Dasve Pitah Ji - Shaheed Nirmal Singh Chohla Saahb Ft. Kam Lohgarh

Поділитися
Вставка
  • Опубліковано 5 жов 2024
  • A tribute to the Divine Power By Bhai Nirmal Singh Ji.it was Bhai Saahb ji who originally wrote Jago Ayi a.
    #kamlohgarh #baazkamlohgarh #Enrapturebeats

КОМЕНТАРІ • 333

  • @jatinderpalsingh8420
    @jatinderpalsingh8420 2 роки тому +95

    Saare lyrics es tarah ne (thanks to Bhupinder sïngh):
    ਦਸਵੇਂ ਪਿਤਾ ਜੀ ਦਸ਼ਮੇਸ਼ ਚੋਜੀ ਜੀ ਪੈਜ ਰੱਖੋ ਬਾਣੇ ਦੀ,
    ਕਵਿਤਾ ਦੀ ਅੱਜ ਪਾਵਣੇ ਸੋਝੀ ਜੀ ਪਿੱਟ ਅੱਜ ਤਾਣੇ ਦੀ,
    ਅੜੇ ਨਾ ਅੜੀ ਛੰਦਾਂ ਦੀ, ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ,
    ਲਾਕੇ switch ਗੱਡੀ ਤੋਰਤੀ ਸਟੇਸ਼ਨੋ, ਰੱਖਿਆ ਸੀ ਗਲ ਨਾ,
    ਕਵਿਤਾ ਦੇ ਲੱਡੂ ਭੰਨੇ ਬਿਨ੍ਹਾਂ ਵੇਸਨੋ ਪੜ੍ਹ ਆਪ ਗਲ ਨਾਲ,
    ਨਾ ਮੈਂ ਹੋਰ ਧਿਆਨ 'ਚ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਦਸਵੇਂ ਪਿਤਾ ਜੀ ਦਸ਼ਮੇਸ਼ ਚੋਜੀ ਜੀ ਪੈਜ ਰੱਖੋ ਬਾਣੇ ਦੀ,
    ਕਵਿਤਾ ਦੀ ਅੱਜ ਪਾਵਣੇ ਸੋਝੀ ਜੀ ਪਿੱਟ ਅੱਜ ਤਾਣੇ ਦੀ,
    ਅੜੇ ਨਾ ਅੜੀ ਛੰਦਾਂ ਦੀ, ਅੜੇ ਨਾ ਅੜੀ ਛੰਦਾਂ ਦੀ, ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ, , ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ,
    ਲਾਕੇ switch ਗੱਡੀ ਤੋਰਤੀ ਸਟੇਸ਼ਨੋ, ਰੱਖਿਆ ਸੀ ਗਲ ਨਾ,
    ਕਵਿਤਾ ਦੇ ਲੱਡੂ ਭੰਨੇ ਬਿਨ੍ਹਾਂ ਵੇਸਨੋ ਪੜ੍ਹ ਆਪ ਗਲ ਨਾਲ,
    ਨਾ ਮੈਂ ਹੋਰ ਧਿਆਨ 'ਚ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਉਤਰ ਖਿਆਲਾ ਸੰਦਿਆ ਪਟਾਰੀਆ ਸੂਰਤਿ ਜੋ ਸੂਤਰ,
    ਲਾਉਂਦਾ ਰਵੇ ਮਨ ਅਰਸ਼ੀ ਉਡਾਰੀਆਂ ਬਣਕੇ ਕਬੂਤਰ ਨਵਜ਼ ਫੜੀ ਛੰਦਾਂ ਦੀ, ਨਵਜ਼ ਫੜੀ ਛੰਦਾਂ ਦੀ,
    ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ, ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ,
    ਕਾਗਜ਼ਾਂ ਦਾ ਬੇੜਾ ਸਾਗਰਾ ਮੈ ਠੇਲੀਏ ਬਹਿਕੇ ਗਾਯੀਏ ਖੋਲਣੋ,
    ਕਵਿਤਾ ਦੀ ਤਾਰ 'ਚ ਪਿਰੋਕੇ ਮੇਲੀਏ ਖ਼ਾਲਸੇ ਦੇ ਫੁੱਲ ਨੂੰ, ਆਪ ਜੋ ਕਰਾਣ 'ਚ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਕਰੀਏ ਮੁਰੰਮਤ ਮੰਨ ਟੈਨ ਕੇ ਪੌਣ ਗਿੱਟ ਲੰਭੀ ਨੂੰ,
    ਚੜਕੇ ਦਿਮਾਗ ਦੇ ਅਰਿਓਪਲਣ ਤੇ ਖਾਈਐ ਹਵਾ ਠੰਡੀ ਨੂੰ,
    ਵੇ ਗੁੱਡੀ ਚੜੀ ਛੰਦਾਂ ਦੀ,,ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ,
    ਨਿੱਤ ਨਿੱਤ ਇਕੱਠੀਆਂ ਨੀ ਹੋਣਾ ਰੂਹਾਂ ਨੇ, ਨਿੱਤ ਨਿੱਤ ਇਕੱਠੀਆਂ ਨੀ ਹੋਣਾ ਰੂਹਾਂ ਨੇ,
    ਕਦੀ ਨਾ ਆਵੇ ਵਹਿਮ ਨਾ, ਬੰਦੇ ਮੇਰਾ ਪਂਦੇ ਮੇਰੇ ਨਾਲ ਖੁਆ ਨੇ ਸਕਦਾ ਓ ਵੈਮ ਨਾ ਹੋ, ਵੱਸਦੇ ਜਹਾਨ ਚ,
    ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਪਾਸ ਕਰ ਦੇਨਾ ਇਜਲਾਸ ਸ਼ਿਅਰਾਂ ਦਾ ਪ੍ਰਸੰਗ ਗਿਣਵਾ,
    ਮਗ਼ਜ਼ ਦੇ ਹੈਡ ਵਿਚ ਪਾਨੀ ਨਹਿਰਾਂ ਦਾ ਕੰਡਾ ਤੁਲ ਮਿਨਵਾ ਭਰ ਧੜੀ ਛੰਦਾਂ ਦੀ,
    ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ, ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ,
    ਸੁਣਕੇ ਤੇ ਬੀਨ ਜਿਵੇਂ ਸੱਪ ਮੇਲਦਾ ਨਾਲ ਹੋਵੇ ਸੂਰਤਿ ਚਲੇ ਜੋ ਇੰਜਣ ਕਲਕੱਤੇ ਮੇਲ ਦਾ ਵੱਧ ਜਾਵੇ ਫੁਰਤੀ, ਪਾਣੀ ਜੋ ਮਿਆਨ 'ਚ,
    ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਘਰ ਬੈਠੇ ਪਾਸ ਕਰ ਦੇਣਾ ਰਜਿਸਟਰੀ ਕਵਨਾ ਬਲੋਕ 'ਚ, ਪੱਕੀ ਕਰ ਦੇਣੀ ਸ਼ਾਇਰੀ ਦੀ ਰਜਿਸਟਰੀ ਨਿਯਮਆਂ ਦੇ ਤੱਤ 'ਚ,
    ਬਨਾਵਾ ਥੜੀ ਛੰਦਾਂ ਦੀ, ਬਨਾਵਾ ਥੜੀ ਛੰਦਾਂ ਦੀ, ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ, ਲੱਗ ਜੇ ਸਭਾ ਚ ਫੁੱਲਝਿੜੀ ਛੰਦਾਂ ਦੀ,
    ਸੁਣਕੇ ਤੇ ਬੀਨ ਜਿਵੇਂ ਸੱਪ ਮੇਲਦਾ ਨਾਲ ਹੋਵੇ ਸੂਰਤਿ ਚਲੇ ਜੋ ਇੰਜਣ ਕਲਕੱਤੇ ਮੇਲ ਦਾ ਵੱਧ ਜਾਵੇ ਫੁਰਤੀ, ਪਾਣੀ ਜੋ ਮਿਆਨ 'ਚ,
    ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਲੱਗ ਜੇ ਸਮਝ ਪੈਣ ਗੁਰਬਾਣੀ ਦੀ, ਗੁਰਬਾਣੀ ਦੀ, ਗੁਰਬਾਣੀ ਦੀ,
    ਲੱਗ ਜੇ ਸਮਝ ਪੈਣ ਗੁਰਬਾਣੀ ਦੀ, ਦੂਰ ਕਰੋ ਵਹਿਮ ਨੂੰ, West End watch ਵਾਂਗ ਦੇਵੇ ਸਹੀ time ਨੂੰ, ਬਨਾਵਾ ਘੜੀ ਛੰਦਾਂ ਦੀ, ਲੱਗ ਜੇ ਸਭਾ 'ਚ ਫੁੱਲਝਿੜੀ ਛੰਦਾਂ ਦੀ,
    ਕਵਿਤਾ ਰਸਾਲਾ ਕਰਨਾ ਐਡਿਟ ਜੀ ਮੈਂ ਬਣਕੇ ਐਡਿਟਰ, ਟੌਲ ਕੇ ਮਰਜ (merc.) ਕਰ ਦੇਈਏ ਫਿਟ ਜੀ ਲਾਕੇ ਥਰਮਾਮੀਟਰ ਜੈਸੇ ਤੇਜੀਫੋਨ 'ਚ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਲੰਘ ਜਾਈਏ ਸਾਰਿਆ ਕਠਿਨ ਗਲੀਆਂ ਭੁੱਲੀਏ ਨਾ ਰਸਤਾ, ਹੋ ਤੋੜ ਤੋੜ ਬਾਗਾ ਜੋਂ ਸੁਨੇਰੀ ਕਲੀਆ ਗੁੰਨਾ ਗੁਲਦਸਤਾ, ਪਿਰੋਵਾਂ ਲੜੀ
    ਛੰਦਾਂ ਦੀ, ਪਿਰੋਵਾਂ ਲੜੀ ਛੰਦਾਂ ਦੀ, ਲੱਗ ਜੇ ਸਭਾ 'ਚ ਫੁੱਲਝਿੜੀ ਛੰਦਾਂ ਦੀ,
    ਲਫਜਾ ਦੇ ਹਰਫਾਂ ਦੀ ਮੇਨ ਡੇਟ ਜੀ ਫਿਟਆ ਨੂ ਸ਼ੇਰ ਮੇਂ ਦਬਕੇ ਸੇਲਫ਼ ਕਰਕੇ ਸਟਾਰਟ ਜੀ ਹੋ ਪਾਕੇ ਚੋਥੇ ਗੇਅਰ ਮੈ ਘੁੰਮੀਏ ਮੈਦਾਨ 'ਚ,
    ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਆਓ ਭਾਵ ਮੇਲਿਯ ਦੇ ਨਾਲ ਮੇਲੀਏ ਗੂੰਦਾ ਪੋਲਾ ਪੋਲਾ ਨੁ ਕਾਵ ਦੀ ਫਲੋਸਫ਼ੀ ਦੇ ਨਾਲ ਖੇਲੀਏ ਮਾਰ ਮਾਰ ਟੋਲਾ ਨੂੰ, game ਮੜੀ ਛੰਦਾਂ ਦੀ, game ਮੜੀ ਛੰਦਾਂ ਦੀ, ਲੱਗ ਜੇ ਸਭਾ 'ਚ ਫੁੱਲਝਿੜੀ ਛੰਦਾਂ ਦੀ, ਲੱਗ ਜੇ ਸਭਾ 'ਚ ਫੁੱਲਝਿੜੀ ਛੰਦਾਂ ਦੀ,
    ਸਾਗਰ ਮੇਂ ਜੇਸੇ ਹੋਂਮਦੀ ਘੰਭਿਰਤਾ ਵੈਸੇ ਵਿਰਤੀ ਵਦੇ, ਯੋਦਿਆਂ ਨੂੰ ਜੈਸੇ ਨਿਰਭੇ ਵੀਰਤਾ ਦਿਲ ਕੰਬੇ ਨਾ ਕਦੇ, ਭਰੇ ਦੀਵਾਨ 'ਚ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ,
    ਆਓ ਭਾਵ ਮੇਲਿਯ ਦੇ ਨਾਲ ਮੇਲੀਏ ਗੂੰਦਾ ਪੋਲਾ ਪੋਲਾ ਨੁ ਕਾਵ ਦੀ ਫਲੋਸਫ਼ੀ ਦੇ ਨਾਲ ਖੇਲੀਏ ਮਾਰ ਮਾਰ ਟੋਲਾ ਨੂੰ, game ਮੜੀ ਛੰਦਾਂ ਦੀ, ਲੱਗ ਜੇ ਸਭਾ 'ਚ ਫੁੱਲਝਿੜੀ ਛੰਦਾਂ ਦੀ,
    ਨਿਰਮਲ ਸੁਲੱਖਣਾ ਕਰੂ ਕਮਾਲ ਜੀ, ਛੰਦਾਂ ਦਾ ਲਿਖਾਰੀ ਹੈ,
    ਬੀਜ ਦਊਗਾ, ਵੇਖਕੇ ਸਮੇਂ ਦਾ ਹਾਲ ਜੀ,
    ਕਾਵਿ ਦੀ ਕਿਆਰੀ ਹੈ, ਆਪ ਦੇ ਧਿਆਨ 'ਚ, ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ਬਾਨ 'ਚ
    (Waheguru Ji ka Khalsa, Waheguru ji ki Fateh)

