Hashmat Sultana | LIVE Performance | Sirjanhaari Awards Ceremony (14/24)

Поділитися
Вставка
  • Опубліковано 6 жов 2024
  • Hashmat Sultana Punjabi singing duo gives LIVE performance at Sirjanhaari Awards Ceremony
    PTC Punjabi - WORLD’S NO.1 PUNJABI TELEVISION CHANNEL
    You can also visit us on www.ptcpunjabi....
    #PTCPunjabi
    Follow us on:
    Facebook: / ptcpunjabi
    Twitter: / ptc_network
    instagram: / ptc.network

КОМЕНТАРІ • 795

  • @AmarjitSingh-mx8to
    @AmarjitSingh-mx8to 4 роки тому +4

    ਸਿਸਟਰ ਚੰਗਾ ਹੁਣ ਕੋਈ ਕੋਈ ਗਾਉਦਾ ਬਹੁਤ ਸੋਹਣਾ

  • @harvindersingh5112
    @harvindersingh5112 4 роки тому +25

    ਦਿਲ ਦੀ ਗਹਿਰਾਈ ਤੋੰ ਪਿਆਰ ਤੇ ਸਤਿਕਾਰ ਦੋਹਾਂ ਭੈਣਾਂ ਨੂੰ🙏🙏🙏🙏
    ਰੂਹ ਖੁਸ਼ ਹੋ ਗਈ😊😊

  • @SukhwinderSingh-bo9lz
    @SukhwinderSingh-bo9lz 3 роки тому +7

    ਬਹੋਤ ਸੋਣਾ ਗਾਇਆ ਬੀਬੀਆਂ ਨੇ ਵਾਹਿਗੁਰੂ ਚੜਦੀ ਕਲਾ ਰੱਖੇ ਜੀ ਦੋਵਾਂ ਬਚੀਆਂ ਨੂੰ

  • @AmritPalSingh-el4mq
    @AmritPalSingh-el4mq 3 роки тому +13

    ਬਹੁਤ ਵਧੀਆ ਗਾਇਕੀ, ਭੈਣਾਂ ਦੀ, ਵਾਹਿਗੁਰੂ ਜੀ ਮਿਹਰ ਕਰੇ ਜੀ ਭੈਣ ਜੀ ਹੋਰੀਂ ਹੋਰ ਤਰੱਕੀ ਕਰਨ ਜੀ

  • @singhsingh3820
    @singhsingh3820 5 років тому +89

    Wha ji wha ...ine vade program vich pehli waar kuj khas sunan nu milya .guru sahib ji de lalan nu yaad kita gya .. akha vich hanju aa gay 😢😢😢😢😢😢😢

  • @sukhjindersingh6153
    @sukhjindersingh6153 3 роки тому +4

    ਬਾਈ ਵੀਤ ਬਲਜੀਤ ਨੇ ਬਹੁਤ ਵਦੀਆ ਲਿਖਿਆ ਜੀ ਤੇ ਭੈਣਾਂ ਨੇ ਗਾਇਆ ਵੀ ਬਹੁਤ ਸੋਹਣਾ

    • @desiboyparam945
      @desiboyparam945 Місяць тому

      ਵੀਰ ਜੀ ਇਹ ਗੀਤ ਬਲਜੀਤ ਬਡਬਰ ਦਾ ਲਿਖਿਆ ਹੋਇਆ ਹੈ

  • @sarabjitkaur3082
    @sarabjitkaur3082 4 роки тому +3

    ਬਹੁਤ ਹੀ ਮਿਠੀਆਂ ਅਵਾਜ਼ਾਂ ਦੋਨਾਂ ਭੈਣਾਂ ਦੀਆਂ ਗਾਇਕੀ ਵੀ ਨਿਗਰ ਅਤੇ ਸਾਫ ਸੁਥਰੀ ਹੈ ਵਾਹਿਗੁਰੂ ਇਹਨਾਂ ਨੂੰ ਚੜਦੀਕਲਾ ਬਖਸ਼ਿਸ਼ ਕਰਨ ਜੀ

