ਕਾਲੇ ਇਲਮ ਦੀ ਰਹੱਸਮਈ ਦੁਨੀਆ॥Kala ilam Di Rehasmayi Duniya||
Вставка
- Опубліковано 29 лис 2024
- ਕਾਲੇ ਇਲਮ ਦੀ ਰਹੱਸਮਈ ਦੁਨੀਆ॥Kala ilam Di Rehasmayi Duniya||
Special Podcast with Bhai GurpreetSingh California,Founder of Udasin International Taksal
#blackmagic #paranormal #ghost stories
#podcast #ghost #ghostoftsushima #ghosthunting #ghoststory
Follow us on Instagram,facebook @manpreet_singhvirk
Contact us :-7986585057
ਓ ਰੱਬਾ ਧੰਨ ਏ ਐਕਰ ਇਨਾ ਬੋਲਦਾ
ਜੇ ਤੂੰ ਅਗਲੇ ਨੂੰ ਨਹੀ ਸੁਣਨਾ ਤਾ ਕੱਲਾ ਈ ਖੁਦ ਨਾਲ ਇਟਰਵੀਉ ਕਰ ਲਿਆ ਕਰ
Jai Shree Mahakaal Sada Rakhwaar Humaar ❤Satnam Shree Waheguru G 🙏 Bahut Kuch Hai Jo Waheguru G Ne Apni Sewa Te Naam Japwoun Lyi Saajeya Hoyea Hai
Baba Gurpreet Singh udasi jio,,, waheguru Ji ka khalsa,,, waheguru ji ki Fateh
ਵੀਰ ਭਾਈਸਾਬ ਨੂੰ ਗੱਲ ਕਰਨ ਦਯਾ ਕਰੋ ਜੀ ...ਤੁਸੀਂ ਪ੍ਰਸ਼ਨ ਪੁੱਛ ਕੇ ਰੁਕ ਜਾਇਆ ਕਰੋ ਵਿੱਚੋ ਨਾ ਬੋਲਿਆ ਕਰੋ .... ਗੱਲ ਸਮਝ ਨਹੀਂ ਆਉਂਦੀ ...ਤੁਸੀਂ ਰੋਕ ਰਹੇ ਹੋ ...ਵਿਸ਼ੇ ਨੂੰ ਖੁਲਣ ਦਿਓ...ਜੀ
👌👍
😊@@kuldipsingh-cr6ke
Ji
Baba gurpreet singh....keep this knowledge coming!!! Dont stop
Akaaaallluh
ਇਸਨੂੰ ਨਹੀਂ ਪਤਾ ਕਾਲੇ ਇਲਮ ਦਾ ਇਹਨੇ ਕੋਈ ਛਿਲੇ ਥੋੜ੍ਹਾ ਕੀਤੇ ਆ , ਹਾਂ ਗੱਲਾਂ ਜਰੂਰ ਸੁਣੀਆਂ ਨੇ ਤਾਂ ਤੁਹਾਨੂੰ ਵੀ ਸੁਣਾਈ ਜਾਂਦਾ , ਇੰਨਾ ਥੋੜ੍ਹਾ ਹੈ ?
@@punjabson5991 sache gal kahe tuse .