    • @natureblessings915
      @natureblessings915 2 роки тому +3

      Jatinder pal ji bht bht dhanwad kmaal krti tusi v 🙏🙏🙏🙏

    • @jatinderpalsingh8420
      @jatinderpalsingh8420 2 роки тому +2

      @@natureblessings915 thanks veer

    • @harmansinghsihag2915
      @harmansinghsihag2915 2 роки тому +2

      Esa likhari hor koi nhi ho skda🙏🙏

    • @anuragmishra8853
      @anuragmishra8853 2 роки тому +1

      Thnki bro thnkssss bai . hun samj lag gy bro mai aisa kavishar nahi dekhya kadi aisi avaz wah shaheed nirmal singh ji

    • @avneetsingh1098
      @avneetsingh1098 2 роки тому +1

      ਬਹੁਤ ਬਹੁਤ ਧੰਨਵਾਦ ਜੀ

  • @PREMSINGH-wz3re
    @PREMSINGH-wz3re 3 роки тому +12

    ਐਸੀਆਂ ਰੂਹਾਂ ਬਾਰ ਬਾਰ ਨਹੀਂ ਆਉਂਦੀਆਂ 🙏🙏
    🙏ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ

  • @karamjitsinghsandhu5796
    @karamjitsinghsandhu5796 8 місяців тому +7

    ਸਾਡੇ ਦਾਦਾ ਜੀ ਦਵਿੰਦਰ ਸਿੰਘ ਕਵੀਸ਼ਰ ਜੀ ਬਹੁਤ ਵਧੀਆ ਕਵੀਸ਼ਰੀ ਗਾ ਰਹੇ ਸਨ

  • @kuldeepkaur6047
    @kuldeepkaur6047 4 місяці тому +6

    ਜੇ ਕਿਤੇ ਬਹੁਤ ਵਾਰ like ਕਰ ਸਕਦੇ ਹੁੰਦੇ ਤਾਂ millions likes ਤਾਂ ਮੇਰੇ ਹੀ ਹੋਣੇ ਸੀ। ਜਿੰਨੀ ਵਾਰ ਵੀ ਸੁਣ ਲਓ ਮਨ ਹੀ ਨਹੀਂ ਭਰਦਾ। ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ ਲੱਖ ਵਾਰੀ ਪਰਣਾਮ।। ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻

  • @gsr_officials
    @gsr_officials 3 роки тому +6

    Waj ji wah
    👌👌

    • @sonukjh
      @sonukjh 3 роки тому +2

      Veer ji lyrics mil sakde aa ji. Ehna de

  • @MajhaSideRecords
    @MajhaSideRecords 3 роки тому +10

    Video v bhut wdea bnai kise veer ne... Kawishri da anand dugna kr dita ji..❤️❤️❤️🥰

  • @sukhsidhu8478
    @sukhsidhu8478 Рік тому +35

    ਮੈਂ ਪਹਿਲਾਂ ਨਹੀਂ ਜਾਣਦਾ ਇਨਾ ਨੂੰ । ਪਰ ਅੱਜ ਜਦੋਂ ਮੈਂ ਚੋਲਾ ਸਾਹਿਬ ਸਰਚ ਕਿਤਾ ਸੀ ਤਾ ਇਕ ਵੀਡੀਓ ਇਨਾਂ ਦੀ ਵੀ ਆ ਗਈ ਮੈ ਫਿਰ ਜਦ ਵੀਡੀਓ ਸੁਣੀ ਤਾ ਮੈਨੂੰ ਨਿਰਮਲ ਸਿੰਘ ਜੀ ਦੇ ਨਾਮ ਅੱਗੇ ਸਹੀਦ ਲਿਖੇ ਵੱਲ ਵੇਖ ਖਿੱਚ ਹੋਈ । ਫਿਰ ਮੈਨੂੰ ਹੋਰ ਵੀਡੀਓ ਤੋ ਪਤਾ ਲੱਗਾ ਕਿ ਇਨਾ ਦੀ ਤਾਂ ਸਹੀਦੀ ਹੋ। ਗਈ ਹੈ ਮਨ ਬਹੁਤ ਦੁੱਖੀ ਹੋਈਆ ਅਤੇ ਲੱਖ ਲਾਹਣਤਾ ਸਰਕਾਰਾ ਨੂੰ ਤੇ ਇਹੋ ਜਹੀ ਪੁਲਿਸ ਨੂੰ

  • @GursewakSinghPadhrigurmattv
    @GursewakSinghPadhrigurmattv 3 роки тому +5

    ਸ਼ਹੀਦ ਭਾੲੀ ਨਿਰਮਲ ਸਿੰਘ ਚੋਹਲਾ ਸਾਬ ਵਰਗਾ ਕਵੀਸ਼ਰ ਅੱਜ ਤੱਕ ਨਹੀ ਮਿਲਿਅਾ ਮੁੜ ਕੇ ਕੌਮ ਨੂੰ

  • @KaranSingh-ep7cu
    @KaranSingh-ep7cu 3 роки тому +11

    ਕੌਮ ਦੇ ਪਹਿਲੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਜੀ ਪ੍ਰਣਾਮ ਸ਼ਹੀਦਾਂ ਨੂੰ

