Buta Burj Gill ਦੀ ਜਥੇਬੰਦੀ ਨੇ ਵੀ ਕਰਤਾ ਐਲਾਨ | ਕਿਸਾਨਾਂ ਦੀ ਸਿਆਸੀ ਪਾਰਟੀ ਤੋਂ ਫੇਰ ਲਿਆ ਮੂੰਹ?

Поділитися
Вставка
  • Опубліковано 24 гру 2021
  • #RMBTelevision #ButaSinghBurjGill #ButaBurjGillInterview
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision
  • Розваги

КОМЕНТАРІ • 67

  • @bhindersinghbhindersingh9927
    @bhindersinghbhindersingh9927 2 роки тому +13

    ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿਆਸੀ ਮੈਦਾਨ ਵਿਚ ਕੁਦੀਆਂ!
    ਸੰਯੁਕਤ ਸਮਾਜ ਮੋਰਚਾ ਬਨਾਉਣ ਦਾ ਅਤੇ ਸਾਰੀਆਂ 117 ਸੀਟਾਂ ਤੇ ਚੋਣ ਲੜਨ ਦਾ ਐਲਾਨ! 👍👍👍

  • @bhurasinghchahal244
    @bhurasinghchahal244 2 роки тому +24

    ਮੈ ਬੂਟਾਂ ਸਿੰਘ ਬੁਰਜ਼ ਗਿਲ ਦਾ ਧੰਨਵਾਦ ਕਰਦਾ ਹਾਂ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀਂ ਹੈ ਜੀ

  • @balwinderrandhawa2831
    @balwinderrandhawa2831 2 роки тому +3

    Skm ਲੀਡਰ ਵੀ ਕਿਸੇ pm ਨਾਲ਼ੋਂ ਘੱਟ ਨਹੀਂ ਹੈ। ਕਿਰਪਾ ਕਰਕੇ ਕਿਸਾਨਾ ਦੇ ਹੱਕਾਂ ਲਈ ਖੜੇ ਰਹੋ।

  • @DavinderSingh-dt1kz
    @DavinderSingh-dt1kz 2 роки тому +2

    ਰਾਜਨੀਤੀ ਨਾਲੋ ਸੜਕ ਤੇ ਬੈਠਕੇ ਜੱਥੇਬੰਦ ਰਹਿਕੇ ਕਿਸਾਨੀ ਮਸਲੇ ਤੇ ਹੋਰ ਮਸਲੇ ਹੱਲ ਕਰਵਾ ਸਕਦੇ ਹਾਂ। ਜੇ ਰਾਜਨੀਤੀ ਗੰਦੀ ਹੋਗੀ ਤਾਂ ਲੋਕ ਸੁਧਾਰ ਸਕਦੇ ਹਨ। ਤੁਹਾਡਾ ਫੈਸਲਾ ਸਹੀ ਹੈ।

  • @sukhvirsinghmaan4928
    @sukhvirsinghmaan4928 2 роки тому +6

    ਕॅਲੇ ਲੜਣਗੇ ਤਾ ਬੀਜੇਪੀ ਤੇ ਬਾਦਲਾ ਨੂ ਫਾਇਦਾ,ਸ਼िਹਰੀ िਹੰਦੂ ਵੋਟ िਕਸੇ ਕੀਮਤ ਤੇ िਕਸਾਨਾ ਦੀ ਪਾਰਟੀ ਨੂ ਨਹੀ ਪੈਣੀਆ,िਪੰ੩ਾ ਚ ਬਾਦਲਾ ਦੀ िਜਹੜੀ ਪॅਕੀ ਵੋਟ ਆ ਓਹ िਕਤੇ ਨਹੀ ਭੁਗਤਦੀ,ਸੋ िਜਆਦਾਤਰ ਸ਼िਹਰੀ ਵੋਟ ਬੀਜੇਪੀ ਨੂ ਤੇ ਬਾਦਲਾ ਦੀ 22-23% ਵੋਟ िਜਹੜੀ ਪॅਕੀ ਆ ਓਹਦੇ ਨਾਲ ਇਹ ਦੋਵੇ ਸਰਕਾਰ ਚ ਆ ਸਕਦੇ ਆ,ਸਮਝੋ ਬੇੜਾ ਗਰਕ ਹੋਵੇਗਾ ਜੇ ਕॅਲੇ ਲੜੇ