ਸਹੀ ਗੱਲ ਆ ਜੀ ਜਿੰਨੂੰ ਹੋ ਰਿਹਾ ਉਹੀ ਜਾਣਦਾ
ਪੱਤਰਕਾਰ ਵੀਰ ਜੀ ਜਿਨਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਦਿਉ plzzzzzzz
Plz don't mind ਤੁਸੀਂ ਉਹਨਾਂ ਨੂੰ ਵਾਰ ਵਾਰ ਟੋਕੀ ਜਾ ਰਹੇ ਓ
ਪੂਰੀ ਗਲ ਤਾਂ ਸੁਣ ਲਓ ਅਗਲੇ ਦੀ 🙏🏻🙏🏻🙏🏻🙏🏻
Dont mind ki yr aap ta saale ne sharam laahi pyi bhonki gya saare podcast ch
ਮਝੈਲ ਚੜਦੀ ਕਲਾ ਵਿਚ
Amazing podcast 🙏🏻🌟 please elaborate the topic more. It will help the sangat. Dhanwadh ji 🙏🏻🙏🏻
100%gal shi hai ji black majic be hunda and waheguru ji bi ek apar apaar sarbshakti maan hai ji wgk wgf
Interview ਲੈਣ ਵਾਲੇ ਵੀਰ ਨੂੰ ਬੇਨਤੀ ਆ , ਕਿਰਪਾ ਕਰਕੇ ਖੁਦ ਬੋਲਣ ਨਾਲੋ ਅੱਗੇ ਬੈਠੇ ਸਿੰਘ ਨੂੰ ਬੋਲਣ ਦਿਓ
ਵਾਹਿਗੁਰੂ ਜੀ 🙏🙏
Manpreet veer waheguru thnu Hamesha Khush rakhna❤❤
Wahe Guru ji
Bhai Manpreet ptrkar ji bhai sahib ji buht sohni gl ds rahe c dihaan trikuti to htuna te launa kithe a gl dsni c tusi gl bicho kt k bhut te le ge hd aa thode vali main pehla coment pd k sochya b chl ki likhn buht srote thonu ght boln lai keh rahe pr jd eni vdya gl tusi bicho kt ti ta main u b likhna pe reha kirpa krke ek gl puri hon to bad duji gl puchya kru 🙏
ਜੋ ਗਲਤ ਬੋਲ ਰਹੇ ਨੇ ਓ ਸਮਝ ਲੈਣਾ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਪਤਰਕਾਰ ਬਹੁਤ ਬਹੁਤ ਬਹੁਤ ਗਿਆਨ ਵਾਲੇ ਨੇ
Negative energy 100% hai bhai saab gurpreet california diya 101% sahi glan ne, A v sach aa J rab aadrisht hosakda fir saitaan v adrisht kiyon nahi
ਬਾਈ ਜੀ ਓਨਾ ਨੂ ਬੋਲਨ ਤਾ ਦਯੋ ਜੀ ਤੂਸੀ ਸਵਾਲਾ ਪੋਛ ਪੋਛ ਕੇ ਓਦਾ ਦਿਮਾਗ ਖਾ ਲਿਆ ?
ਭਾਈ ਸਹਿਬ ਨਾਲ ਕਾਫੀ episode ਕਰੋ ਜੀ ਜੇ ਓਨਾ੍ ਕੋਲ ਟਾਈਮ ਨਈ ਤਾ record ਕਰਕੇ ਰੱਖ ਲਵੋ ਜੀ . ਕਿ੍ਪਾ ਕਰਕੇ ਵੀਰ ਜੀ 🙏
Satbachan ji
@@manpreet_singhvirk o bharawa agle nu v bol lain de, her ik gal ch toki jaana tu, poori gal taa sunan he ni dinda, pr j tu kehna tera pehla podcast aa, chal agge ja k sikh jenga
Bhai ji tusi ik podcast complete Naam Japan di Vidhi deep knowledge Vala jrur karyo j
Naam japna alag hai , te alag alag shabad japne wali kahani alag hai
Mere pyare baba ji 🙏 ❤
🙏🏻🙏🏻🙏🏻🙏🏻
Bhaji benti aa tusi aap thoda ghat bolo ji. Har gal nu piche repeat na karo bhai sahib di gal vi clearly suni nahee jandi is tra aur dhian tutda aa. Take it as constructive criticism ta ke agey ton is chanel di production hor wadhiya ho sake. 🙏
Bilkul theek bai ji
Gurpreet singh nu v kale ilam nal jamyea c
Sahi 😊gal hai 👍Saah jiii
❤❤😊
Aka mayi jugat viayi tin chele parban ik sansari ik bhandari ik laye diwan🙏🙏🙏
Tini chele. Not tin chele
Very nice😊
Baba ji 🎉 🙏🏻
Remote viewing (door darshan) can be had once one activates their siddhi's.
Bohr wadda podcast ho sakd ac per aah nalde bhaji ne sab naas kar diya
Veer ji ajto saal k paihla mere ghr ch kini mrji paira normal activity dekh skde c sham de 5 to subha de 5 baje tkk a insan bngu disde hunde ne
Kehra pind aa Bai ji
Ki kug hunda c kiwe ????