  • @GursewakSinghPadhrigurmattv
    @GursewakSinghPadhrigurmattv 3 роки тому +5

    ਵਾਹ ਜੀ ਵਾਹ ਲੋਹਗੜ੍ਹ ਸਾਬ ਕਿਅਾ ਬਾਤ ਹੈ

  • @Kang-21081
    @Kang-21081 3 роки тому +16

    ਬਹੁਤ ਖੂਬ ਖਾਲਸਾ ਜੀ। ਸ਼ਹੀਦ ਕਵੀਸ਼ਰ ਨਿਰਮਲ ਸਿੰਘ ਚੋਹਲਾ ਸਾਹਿਬ ਹੁਰਾਂ ਨਾਲ ਸਾਥੀ ਸਾਡੇ ਅੰਕਲ ਭਾਈ ਸੁਲੱਖਣ ਸਿੰਘ ਕੰਗ ਅਤੇ ਸਾਡੇ ਬਾਪੂ ਸਵਰਗੀ ਕਵੀਸ਼ਰ ਦਵਿੰਦਰ ਸਿੰਘ ਸੰਧੂ ਮੁੰਡਾ ਪਿੰਡ ਨੇ ਜਿਨ੍ਹਾਂ ਭਾਈ ਸਾਹਿਬ ਨਾਲ ਜਾਗੋ, ਸੰਘਾ ਸਾਹਿਬ ਅਤੇ ਕੌਮੀ ਸ਼ੰਘਰਸ਼ ਦੇ ਸਬੰਧ ਵਿੱਚ ਕਵੀਸ਼ਰੀ ਵਿੱਚ ਭਾਈ ਚੋਹਲਾ ਸਾਹਿਬ ਦਾ ਸਾਥ ਦਿੱਤਾ। ਉਨ੍ਹਾਂ ਦੀ ਕੌਮ ਪ੍ਰਤੀ ਕੁਰਬਾਨੀ ਨੂੰ ਸਲਾਮ ਹੈ।

  • @manjitbhullar3919
    @manjitbhullar3919 3 роки тому +9

    Mere taya si saheed Bhai nirmal singh ji chohla sahib sda amar rehnge.......❤️❤️❤️❤️🙏🙏🙏🙏🙏🙏

  • @avneetsingh1098
    @avneetsingh1098 2 роки тому +5

    ਸ਼ਹੀਦ ਭਾਈ ਨਿਰਮਲ ਸਿੰਘ ਜੀ.... ਅਲਫਾਜ਼ ਹੀ ਨਹੀਂ ਤੁਹਾਡੀ ਸਿਫ਼ਤ ਕਰਨ ਲਈ 🙏

  • @AJKHALSA
    @AJKHALSA 3 роки тому +6

    🌹🌹ਵਾਹਿਗੁਰੂ ਜੀ🌹🌹
    🥀🥀ਵਾਹਿਗੁਰੂ ਜੀ🥀🥀
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼

  • @BhupinderSingh-on7zp
    @BhupinderSingh-on7zp 3 роки тому +6

    ਅਣਮੁੱਲਾ ਹੀਰਾ ਖੋਹ ਲਿਆ ਜਾਲਮ ਸਰਕਾਰ ਨੇ

    • @manjitbhullar3919
      @manjitbhullar3919 3 роки тому +2

      Hanji veer sale kutte khakhi wardi walea ne bhen mangi si eh Kam kita

  • @jasmeetkaurthind7140
    @jasmeetkaurthind7140 2 роки тому +6

    ਭਾਰਤ ਸਰਕਾਰ ਦੀ ਗੰਦੀ ਨੀਤੀ ਨੇ ਸਾਡਾ ਕੌਮੀ ਕਮੀਸ਼ਰੀ ਸਾਡੇ ਖੋ ਲਿਆ। ਬਹੁਤ ਹੀ ਤਸੀਹੇ ਨਾਲ ਸ਼ਹੀਦ ਕੀਤਾ ਸੀ ਕੁੱਤੀ ਪੰਜਾਬ ਪੁਲਸ ਨੇ। ਜੀਭ ਵੱਡ ਤੀ ਸੀ ਭਾਈ ਸਾਹਿਬ ਦੀ।

  • @gsr_officials
    @gsr_officials 3 роки тому +12

    ਨਿਰਮਲ ਸੁਲੱਖਣਾ ਕਰੂ ਕਮਾਲ ਜੀ,
    ਛੰਦਾਂ ਦਾ ਲਿਖਾਰੀ ਹੈ।
    ਬੀਜ ਦਊਗਾ, ਵੇਖਕੇ ਸਮੇਂ ਦਾ ਹਾਲ ਜੀ,
    ਕਾਵਿ ਦੀ ਕਿਆਰੀ ਹੈ।
    ਆਪ ਦੇ ਧਿਆਨ 'ਚ ।
    ਭਰ ਦੇ ਮਿਠਾਸ ਸ਼ਾਇਰਾਂ ਦੀ ਜ਼ੁਬਾਨ 'ਚ....

    • @anonymous00237
      @anonymous00237 3 роки тому

      Gsr video is deh lyrics video banao pls

    • @gsr_officials
      @gsr_officials 3 роки тому +1

      @@anonymous00237 poorey lyrics samaj nhi lagde hje . Is lyi poori video nhi bna sakde .
      Tusi search kro (kavishri fuljhari shanda di ) ode vich clear sunda aa thora bhot .🙏

    • @gsr_officials
      @gsr_officials 3 роки тому

      @@anonymous00237 ua-cam.com/video/p4m9nD5Vh2A/v-deo.html
      Ah check kro

  • @Mann251
    @Mann251 3 роки тому +8

    ਵਾਹ ਦਿਲ ਪ੍ਰਸੰਨ ਹੋਗਿਆ , ਭਾਈ ਚੋਹਲਾ ਸਾਬ੍ਹ ਜੀ ਦੇ ਦਰਸ਼ਨ ਕਰਕੇ 😍😍😍🙏🙏🙏🙏 ਜੀਊਂਦਾ ਰਹਿ ਕੈਂਮ ਲੋਹਗੜ੍ਹ ਆਲਿਆ .. Lit Remix 💥💥💥💯💯💯👌👌👌 Kep it up Brudah

  • @punjabi-ae-zubane9708
    @punjabi-ae-zubane9708 3 роки тому +4

    Sach lyi shaheed hon waale dhaadi soorme -- Shaheed Nirmal Singh Chohla Sahib.
    Saare mand area de thaadian nu tuhade te maan hai Sir.

