ਮੱਝਾਂ ਦੀ ਮੀਟਿੰਗ #(ਹਾਸਾ ਨੀ ਰੁਕਣਾ) ਕਵੀਸ਼ਰੀ ਜੱਥਾ ਬਲਦੇਵ ਸਿੰਘ ਸਮਾਧ ਭਾਈ

Поділитися
Вставка
  • Опубліковано 22 лип 2022
  • Please like,comment and share our video and subscribe our chennal.#kavishiਸਾਡੇ ਯੂ ਟਿਉਬ ਚੈਂਨਲ ਨੂੰ ਸਬਸਕਰਾਇਬ ਅਤੇ ਸ਼ੇਅਰ ਕਰੋ ਜੀ ਧੰਨਵਾਦ ਜੀ🙏🙏#kavishi jatha Baldev Singh Samad Bhai#saddi es video nu like, share kreo ji,
    video nu comment krke dseo ji.
    te sadde chennal nu subscribe krna na phuleo ji
    Thanks🙏🙏🙏
    ਕਲਾਕਾਰ ਬਲਦੇੜ ਲਖਵੀਰ ਸਿੰਘ ਗੁਰਮੇਲ ਸਿੰਘ
    ਬਲਦੇਵ ਸਿੰਘ ਮੁਬਾਇਲ ਨੰ:👉 9501408214
    ਗੁਰਮੇਲ ਸਿੰਘ ਮੁਬਾਇਲ ਨੰ:👉 9876687501
    ਲਖਵੀਰ ਸਿੰਘ 👉 9876441767
    ਮਾਪਿਆਂ ਦਾ ਲਾਡੀ👉 • ਮਾਪਿਆਂ ਦਾ ਤੁਰਗਿਆ ਲਾਡੀ#...
    ਮਹਿੰਗਾਈ👉 • ਮੰਹਿਗਾਈ#mehngai#New ka...
    ਕਲਯੁੱਗ ਸਮਾਂ👉 • ਕਲਯੁਗੀ ਸਮਾਂ,ਉੱਡ ਗਿਆ ਕਿ...
    ਕਲਗੀਂ ਵਾਲੇ ਪਾਤਸਾਹ👉 • ਕਲਗ਼ੀ ਵਾਲੇ ਪਾਤਸ਼ਾਹ ਦੀ ...
    ਤਸਵੀਰ ਗੁਰੂ ਨਾਨਕ 👉 • ਤਸਵੀਰ ਗੁਰੂ ਨਾਨਕ ਦੀ kav...
    ਛੇਵੇੰ ਗੁਰੂ ਦੀ ਨਮਾਜ,👉 • ਛੇਵੇਂ ਗੁਰੂ ਦੀ ਨਮਾਜ਼ (ਮ...
    ਜੱਗ ਤੇ ਰੜਕ ਮੜਕ ਨ👉 • ਜੱਗ ਤੇ ਰੜਕ ਮੜਕ ਨਾਲ ਜਿਉ...
    ਮਹਾਂਰਾਣੀ ਜਿੰਦਾ👉 • ਮਹਾਂਰਾਣੀ ਜਿੰਦਾਂ ਦੀ ਦਰਦ...
    ਧੀਆਂ ਤਾੰ ਹੁੰਦੀਆੰ👉💆 • ਧੀਆਂ ਤਾੰ ਹੁੰਦੀਆਂਂ# kav...
    ਪੰਥ ਦੇ ਬਾਨੀ👉
    • Video
    ਦੁਨੀਆਂ ਦੀ ਸੱਭ ਤੋ ਕੌੜੀ👉 • ਦੁਨੀਆੰ ਦੀ ਸੱਭ ਤੋਂ ਕੌੜੀ...
    420 ਤੇ ਹੇਰਾਫੇਰੀ👉 • 420 ਤੇ ਹੇਰਾਫੇਰੀ#420 ye...
    ਪੁੱਤਰਾ ਦੀਆੰ ਲਾੰਸ਼ਾ ਤੇ 👉 • ਪੁੱਤਰਾਂ ਦੀਆਂ ਲਾਸਾਂ ਤੇ ...