Bohat kujh dekhia assi bss ik filma aalea bngu udn wala seen rehgia c baki SBB khujh dekhlia c pr a awe hi disde hunde ne insana bngu filma aalea bngu ni drawne je o thoda jada bdha chdake dikha dinde ne
@@Gur969 fr tuc kive syi hya SBB kina tym eh kuch reha tuc kise nl gll ni kiti c jive kise syane babe nl
Assi gurbani te bhrosa rkhia path krwaya pr pathi v bhajge pr assi honsla nhi harya kiyonki assi a mnn lia c ke roj roj MRN nalo ik din mRNA chnga fer assi amrit shkia gurbani aap pdni shuru kitti takllef ghatan di bjaye bdd gyi fer mera dil tut gia v gurbani vich kujh nhi pr fer mai ktha sunni os vich dsia c ki jido gurbani pddn naal takleef bdn lgge mtlb jo sode shreer ja ghr vich buri aatma hai usnu takleef hundi hai v odo hosla na haro ohi sma hai sodi jit da mai v ome hi kita mai fer DSM granth di bani v naal pdni shuru krti usnaal frk painda painda 6 month vich SBB kmm kar v pehlan bngu chlan lgpe te ghr vich v sukh shanty hogi
👍
ਭਾਈ ਸਾਹਿਬ ਜੀ ਦਾ ਫੋਨ ਨੰਬਰ ਕਿਰਪਾ ਜ਼ਰੂਰ ਦੇਵੋ
Don’t believe , only in Guru Granth Sahib ,
Baba sidh chano bare v shoot Krna , kon h , kuda da h , Himachal prdesh vich mandir h
❤❤
Bhai sahab nu v bolan do j tu c bulaya mehmaan nu, eni kahli k nahi mainu sab kujh pta a
🙏🏽🙏🏽🙏🏽🙏🏽🇺🇸
Kisay hor banday nu interwe deo ji eh nu saval ni aunda puchna
Gurdialsingh IRAQ ❤
Vir ji pari ki shabdhan daso ji
ਉਹ ਲੋਕ ਕਿੱਥੋਂ ਦੇ ਨੇ ਜਿਹੜੇ ਘਰਾਂ ਵਿੱਚ ਦਿਮਾਗ ਤੋਂ ਕਮਜ਼ੋਰ ਬੰਦਿਆ ਤੇ ਜਵਾਕਾਂ ਨੂੰ ਗੁਲਾਮ ਬਣਾ ਕੇ ਰੱਖਦੇ ਨੇ ਜਿਹਨਾਂ ਦੀਆਂ ਵੀਡੀਓ ਵੀ ਯੂ ਟਿਊਬ ਤੇ ਬਹੁਤ ਨੇ।ਕਿਸੇ ਵਿਚਾਰੇ ਰੱਬ ਦੇ ਬੰਦੇ ਨੂੰ ਗੁਲਾਮ ਬਣਾਉਣ ਵਾਲੇ ਵੀ ਬਹੁਤ ਭੋਲੇ ਨੇ
ਐਂਕਰ ਸਾਹਬ ! ਜਾਰ ਤੂੰ ਤੇ ਪੂਰੀ ਗੱਲ ਹੀ ਨੀ ਹੋਣ ਦਿੰਦਾ ਆਪਣੇ ਹੀ ਵਾਂਝੇ ਮਾਰੀ ਜਾਨਾਂ, ਪਹਿਲਾਂ ਪ੍ਰੈਕਟਿਸ ਕਰ ਲਿਆ ਕਰੋ ਕਿਹੜੀ ਗੱਲ ਕਰਨੀ, ਕਿੱਦਾਂ ਕਰਨੀ ਆਂ.....
South Hall ni Birmingham aa. Bhoota wala chaunk ee kehde aa.
Vir g tusi firstly gurujii g d hal suno itni teji na kro, sangat nu sun lein do, fir next baat suru kro. Otherwise bht acha topic h, informative h.
Vir g da athan deyo g.
Bht acha lagda h speech nu sunna.
Jarur deyo, ta jo darshan ker skiye.
Vaheguru vaheguru vaheguru vaheguru vaheguru g.