  • @sandeepsingh-vx8wk
    @sandeepsingh-vx8wk 3 роки тому +8

    The legend himself bhai sahab bhai Nirmal Singh ji🔥🔥🔥🔥

  • @parwindersingh4207
    @parwindersingh4207 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @ManpreetKaur-xc5wn
      @ManpreetKaur-xc5wn 3 роки тому +1

      "True Fact" Short Katha of 20 Seconds by Giani Pinderpal Singh Ji ⬇️⬇️⬇️⬇️⬇️⬇️⬇️⬇️
      ua-cam.com/video/riJBVfVEZkA/v-deo.html
      ਵਾਹਿਗੁਰੂ ਜੀ🌿🌳ਵਾਹਿਗੁਰੂ ਜੀ🍁🍏

  • @punjaaabireels4083
    @punjaaabireels4083 Рік тому +3

    ਲਿਖਤ ਤਾ ਸੱਚੀ ਹੀਰਾ ਹੀ ਆਂ ਪੁਰੀ ❤ਵਾਹਿਗੁਰੂ ਵਾਂ ਤੇਰੇ ਸਿੰਘ ❤

  • @daljindergill1256
    @daljindergill1256 3 роки тому +2

    Waheguru ji

  • @mrjatt4591
    @mrjatt4591 3 роки тому +12

    Kavishri sune jekar youth tah sahi raste pe sakdi aa galt pase ture singera piche lag te ser padvonde apne waaah bhai sahab Nirmal singh chohla sahib ji police kutti ne ehna nu bhut taseehe dite c Juban tak cut diti c🥺☹️🙏WAHEGURU ji

    • @anuragmishra8853
      @anuragmishra8853 2 роки тому

      100 % sach keha tusi m 100 war to jada 1 din vch sun leya shaheed nirmal singh ji nu bahut dukh lga ade josh wala soorme nal ki kita kutya ne ohna di fmly nu dsya jave kina julan krya

  • @amritsingh8511
    @amritsingh8511 3 роки тому +3

    🙏🏻🙏🏻 waheguru ji

  • @Karan_0201_
    @Karan_0201_ Місяць тому +7

    Prem dhillon de gaane tou baad kon aaea

  • @sukhdeepkaur9555
    @sukhdeepkaur9555 5 місяців тому +1

    ਇਹਨਾਂ ਦੀ ਸ਼ਹੀਦੀ ਦੀ ਦਾਸਤਾਨ ਸੁਣੀ ਬਹੁਤ ਦੁੱਖ ਹੋਇਆ।

  • @SovereignSyngh
    @SovereignSyngh 3 роки тому +8

    josh vekho singha da

  • @karangillnz
    @karangillnz 3 роки тому +8

    Jado khadoor sahb vich chohla saab kawishri krde c taan dunya rukk jandi c. Jalam police kolo jarya ni gya

  • @dilrajsinghsandhu8608
    @dilrajsinghsandhu8608 3 роки тому +5

    Jeonda reh kam lohgarh vr

  • @JujharSingh-te3sh
    @JujharSingh-te3sh 3 роки тому +5

    ਜੀ ਕਰਦਾ ਵਾਰ ਵਾਰ ਸੁਣੀ ਜਾਵਾ......🔥🔥

  • @Bhupindersingh-fq5sw
    @Bhupindersingh-fq5sw 3 роки тому +3

    Waheguru ji🙏🏻

  • @anmolpreetsingh2540
    @anmolpreetsingh2540 3 роки тому +3

    .waheguru jiiii❤❤

  • @Gurkiratsingh-vn1im
    @Gurkiratsingh-vn1im 2 роки тому +2

    Bhai nirmal singh ji chola sahib wale
    Zindabad 💪💪💪❤❤🔥 🔥

  • @amarindersingh4659
    @amarindersingh4659 3 роки тому +3

    He is not “late” he is SHAHEED... naam age SHAHEED laya jawe bhai saab ji de 🙏🙏🙏🙏🙏🙏🙏

  • @sukhjindersingh6107
    @sukhjindersingh6107 3 роки тому +4

    Waheguru waheguru ji 🙏 🙏🙏🙏

  • @soniapreet9517
    @soniapreet9517 3 роки тому +2

    ਲਗ ਜੇ ਸਭਾ ਚ ਫੁਲਝੜੀ ਛੰਦਾ ਦੀ 😊😊😊😊🙇🙇

  • @kaimdeep9830
    @kaimdeep9830 3 роки тому +2

    ਪਹਿਲਾਂ like ਬਾਅਦ ਚ play 👌👌👌👌👌

    • @ManpreetKaur-xc5wn
      @ManpreetKaur-xc5wn 3 роки тому

      "True Fact" Short Katha of 20 Seconds by Giani Pinderpal Singh Ji ⬇️⬇️⬇️⬇️⬇️⬇️⬇️⬇️
      ua-cam.com/video/riJBVfVEZkA/v-deo.html
      ਵਾਹਿਗੁਰੂ ਜੀ🌿🌳ਵਾਹਿਗੁਰੂ ਜੀ🍁🍏

  • @97varinderjeetsinghgill49
    @97varinderjeetsinghgill49 3 роки тому +2

    Waheguru ji😍

  • @JatinderSingh-gv8tn
    @JatinderSingh-gv8tn 3 роки тому +3

    Wa Ji kam lohgarh

  • @mandeepkour9222
    @mandeepkour9222 3 роки тому +3

    Shahidh nirmal Singh ji prnaam

  • @fresno6161
    @fresno6161 Рік тому +3

    ਸ਼ਹੀਦ ਕਵੀਸ਼ਰ ਪਾਤਸ਼ਾਹ ਜੀ ਦੇ।।🦅

  • @deepinderjotsingh1655
    @deepinderjotsingh1655 3 роки тому +19

    This kavishri is like ballowal encounter

  • @dalwindersingh3937
    @dalwindersingh3937 2 роки тому +3

    ਰਾਜ ਕਰੇਗਾ ਖਾਲਸਾ 🚩🚩🚩🚩🚩🚩

  • @yuvrajsingh8539
    @yuvrajsingh8539 3 роки тому +4

    Real legend

  • @robbysingh1625
    @robbysingh1625 3 роки тому +9

    Shaheed Bhai Nirmal Singh Chohla Sahib wale.... khalistan Zindabad 🚩🚩🚩🚩🚩

  • @JatinderSingh-gv8tn
    @JatinderSingh-gv8tn 3 роки тому +3

    Wa Ji wa

  • @harpreetsinghrana2776
    @harpreetsinghrana2776 3 роки тому +2

    Satnam Shri Waheguru ji 🙏

  • @JatinderSingh-gv8tn
    @JatinderSingh-gv8tn 3 роки тому +2

    Waheguru

    • @ManpreetKaur-xc5wn
      @ManpreetKaur-xc5wn 3 роки тому

      "True Fact" Short Katha of 20 Seconds by Giani Pinderpal Singh Ji ⬇️⬇️⬇️⬇️⬇️⬇️⬇️⬇️
      ua-cam.com/video/riJBVfVEZkA/v-deo.html
      ਵਾਹਿਗੁਰੂ ਜੀ🌿🌳ਵਾਹਿਗੁਰੂ ਜੀ🍁🍏

  • @tejpalsingh7150
    @tejpalsingh7150 5 місяців тому +1

    bahut khushi hoi dekh ka

  • @manpreetkaurmann9969
    @manpreetkaurmann9969 3 роки тому +2

    ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @KaranSingh-bt7ir
    @KaranSingh-bt7ir 3 роки тому +3

    Simply WOW!