    ਹੱਸਕੇ ਵਕਤ ਲੰਘਾਓ👉 • ਹੱਸਕੇ ਵਕਤ ਲਘਾਓ#hass ke...
    ਗਰਜ ਵਟਾਵੇ ਪੂਨੀਆੰ 👉 • ਗਰਜ ਵਟਾਵੇ ਪੂਣੀਆੰ#Garj ...
    ਮੇਰੇ ਗੁਰੂ ਰਵਿਦਾਸ ਜੀ👉 • ਮੇਰੇ ਗੁਰੂ ਰਵਿਦਾਸ ਜੀ# M...
    ਸੁੱਤੇ ਸ਼ੇਰ ਜਗਾਵੇਂਗੀ 👉 • ਸੁੱਤੇ ਸ਼ੇਰ ਜਗਾਵੇਂਗੀ#Sho...
    ਭਿੰਡਰਾੰ ਵਾਲਾ ਸ਼ੇਰ👉 • Video
    ਗਾਲ ਨਾ ਜੁਵਾਨਾਂ ਤੂੰ ਜਵਾਨੀ • ਗਾਲ ਨਾ ਜਵਾਨਾਂ ਤੂੰ ਜਵਾਨ...
    ਤੱਤੀ ਵਾਹ ਨਾ ਲੱਗੇ👉 • ਤੱਤੀ ਵਾ ਨਾ ਲੱਗੇ ਫੌਜੀ ਵ...
    ਵੱਡਿਆ ਦਾ ਸਤਿਕਾਰ👉 • ਵੱਡਿਆਂ ਦਾ ਸਤਿਕਾਰ# kavi...
    ਬੋਲੀਏ ਨਾ ਝੂਠ 👉 • ਬੋਲੀਏ ਨਾ ਝੂਠ ,ਤੋਲੀਏ ਨਾ...
    ਚੁਗਲੀ ਦੇ ਕਾਰੇ 👉 • ਚੁਗਲੀ ਦੇ ਕਾਰੇ# chugli ...
    ਰਣਜੀਤ ਦੇ ਨਗਾਰੇ👉 • ਰਣਜੀਤ ਨਗਾਰੇ ਦੀ ਗੂੰਜ# k...
    ਬਣ ਸੇਵਕ ਸਤਗੁਰ ਦਾ👉 • ਬਣ ਸੇਵਕ ਸਤਗੁਰ ਦਾ# kavi...
    ਬਾਜਾਂ ਵਾਲੇ ਸ਼ਹਿਨਸ਼ਾਹ👉 • ਬਾਜਾਂ ਵਾਲੇ ਸ਼ਹਿਨਸ਼ਾਹ# ...
    ਤੇਰੇ ਨੇ ਰੰਗ ਨਿਆਰੇ👉 • ਤੇਰੇ ਨੇ ਨਿਆਰੇ ਰੰਗ# kav...
    ਧੰਨ ਧੰਨ ਜਿਗਰਾ ਬਾੰਜਾ👉 • ਧੰਨ ਜਿਗਰਾ ਬਾਜਾਂ ਵਾਲੇ ਦ...
    ਕਿਸਾਨਾੰ ਨੂੰ ਹਰ ਵਰ👉 • ਕਿਸਾਨਾਂ ਨੂੰ ਹਰ ਵਰਗ ਨੇ ...
    ਕਾਣਾਂ ਜੀਜਾ ਮਹਾਰਾਜ👉 • ਕਾਣਾ ਜੀਜਾ‌‌(ਮਹਾਰਾਜਾ ਰਣ...
    ਕੁੜੀ ਟੀਰੀ ਮੁੰਡਾੰ ਭੈਗਾ👉 • ਕੁੜੀ ਟੀਰੀ ਮੁੰਡਾ ਭੈੰਗਾ(...
    ਲੋਕੋ ਜਾਗਪੋ ਬਚਾਲੋ👉 • ਲੋਕੋ ਜਾਗਪੋ ਬਚਾਲੋ ਦੇਸ਼ ...
    ਦੇਸੀ ਚੀਜਾੰ ਦੀ ਅਰਜੀ👉 • ਦੇਸੀ ਚੀਜਾਂ ਦੀ ਅਰਜੀ# ka...
    ਭਗਤ ਸਿੰਘ 👉 • ਭਗਤ ਸਿੰਘ ਦਾ ਦੇਸ਼ ਨਾਲ ਪ...
    ਪਾਖੰਡੀ ਬਾਬੇ। ,👉 • ਪਾਖੰਡੀ ਬਾਬੇ# kavishri ...
    ਮਸ਼ਲਾ ਰੋਟੀ ਦਾ 👉 • ਮਸਲਾ ਰੋਟੀ ਦਾ# kavishri...
    ਖੋਟਾ ਦਿਲਦਾਰ। 👉 • ਖੋਟਾ ਦਿਲਦਾਰ ‌(ਲੋਕ ਤੱਥ)...