  • @pamabhullar8680
    @pamabhullar8680 2 роки тому +3

    ਸਮਰਥਨ ਕਰੋ ਪੰਜਾਬ ਬਚਾਉ ਬੰਚੇ ਬਾਰ ਨਿਕਲ ਰਹੇ ਨੇ

  • @kamaljeetsingh6902
    @kamaljeetsingh6902 2 роки тому +11

    ਬਾਈ ਇਹ ਤਾ ਹੋਣਾ ਸੀ ਜਦੋ ਙੜੁਨੀ ਕਹਦਾ ਸੀ ਵੋ ਟਾ ਖੜੋ ੍ਾ ਕਹਦੇ ਸੀ ਗਦਾਰ ਹ ਹੁਣ ਕੀ ਹੋ ਗਈਅਾ ਬਚੋ ਬਾਈ

  • @japnoordhanoa4051
    @japnoordhanoa4051 2 роки тому +8

    Congrats butta Singh bai ji
    Butta Singh Burj gill zinddabad

  • @DavinderSingh-dt1kz
    @DavinderSingh-dt1kz 2 роки тому +3

    BKU ੳੁੱਗਰਾਹਾਂ ਜਿੰਦਾਬਾਦ।

  • @ramanraman6031
    @ramanraman6031 2 роки тому +1

    ਰਲ ਕੇ ਚੱਲੋ

  • @jatinderdeol6942
    @jatinderdeol6942 2 роки тому +1

    ਰਵਾਇਤੀ ਪਾਰਟੀਆਂ ਇੰਨੀਆਂ ਭ੍ਰਿਸ਼ਟ ਹੋ ਚੁੱਕੀਆਂ ਹਨ ਕਿ ਲੋਕ ਰਾਜਨੀਤੀ ਵਿੱਚ ਬਦਲਾਵ ਚਾਹੁੰਦੇ ਹਨ। ਪੰਜਾਬ ਨੂੰ ਕੋਣ ਨਹੀਂ ਖੁਸ਼ਹਾਲ ਵੇਖਣਾਂ ਚਾਹੁੰਦਾ। ਸਾਡਾ ਏਕਾ ਸਾਡੀ ਤਾਕਤ।

  • @pamabhullar8680
    @pamabhullar8680 2 роки тому +7

    ਕੇਜਰੀਵਾਲ ਤਾ ਕਨੁਨਾ ਦੇ ਲਾਗੁ ਹੋਨ ਦੇ ਹਕ ਵਿਚ ਸੀ

  • @pardeeppassi8385
    @pardeeppassi8385 2 роки тому +6

    ਚੰਨੀ ਕਿਸੇ ਨੂੰ ਜਵਾਬ ਨਹੀ ਦਿੰਦਾ ਭਾਵੇ ਦਸ ਦਸ ਕਿੱਲੇ ਜਮੀਨ ਮੰਗ ਲੈਦੇ ਉਹਨੇ ਕਹਿਣਾ ਸੀ ਦੇ ਦਿੰਨੇ ਆ ਪਰ ਦੇਣੀ ਮਿੱਟੀ ਦੀ ਟਰਾਲੀ ਵੀ ਨਹੀ

