Heer Nirmal Sidhu and jasbir Jassi

Поділитися
Вставка
  • Опубліковано 29 гру 2024

КОМЕНТАРІ • 39

  • @waryamsandhu8181
    @waryamsandhu8181 11 місяців тому +5

    ਜਦੋਂ ਪੈਂਤੀ ਸਾਲ ਪਹਿਲਾਂ ਇਹ ਗੀਤ ਜਨਾਬ ਨਿਰਮਲ ਸਿੱਧੂ ਜੀ ਨੇ ਦੂਰਦਰਸ਼ਨ 'ਤੇ ਗਾਇਆ ਸੀ ਤਾਂ ਪੈਂਦੀ ਸੱਟੇ ਲੋਕਾਂ ਦੀ ਰੂਹ ਵਿੱਚ ਵੱਸ ਗਿਆ ਸੀ। ਮੈਂ ਜਦੋਂ ਵੀ ਕਦੀ ਇਸ ਗੀਤ ਨੂੰ ਸੁਣਿਆ, ਮਨ ਮਸਤਕ ਤੇ ਇੱਕ ਵੱਜਦ ਤਾਰੀ ਹੋ ਜਾਂਦਾ ਹੈ। ਜਿਵੇਂ ਅੰਮਿਰਤਾ ਪ੍ਰੀਤਮ ਬਾਰੇ ਕਿਹਾ ਜਾਂਦਾ ਹੈ ਕਿ ਉਹਦੇ ਅਮਰ ਹੋਣ ਲਈ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਇੱਕ ਕਵਿਤਾ ਹੀ ਕਾਫ਼ੀ ਹੈ, ਇੰਝ ਹੀ ਨਿਰਮਲ ਸਿੱਧੂ ਬਾਰੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਹੋਰ ਕੁਝ ਵੀ ਨਾ ਗਾਇਆ ਹੁੰਦਾ, ਕੇਵਲ ਏਸ ਇੱਕ ਗੀਤ ਕਰ ਕੇ ਉਹ ਸਦਾ ਲਈ ਲੋਕਾਂ ਦੇ ਚੇਤਿਆਂ ਵਿੱਚ ਜਿਊਂਦੇ ਰਹਿਣਗੇ। ਅੱਜ ਅਜ਼ੀਜ਼ ਜੱਸੀ ਨਾਲ ਇਸ ਗੀਤ ਨੂੰ ਸੁਣਿਆ ਤਾਂ ਰੂਹ ਰੱਜ ਗਈ।-ਵਰਿਆਮ ਸਿੰਘ ਸੰਧੂ

  • @dogarsingh467
    @dogarsingh467 8 місяців тому +1

    ਕਿਆ ਬਾਤ ਐ 👍

  • @smartgaming9116
    @smartgaming9116 Рік тому +2

    Jasi and sidhu eh rang bahot vadhya ustad g jari rakho

  • @realmex2816
    @realmex2816 4 місяці тому +1

    Sarila singer Nirmal paji

  • @dhillonkaurgill6423
    @dhillonkaurgill6423 Рік тому +5

    Real singer Nirmal sidhu ❤❤

  • @VinodKumar-hj4ys
    @VinodKumar-hj4ys Рік тому +2

    Sidhu sahib Jassi sahib long live for keeping punjabi folk alive carry on arranging such mehfil