КОМЕНТАРІ • 184

  • @akaur4533
    @akaur4533 Рік тому +25

    ਸਮੇਂ ਦੀ ਲੋੜ ਸੀ
    ਪਰ ੲਿਸ ਨੂੰ ਕਵੀਸ਼ਰੀ ਨਹੀਂ ਕਹਿ ਸਕਦੇ ੲਿਹ ਗੀਤ ਹੈ
    ਸੱਚ ਬਿਆਨ ਕੀਤਾ ਹੈ ਜੋ ਅੱਜ ਪੰਜਾਬ ਦਾ ਹਾਲ ਹੈ

  • @AmandeepKaur-je4nj
    @AmandeepKaur-je4nj Рік тому +12

    ਬਹੁਤ ਵਧੀਆ ਦਰਦ ਬਿਆਨ ਕੀਤਾ ਬੇਜੁਬਾਨਾਂ ਦਾ,,
    ਸ਼ਾਬਾਸ਼ ਕਵੀਸ਼ਰੀਆਂ ਦੇ

  • @BhupinderSingh-jp1nq
    @BhupinderSingh-jp1nq 2 роки тому +16

    ਵਾਹ ਜੀ ਵਾਹ ਬਹੁਤ ਵਧੀਆ ਜੀ

  • @gurmelsingh4716
    @gurmelsingh4716 Рік тому +14

    ਸ਼ਾਬਾਸ਼ ਬਾਈ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਪਰੋਗਰਾਮ ਜੀ ਭਲਾ ਕਰੇ ਕਰਤਾਰ

  • @malkeetkhokhar2902
    @malkeetkhokhar2902 2 роки тому +11

    ਬਹੁਤ ਅੱਛੇ

  • @user-tt4uf7qe3v
    @user-tt4uf7qe3v 2 роки тому +15

    ਬਹੁਤ ਵਧੀਆ ਬਾਈ ਜੀ 🙏🙏👌👌🥰🥰

  • @chamelsingh8304
    @chamelsingh8304 Рік тому +8

    ਗਲ ਠੀਕਹੈਜੀ ਮਨੁੱਖ ਜੂਨ ਦੀ ਵਧਦੀ ਹੋਈ ਭੁੱਖ ਨੇਂ ਪਸ਼ੂਆਂ ਪੰਛੀਆਂ ਦਾ ਵੀ ਜੀਣਾਂ ਹਰਾਮ ਕਰ ਦਿੱਤਾ ਹੈ ਜੀ ਅਜ ਤੋਂ ਪੰਜਾਹ ਸਾਲ ਪਹਿਲਾਂ ਡੰਗਰਾਂ ਵਾਸਤੇ ਖੁਲ੍ਹੀਆਂ ਚਰਾਂਦਾਂ ਹੁੰਦੀਆਂ ਸੀ ਜੀ ਅਤੇ ਮੱਝਾਂ ਦੇ ਨਹਾਉਣ ਵਾਸਤੇ ਪਾਣੀਂ ਪੀਂਣ ਵਾਸਤੇ ਸਾਫ ਪਾਣੀਂ ਦੇ ਛੱਪੜ ਹੁੰਦੇ ਸਨ ਅਤੇ ਮੱਝਾਂ ਗਾਵਾਂ ਦੇ ਬੈਠਣ ਵਾਸਤੇ ਘਰਾਂ ਵਿੱਚ ਕੱਚੀਆਂ ਥਾਵਾਂ ਹੁੰਦੀਆਂ ਸਨ ਅਤੇ ਪਸ਼ੂਆਂ ਦੇ ਖਾਂਣ ਵਾਸਤੇ ਛੋਲੇ ਜੰਵਾਰ ਬਾਜਰਾ ਵੜੇਵੇਂ ਹਰੇ ਫਲੀਦਾਰ ਮੇਥੇ ਵਗੈਰਾ ਵਧੀਆ ਖੁਰਾਕ ਹੁੰਦੀ ਸੀ ਅਤੇ ਦੁੱਧ ਵੀ ਕਰੀਮ ਵਰਗਾ ਗਾੜਾ ਹੁੰਦਾ ਸੀ ਹੁੰਣ ਤਾਂ ਪਸ਼ੂ ਵੀ ਲਿਫਾਫਾ ਬਣਕੇ ਰਹਿ ਗਿਆ ਅਤੇ ਬੰਦਾ ਮਨੁੱਖ ਵੀ ਕਵੀਸ਼ਰ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਲੋਕਾਂ ਨੂੰ ਪਸ਼ੂਆਂ ਦਾ ਵੀ ਖਾਸ ਖਿਆਲ ਰਖਣਾਂ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lakhveerbenipal7179
    @lakhveerbenipal7179 Рік тому +3

