋਲੇ ਖੁਲਕੇ ਭੇਡ ਕੰਗਣਾ ਬਾਰੇ 😡😡

  • @ManuGill-h3q
    @ManuGill-h3q 8 днів тому

    :⁠-⁠(ਕਿੱਸੇ ਨੂੰ ਵੀ ਮਾੜਾ ਨਾ ਕਹੋ।ਮੈਨੂੰ ਟਰੋਲ ਵੀ ਕੀਤਾ ਕਈ ਭੇਡਾਂ ਨੇ ਖਚਾਂ ਨੇ।;⁠-⁠)ਇਕ ਮਿੰਟ ਦੇ ਫਰਕ ਚ ਦਿੱਤਾ ਬਿਆਨ😂😂

  • @Sandeep-jz8oz
    @Sandeep-jz8oz 13 днів тому +2

    🎉

  • @Sukhdeepsingh-d3w
    @Sukhdeepsingh-d3w 13 днів тому +1

    Bheda saliya lae no entry.
    J koe bhed aae ta chittar feru.
    Only Mann saab fans.❤❤❤❤❤

  • @GurpreetSingh-n8x5p
    @GurpreetSingh-n8x5p 13 днів тому +1

    Att🎉

  • @BalwinderSingh-gy1fm
    @BalwinderSingh-gy1fm 13 днів тому +4

    ਜੇ ਕੋਈ ਚੰਗੀ ਗੱਲ ਕਰਦਾ ਸੁਣਨੀ ਚਾਹੀਦੀ ਆ ਰਹੀ ਗੱਲ ਨਿਸ਼ਾਨ ਸਾਹਿਬ ਦੀ ਓ ਵੀਡੀਓ ਵਿੱਚੋ ਸ਼ਬਦ ਕਟ ਵਡ ਕੀਤੇ ਸੀ ਜਦੋਂ ਦੀਪ ਸਿੱਧੂ ਨੂੰ ਪਤਾ ਲੱਗਿਆ ਦੀਪ ਨੇ ਆਬਦੇ ਬਿਆਨ ਵਾਪਸ ਲੇ ਸੀ ਦੀਪ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਅਜੇ ਵੀ ਹੈਗੀ ਆ

  • @neerusohi4885
    @neerusohi4885 13 днів тому +4

    ਜਿਹੜਾ ਹਿੱਕ ਠੋਕ k ਗੱਲ ਕਰਦਾ ਸੀ ਉਹ ਰਹਿਣ ਨੀ ਦਿੱਤਾ ਬਾਕੀ ਛਲਾਰੂ ਲਗਦੇ

  • @harwinderdhindsa8608
    @harwinderdhindsa8608 13 днів тому

    Daljit nu t short lae trol on stage te kira o bhul gyeaa dabbu maan

  • @malkitsingh-cl3wb
    @malkitsingh-cl3wb 10 днів тому

    ਤੁਸੀ ਵੀ ਕੁਝ ਬੋਲੋ ਸਰਕਾਰਾ ਖਿਲਾਫ ।ਹੁਣ ਕੀ ਬਿੱਲੀ ਸੁੰਗ ਗਈ ਆ ।

  • @rohitrandhawa5621
    @rohitrandhawa5621 12 днів тому

    G x R❤

  • @NavneetKumar-l1x
    @NavneetKumar-l1x 8 днів тому

    Systems naal ladan diya gallan v krda te darda v system da hi banda eh

  • @maltirout8220
    @maltirout8220 8 днів тому

    Shanazgill tey himsnshi khurana da tey hor bhi kudiya barey puch lo ki ker key Punjab Chandigarh ch ker key gayiya ney rab tuhanu saariyan nu sad budi dave

  • @harkiratsingh3641
    @harkiratsingh3641 13 днів тому +1

    Diplomatic gallan karn naal Banda sher nai ho janda Maan sahab, Bhagat Singh vargeya ne mathe te chalange kitta c taa diyaan Sarkara nu..tuhada interview sacchi samjh ton bahar aa

  • @harindersingh3425
    @harindersingh3425 13 днів тому +2

    ਡਰਦਾ BJP to

  • @GurmaanSingh-xg8xg
    @GurmaanSingh-xg8xg 13 днів тому +1

    Sidha jwab den d himat haini

  • @user-om1ez3sv4s
    @user-om1ez3sv4s 9 днів тому

    ਇਸ ਬੰਦੇ ਦਾ
    ਬੰਦੀ ਸਿੰਘਾਂ ਬਾਰੇ ਕਦੇ ਕੋਈ ਬਿਆਨ ਨਹੀਂ ਆਇਆ
    ਅਚਾਰ ਪਾਉਣਾ ਫੇਰ ਇਸ ਦੀ ਸਟਾਰ ਗਿਰੀ ਦਾ

  • @hijr1313
    @hijr1313 11 днів тому

    😂😂😂😂😂 bs theek aa Lag gya pta.