Asthan/location pls deyo.
ਵੀਰ ਜੀ tarksheel ਵਾਲੇ ਕਹਿੰਦੇ ਨੇ ਭੂਤ ਪ੍ਰੇਤ ਨਹੀਂ ਹੁੰਦੇ
Okay
ਭਾਈ ਸਾਬ ਤੁਸੀਂ ਕਹਿੰਦੇ ਹੋ ਕਿ ਨਾਸਤਿਕਾ ਨੇ ਕੁੱਝ ਨੀ ਕੀਤਾ ਤਾਂ ਇਹ ਦੱਸੋਂਗੇ ਕਿ ਭਗਤ ਸਿੰਘ ਜੀ ਦੇਸ਼ ਅਜ਼ਾਦ ਕਿਵੇਂ ਕਰਾਂਗੇ,ਓਹ ਵੀ ਨਾਸਤਿਕ ਸੀ, ਮੈਨੂੰ ਗਲਤ ਨਾ ਸਮਝਿਓ ਪਰ ਇਹ ਗੱਲ ਨੀ ਮੈਨੂੰ ਸਹੀ ਲੱਗੀ ਕਿਉਂਕਿ ਪੰਜੇ ਉਂਗਲਾਂ ਇਕ ਸਾਰ ਨੀ ਹੁੰਦੀਆਂ, ,,ਜੋ ਸਹਿਮਤ ਹਨ ਲਾਇਕ ਕਰਨਾ ਤੇ ਕੌਮੇਂਟ ਕਰਕੇ ਅਪਨੀ ਰਾਏ ਜ਼ਰੂਰ ਦਿਓ ਧੰਨਵਾਦ,,,
Paji gal ta son lendo tyc vich hi boli janeo
ਬਾਈ ਤੂੰ Topic koi Hor shuru Kite sii… Par dssya hor kujh…
Mere naal usa vich reality koi atma rehndi rahi
Koi solution tan dasseya nhi k j kise nu eh problem hove tn ki kare
Mool ਮੰਤਰ
@suff2muffins341 ok sir
Pakhnd sare
Baba ji da address ki hai ji
Reporter Saab gal poori kr lain dea kro adhuri jaankari dbo sakdi Saadi maa kamakhya da topic aaia tusi bich bol Pye asi dekhna c ki ainna nu ki jaankari aa asi udassi saadhu aa pr aghor apnaia baaba ji de hukam naal Jalandhar ch baithe aa maai di gal hon laggi pr tusi cut ditti changi gal ni maaf Krna je maara laga hove mai aghori mast nath udassin dera baba harnamdass pura dera harnam Dass ji Jalandhar to aa pehli vari aap ji di gal suni pr kuj changa sunde mara ho gya aap de karke gal vich reh gyi meri maa baare saade sadhu ki kehan lagge c sun na c chalo koi na khush raho trakki kro aur aakha to pre dunia nu samjan di kosish kro pls asi ainne kabil ni ki sab kuj dekh sakiaye
Poori details smjao g.. Hor video bnao g ena nal
Awake clear nahi hai🙏🏻
Bhai saab da pH no ki g
Tusi vaheguru nu j mande o ta , muh to jadu tone de gla kyun krde o
Right 👍👍
Podcast ਲੈਣ ਵਾਲੇ ਬੰਦੇ ਨੂੰ ਵੱਧ ਤੋਂ ਵੱਧ ਸੁਣਨ ਦੀ ਘੱਟ ਤੋਂ ਘੱਟ ਬੋਲਣ ਦੀ ਆਦਤ ਹੋਣੀ ਬਹੁਤ ਜ਼ਰੂਰੀ ਹੈ ! ਇਹ ਗੁਣ ਲਿਆਓ ਪਾਜੀ ਆਪਣੇ ਅੰਦਰ ! ਬਹੁਤ ਕਮਾਲ ਦਾ ਵਿਸ਼ਾ ਸੀ ਬਹੁਤ ਵਦਿਆ ਵੀਡੀਓ ਲੱਗੀ ! 👍
Next time I will try my best
Bhatkeya