  • @noorsingh7594
    @noorsingh7594 3 роки тому +2

    ਬਹੁਤ ਵਧੀਆ ਜੀ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ। ਤੇ

  • @rajwinderhundal8271
    @rajwinderhundal8271 5 років тому +162

    ਜਿਹੜਾ ਉੱਠਦਾ ਝਿੱੜਕ ਲੈਂਦਾ ਬਾਬਲਾ , ਗੀਤ ਬਹੁਤ ਹੀ ਜਿਆਦਾ ਵਧੀਆ ਲੱਗਾ,ਆਵਾਜ਼ ਦਾ ਤਾਂ ਕੀ ਕਹਿਣਾ,ਬਹੁਤ ਖੂ਼ਬ,ਪਰਮਾਤਮਾਂ ਤੁਹਾਨੂੰ ਹਮੇਸਾ਼ ਤੱਰਕੀ ਦੇਵੇ 👌👌👌👌

  • @harmandersingh3448
    @harmandersingh3448 3 роки тому +1

    ਇੰਨਾ ਕੁੜੀਆ ਨੇ ਬਹੁਤ ਸੋਹਣਾ ਗਾਇਆ ਰਬ ਤਰਕੀ ਬਖਸ਼ੇ

  • @gurbajmaan9605
    @gurbajmaan9605 4 роки тому +34

    ਬਹੁਤ ਖੂਬ ਕੋਈ ਜਵਾਬ ਨਹੀਂ ਇਨਾਂ ਧੀਆਂ ਦੀ ਗਾਇਕੀ ਅਤੇ ਅਦਾਕਾਰੀ ਦਾ

  • @aalamsingh8538
    @aalamsingh8538 4 роки тому +37

    ਬਹੁਤ ਵਧੀਆ.. ਬਾ ਕਮਾਲ... ਕਮਾਲ ਦੀ ਗਾਇਕੀ... ਮੂੰਹ ਤੇ ਛਿੱਤਰ ਹੈ ਅੱਜ ਦੇ ਜਿਹੜੇ ਬੇਸੁਰੇ ਬੇਤਾਲੇ.. ਆਪਣੇ ਆਪ ਨੂੰ ਸਿਰਮੌਰ ਗਾਇਕ ਦੱਸਦੇ ਜਾਂ ਸਮਝਦੇ ਨੇ..

  • @ਸੱਤਾਭਾਈਰੂਪਾ
    @ਸੱਤਾਭਾਈਰੂਪਾ 5 років тому +78

    ਜਿੰਨਾ ਸੋਹਣਾ ਲਿਖਿਆ ਓਨਾ ਹੀ ਸੋਹਣਾ ਗਾਇਆ।
    ਬਹੁਤ ਬਹੁਤ ਬਹੁਤ ਹੀ ਵਧੀਆ ਜੀ

  • @parwinderkaur6005
    @parwinderkaur6005 2 роки тому +1

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ...... 🙏🙏🙏🙏

  • @AkashdeepSingh-qf1me
    @AkashdeepSingh-qf1me 4 роки тому +1

    ਬਹੁਤ ਬਹੁਤ ਵਧੀਆ ਭੈਣ ਜੀ ਪਰਮਾਤਮਾ ਤਹਾਨੂੰ ਤਰੱਕੀ ਬਖਸ਼ੇ

  • @partapsingh6325
    @partapsingh6325 3 роки тому +3

    ਵਾਹਿ ਗੁਰੂ ਵਾਹਿ ਗੁਰੂ ਬਹੁਤ ਹੀ ਵਧੀਆ ਗਾਇਆ ਹੈ ਜੀ 🙏🙏🙏

  • @sonuaulakh5855
    @sonuaulakh5855 5 років тому +81

    ਵਾਹ ਜੀ ਵਾਹ ਭੈਣ ਜੀ ਗੂਰੂ ਸਾਹਿਬ ਹੋਰ ਤਰੱਕੀ ਬਖਸ਼ਨ ਜੀ

  • @ParamjitSingh-ok8he
    @ParamjitSingh-ok8he 4 роки тому +1

    ਬਹੁਤ ਬਹੁਤ ਵਧੀਆ ਅਤੇ ਬੁਲੰਦ ਆਵਾਜ਼ ਵਿੱਚ ਬਹੁਤ ਸੋਹਣਾ ਗਾਇਆ। ਏਵੇੰ ਹੀ ਬੁਲੰਦੀਆਂ ਛੂੰਹਦੇ ਰਹੋ।