  • @pamabhullar8680
    @pamabhullar8680 2 роки тому +5

    ਕੇਜਰੀਵਾਲ ਲਟੇਰਾ ਹੈ

  • @harwindersingh9348
    @harwindersingh9348 2 роки тому

    Very nice bay ji

  • @deepsidhu1870Usa
    @deepsidhu1870Usa 2 роки тому +1

    Deep Sidhu good man

  • @balwinderram1203
    @balwinderram1203 2 роки тому +3

    Sara punjab kisana nall aaaa

  • @sukhvirsinghmaan4928
    @sukhvirsinghmaan4928 2 роки тому +1

    ਸਭ ਤੋ ਪिਹਲਾ ਮੀिਟੰਗ ਹੋਣ ਵਾਲੀ ਜਗਾ ਤੋ ਟੈਟ ਇਹਨਾ ਨੇ ਪॅिਟਆ ਸੀ ਤਾ ਜੋ ਲੋਕਾ ਨੂ ਇਸ਼ਾਰਾ िਦॅਤਾ ਜਾਵੇ िਕ ਜਾਵੋ िਪੰ੩ਾ ਨੂ,ਸਾਨੂ ਤਾ ਆਪਦੇ ਮੂਹੋ ਕिਹ िਦਤਾ ਸੀ िਕ ਕੰਮ ਖਤਮ ਹੋ िਗਆ ਹੁਣ ਘਰੋ ਘਰੀ ਜਾਓ,ਸੰਗਰੂਰ ਭਵਾਨੀਗੜ

  • @ireland278
    @ireland278 2 роки тому +7

    Kite bibi khalra wali na hojave kisana leaders nall

  • @sukhdevsinghdhaliwal6236
    @sukhdevsinghdhaliwal6236 2 роки тому +4

    Meri spot S S M

  • @majorsingh7714
    @majorsingh7714 2 роки тому

    ਦ ਗਲ ਪੱਟ ਪਾ ੨ਰ - ਕਿਸਾਨ 3 V ਕਿਸਾਨ ਵਾਸਤ ਲੜ ੨ ਰਸੀ ਨਹੀ -ਮਿਲਦੇ (

  • @lilasinghlila2987
    @lilasinghlila2987 2 роки тому +1

    Vearigood.burjgil.sahb.i.like.yoy.jee

  • @lilasinghlila2987
    @lilasinghlila2987 2 роки тому

    Ilikeyou

  • @fatehsingh4655
    @fatehsingh4655 2 роки тому +2

    I love u

  • @ManmeetSandhu-Music
    @ManmeetSandhu-Music 2 роки тому +14

    ਭਗਵੰਤ ਮਾਨ ਦੀ ਰੋਟੀ ਚ ਲੱਤ ਮਾਰਨਗੇ ਏ 🙄
    ਕਰਨਾ ਸੀ ਤਾ ਅਾਮ ਆਦਮੀ ਪਾਰਟੀ ਨਾਲ ਗਠਜੋੜ ਕਰਦੇ ਹੁਣ ਕੁਝ ਨੀ ਹੋਣਾ?
    ਆਪ ਤੇ ਕਿਸਾਨ ਪਾਰਟੀ ਦਾ ਫਾਇਦਾ ਅਕਾਲੀ ਕਾਂਗਰਸ ਨੂੰ ਹੋਣਾ,, 💯
    💪 ਜੂਝਦਾ ਪੰਜਾਬ 🚩
    Love you B Maan Saab ❤

  • @lvsidhu4674
    @lvsidhu4674 2 роки тому +1

    Bhut faisla kisana da

  • @chamkaursingh9781
    @chamkaursingh9781 2 роки тому +1

    votan ch auna chahida c

  • @HarjinderSingh-dw8et
    @HarjinderSingh-dw8et 2 роки тому +1

    ਸਭ ਇਕੱਠੇ ਹੋ ਕੇ ਚੋਣ ਲੜੋ
    ਵਾਹਿਗੁਰੂ ਤੁਹਾਨੂੰ ਫਤਿਹ ਬਖਸ਼ੇ

  • @shamlal4753
    @shamlal4753 2 роки тому +1

    Kisa .ha.pa.rvot.Apo.nu

  • @kidsmasti3819
    @kidsmasti3819 2 роки тому +3

    Bhai jii tuc ghuma ghuma ke har var ohi Swal puch rahe ho.... Tuhanu ta kehna chahida v vadia Gal aa 70 saal walea to picha chutega

  • @jaspalkang7668
    @jaspalkang7668 2 роки тому

    Shame on a decision not to think about unity and opposing the farmers decision to contest elections.People want new Punjab based party and govt.should support them .If you loose this chance stay ready for destruction in Punjab .