  • @kulwindersinghnabha7506
    @kulwindersinghnabha7506 5 місяців тому +3

    🙏

  • @kiranjotkaur4107
    @kiranjotkaur4107 Рік тому +2

    His voice is just osm,and the confidence that he has is outstanding 👏 👌.

  • @gursahibfilmz.6383
    @gursahibfilmz.6383 Рік тому +2

    Dhan Shaheed singho ❤❤

  • @arshdhaliwal2858
    @arshdhaliwal2858 2 роки тому +2

    ਕਵੀਸ਼ਰੀ ਚ ਮਸਤ ਭਾਈ ਸਾਹਿਬ

  • @krantikarikisanunion1953
    @krantikarikisanunion1953 3 роки тому +1

    ਵਾਹਿਗੁਰੂ ਜੀ 🙏🙏

  • @it.hardlymatters7424
    @it.hardlymatters7424 3 роки тому +4

    nanak naam chardi kala tere pane sarbat da pala..

  • @PowerSingh
    @PowerSingh 3 роки тому +3

    WAHEGURU JI

  • @bestscenes5313
    @bestscenes5313 3 роки тому +1

    ਵਾਹਿਗੁਰੂ ਜੀ

  • @maanipunjab
    @maanipunjab 3 роки тому +1

    ਰਾਜ ਕਰੇਗਾ ਖਾਲਸਾ #maanipunjab

  • @migo7782
    @migo7782 3 роки тому +2

    Inspires hundreds

  • @jashansingh5143
    @jashansingh5143 3 роки тому +2

    Wah ji voice 🙏🌹🌷🌺

  • @migo7782
    @migo7782 3 роки тому +2

    May kam lohgarh stay kaaaaimmm

  • @rkaur7649
    @rkaur7649 3 роки тому

    Bahut hi Sohna Veerji!! Satgur tuhanu is Seva naal nawaaz de rehan!! Pranaam Kalgidhar nu te Kalgidhar Di Kaum nu🙏!!

  • @leastreal
    @leastreal 3 роки тому +2

    Kinna kismat wala han main,Chohla Sahib toh han🙏

  • @sukhdhillon5481
    @sukhdhillon5481 5 місяців тому +2

    ❤❤❤

  • @anuragmishra8853
    @anuragmishra8853 2 роки тому +2

    Wah ji esto uper koi kavishr nhi jisne shaheedi akh k diti.. Bhai nirmal singh ji chohla sahib wale bot dam hai awaj vch duniya yad rakhe gi shaheeda nu...

  • @Taranjeetsingh330
    @Taranjeetsingh330 2 роки тому +3

    Amar Shaheed 🙏

  • @User49769
    @User49769 3 роки тому +2

    🙏🏻 waheguru ji

  • @gurwinderrai8511
    @gurwinderrai8511 3 роки тому +3

    💙🙏

  • @gilldiljit7875
    @gilldiljit7875 3 роки тому +3

    😍😍

  • @JatinderSingh-gv8tn
    @JatinderSingh-gv8tn 3 роки тому +2

    Wa kamaal ramix

  • @PappuBhangam
    @PappuBhangam 5 місяців тому +2

    Dhan dhan baba sant giani jarnail singh ji khalsa bhindranwale

  • @gurjotsingh8934
    @gurjotsingh8934 3 роки тому +5

    Shaheed Nirmal Singh Chohla saahib, jina Di hukumat ne jeeb kat diti c

  • @sonysallh8589
    @sonysallh8589 3 роки тому +1

    Waheguru Ji 🙏

  • @inderjitsingh-ov8dg
    @inderjitsingh-ov8dg Рік тому +1

    NIRMAL SINGH BORN IN BHAIL (TARN TARAN ) punjab , proud to be resident of my village

  • @Sukhthind89
    @Sukhthind89 10 місяців тому +1

    Amar saheed Nirmal singh ji inna ucha- sucha character wah rba meria

  • @aroopsingh8650
    @aroopsingh8650 3 роки тому +1

    Singho jago karde!!

  • @User49769
    @User49769 3 роки тому +2

    Legendary 🙏🏻🙏🏻

  • @harpreetkokri7172
    @harpreetkokri7172 3 роки тому +1

    waheguru ji👍👍👍🙏🙏🙏

  • @GurpreetSingh-mk5mk
    @GurpreetSingh-mk5mk 2 роки тому +2

    Parnaam shaheedan ni

  • @BaljeetSingh-km3rl
    @BaljeetSingh-km3rl 3 роки тому +1

    Waheguru
    Waheguru

  • @nextlevelwindenergy1.3m16
    @nextlevelwindenergy1.3m16 3 роки тому +1

    parnam shaheed bhai nirmal Singh chohla ji nu

  • @GurpreetSINGHOZSIKH
    @GurpreetSINGHOZSIKH 3 роки тому +1

    Thank you for sharing this Great Kavishari ...Waheguru ji bless you 🙏🙏🙏
    And the best Music too like always 🙏🙏