  • @gurpreetsingh-vb1uh
    @gurpreetsingh-vb1uh 4 роки тому +4

    ਪੰਜਾਬ ਦੇ ਵਜੂਦ ਨੂੰ ਬਚਾਉਣ ਲਈ ਇਸ ਤਰ੍ਹਾਂ ਦੀ ਕਲਾ ਨਾਲ ਹੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਾਫ ਸੁਥਰੀ ਤੇ ਕਾਬਲ ਏ ਤਾਰੀਫ ਗਾਇਕੀ।

  • @AjeetSingh-tg3us
    @AjeetSingh-tg3us 3 роки тому +1

    ਸ਼ਾਬਾਸ਼ ਹੈ ਤੁਹਾਨੂੰ ਮੇਰੇ ਪੰਜਾਬ ਦੀਆਂ ਬੇਟੀਆਂ ਨੂੰ।

  • @MANDEEPKAUR-qs5ur
    @MANDEEPKAUR-qs5ur 4 роки тому +2

    ਬਹੁਤ ਵਧੀਆ ਜੀ... ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ..🙏🙏🙏 ਅੈਵੇ ਚੜ੍ਹਦੀ ਕਲਾ ਵਾਲੇ ਗੀਤ ਗਾਉਂਦੇ ਰਹੋ

  • @AbcdEfgh-hq2gw
    @AbcdEfgh-hq2gw 4 роки тому

    Waah behan jiii bahot pyaar. Tuhanu hanju wagde tuhade baani sunn ke 👌👌👌👌👌👌

  • @mariomuller4316
    @mariomuller4316 4 роки тому +6

    ਬਹੁਤ ਹੀ ਵਧੀਆ ਆਵਾਜ਼ ਭੈਣ ਜੀ ਤੁਹਾਡੀ ਅਤੇ ਗਾਇਕੀ ਵੀ ਬਹੁਤ ਵਧੀਆ ਅੱਜ ਕੱਲ੍ਹ ਦੇ ਸਿੰਗਰਾਂ ਦੇ ਮੂੰਹ ਤੇ ਚਪੇੜ ਹੈ

  • @vanshdeep.skp2bcn
    @vanshdeep.skp2bcn 5 років тому +273

    ਤੋਹਾਨੂੰ ਤੇ ਤੋਹਾਡੀ ਗਾਈਕੀ ਅਤੇ ਸਾਹਿਬਜ਼ਾਦਿਆਂ ਦੀ ਬਾਤ ਕਰਨਂ ਲੀ ਦਿਲੋਂ ਸਲਾਮ ਆ ਜੀ 🙏☝️✊👌🇮🇳

  • @jasvirjass4827
    @jasvirjass4827 4 роки тому +2

    ਵਾਹਿਗੁਰੂ ਅੱਗੇ ਵੀ ਤਰੱਕੀਆਂ ਬਖਸ਼ੇ 🙏

  • @bahisatnamsinghbhutttieale355
    @bahisatnamsinghbhutttieale355 5 років тому +2

    Hello sister ji bhut bhut kuhb, a song sun k mere akha vich pani aa geya kyun k tusi sach gayeya bole so nehal Sat sri akal

  • @captainmalhi1695
    @captainmalhi1695 3 роки тому +1

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ

  • @ranjeetsandhu6595
    @ranjeetsandhu6595 4 роки тому +4

    Eh hundi gyiki. Dil nu sakoon milda eho jhe funkara nu sun.k
    Sahibzaade. Di gall hoi is vich.
    Bahut vadiya gallan dassiya. ..
    Waheguru ji tahanu eda hi khus rakhan. .