Bhai sahib mainu 14 saal ho gye kise apne ne kuj kita c ajj tak teek nai ho sake koi rasta daso
ਮੂਲ ਮੰਤਰ
ਜਦੌ ਕਿਸੇ ਤੇ ਕੁਝ ਕੀਤਾ ਹੁੰਦਾ ਉਸ ਨੂੰ ਕੁਝ ਨਹੀਂ ਪਤਾ ਨਹੀਂ ਲੱਗਦਾ ਤੁਹਾਨੂੰ ਕ ਵੇ ਪਤਾ ਕਿਸੇ ਨੇ ਕੁਝ ਕੀਤਾ ।ਇਸ ਲਈ ਤੁਹਾਨੂੰ ਵਹਿਮ ਹੈ ਨਿਡਰ ਹੌ ਕਿ ਜਿਉਂ ਕਿਸੇ ਦੇ ਕੀਤੀਆਂ ਇਹ ਜੱਲਦੀ ਨਹੀ ਹੁੰਦਾ ਭੁੱਲ ਜਾਉ।ਅਲਬਾ ਖਰਬਾਂ ਵਿਚ ੲਇਕ ਨੂੰ ਹੁੰਦਾ ਇਸ ਲਈ ਅੱਗੇ ਵਧੌ ਨਿਡਰ ਹੌਕਿ ਜੀਉ ਤੁਹਾਨੂੰ ਸਿਰਫ ਵਹਿਮ ਹੈ
Appe swaal te appe jwaab dti jna vrr😢
Bhai sahab ji aaj mitane ke sacchi gal Darshan Laga mere se kisi ne Kala Jadu kar Diya kisi call Mera ilaaj nahin hua maulvi ne Mera ilaaj Kitna usne hi meri jaan bachai sadi wali bhabhi jawab dijiye har Musalman mada nahin hota sote waqt Raat Ko koi aisi takat aati thi Jo meri atma ko kaid kar leti thi aur maar pitaai karti thi Aaj bhi mein Musalman ka dhanyvad karta hun
Devi devte na hindu de ne na sikh de na muslman de o sirf insaan de ne ohna nu dharm naal koi laina dena nhi
ਵੀਰ ਜੀ ਜਿਹਨੂੰ ਸੱਦਿਆ ਜੇ ਉਹਨੂੰ ਵੀ ਸੁਣੋ। ਵਿੱਚੇ ਨਾ ਬੋਲੀ ਜਾਇਆ ਕਰੋ।
Bhai saab ji koi v gall kisse sirre ni lggi...koi ikk topic rkhya kro podcast da....and question krke sunya kro....vich bollya na kro
वीर जी यू जस्ट lisen
baba eh ta push laina c kl bhoota da hl ki hunda .
Bot vadia ❤❤
Please don’t interrupt Bhai Gurpreet Singh let him finish talking first then ask the next question . Why you repeating after him .🙏🙏
ਇਸਲਾਮ ਤੋਂ ਤੁਹਾਨੂੰ ਖਾਸੀ ਨਫ਼ਰਤ ਲੱਗਦੀ ਹੈ ,ਕੋਈ ਨਿੱਜੀ ਬੁਰਾ ਤਜਰਬਾ ਹੈ ? ਮੈਂਨੂੰ ਇਹਨਾਂ ਦਾ ਫੋਨ ਨੰਬਰ ਚਾਹੀਦਾ, ਮਿਲ ਸਕਦਾ ਜੀ ?
Tu musalman ?
@ ਨਹੀਂ
@@amarjitduggal9689 fer tu musalmaan wali gall kyu kiti
@ ਮੁਸਲਮਾਨ ਵੀ ਇਨਸਾਨ ਹਨ ਅਤੇ ਅਸੀਂ ਵੀ ਇਨਸਾਨ ਹਾਂ ਸਾਨੂੰ ਇਸਲਾਮ ਦੇ ਵਿਰੁੱਧ ਨਫ਼ਰਤ ਫੈਲਾਉਣ ਦਾ ਕੋਈ ਹੱਕ ਨਹੀਂ ਹੈ ਖਾਸ ਕਰ ਬਾਬੇ ਨਾਨਕ ਦੇ ਨਾਮ ਲੇਵਾ ਤਾਂ ਬਿਲਕੁਲ ਵੀ ਐਸਾ ਨਹੀ ਕਰ ਸਕਦੇ ।
@amarjitduggal9689 jehre galat kam o karde a dharam de naam te uss baare ki khyaal ha .