    ਬਹੁਤ ਹੀ ਵਧੀਆ ਵਿਚਾਰ ਹੈ 🌹🌹🌹🌹

  • @ajaybandala4139
    @ajaybandala4139 2 роки тому +34

    ਹੱਸਨਾ ਵੀ ਸਿਹਤ ਲਈ ਓਨਾਂ ਹੀ ਜ਼ਰੂਰੀ ਹੈ ਜਿੰਨਾ ਕਿ ਮੱਝ ਦਾ ਦੁੱਧ ! ਬਹੁਤ ਵਧੀਆ ਵੀਰ ਜੀ

  • @SukhwinderSingh-wq5ip
    @SukhwinderSingh-wq5ip 2 роки тому +14

    ਬਹੁਤ ਵਧੀਆ ਬਾਈ ਜੀ

  • @GurpreetSingh-ke8ok
    @GurpreetSingh-ke8ok Рік тому +2

    ਵਧੀਆ ਸੁਨੇਹਾ

  • @prabhjotsandhu1545
    @prabhjotsandhu1545 Рік тому +10

    ਵੀਰ ਜੀ ਅਸਲੀਅਤ ਦਸ ਦਿਤੀ ਹਰ ਘਰ ਦੀ ਬਹੁਤ ਵਧੀਆ ਗਾਇਆ

  • @nirmaljitsingh1357
    @nirmaljitsingh1357 2 роки тому +9

    ਬਹੁਤ ਵਧੀਆ ਗਾਇਆ

  • @jagdevsidhu1316
    @jagdevsidhu1316 2 роки тому +5

    ਬਹੁਤ ਵਧੀਆਂ ਜੀ

  • @balwinderpadda2311
    @balwinderpadda2311 Рік тому +1

    ਬਹੁਤ ਵਧੀਆ ਜੀ

  • @JagjeetSingh-uj8ci
    @JagjeetSingh-uj8ci Рік тому +1

    Bahut badiya.nice waheguru ji very.good very.thanks

  • @KulwinderSingh-tb7ov
    @KulwinderSingh-tb7ov Рік тому +1

    ਬਹੁਤ ਵਧੀਆ ਜੀ।🙏🙏🙏👌👌😁😊🙏🙏👍👍🙏🙏

  • @swaransingh1412
    @swaransingh1412 2 роки тому +5

    ਬਹੁਤ ਵਧੀਆ

  • @protejasinghdhandra8025
    @protejasinghdhandra8025 Рік тому +30

    ਆਵਾਜ਼ ਤੇ ਅੰਦਾਜ਼ ਬਹੁਤ ਵਧੀਆ, ਪਰ ਚੰਗਾ ਹੋਵੇ ਜੇਕਰ ਇਸ ਦੀ ਬਜਾਏ ਕਵੀਸ਼ਰੀ ਰਾਹੀਂ ਸਿੱਖੀ ਦੇ ਅਮੀਰ ਵਿਰਸੇ ਤੇ ਇਤਿਹਾਸ ਨਾਲ ਲੋਕਾਂ ਨੂੰ ਜੋੜਨ ਦੇ ਉਪਰਾਲੇ ਕੀਤੇ ਜਾਣ।

  • @harbhajansinghdhillon9654
    @harbhajansinghdhillon9654 2 роки тому +22

    ਗੁਰੂ ਜੀ ਦਾ ਇਤਿਹਾਸ ਗਾਇਆ ਕਰੌ ਸਿੰਘ ਜੀ

    • @jagdeepjagdeep4247
      @jagdeepjagdeep4247 Рік тому +2

      ਕਿਹੜੇ ਗੁਰੂ ਦਾ ਸਿਰਸੇ ਵਾਲੇ ਦਾ ਜਾਂ ਰਾਧਾ ਸੁਆਮੀ

    • @jagdeepjagdeep4247
      @jagdeepjagdeep4247 Рік тому +1

      ਗਲਤ ਕੀ ਗਾਇਆ

    • @gurpreetsidhu4973
      @gurpreetsidhu4973 Рік тому

      @@jagdeepjagdeep4247 ehna loka nu pata hi nahi kavishari ki hai.