  • @Daljitbhardawaj-zx9do
    @Daljitbhardawaj-zx9do Рік тому +2

    ❤❤❤❤❤KYA❤BAAT❤HAI❤JI❤DILA❤DA❤RAJ❤SIDHU❤VEER❤SAHKUN❤DA❤BADSHAH❤KHUDA❤ SALAMAT❤ RAKHE ❤APPSABB❤ KO❤ JI❤

  • @rajindersinghsingh9012
    @rajindersinghsingh9012 11 місяців тому +1

    Great nirmal pahji

  • @GunwantBhambra
    @GunwantBhambra Рік тому +4

    This will reach million views

  • @AmarjitSingh-qg9ct
    @AmarjitSingh-qg9ct Рік тому +1

    Wah wah wah ustad ji phle track wali hi tone hai ba kmal hai💙💙🙏🏻🙏🏻🙏🏻🙏🏻

  • @Mr.SultanSingh
    @Mr.SultanSingh Рік тому +2

    Old is gold❤️👌👍

  • @TV-ku5wk
    @TV-ku5wk Рік тому +3

    ਇਸ ਗੀਤ ਦਾ ਲੇਖਕ ਅਮਰ ਮਸਤਾਨਾ ਜੀ ਕੋਟਕਪੂਰਾ ਵਾਲੇ ਨੇ

    • @Baazmusic786
      @Baazmusic786  Рік тому +1

      Hanji Kotakpura ton

    • @rabirandhawa3555
      @rabirandhawa3555 Рік тому +2

      ਸੁਸ਼ਮਾ ਖਰਬੰਦਾ ਦਾ ਇਕ ਸੋਅ ਜਲੰਧਰ ਦੂਰਦਰਸ਼ਨ ਤੋਂ ਆਉਦਾ ਹੁੰਦਾ ਸੀ। ਨਿਰਮਲ ਸਿਧੂ ਵੀ ਆਏ। ਇਹ ਗੀਤ ਬੋਲਾਇਆ ਗਿਆ। ਵਿੱਚ ਬੈਠੇ ਇਕ ਇਨਸਾਨ ਨੇ ਸਿਧੂ ਨੂੰ ਕਿਹਾ ਮੈਨੂੰ ਜਾਣਦੇ ਹੋ। ਮੈ ਤੁਹਾਡੇ ਗੀਤ ਦਾ ਲੇਖਕ ਹਾ

  • @singhkulwinder1507
    @singhkulwinder1507 11 місяців тому +1

    Wah wah ustad ji❤

  • @ayurvedictreatmentsbydr.ma4032
    @ayurvedictreatmentsbydr.ma4032 11 місяців тому +2

    Ehi kalakari kahaundi aa

  • @anilbassi2734
    @anilbassi2734 11 місяців тому +1

    Love and respect ❤❤❤❤

  • @bawaarvinder1648
    @bawaarvinder1648 11 місяців тому +2

    Wah ji wah

  • @georgegill2398
    @georgegill2398 Рік тому +2

    Very nice old song

  • @ragibasantsinghkirtanstudi8886

    Wah wah mitar sidhoo sab kia bat ji

  • @akashbhumbak65651
    @akashbhumbak65651 Рік тому +1

    Wahhhh.ji wahhhh ji kya baat ❤🙏

  • @RamanKumar-nn6dn
    @RamanKumar-nn6dn 11 місяців тому +1

    Old.is.gold.varey.nice

  • @gurmejsinghkotli7800
    @gurmejsinghkotli7800 Рік тому +1

    Very nice ❤❤❤❤❤

  • @MandeepSingh-zc5op
    @MandeepSingh-zc5op Рік тому +1

    Sira Ustad ji

  • @jagtardhindsa6180
    @jagtardhindsa6180 11 місяців тому +1

    🌹🙏🏼

  • @gilluniquevideos3240
    @gilluniquevideos3240 11 місяців тому +1

    Nice

  • @mandeepbhatti3392
    @mandeepbhatti3392 Рік тому +1

  • @gobindphotography9608
    @gobindphotography9608 11 місяців тому +1

    Koka ❤❤

  • @gursharansingh4658
    @gursharansingh4658 Рік тому +1

    👍👌👌👌

  • @sukhpalsingh1773
    @sukhpalsingh1773 Рік тому +1

    💐💐👌👌

  • @KuldipSingh-ip9gl
    @KuldipSingh-ip9gl Рік тому +1

    Very nice

  • @KulvinderKaur-e7u
    @KulvinderKaur-e7u Рік тому +1

    Amazing

  • @smartgaming9116
    @smartgaming9116 Рік тому +1

    Sidhu sahib very nice. Fdk

  • @vinayboxer-pn2ie
    @vinayboxer-pn2ie 10 місяців тому +1

    ❤❤