  • @loveyoursef898
    @loveyoursef898 2 роки тому +1

    I'm from Bihar and i love this both girls too much... Look how beautifully they kept duppata on their head and still looking more gorgeous than many of the actresses... Keep going sis ❤️❤️..

  • @randhawayuvi2245
    @randhawayuvi2245 4 роки тому +13

    Main ta bss tuhadi awaaz da fan AA
    Utoo sahibzadiaa nu samarpit sone te suhaga

  • @rajudugri2717
    @rajudugri2717 4 роки тому +2

    Bahuat hi vadiya song te gaya vi bahuat hi vadiya ik vari eh song tusi gaao video bna ke sister🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏plese awaj thuadi bdi mithi a eh song phir to reply karo

  • @wasimshahzad1029
    @wasimshahzad1029 2 роки тому +1

    Love from Pakistan.... Soze dard~Bhari Awaz...

  • @man0ftheocean453
    @man0ftheocean453 4 роки тому +1

    ਬੋਹਤ ਵਧੀਆ ਰੱਬ ਮੇਹਰ ਕਰੇ ਤਰੱਕੀਆਂ ਬਖਸ਼ੇ

  • @baljeetmani99
    @baljeetmani99 4 роки тому +4

    ਬਹੁਤ ਹੀ ਵਧੀਆ ਗਾਇਕੀ ਆ ਤੇ ਉਸ ਤੋਂ ਵੀ ਵਧੀਆ ਗਾਣਾ ਗਾਇਆ ਹੈ ਵਾਹਿਗੁਰੂ ਮੇਹਰ ਕਰੇ ਇਹਨਾਂ ਦੋਹਾਂ ਮੇਰੀਆਂ ਭੈਣਾਂ ਤੇ

  • @kuldeepsardar25
    @kuldeepsardar25 3 роки тому

    Hy sachy patsah ji sab mery bhen bhrava ty apni mehr bhri nigah bnay rakhyo wahyguru ji 🙇🏼‍♀️🌹 sarbat da bhlaa hovy 🙏 wahyguru ji 🙇🏼‍♀️ jo boly sonihal sat shir akal

  • @shavibrar6160
    @shavibrar6160 5 років тому +10

    Waheguru ji ਸਾਹਿਬਜ਼ਾਦਿਆਂ vala song vhut sohna g... Tarkiya kro tucc...

  • @jatinderrukanpuri5514
    @jatinderrukanpuri5514 5 років тому +25

    Very good ਗੁਰਮਿੰਦਰ ਭਾਜੀ ਤੇ ਆ ਦੋਵਾਂ ਭੈਣਾਂ ਨੂੰ ਸਲਾਮ.. 🙏🙏🙏

  • @CRAZYYOUTUBE330
    @CRAZYYOUTUBE330 3 роки тому +1

    Dono bhaina di gayaki nu salaam

  • @amolakrecords
    @amolakrecords 3 роки тому

    ਪ੍ਰਣਾਮ ਸ਼ਹੀਦਾਂ ਨੂੰ
    ਬਹੁਤ ਵਧੀਆ ਗਾਇਆ ਜੀ

  • @yogisehgal9611
    @yogisehgal9611 4 роки тому +2

    Love u sistar aakh me aasu aa gae me fen hu aapka

  • @zakirhussainzakirhussainza5609
    @zakirhussainzakirhussainza5609 5 років тому +241

    ਇਹ ਸਾਡੀਆਂ ਧੀਆਂ ਨਹੀ ਇਹ ਸਾਡੇ ਸ਼ੇਰ ਪੁੱਤ ਨੇ
    ਬਹੂਤ ਵੱਡਾ ਮਾਣ ਹੈ ਇਹਨਾਂ ਉੱਤੇ

    • @s.kataria93
      @s.kataria93 5 років тому +2

      I respect ur comment sir ,bt ik swal aa pushna tuhanu, kdi mundeya nu sher dhee kyu nhi kende??