  • @DarshanSingh0001
    @DarshanSingh0001 2 роки тому +10

    ਬਹੁਤ ਹੀ ਵਧੀਆ ਤੁਕਾਂ ਜੌੜੀਆਂ ਭਾੲੀ ਸਾਹਿਬ ਨੇ

  • @gurjinderjassal9781
    @gurjinderjassal9781 Рік тому +2

    Wah ji wah verry nice👍

  • @paramjeetjassal1279
    @paramjeetjassal1279 2 роки тому +6

    ਬਹੁਤ ਵਧੀਆ ਲਿਖਿਆ

  • @kuldipsingh5345
    @kuldipsingh5345 Рік тому +8

    ਵਧੀਆ ਸੁਨੇਹਾ ਦਿੱਤਾ ਹੈ। ਮੱਝਾਂ ਵਲੋਂ ਆਪਣੀ ਜਮਾਤ ਨੂੰ ਦਿੱਤੇ ਸੁਨੇਹੇ ਤੋਂ ਅੱਜ ਦੇ ਸਮੂਹ ਲੁੱਟ ਹੋ ਰਹੇ ਲੋਕਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਅਤੇ ਆਪਣੀਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਕਰਵਾਉਣ ਲਈ ਇੱਕ ਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣਾ ਚਾਹੀਦਾ ਹੈ ਅਤੇ ਲੁਟੇਰਿਆਂ ਨੂੰ ਮਾਤ ਦੇਣੀ ਚਾਹੀਦੀ ਹੈ।

    • @jaswinderdhindsa6713
      @jaswinderdhindsa6713 Рік тому

      ਹਾਂ ਜੀ ਪਸ਼ੂ ਜਿਆ ਜੰਤ ਭਗਵਾਨ ਦਾ ਸਮਝ ਕੇ ਸੇਵਾ ਕਰਨ ਨਾਲ ਦੁੱਧ ਵੀ ਮਿਲਦਾ ਹੈ ਤੇ ਰੱਬ ਵੀ ਤਾਂ ਹੀ ਖੁਸ਼ ਹੈ

  • @JagsirSingh-sq6ur
    @JagsirSingh-sq6ur 4 місяці тому +1

    ਵਾਹ ਜੀ ਵਾਹ

  • @reshamdhillon112
    @reshamdhillon112 Рік тому +1

    Waheguru ji

  • @kashmirkaur1863
    @kashmirkaur1863 Рік тому +2

    Very nice ji God bless you 🙏 Lok krde vi eda hi ne

  • @kuldeepsinghgill2078
    @kuldeepsinghgill2078 Рік тому +1

    Bilkul right🌹🌹 now mehgaai dee maar and laalach hai sabh ✌✌🌍🌳🌍🌳🌍🌳🇨🇮🇨🇮🇨🇮🇨🇮🇨🇮

  • @kulwindersinghkingra7598
    @kulwindersinghkingra7598 4 місяці тому +1

    ਅੱਜ ਕੱਲ ਬਹੁਤ ਸਾਂਭਦੇ ਆ ਲੋਕ ਪਸੂਆਂ ਨੂੰ ਇਹ ਕਿਸੇ ਹੋਰ ਸਮੇ ਜਾਂ ਹੋਰ ਗ੍ਰਹਿ ਦੀ ਗੱਲ ਕਰ ਰਹੇ ਹਨ

  • @dhanbirsinghgill3252
    @dhanbirsinghgill3252 4 місяці тому

    ਬਹੁਤ ਖੂਬ 🎉

  • @user-zs5ld7vx6z
    @user-zs5ld7vx6z Рік тому +1

    Wah bi wah

  • @user-vy2zy5xt1o
    @user-vy2zy5xt1o 4 місяці тому

    ਬਹੁਤ ਵਧੀਆ ❤

  • @Military-Artist-86
    @Military-Artist-86 2 роки тому +3

    Bahut vadhiya Bhai ji.....

