Akali Dal free of blame? What's next for Baddal & where will Chaura supporters land?

Поділитися
Вставка
  • Опубліковано 13 гру 2024

КОМЕНТАРІ • 22

  • @shallysingh829
    @shallysingh829 4 години тому +1

    ਮਨਵੀਰ ਜੀ,,, 🙏👍

  • @singh.pradeep
    @singh.pradeep 4 години тому +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @gurjitsingh7595
    @gurjitsingh7595 3 години тому +1

    Need people like you to revive Punjab. Learned people with moral standards like you and mr Gill are needed in administration of Punjabi affairs.

  • @SS-tr7vn
    @SS-tr7vn 4 години тому +1

    Good informative video. In case Akali dal do not comply with Akal Thakat directives then they will still suffer. Till today they are not supporting farmers. Why ? They will further suffer. Waheguru bless Kuki gill ji and Manveer Kaur ji for making video on current issues.

  • @KulwantSingh-nr3xy
    @KulwantSingh-nr3xy 4 години тому +1

    manvir sistar.g kake vir g very Nice g

  • @NareshSharma-de8bo
    @NareshSharma-de8bo 2 години тому +1

    Namaste both of you

  • @BaldevSingh-ks1ts
    @BaldevSingh-ks1ts 4 години тому +1

    Very nice

  • @daljitsingh-xb6bg
    @daljitsingh-xb6bg 5 годин тому +2

    ਸਤਿ ਸ਼੍ਰੀ ਅਕਾਲ
    ਬੀਬਾ ਜੀ,
    ਕੁੱਕੀ ਗਿੱਲ ਸਾਬ੍ਹ।

  • @JasbirSingh-vf2le
    @JasbirSingh-vf2le 5 годин тому +2

    ,🙏💯💯🙏

  • @jaspalrai1378
    @jaspalrai1378 3 години тому +1

    ਜਿਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਕਾਰ ਚੁੱਕੇ ਹਨ,,, ਇਹਨਾਂ ਨੂੰ ਅਜੇ ਅਮਝ ਨਹੀਂ ਆ ਰਹੀ ਆ

  • @daljitsingh-xb6bg
    @daljitsingh-xb6bg 5 годин тому +2

    ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅਲਗ ਨੇ। ਸੁਖਬੀਰ ਬਾਦਲ ਦੇ ਭਵਿੱਖ ਦਾ ਤਾਂ ਪਤਾ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਸਦਾ ਚੜਦ੍ਹੀਕਲਾ ਵਿੱਚ ਰਹੂ।

  • @mukaddarsingh5917
    @mukaddarsingh5917 3 години тому +2

    ਰਣਜੀਤ ਸਿੰਘ ਜੀ ਅਕਾਲੀ ਦਲ ਨੂੰ ਅਮਰਵੇਲ ਨਹੀਂ ਕਹਿੰਦੇ,ਓਹ ਬਾਦਲ ਦਲ ਨੂੰ ਅਮਰਵੇਲ ਕਹਿੰਦੇ ਨੇ, ਇਹ ਸਿੱਖੀ ਰੂਪੀ ਬੂਟੇ ਤੇ ਚਿੰਬੜੀ ਹੋਈ ਹੈ।🙏🏼🙏🏼

  • @Ranjitsingh-bm9fw
    @Ranjitsingh-bm9fw 3 години тому +1

    👌👍

  • @Kiranpal-Singh
    @Kiranpal-Singh 2 години тому +1

    *ਅਕਾਲੀ ਦਲ ਨਵੀਂ ਸਮੱਰਪਿਤ ਅਗਵਾਈ ਵਿੱਚ ਉੱਭਰੇਗਾ* ਬਾਦਲ ਲਾਣੇ ਨੂੰ ਲੋਕਾਂ ਨੇ ਪਰਵਾਨ ਨਹੀਂ ਕਰਨਾ !
    ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਵਾਲਾ ਮੁੱਦਾ ਸਿਰਫ ਬਾਦਲ ਗੁਲਾਮ ਮਾਨਸਿਕਤਾ ਵਾਲੇ ਹੀ ਕਰ ਰਹੇ ਹਨ, ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ-ਸਜ਼ਾ ਮਿਲ ਜਾਵੇਗੀ !

  • @AmrikSingh-bd4pf
    @AmrikSingh-bd4pf 4 години тому

    Who were invited by whom & when ?

  • @Jsj9787
    @Jsj9787 5 годин тому +1

    yes right..leave individual path and follow decision of panj payras ,u must consult masses..that's why guru u gave authority to panj pyaras not to individual.

  • @jaspalrai1378
    @jaspalrai1378 3 години тому

    ਬਰੀ ਕੋਈ ਲਾਈਨ ਕਰ ਸਕਦੀ ਆ ਪਰ ਪਰਸਨਲ ਤੌਰ ਤੇ ਹੋਰ ਜੱਗਰ ਹੋ ਗਏ

  • @jaspalrai1378
    @jaspalrai1378 3 години тому

    ਅਕਾਲੀ ਦਲ ਬ ਨੂੰ ਲੱਗਦਾ ਬਰੀ ਹੋ ਪਰ ਇਹਨਾਂ ਨੇ ਹੋਰ ਖੋਲ ਖੋਲ ਦਿੱਤੇ

  • @TalwinderSingh-b4r
    @TalwinderSingh-b4r 4 години тому +1

    ਅਸੀ ਸੁਖਬੀਰ ਦੇ ਕੋਈ ਹਿਮਾਇਤੀ ਨਹੀਂ ਪਰ ਗੋਲੀ ਗੁਰੂ ਘਰ ਵਿੱਚ ਜਕੇ ਚਲਾ ਦੇਣੀ ਇਹ ਗੱਲ ਨੀ ਜਚੀ ਕਿਉਕਿ ਸਿੱਖਾ ਨੂੰ ਤਾ ਪਹਿਲਾ ਹੀ ਦੋਫਾੜ ਸਰਕਾਰਾ ਕਰਕੇ ਖੁਸ਼ ਨੇ ਬਾਕੀ ਕੂਕੀ ਜੀ ਜਿਆਦਾ ਸਮਜਦਾਰ ਨੇ ਸਾਰੇ ਦੌਰ ਦੇਖੇ ਅਹ

    • @gurmeetsinghbrar2669
      @gurmeetsinghbrar2669 3 години тому

      ਓਹ ਭਰਾਵੋ ਸਮਝੋ, ਸੁਖਬੀਰ ਐਂਡ ਕੰਪਨੀ ਤਾਂ ਇਹ ਹੀ ਭਰਮ ਫੈਲਾ ਰਹੀ ਹੈ ਕਿ ਗੋਲੀ ਗੁਰੂ ਘਰ ਦੇ ਅੰਦਰ ਚੱਲੀ ਹੈ ਪਰ ਸਮਝਣ ਦੀ ਕੋਸ਼ਿਸ਼ ਕਰੋ, ਗੋਲੀ ਦਰਬਾਰ ਸਾਹਿਬ ਦੇ ਬਾਹਰ ਚੱਲੀ ਹੈ। ਵਾਹਿਗੁਰੂ ਜੀ।

    • @GurcharanSingh-b7r
      @GurcharanSingh-b7r 3 години тому

      ਸਜਾ ਭੁਗਤਣ ਵੇਲੇ ਵੀ ਝੂਠ ਬੋਲ ਰਹੇ ਹਨ ਗੋਲੀ ਬਾਹਰ ਚੱਲੀ ਹੈ ਅੰਦਰ ਨਹੀ