    • @sonapherumanya2390
      @sonapherumanya2390 5 років тому +3

      ਸੱਈ ਗੱਲ ਭਾਜੀ ਇਹ ਪੁੱਤ ਆ

    • @jassisingh1673
      @jassisingh1673 4 роки тому +3

      ਮਾਨ ਏ ਏਨਾ ਤੇ। ਸਾਬਿਤ ਹੋ ਗਿਆ ਕੀ ਇਕ ਜੋਤ ਦੇ ਹਾਂ ਅਸੀ। ਏ ਖਾਨ ਨੇ ਪਰ ਗੁਣ ਸਿੱਖ ਕੌਮ

    • @mandipvirdi3700
      @mandipvirdi3700 4 роки тому +5

      Dhia nu sanman den lai putar kio samjana penda aa? kioki sade manna vich hale ve kite putra di tha uchi he. galti lai maffi per dhia nou dhia samjake he mann dena chahida.🙏🏾

    • @kabalsingh9235
      @kabalsingh9235 4 роки тому +1

      KABAL

  • @ridhikasharma1521
    @ridhikasharma1521 4 роки тому +75

    Qubool song sunke kon idhar aya h
    Hashmat sultana ji ko sunnne❤

  • @SunilSingh-be4yw
    @SunilSingh-be4yw 4 роки тому +1

    ਪੰਜਾਬ ਨੂੰ ਬਹੁਤ ਮਾਣ ਹੈ ਤੁਹਾਡੇ ਤੇ🙏🙏🙏🙏🙏

  • @pindaalejattsukh6915
    @pindaalejattsukh6915 5 років тому +192

    ਐਵੇ ਹੀ ਸੱਭਿਆਚਾਰ ਗਾਵੋ ।ਫੇਰ ਠੀਕ ਆ ਜੀ ।
    ਕੰਜਰਖਾਨਾ ਤਾ ਜਣਾਖਨਾ ਕਰ ਲੈਦਾ ।

  • @arifarashid920
    @arifarashid920 4 роки тому

    U jus rock .........qubool ha ......👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @jyotinanda7115
    @jyotinanda7115 4 роки тому +1

    Jai sai ji di bht vdiya gayaa sisters

  • @sukhwindersinghzira6001
    @sukhwindersinghzira6001 4 роки тому +2

    ਵਾਹਿਗੁਰੂ ਜੀ ਮੇਹਰ ਕਰਨ ਭੈਣ ਤੇ

  • @prabhyodh
    @prabhyodh 5 років тому +5

    ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਤੇ

  • @waraichmani3265
    @waraichmani3265 4 роки тому +1

    Bohat vadiya dharmik song te utto awaz baa-kamaal .. aaj kal eda de geet kitho sunan nu milde ne .. apne aap nu eda da hi rkhyo apna virsa smbhal k.. love uh both and ur singing sister's 🥰🥰🥰

  • @AMARJITSINGH-iz6vg
    @AMARJITSINGH-iz6vg 4 роки тому +8

    Very sweet voices both have. Well sung by social & religiously. Such types of singing always remember and liked. Shabhash! Keep it always up. God bless you.