ਜਦੋਂ ਕੋਈ ਵੀ ਜਾਪ ਕਰਨਾ ਹੋਵੇ ਜਿਵੇਂ ਜਪੁ ਜੀ ਸਾਹਿਬ , ਜਾਂ ਕੋਈ ਵੀ ਸ਼ਬਦ, ਤਾਂ ਕੀ ਉਹ ਮਨ ਵਿਚ ਕੀਤਾ ਜਾ ਸਕਦਾ ਹੈ , (ਮਾਨਸਿਕ ਜਾਪ) ਮਤਲਬ ਕਿ ਬੋਲ ਕੇ ਹੀ ਕੀਤਾ ਜਾਪ ਪ੍ਰਵਾਨ (ਸਿੱਧ) ਹੁੰਦਾ ਜਾਂ ਫਿਰ ਮਨ ਚ ਕੀਤਾ ਵੀ ਪ੍ਰਵਾਨ ਹੁੰਦਾ ? ਇਸ ਦਾ ਭੇਦ ਸਮਝਾਓ
Tusi you tube te ja k ji atam yatra sarch krna tuhanu tuhade sawal da javab mil jana ji
ਝੂਠ
Kali aau bhatni banke
gurbani de arth bahut sare vidvan lok kr chuke ne . anek hi arth ne koi ant nhi hai na koi ant pa skda . eh kehna glt hai k tusi eh smjha nhi ske . smjha rahe aa anek hi giani .
ਬਾਬਾ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ ਜੀ,,ਕਿਸੇ ਨੇ ਤਾਂਤਰਿਕ ਕੋਲੋ ਮੀਟ ਕਰਵਾ ਕੇ ਮੇਰਾ ਬਹੁਤ ਨੁਕਸਾਨ ਕਰ ਦਿੱਤਾ ਹੈ ,ਕੋਈ ਸ਼ਬਦ ਦੀ ਕਿਰਪਾ ਕਰ ਦਿਓ ਜੀ,,22,,23, ਸਾਲ ਤੋ ਨੁਕਸਾਨ ਹੋ ਰਿਹਾਅ ਹੈ,ਬਹੁਤ ਬਾਬਿਆਂ ਕੋਲ ਗਿਆ, ਪਰ ਕਿਸੇ ਤੋ ਠੀਕ ਨਹੀ ਹੋਇਆ,
Veer jio bot gehra giyan he bhai sahib ji kol, per aap ji question karke vich na bolo jwaab te aaun deo ji
Bhul chuk di maffi
Veer G Chaupai Sahib da paath kariya karo. Guru Sahib tuhadi Jarur Rakhiya Karn Ghe.
Kitho g
Bhai ji no show kro ji
Jehre Veerji interview le rahe… tusi bahut jiyada fast boli jande.. Let Gurpreet Bhaji speak… tusi aap hi boli jaande, jina di interview lai rahe ohna nu vi bolan do… bhajo na..
Next time I do better
ਦੁਨੀਆਂ ਤੇ ਸਭ ਕੁਝ ਹੈ ਪਰ ਇਸ ਬੰਦੇ ਨੂੰ ਘੰਟਾ ਵੀ ਨਹੀ ਪਤਾ ਸੁਣੀਆ ਸੁਣਾਈਆ ਗੱਲਾ ਕਰ ਰਿਹਾ
Sat Sri akal ji, ਹਾਜੀ ਕਾਲਾ ਜਾਦੂ ਭੇਤ ਪ੍ਰਰੇਤ ਤੇ ਜਾਦੂ ਟੂਣੇ ਸਭ ਕੁਝ ਹੁੰਦੇ ਨੇ । ਕਿਸੇ ਨੇ ਮੇਰੇ ਜੂਠੇ ਪਾਣੀ ਕਾਲਾ ਜਾਦੂ ਟੂਣੇ ਕਰਾਵਾਇਆ ਸੀ। ਇਕ ਸਾਲ ਤੋਂ ਜਿਆਦਾ ਟਾਈਮ ਲੱਗਾ ਠੀਕ ਹੋਣ ਤੇ ਅਜੇ ਤੱਕ 100% ਠੀਕ ਨਹੀ
Bai ki illaj karwaya si ?