  • @Noobgamer-o9n
    @Noobgamer-o9n 9 днів тому

    ਵੀਰ ਇਹ ਗੱਲ ਸਹੀ ਨਹੀ ਜਵਾਬ ਤੇ ਜਰੂਰੀ ਸੀ

  • @sukhmanderchahal5200
    @sukhmanderchahal5200 13 днів тому +5

    Kangna ta saheli rahi h Babbu di😂

  • @romisingh6453
    @romisingh6453 13 днів тому

    Is da mtlb gold leh ke rakh lo bank ch paisa ja share market mutual fund sip is not safe

  • @vrlnew5275
    @vrlnew5275 13 днів тому

    Gold Wali Gall Te Pakki A Mann Sahib Du

  • @Virksaab92
    @Virksaab92 10 днів тому

    Tu bada syana a PRA

  • @RamandeepRamanglaut
    @RamandeepRamanglaut 9 днів тому

    Ini age hogi jwaka wagu hair te lena pwai firda difalter banda

  • @ASingh1699k
    @ASingh1699k 13 днів тому +1

    Gol mol talk koi stand ni kade lenda.

  • @neernarendersingh4626
    @neernarendersingh4626 13 днів тому +2

    ਬੱਸ ਕਰ juta 😅😅😅😅

  • @amritsinghbilla3608
    @amritsinghbilla3608 13 днів тому +6

    ਸਵਾਲ ..
    1. ਲਾਲ ਕਿਲ੍ਹੇ ਤੇ ਨਿਸ਼ਾਨ ਸਾਹਿਬ ਝੂਲਣ ਤੇ ਕਿਉ ਰੋਇਆ ਸੀ ਉਸਤਾਦ???
    2. ਦੋਗਲਾ ਪਣ ਕਦੋਂ ਛਡੋਗੇ????
    ਕੋਈ ਸਮਾਂ ਸੀ ਤੇਰਾ ਤੈਨੂੰ ਸੁਣਦੇ ਸੀ ਹਵਾਏਂ ਫਿਲਮ ਵੀ ਬਣਾਈ ਸੀ ਤੂੰ ਪਰ ਤੂੰ ਬਾਈ ਮੂਸੇ ਆਲ਼ੇ ਦੀ ਰੀਸ ਨੀ ਕਰ ਸਕੂਗਾ ਕਦੇ।

    • @DCKHAROUD
      @DCKHAROUD 13 днів тому +4

      Tu smaaad te ja fer,,,ethe aambh len aayea

    • @royaljatt.435
      @royaljatt.435 13 днів тому +4

      Moose ale di rees 😂. Yar tuci karo .apa kyu karni a

    • @loveguru4554
      @loveguru4554 13 днів тому +1

      ​@@DCKHAROUDpiche avdi bhen vi bhejde mai vi ja auga 😂

    • @John-pt5sr
      @John-pt5sr 13 днів тому

      Shotte veer tera jawab ae aa:
      bina bajah kisse naal NAFRAT krni dharti upper sab ton wadda paap aa.
      Jehra Nafrat krda ja nafrat falaunda oh ja tan Depression cha challe janda ja hor galtiyan krda.
      So sirf pyar wando, emme ni khoon fukki jayida.

  • @Japngaming
    @Japngaming 13 днів тому

    Kitaba likheye na te kise nu saval pushye na

  • @sukhwinderSingh-ft7sf
    @sukhwinderSingh-ft7sf 13 днів тому +1

    Gal gol mol na kr dum aa ta bol

  • @hartej86
    @hartej86 13 днів тому

    Laal Kile ala Adab Punjabi

  • @manjindersinghkahlon6998
    @manjindersinghkahlon6998 9 днів тому

    Rehne de bai tusi kujh nhi kar sakde

  • @amnindersingh-dp8hy
    @amnindersingh-dp8hy 13 днів тому

    Mazdor kade pension lai a

  • @NavneetKumar-l1x
    @NavneetKumar-l1x 8 днів тому

    Parche hoye aa eh gallah salaaro ni j sidhu kehda c us time ki hunda c

  • @Lakhidhillonn
    @Lakhidhillonn 13 днів тому +12

    ਦੋਗਲਾ 😊

    • @Preetikaurjatti
      @Preetikaurjatti 13 днів тому +1

      😢

    • @Mirza-g1
      @Mirza-g1 13 днів тому +6

      ਤੇਰੇ ਵਾਲਾ ਦੋਗਲਾ ਸੀ ਜਿਸ ਨੇ ਸਿੱਖ ਮਾਰੇ ਉਸ ਚ ਹੀ ਚੋਣ ਲੜਦਾ ਸੀ 👍👍👍

    • @Amandeepbuttar-ru4gn
      @Amandeepbuttar-ru4gn 13 днів тому

      Kon congrssi.. jehra Vota ch Haar gya si ape hi ilake cho😅Bhed Gharuchewaale di

    • @malkeetkhiala2963
      @malkeetkhiala2963 13 днів тому

      Teri bhen le gya babu maan

    • @travellergarrytoor
      @travellergarrytoor 13 днів тому

      @@Mirza-g1✅✅

  • @suhelasportsbanga4246
    @suhelasportsbanga4246 8 днів тому

    Aamli banda eh

  • @suhelasportsbanga4246
    @suhelasportsbanga4246 8 днів тому

    Door andeshi 😂😂 aa gya bramgiani sun leo 😂😂😂

  • @ranjodhsinghsidhu9396
    @ranjodhsinghsidhu9396 13 днів тому

    Ik ik gal jhoot aa leera fer v stad stad kri jandin,

  • @kulwindersingh-op4iw
    @kulwindersingh-op4iw 7 днів тому

    Yrr sidhu moose wala se jo sach bolda se dogla nahi se