  • @kkmlic6435
    @kkmlic6435 4 роки тому +1

    Oh kia baat hai etihasak dukhant yaad krva detta God bless you

  • @jaggipadda8093
    @jaggipadda8093 5 років тому +49

    ਗੁਰਮਿੰਦਰ ਕੈਂਡੋਵਾਲ ।।👍👍👍

  • @darshansinghguliani9450
    @darshansinghguliani9450 4 роки тому

    ਬਾਹੋਤ ਵਧੀਆ ਬੇਟਿਊ ਸੁੱਕੀ ਰਹੋ

  • @rupinderbarri5821
    @rupinderbarri5821 4 роки тому +1

    Jeaundyieaa bashdyieaa raho rab truckyieaa bakshee

  • @Gurprabh-nz5hy
    @Gurprabh-nz5hy Місяць тому

    Kya awaz hai g bhut khoob eni uchi scale lajwab

  • @gursewaksinghk9915
    @gursewaksinghk9915 4 роки тому +1

    ਵਾਹ ਜੀ ਵਾਹ

  • @rajikaur7622
    @rajikaur7622 4 роки тому +3

    Vry nice sisters dilo dhanwad Guru ji te Sahibjadya nu yaad krn lyi 🙏🏻🙏🏻

  • @rajwindermann1737
    @rajwindermann1737 4 роки тому

    Sultana ji sirra kara ditta je.👌👌👌👌👌👌

  • @rajwinderhundal8271
    @rajwinderhundal8271 5 років тому +55

    ਬਹੁਤ ਹੀ ਵਧੀਆ ਆਵਾਜ਼ ਤੇ ਧਾਰਮਿਕ ਗੀਤ

  • @everydaygrocers4895
    @everydaygrocers4895 3 роки тому +5

    WONDERFUL PERFORMANCE BY HASHMAT SULTANA DUO .

  • @mantabsinghmantab1074
    @mantabsinghmantab1074 3 роки тому

    But vadia song BHAN JI weheguru ਜੀ ਪ੍ਰਣਾਮ sheda no

  • @JaspreetSingh-yj9bu
    @JaspreetSingh-yj9bu 3 роки тому

    Satnam shri waheguru gg ਮਿਹਰ ਕਰੇ gg

  • @aniltripathi1505
    @aniltripathi1505 3 роки тому +5

    बिल्कुल सही
    देके कुर्बानी हिन्दू धर्म को बचाया है।
    कोटि-कोटि नमन उन महान आत्मा को।
    🙏🏻🙏🏻🙏🏻🙏🏻🙏🏻

  • @GopiGopi-jt2ro
    @GopiGopi-jt2ro Рік тому

    ❤❤❤❤❤ ਕਿਹਾ ਬਾਤਾਂ

  • @partapsingh4544
    @partapsingh4544 5 років тому +6

    Satnam Sri Waheguru Ji dasam pitah Sri guru gobind Singh Ji Mehar karn dona bhaina te jugg jugg jeo bheno Allah pak bulandian bakshe🙏🙏

  • @Pardeep-Gill-m5p
    @Pardeep-Gill-m5p 4 роки тому +1

    very nice dono behno ki Jodi 👌👌👌 Alam h dono ko

  • @rameshdhar5732
    @rameshdhar5732 3 роки тому

    Wahi guru g da Khalisa wahi guru g Di Fatah !!!!!!!!!!!!!!!!!!!!