  • @pamamall8274
    @pamamall8274 2 роки тому +4

    ਕੀਆ ਬਾਤ ਬਹੁਤ ਵਧੀਆ

  • @dr.sadhuramlangiana5847
    @dr.sadhuramlangiana5847 Рік тому +1

    😂😂 ਵਾਹ ਜੀ ਵਾਹ ਕਿਆ ਬਾਤ

  • @KashmirSingh-dv6ei
    @KashmirSingh-dv6ei 2 роки тому

    Very good very nice kia Bat ha Bil kul sachai

  • @user-nc4wl8vn7r
    @user-nc4wl8vn7r Рік тому +5

    ਵਾਹਿਗੁਰੂ ਜੀ ਲੋਕਾਂ ਨੂੰ ਜੋਂ ਵੀ ਘਰ ਵਿੱਚ ਜਾਨਵਰ ਜਾ ਪਸੁ ਪਕਸ਼ੀ ਰੱਖੇ ਹਨ ਮੇਰੇ ਵੱਲੋਂ ਬੇਨਤੀ ਹੈ ਕਿ ਇਹਨਾਂ ਨੂੰ ਅਜ਼ਾਦੀ ਵਿੱਚ ਜਰੂਰ ਰੱਖਣ ਨਹੀਂ ਤਾਂ ਪਰਮਾਤਮਾ ਆਪਣੇ ਆਪ ਜੀ ਦੰਡ।ਦਵੇਗਾ

  • @gurdevsingh1847
    @gurdevsingh1847 2 роки тому +7

    ਬਹੁਤ ਵਧੀਆ ਕਵੀਸ਼ਰੀ ਹੈ

    • @SukhpalSingh-gw3nn
      @SukhpalSingh-gw3nn 2 роки тому

      Kee, ehnu v kavisrari kahinde ne?

    • @vinylRECORDS0522
      @vinylRECORDS0522 Рік тому

      ਬਿੱਲਕੁਲ ਹਾਸਰਸ ਦਾ ਸੁੰਦਰ ਨਮੂਨਾ ਹੈ,ਸੱਚਾਈ ਵੀ ਹੈ।

    • @gurpreetsidhu4973
      @gurpreetsidhu4973 Рік тому

      @@SukhpalSingh-gw3nn haan eh kavishari hai. Kavishari da matlab search karo.