Kida pta lga g
mere nl hoya c bhut khatarnak hoya c but bacha hogya but ajkl mundya uper jada ho reha bhut bhenchod lok ne ajkl.shukr malak d bach gy
ਵੀਰ ਜੀ ਮੈਨੂੰ ਵੀ ਕੋਈ ਵਧੀਆ ਸਾਧੂ ਸੰਤ ਦੱਸੋਂ ਮੈਂ ਵੀ ਬਹੁਤ ਬਹੁਤ। ਸਮੇਂ ਦਾ ਪਰੋਬਲਮ ਚ ਆ
ਸੰਤ ਗੁਰਪਾਲ ਸਿੰਘ ਜੀ 18F( 18F tv)@@gurwindersinghsaran2501
Yar .... jana sawal kar k ruk jaia kar enha vadhi javab dinday ne bhai sahib sunda ni tu yar tu sawal karn di takneek sikh pehla nal nal boli jana
Bevy he trained him to interview frst only his channel podcast only drama
Bro podcast wadia c bhai saab ko bot gyan a per tusi sara podcast di matt marke Rakhti…viche bol bolke jida shota nyana hunda koi…mature hoja bhra listener ban jayo je kuch sikhna….
According to Granth
There is no such things exist
So why you jundee marood Christian community r talking about it
ਇਸ ਬੰਦੇ ਨੂੰ ਇਕ ਪੈਸੇ ਦੀ ਵੀ ਨੌਲਜ ਨਹੀ ਇਹ ਸਭ ਸੁਣੀਆਂ ਸੁਣਾਈਆਂ ਗੱਲਾ ਕਰ ਰਿਹਾ ਹਕੀਕਤ ਕੁਝ ਹੌਰ ਹੈ
ਕਾਲ਼ਾ ਇਲਮ ਚਿੱਟਾ ਇਲਮ ਹਰਾ ਇਲਮ ਗੁਲਾਬੀ ਇਲਮ ਸੰਤਰੀ ਇਲਮ ਰੰਗ ਬਰੰਗਾ ਇਲਮ 🤣🤣🤣
Ruhani ilm te khakhi ilm bas
Bai sunna sikho gusa na kri jina nu blaya ohna nu bol lain do app e toki jane oh ohna nu bol lain dyo jina nu blaya. Asi mnlya thonooo knowledge haigi a thoda sehaj rkh k sunna. Sikho
Total bakvass podcast😂😢😮😅
Gappy banda eh
Ehnu pucheya nhi muslima ne kala ilam.len lageya..
Yodheya ke peit dekhlo😂
Channel vale veer nu kehna chohna ki bhai g koi asli bande leke ayo jina nu sab gyan howe tusi quran padheyo kitey v jadu ilam karan da jikar nhi hai...mein geeta v padhi hai koi granth jadu nhi tikonda te koi v dharam kale ilam te nhi tikeya
ਆਲਮ ਤੇ ਫ਼ਾਜ਼ਲ ਮੁਸਲਮਾਨਾਂ ਚ ਹੁੰਦੇ ਜਾਰ
Ehne giani samne baithe app inko bolne to do apni baat beech mein dalkar sab chopat kar rahe ho aap , unki baat ko kaat rahe ho
Sant maskeen g,baba maan singh jhor,eh san gyani te hor brahmgyani jina dia galla vich jaan c matlab c ...ajjkal podcast karo te market karo apni te bas kam
shuru.
Muslima vich gatti nahi hundi ??? Matlab sheikh fareeb baba budhan shah g baba mia meer ida e turey firde ...lahntii insaaaan tinu khakh nhi pata tu bht vada agyani aa
Tere mooh da noor das reha teri tapseya
Eh bht fudu banda mein sari quran padhi a kitey v mantar nhi likheya te ah likheya a ki jehda eh jadu karega us i te howega rab da naam len vale te nhi howega ....is admi nu pucho ki dikha kithey a ilam quran ch te islam ...sirey da chaval bandaa
Sab.bakvesh