  • @avtarsinghsandhu3134
    @avtarsinghsandhu3134 2 роки тому +3

    ਬਹੁਤ ਵੱਡਾ ਉਪਰਾਲਾ ਆ @kamlohgarh da

  • @Fateh.imaan.Singh.Sandhu
    @Fateh.imaan.Singh.Sandhu 5 місяців тому

    Saint Sipaahi,,Miirri Te piirri,,Bhagtii Tee Shaktii ,, Dharam Te Raajneeti,,
    Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅
    Maaf krna ena ch ohh saheed de nam nai Likhe jo 2 din 10 din 1 saal to Leke 14sal de c jo (1984-1995) tak saheed hoye ,, Sikh kaum da eh time j koi bhul gya hove te oo sikh nai ho skda oo sikh da dushman ee ho skda
    Saint Baba Gurbachan Singh Ji Khalsa BhindrawaLe 🙏
    Saint Baba Kartar Singh Ji Khalsa Bhindrawale 🙏
    Saheed Jathedar Saint Baba Gurdev Singh Ji Keyonke 🙏
    Saheed Bhai Gurdeep Singh Ji Deepa (Heeran wali) 🙏
    Saheed Bhai Amrik Singh Ji Khalsa BhindrawaLe 🙏
    Saheed Baba Thaara Singh Ji🙏
    Saheed GernaL Shubeg Singh Ji Khalsa 🙏
    Saheed Bhai Surinder Singh ji Sodhi 🙏
    Saheed Bhai Raspal Singh Ji Chandraa 🙏
    Jathedar Harminder Singh Ji Nihang 🙏
    Saheed Bhai Gurdev Singh Ji Debu 🙏 (😭🙏🙏)
    Bhai Bagga Sheera Ji 🙏
    BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏
    Saheed Bhai Sukhdev Singh (Sukha Ji)🙏
    Saheed Bhai Harjinder Singh (Jinda Ji )🙏
    Saheed Bhai Dilawar Singh Ji Babbar 🙏
    Saheed Bhai Beyant Singh Ji 🙏
    Saheed Bhai Satwant Singh Ji 🙏
    Saheed Bhai Kehar Singh Ji 🙏
    Saheed Jathedar Baba Gurbachan Singh Ji Manochahal 🙏 ( baba booodh Kharku Lehar da sadkee jaiyee tuhade maa Baap saheed kreya Indian state ne. 5 saal poora pariwar te ristedar house arrest kre police ne 26 member risterdari ch saheed kre)🙏🙏🙏🙏🙏🙏
    Saheed Jathedar Baba Avtar Singh Ji Barhmaa 🙏
    Saheed Jathedar Bhai Paramjeet Singh Ji Panjwarh 🙏
    Saheed Bhai Jugraaj Singh Ji Toofan 🙏
    Saheed Bhai Balwinder Singh Ji Jattana 🙏
    Saheed Bhai Talwinder Singh Ji Parmar 🙏
    Saheed Bhai Sukhdev Singh Ji Babbar 🙏
    Saheed Bhai Ranjit Singh Ji Neeta🙏
    Saheed Giani Mohar Singh Ji Khalsa 🙏 (2 bachiya saheed ,1 singhni saheed )poora pariwar tumba tumba udd gya kaum Lyi
    Saheed Bhai Manbir Singh Ji Chaheru 🙏
    Saheed Bahi Seetal Singh Ji Matewal 🙏
    Saheed Bhai Arror Singh Ji 🙏
    Saheed Bhai Waryaam Singh Ji Khappianwali 🙏
    Saheed Bhai Sinder Singh Ji Raja 🙏
    Saheed Bhai Satnam Singh Ji Satta 🙏
    Saheed Salwinder Singh Ji Dhamka 🙏
    Saheed Bhai Kulwinder Singh Ji Deol 🙏
    Saheed Bhai Bohar Singh Ji DeoL 🙏
    Saheed Bhai Ranjit Singh ji Kraka VaLtoha 🙏
    Saheed Bhai Tarsem Singh Ji Kohar 🙏
    Saheed Bhai Ghukkar Singh Ji Babbar 🙏
    Saheed Bhai Anokh Singh Ji Babbar 🙏
    Saheed Bhai Harjinder Singh Ji Paara 🙏
    Saheed Bhai Raminderjeet Singh Ji Babbar (Tainee)🙏
    Saheed Bibi Manjit Kaur Ji 🙏
    Saheed Bhai Jernail Singh Ji Halwara 🙏
    Saheed Bhai Mangal Singh Ji Bamb 🙏
    Saheed Bhai Sukhwinder Singh Ji Sangha 🙏
    Saheed Bhai Chamkaur Singh Ji Dhala 🙏
    Saheed Bibi Kulwinder Kaur Ji 🙏
    Saheed Bibi Waheguru Kaur ji (6 saal di saheed sikh bibi) 🙏
    Saheed Bachi Jagwinder Kaur Ji 🙏
    Saheed Bhai Baksish Singh Ji Manowal 🙏
    Saheed Bhai Major Singh Ji Nagoke 🙏
    Saheed Bhai pippal Singh ji Toofan 🙏
    Saheed Bhai Harjinder Singh ji AKA Mathra Singh🙏
    Saheed Bhai Tarsem Singh Ji Matewal 🙏
    Saheed Bhai Surinder Singh Ji Shinda 🙏
    Saheed Bhai Bachittar Singh Ji Tikka 🙏
    Saheed Bhai Daljeet Singh Ji Payara 🙏
    Saheed Bhai Sukhwinder Singh Ji Papu Gora 🙏
    Saheed Bhai Iqbal Singh Ji Babbar 🙏
    Saheed Bhai Hardeep Singh Ji Babbar 🙏
    Saheed Bhai Major Singh Ji Johal 🙏
    Saheed Bhai Gurpal Singh Ji PaaLa 🙏
    Saheed Bhai Bikramjeet Singh Ji Kamoke 🙏
    Saheed Jathedar Talwinder Singh ji babbar 🙏
    Saheed Bhai Davinder Singh Ji Babbar 🙏
    Saheed Gernal Laabh Singh Ji 🙏
    Saheed Bibi Upkar Kaur ji 🙏
    Saheed Bhai Ghukkar Singh Ji Babbar 🙏
    Saheed Bibbi Bimal Kaur ji 🙏
    Saheed Bibi Balbir Kaur ji🙏
    Saheed bibi Paramjit Kaur Ji 🙏
    Saheed bibi Harsharan Kaur ji 🙏
    Saheed Bibi Satnam Kaur Ji🙏 (8 saal di saheed bibi)
    Saheed Bhai Nacchtar Singh Rode 🙏 (Naksali Lehar to Dharm Youdh Morche ch Hissa pon wale )
    Saheed Bhai Jasbir Singh Ji Rode 🙏
    Saheed Bhai Swaran Singh Ji Rode 🙏
    Saheed Bhai Jagir Singh Spokesman 🙏
    Saheed Bhai Swaran Singh Ji Nihang 🙏
    Saheed Bhai Sukhwinder Singh Ji (k.c sharma)
    Saheed Bhai Harjinder Singh Ji Banty 🙏
    Jeyonda Saheed Bhai Bhagwan Singh Ji (car seva waLe 40 baabeya di Jathebandi cho 37 Saheed hoge Sadi Kaum Lyi) 🙏
    Saheed Jathedar Bhai Kanwarjeet Singh Ji SuLtanwind 🙏
    Saheed bhai Gurmukh Singh Ji Nagoke 🙏
    Saheed Bhai Kulwant Singh Ji Babbar 🙏
    Saheed Bhai Shinder Singh Ji Kaliya 🙏
    Saheed Bhai Harjinder Singh Ji Para 🙏
    Saheed Bhai Harbhajan Singh Ji Mand 🙏
    Saheed bhai Panthjeet Singh Ji 🙏
    Saheed Bhai Satnam Singh Ji Sheena 🙏
    Saheed bhai Parmatma Singh Ji 🙏
    Saheed Jathedar Bhai Talwinder Singh Ji babbar 🙏
    Saheed Bhai Mengha Singh Ji 🙏
    Saheed Bhai Fauja Singh Ji 🙏
    Saheed Bhai RasaL Singh Ji
    🙏
    Saheed bhai Inderjeet Singh Ji jammu 🙏
    Saheed Bhai Jatinderpal Singh Ji Billa 🙏
    Saheed Baba Avtar Singh Ji
    Saheed Bhai Balwinder Singh Ji 🙏
    Saheed Bhai Amarjeet Singh Ji Babbar 🙏
    Saheed Kaka Bhai Manpreet Singh ji 🙏 ( 18 din da saheed singh Bhai)
    Saheed bhai Baaz Singh Ji 🙏
    Saheed Bhai Gurdeep Singh Ji Viroke 🙏
    Saheed Jathedar Bhai Dalbir Singh Ji Abhiyaasi 🙏
    Saheed Gurd Kaur Ji 🙏
    Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏
    37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, Bharat Hind ne gurdwara gyaan godri sahib ji nu aapne kabje ch mila lya hai te Thakhat sachkhand abchal nagar nanded sahib Hjoor sahib ch aapne 12sarkari jathedar enter krva dete aa 7guru ghara te kbje ho chuke Aa,, 🙏🙏🙏
    Saheed Bhai Avtar Singh Ji khanda 🙏
    Saheed Bhai Hardeep Singh Ji Nijjar 🙏
    Saheed Veer Deep Singh Sidhu 🙏
    Saheed Soorma Sada Harman Pyara Punjab da Dardi Punjab da Putt Dilshad Akhtar,,Man wich wasne Sajjna ve rehne akhiya to door. 🙏
    Saheed Dhaadi Bhai Niramal Singh Ji ChoLa (Jago Aayi aa waaLe,, Juban Kat Ti ena Di te Jathe de 15 dhadi singh saheed kre )
    Saheed Soorma Veer Sidhu Moosewala 🙏
    Saheed Veer Sandeep Nangal Ambia 🙏
    Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏
    Jathedar Bhai Jagtar Singh Ji Hawara 🙏
    Bhai Balwant Singh Ji Rajoana 🙏
    Veer Jagtar Singh (Jaggi) Johal 🙏
    Bhai Jagtar Singh ji Tara 🙏
    Baba ee Kaum,,Jernaila de Jernail,, Amar Saheed Yodha Saint Baba Jernail Singh Ji Khalsa Bhindrawaleya Wale de Puttar Bhai Amritpal Singh Ji Khalsa 🙏
    Bhai PapaLpreet Singh Ji Khalsa 🙏
    Saheed Bhai Avtar Singh Kurala 🙏 (1978)
    Bhai Basant Singh Ji 🙏
    Bhai Bhagwant Singh Ji 🙏
    Te jeene ve Singh Sadi Kaum di Azadi Lyi dibrugarh KaLe pani diya jaiLa ch bheje Bharat ne,, har os Singh nu rehndi Duniya tak Sikh dharam satkar denda rhu 🙏
    Yodha Jernail Bhai Gurpatwant Singh Ji Pannu 🙏
    Saheed Bhai Ripudaman singh ji Malik
    Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, ) 🙏
    Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏
    Sardar Bharpoor Singh Ji Balbir 🙏 ♥ (Mhaan Speaker sikh kaum de )
    Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏
    Sardar Simranjeet Singh Ji Maan 🙏
    Sardar Imaan Singh Ji Maan 🙏
    Sardar Kanwarpal Singh Ji Khalsa (DaL Khalsa)🙏
    Sardar Paramjeet Singh ji Mand (DaL Khalsa) 🙏
    Dhan Dhan Sahib Guru Garanth Sahib Ji 🙏
    Thakhta de Thakhat "Thakhat Sachkhand Darbar Sahib Ji,, Amritser 🙏
    Dhan Dhan Guru Hargobind Singh ji 🙏
    Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏
    Sher ee Punjab Maharaja Ranjit Singh Ji
    Sahibzada Baba Ajit Singh Ji 🙏
    Sahibzada Baba Jhujjar Singh Ji 🙏
    Sahibzada Baba Jorawar Singh ji 🙏
    Sahibzada Baba Fateh Singh Ji 🙏