  • @maninderkang4112
    @maninderkang4112 2 роки тому +2

    Bhut vdea, bai 😍😍😂

  • @mohinderpurewal9701
    @mohinderpurewal9701 5 місяців тому +1

    Vary good. Song

  • @amandeol9296
    @amandeol9296 Рік тому +1

    ਮੋਹਰਹਕ ਲੋਕ

  • @gurkiratsingh9926
    @gurkiratsingh9926 Рік тому

    Bohat vadia ji

  • @JagroopSingh-xy9ji
    @JagroopSingh-xy9ji 2 роки тому +4

    Good Bai ji good

  • @Sidhu12
    @Sidhu12 Рік тому +3

    Very good ji

  • @deepkhokhar5279
    @deepkhokhar5279 2 роки тому +4

    Nice ji

  • @gurbahajansingh3033
    @gurbahajansingh3033 Рік тому

    ਗੁਰਭਜਨ ਸਿੰਘ ਬਹੁਤ ਵਧੀਆ

  • @prabhjotsinghprabh8006
    @prabhjotsinghprabh8006 Рік тому +1

    Very nice👍👍

  • @nirpasingh5624
    @nirpasingh5624 Рік тому +1

    Very nice uncle 😎😎😎😎

  • @sehajgaming3161
    @sehajgaming3161 2 роки тому +14

    ਇਤਿਹਾਸ ਸੁਣਾਵੋ ਵੀਰੋ

  • @gurpreetsingheconomicsmant4683

    Sach byan kita sade veera ne

  • @apnapanjabnaeemasif1007
    @apnapanjabnaeemasif1007 Рік тому +3

    Nice

  • @parminderkang-8799
    @parminderkang-8799 Рік тому

    Vah Ji vah

  • @RakeshKumar-ph9rd
    @RakeshKumar-ph9rd Рік тому

    Good song g thanks ❤🎉

  • @DilpreetSingh-oi4tj
    @DilpreetSingh-oi4tj 2 роки тому +1

    Very nice 👍

  • @Lolpo319
    @Lolpo319 2 роки тому +10

    ਬਹੁਤ ਵਧਿਆ ਕੰਮ ਭੈਣ ਜੀ ਲੰਬੀ ਉਮਰ ਗੂਰੁ ਕਰੈ ਵਾਹਿਗੁਰੂ ਸਦਾ ਚੜਦੀ ਕਲਾ ਕਰੇ ਬਹੁਤ ਹਸਦੇ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧਿਆ ਅਵਾਜ ਮੀਠੀ ਕਮਾਲ ਕਰ ਦਿੱਤੀ 👌💕💕👌💕👌💕👌🌷🌷🌷🌷🙏🙏🙏🙏🙏😁😁

    • @rajdvr
      @rajdvr Рік тому

      Veer ji sharm karo kavishri jodhiya di hundi aa guru hargobind shihb ne shooro kiti c

    • @rajdvr
      @rajdvr Рік тому

      Pase badle dharm na vecho

  • @sikanderrandhawa7702
    @sikanderrandhawa7702 4 місяці тому

    Kamalldasanday

  • @kewaljeetkaur2076
    @kewaljeetkaur2076 2 роки тому +7

    👌🙏🙏🙏🙏

  • @BalwinderSingh-gm6ec
    @BalwinderSingh-gm6ec Рік тому

    Verry.Nice Video

  • @harmeetsingh5626
    @harmeetsingh5626 Рік тому +1

    very nice

  • @DavinderSingh-uc7nb
    @DavinderSingh-uc7nb 2 роки тому +1

    Very nice j

  • @jaswantkaur9875
    @jaswantkaur9875 Рік тому

    Nice 👌👍

  • @amardeepbrar3030
    @amardeepbrar3030 2 роки тому

    True line all ways red chilly.