  • @sukhwindersingh4803
    @sukhwindersingh4803 2 роки тому +1

    Bharti kissan junion ugraha jindabad

  • @AvtarSingh-eh3dv
    @AvtarSingh-eh3dv 2 роки тому

    Feel muki AA ta Jak ham lag gya

  • @DareToDream5841
    @DareToDream5841 2 роки тому +2

    We support kisan party

  • @KulwinderSingh-xw6oo
    @KulwinderSingh-xw6oo 2 роки тому +3

    Kisaan And AAM Admi cm Rajewal zindabaad 👍👌😎♥🙌

  • @JaswinderSingh-qr2qe
    @JaswinderSingh-qr2qe 2 роки тому

    ਇਹ ਵੀ ਦੋਗਲਾ ਕਿਰਦਾਰ ਨਿਭਾ ਰਿਹਾ

  • @tiwanasurinder1882
    @tiwanasurinder1882 2 роки тому

    RMB de Anchor sahib je siyasat bare any samaz hai tushi aap he neta ban jao.kiu kissan leaders de magar PE gayo.

  • @SatpalSingh-rb9re
    @SatpalSingh-rb9re 2 роки тому +5

    ਕੱਲੇ ਕੱਲੇ ਜੂਤੀਆ ਖਾਉ

  • @DavinderSingh-dt1kz
    @DavinderSingh-dt1kz 2 роки тому +1

    ਕੀ ਯੂ.ਪੀ ਵਾਲੀ ਖੀਰੀ ਦੀ ਘਟਨਾ, MSP ਮਸਲਾ ਤੇ ਕੇਸ਼ਾ ਦਾ ਨਿਪਟਾਰਾ , ਮਸਲੇ ਬਾਕੀ ਹਨ। ਓਸ ਤੇ ਕਿਹੜੇ ਮੂੰਹ ਨਾਲ ਲੜਨਗੇ। ਹੁਣ ਤਾਂ ਿੲਹ ਵੀ ਸਿਅਾਸੀ ਬਣਗੇ । ਦੋਗਲੇ ਚਹਿਰੇ ਚੰਗੇ ਲੱਗਣਗੇ।

  • @Jashan4282
    @Jashan4282 2 роки тому +2

    ਚਦੂਨੀ ਨੇ ਸੱਚ ਹੀ ਕਿਹਾ ਸੀ, ਗ਼ਦਰੀ ਜੀ ਵਾਲਾ ਕੰਮ ਹੋ ਗਿਆ ਇਹ ਤਾਂ

  • @MandeepSingh-kx6bj
    @MandeepSingh-kx6bj 2 роки тому

    ***********************************

  • @DavinderSingh-dt1kz
    @DavinderSingh-dt1kz 2 роки тому +1

    ਅੰਨਦੋਲਨ ਦੇ ਦੋਗਲੇ ਵਿਚਾਰ ਲੱਗਦੇ ਹਨ। ਰਾਜਨੀਤੀ ਵੀ ਤੇ ਅੰਨਦੋਲਨ ਵੀ। ਦੋਵੇਂ ਗੱਲਾਂ ਠੀਕ ਨਹੀ।

  • @makhanjitsingh6947
    @makhanjitsingh6947 2 роки тому

    Badal ne aenu Gandi beg ta hona

  • @vijayteji5346
    @vijayteji5346 2 роки тому +5

    Mere hisab nal sab chor aaa eh sab lidrr rss de bande aaaa

  • @bs-db3ys
    @bs-db3ys 2 роки тому +3

    Eh sab choar ne apas vich te bandi ni ehna d....I support AAP 👍

    • @gsgaming956
      @gsgaming956 2 роки тому

      ਤੂੰ ਕੱਲਾ ਸਾਧ ਜਮਿਆਂ ਮਾਂ ਨੇ ਲਗਦੈ

    • @mehakterracegarden4880
      @mehakterracegarden4880 2 роки тому +1

      ਆਪ ਆਲੇ ਤਾ ਖੁਦ ਚੋਰ ਨੇ

    • @harrykandhola1986
      @harrykandhola1986 2 роки тому

      @@mehakterracegarden4880 yes right

    • @ranag31
      @ranag31 2 роки тому

      ਗਲਤ ਗੱਲਾਂ ਨੇ ਸਾਰੇ

  • @vijayteji5346
    @vijayteji5346 2 роки тому +3

    Raje wal ne cm banan waste eh morcha 1 saal waste khich ta ago tusi app siyane oooi