  • @paramjitsingh3405
    @paramjitsingh3405 3 роки тому +2

    Sikh no 1

  • @mehsoala
    @mehsoala 3 роки тому +2

    What a mans 🙏👍

  • @migo7782
    @migo7782 3 роки тому +1

    Keep doing what you do Brother the Kaum salutes You

  • @inderpal5852
    @inderpal5852 3 роки тому +1

    Bah kamlohgarh alle aa end aa music

  • @anuragmishra8853
    @anuragmishra8853 2 роки тому +1

    🙏🙏🙏🙏🙏🙏no words....

  • @princeghuman542
    @princeghuman542 3 роки тому

    Wahaeguru ji
    Very nice
    🙏🙏

  • @gurdeep7065
    @gurdeep7065 3 роки тому +2

    Legend 👍

  • @mahisharma2154
    @mahisharma2154 2 місяці тому

    Bhai Saab de awz toh bhot darde c sarkar naujwana josh bar jnda aaj bhi inha de awaz sun k dhan oh maa jehne yodhe nu Janam dita🙏🙏🙏🙏

  • @MandeepSingh-nm2qj
    @MandeepSingh-nm2qj Рік тому +2

    Amar Shaheed Kavishar Nirmal Singh Chohla Sahib ji de charnaan vich mera parnaam

  • @indianrecipes1668
    @indianrecipes1668 3 роки тому +2

    make more please bhai nirmal singh shaheed chohla sahib

  • @astaadaudioelectronics3525
    @astaadaudioelectronics3525 3 роки тому +1

    BHAI NIRMAL SINGH JI CHOHLA SAHIB WALE🙏🏻🙏🏻🙏🏻🙏🏻

  • @yudhbirsingh6682
    @yudhbirsingh6682 3 роки тому +1

    🙇🏻‍♂️🙇🏻‍♂️🙏🏻💐

  • @guddugumber6899
    @guddugumber6899 3 роки тому +3

    😢😢🙏🙏