  • @HarjeetSinghGill1
    @HarjeetSinghGill1 Рік тому +1

  • @TarsemsinghSaran
    @TarsemsinghSaran 4 місяці тому

    Very good Idea

  • @HarjinderSingh-ot4mw
    @HarjinderSingh-ot4mw 2 роки тому +1

    Very nice

  • @jotkhangura8565
    @jotkhangura8565 Рік тому +1

    Very good

  • @Sukhpalsinghji776
    @Sukhpalsinghji776 2 роки тому

    👍👍👍👍👌👌👌

  • @gurpreetsinghlali9774
    @gurpreetsinghlali9774 2 роки тому +1

    👍👍👍👍👍👍👍👍🙏🙏🙏🙏🙏🙏🙏

  • @Sidhu12
    @Sidhu12 Рік тому +3

    Wehaguru ji 🙏🙏

  • @GSKTV
    @GSKTV 2 роки тому +2

    Wah ji wah kya baat a

  • @SukhchainSingh-yf9yx
    @SukhchainSingh-yf9yx 7 місяців тому

    ਕਿਹੜੇ ਟਾਈਮ ਦੀ ਗੱਲ ਕਰਤੀ ਹੁਣ ਲੋਕ ਪੁੱਤਾਂ ਤੋਂ ਪਿਆਰੇ ਰੱਖਦੇ ਨੇ ਲਵੇਰੇ

  • @user-fh1vi8gv6l
    @user-fh1vi8gv6l Рік тому

    👍

  • @Gurjeetsingh-hx9fq
    @Gurjeetsingh-hx9fq Рік тому +1

    ਮਝਾ ਦੇ ਜਾਣਕਾਰ ਹਨ ਪੂਰੇ

  • @reshamsingh694
    @reshamsingh694 Рік тому

    Good👍

  • @KulwinderKaur-bf1ri
    @KulwinderKaur-bf1ri 2 роки тому

    🙏

  • @pawandeepkaur966
    @pawandeepkaur966 Рік тому

    Videa g 👍🏻😂

  • @namdevsingh284
    @namdevsingh284 2 роки тому

    Góod

  • @amriksingh7273
    @amriksingh7273 2 роки тому +3

    Jma ee sirs lata

  • @balvirkaur748
    @balvirkaur748 2 роки тому

    Note good

  • @sukhmanpreetkaur7557
    @sukhmanpreetkaur7557 2 роки тому +4

    So nice 🙂

  • @sahibsarfkotmahla7893
    @sahibsarfkotmahla7893 Рік тому

    Good

  • @sukhmandersinghhh4499
    @sukhmandersinghhh4499 2 роки тому

    ਕੋਈ ਇਤਿਹਾਸ ਗਾ ਲੈਂਦੇ ਕਿਧਰ ਨੂੰ ਤੁਰ ਪਏ

  • @PUNJABDOCUMENT
    @PUNJABDOCUMENT Рік тому

    sirrr ehhh kiss softwaree wichh editt kiti videooo gggg

  • @makhansingh5418
    @makhansingh5418 2 роки тому

    Very

  • @ravindersingh7901
    @ravindersingh7901 Рік тому

    Bouth gaint

  • @PUNJABDOCUMENT
    @PUNJABDOCUMENT Рік тому +1

    eh jo effect aa rihaa kis wich editt kiti videooo

  • @salmasalma2372
    @salmasalma2372 Рік тому

    👌👌

  • @singhbhattiamrik9141
    @singhbhattiamrik9141 Рік тому +1

    Very impressive composition of KAVSHIRA 😂

  • @JaswinderSingh-bf9ml
    @JaswinderSingh-bf9ml Рік тому

    Khalistan ZindaBad Khalistan ZindaBad Bandi Singh Riha Kro ji J S.Billa Samadh Bhai Wale x Mandeep Electronic S p Road Kurali x Samadh Bhai moga wale x Kurali wale max wahe Guru Ji Kirpa kro ji

  • @jagdeepsran5984
    @jagdeepsran5984 2 роки тому +4

    🙏🙏🙏🙏

  • @majorsinghbhagtana2400
    @majorsinghbhagtana2400 2 роки тому +16

    ਬਹੁਤ ਮਾੜ੍ਹੀ ਗ਼ਲ ਹੈ ਏਨਾ ਖਿਲਆਫ ਬੇਅਦਬੀ ਦਿ ਕਾਰਵਾਈ ਹੋਣੀ ਚਾਹੀਦੀ ਸੀ

    • @kamaljeetkaur8770
      @kamaljeetkaur8770 Рік тому +3

      kyo jehre gande geet gaunde a ohna te koi nhi krda karwai.. jehre sach bolde a ohna te mircha lgdia

    • @makhansingh1214
      @makhansingh1214 Рік тому

      Reply🙏🏼🙏🏼🙏🏼😅😅🤣😅😅🤣

    • @kakasingh4681
      @kakasingh4681 Рік тому +1

      Ki beabdi aa

    • @uttamsingh1758
      @uttamsingh1758 5 місяців тому +1

      ਕੀ ਗ਼ਲਤ ਹੈ

  • @parmajeet5950
    @parmajeet5950 Рік тому

    👏👏👏👏👏🤣🤣🤣🤣👌

  • @kvishrjagdeepsinghmaliana1297
    @kvishrjagdeepsinghmaliana1297 2 роки тому

    VERY NICE 👍 JI

  • @SukhpalSra-ww5bz
    @SukhpalSra-ww5bz 4 місяці тому

    1:41 1:43 1:44

  • @rohisingh2525
    @rohisingh2525 Рік тому

    👌👌👌🥰🥰🥰😂🤣😂🤣😂🤣😂

  • @baljindersekhon5759
    @baljindersekhon5759 Рік тому

    ਕਵੀਸ਼ਰੀ ਯੋਧੇ ਸੂਰਬੀਰਾਂ ਦੀ ਹੁੰਦੀ ਹੈ ਨਾ ਕਿ ਮੱਝਾਂ ਦੀ
    ਅਜੀਬ ਖ਼ਿਆਲ ਨੇ

  • @balrajsingh323
    @balrajsingh323 Рік тому

    👍👍👌👌👌

  • @gursharansingh6963
    @gursharansingh6963 2 роки тому +1

    Guruva peera Yash Gaya karo

  • @hamrajdhaliwal2644
    @hamrajdhaliwal2644 Рік тому +1

    Bhukhoob ji singer hamraj dhaliwal uggoke

  • @avtarjandu2261
    @avtarjandu2261 2 роки тому

    Bohat sohna he per je ker Galla naal dikhaiya Jay to bohat Sona lagna se