  • @mangasingh5689
    @mangasingh5689 4 роки тому +2

    Very nice voice sis and god bless you 👌👌👌👌👌👌

  • @guridhaliwal4020
    @guridhaliwal4020 4 роки тому +4

    Wah ji wah amazing voice & good lyricist 👌👌👌

  • @ManpreetKaur-ep1pg
    @ManpreetKaur-ep1pg 5 років тому +26

    Sisters bhut vadia and love uuu to ur singing

  • @lakhvirsingh6510
    @lakhvirsingh6510 4 роки тому

    ਵਾਹ ਰੂਹ ਸ਼ਰਸ਼ਾਰ ਹੋ ਗਈ

  • @rajbirkaur1822
    @rajbirkaur1822 5 років тому +1

    Waheguru ji tanu tarakia bkshan. Bhut vadiya awaj

  • @KULVEER-Gharuan1313
    @KULVEER-Gharuan1313 4 роки тому +1

    ਆਪਜੀ ਨੂੰ ਤਰੱਕੀ ਬਖਸ਼ੇ ਜੀ

  • @gddjshsj1702
    @gddjshsj1702 3 роки тому +1

    🙏🙏❤️ beutyful song ❤️🙏 waheguru ji chardicala rakhey g balkul right ❤️🔥🙏👍

  • @kartarpur6075
    @kartarpur6075 3 роки тому

    very good job Bata.g love.you Hong.kong wahuguru ji mehar.kre Bata.g Ta

  • @HarjinderSingh-cz7pg
    @HarjinderSingh-cz7pg Місяць тому

    Waheguru ji waheguru ji , Dhanwad ji

  • @VarinderSingh-hv8td
    @VarinderSingh-hv8td 5 років тому +32

    bahut vadia bol ne sis jiondia raho

  • @karamsingh6115
    @karamsingh6115 Рік тому +1

    Waheguru ji mehar g

  • @radmusic3857
    @radmusic3857 4 роки тому

    Very nice show sister s. Sun k dil nu sukoon milda thadi awaj

  • @a_tgamers1786
    @a_tgamers1786 4 роки тому +1

    The Best Beta ji Sultana
    WAHEGURU Ji Tuhade Angsag Shai Hoh

  • @onkarjassijassi9866
    @onkarjassijassi9866 4 роки тому +1

    Bahut vdiya gaaya Satguru ji tuhanu hamesha chardi kala ch rakhan

  • @mohansingh-be5vz
    @mohansingh-be5vz 4 роки тому +8

    Proud of you. Great performance

  • @Makhansingh-xh1wq
    @Makhansingh-xh1wq 3 роки тому +1

    Very very very beautiful song🎶🎤

  • @sandhuphotographybababakal1028
    @sandhuphotographybababakal1028 3 роки тому +1

    very good waheguru mehar kre

  • @parmjitsingh3820
    @parmjitsingh3820 3 роки тому

    Kiaa baat bhen g guru saab tuaanu hor trakiaan deen g

  • @sukhdevthind1980
    @sukhdevthind1980 5 років тому +10

    Bot vadiya sister ji waheguru mehar karn tuhade te

  • @channigill2826
    @channigill2826 3 роки тому

    Allah Tuhanu Hor kamjabi Bakshey

  • @SukhwinderSingh-ty7sn
    @SukhwinderSingh-ty7sn 2 роки тому

    ਬਹੁਤ ਹੀ ਘੈਂਟ

  • @rajindersingh-hi9qk
    @rajindersingh-hi9qk 4 роки тому +3

    ਸ਼ਾਬਾਸ਼ ਧੀਓ

  • @Tariq-nd8pn
    @Tariq-nd8pn 3 роки тому

    بوت بوت ودائي ھشمت سلطانہ
    دعا إے چھوٹی پین نوں اللہ پاک کامیابیاں داوے

  • @handofbeauty2
    @handofbeauty2 4 роки тому +4

    My best and my favourite singer Hashmat sultana.....♥️♥️

  • @saleemahussain179
    @saleemahussain179 5 років тому +3

    Superb dear

  • @navtejsinghnatt2981
    @navtejsinghnatt2981 5 років тому

    Hashmat sultana g dil to salam aa tanu g sach boleya tusi waheguru hmesha chrdi kla vich rakhe g aapnu

  • @maantaran1294
    @maantaran1294 4 роки тому +6

    Waheguruji mehar krn ❤️🌹🙏

  • @virvinodsinghji4590
    @virvinodsinghji4590 3 роки тому

    ਵਾਹ ਜੀ ਵਾਹ ਨੰਗੇ ਪੈਰੀ ਹੋ ਕੇ 🙏🙏

  • @yuvinatt6454
    @yuvinatt6454 4 роки тому +1

    Wwwwaaaahhhh suppeer Lajwab Bemisahl 👏👏👏👏👏👏👏

  • @Schooltution252
    @Schooltution252 3 роки тому

    Aap bhut bhut acha gati ho .......

  • @Dinesh-rb4uv
    @Dinesh-rb4uv 5 років тому +22

    Jeonde wasde raho tusi dono ...eheo jehe song bhut ghat sunan nu milde aa nai ta bss donaliya bandooka yeh wo .. Love u all

  • @AVTARSingh-ex5jq
    @AVTARSingh-ex5jq 5 років тому +6

    🙏Waheguru ji waheguru ji 🙏 Thanks sister ji

  • @nirmalbhagat3709
    @nirmalbhagat3709 4 роки тому

    Salute you hashmat sultana