Sarabjit Singh Khalsa ਨੇ ਸਾਰੀਆਂ ਪਾਰਟੀਆਂ ਦੀ ਨੀਂਦ ਉੱਡਾਈ, ਸ਼ਹੀਦ ਸਤਵੰਤ ਸਿੰਘ ਦੇ ਭਤੀਜੇ ਨਾਲ ਖਾਸ ਗੱਲਬਾਤ

Поділитися
Вставка
  • Опубліковано 30 вер 2024
  • ਫਿਲਮਾਂ 'ਚ ਹੀਰੋ ਬਣਨ ਆਲਿਆਂ ਦੀ ਪੰਥ ਨਾਲ ਟੱਕਰ !
    ਸ਼ਹੀਦ ਬੇਅੰਤ, ਸਤਵੰਤ ਸਿੰਘ ਨੇ
    ਇੰਦਰਾ ਗਾਂਧੀ ਤੋਂ ਕਿਵੇਂ ਲਿਆ ਸੀ ਬਦਲਾ
    ਭਾਈ ਸੁਖਵਿੰਦਰ ਸਿੰਘ ਅਗਵਾਨ ਨਾਲ ਖਾਸ ਗੱਲਬਾਤ
    #interview #sarabjeetsingh #election2024 #jasveersinghshow

КОМЕНТАРІ • 93

  • @JasveerSinghShow
    @JasveerSinghShow  4 місяці тому +21

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @meradeshowepunjab3155
      @meradeshowepunjab3155 4 місяці тому +3

      ਨਚਾਰਾਂ ਤੇ ਸਰਦਾਰਾਂ ‘ਚ ਮੁਕਾਬਲਾ ਹੋਊ ਫਰੀਦਕੋਟ ਸੀਟ ‘ਤੇ ਕਰਮਜੀਤ ਅਨਮੋਲ ਤਾਂ ਵੋਟਾਂ ਤੋਂ ਬਾਅਦ ਲੱਭਣਾ ਹੀ ਨਹੀੰ ਫੇਰ ਫਿਲਮਾਂ ‘ਚ ਜਾ ਵੜਣਾ ਇਹਨੇ

    • @JaswinderSingh-cx3cg
      @JaswinderSingh-cx3cg 4 місяці тому

      Waheguru ji ka khalsa wahiguru ji ki fateh

    • @pvitarmahla3036
      @pvitarmahla3036 4 місяці тому

      Support

    • @realsujansingh
      @realsujansingh 4 місяці тому +1

      Dear Jsvir beta g be safe from gundas of sad...............they ate our
      Several good boys

  • @meradeshowepunjab3155
    @meradeshowepunjab3155 4 місяці тому +35

    ਫਰੀਦਕੋਟ ਸੀਟ ਸਿੱਖਾਂ ਦੀ ਅਣਖ ਦਾ ਸਵਾਲ ਐ, ਦੇਖਿਓ ਫਰੀਦਕੋਟ ਵਾਲਿਓ ਕਿਤੇ ਮਿਹਣਾ ਨਾ ਖੱਟ ਲਿਓ

    • @mohansingh7391
      @mohansingh7391 4 місяці тому +6

      ਨਾ ਬਾਈ ਵਾਹਿਗੁਰੂ ਭਲੀ ਕਰੇ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਜਿੱਤ ਦੇ ਨਗਾਰੇ ਵੱਜਣਗੇ ਖਾਲਸੇ ਦੇ ਵੀਰ ਜਿੱਤ ਕੇ ਦਿੱਲੀ ਜਾਊ ਪੰਜਾਬੀ ਅੰਗਰੇਜੀ ਚ ਵਿਚ ਸਵਾਲ ਤੇ ਜਵਾਬ ਵੀ ਕਰਾਂਗੇ 84 ਬਾਰੇ ਵੀ ਗੱਲ ਕਰਾਂਗੇ 1947 ਦੀ ਵੀ ਗੱਲ ਹੁਣ ਕਰਾਂਗੇ ਅਜ਼ਾਦ ਉਮੀਦਵਾਰ ਦੇ ਤੌਰ ਤੇ ਕਿਸੇ ਦੇ ਦਬਾਅ ਥੱਲੇ ਨਹੀਂ ਹੋਣਗੇ ਖਾਲਸੇ ਅੱਖ ਅੱਖ ਪਾ ਕੇ ਗੱਲ ਕਰਾਂਗੇ ਪੁੱਛਿਆ ਸੀ ਬਾਈ ਜੀ ਨੂੰ ਸੱਚ ਅੰਗਰੇਜੀ ਚ ਕਿਵੇਂ ਸਵਾਲ ਜਵਾਬ ਕਹਿੰਦੇ ਕੱਢ ਸਾਰੇ ਵਹਿਮ ਕੱਢ ਦਿਆਂਗੇ❤

    • @preetnimana4767
      @preetnimana4767 4 місяці тому

      🙏🏻🙏🏻

  • @mohansingh7391
    @mohansingh7391 4 місяці тому +19

    ਸ਼ਹੀਦ ਭਾਈ ਸਤਵੰਤ ਸਿੰਘ ਅਮਰ ਰਹੇ ਸ਼ਹੀਦ ਭਾਈ ਕੇਹਰ ਸਿੰਘ ਅਮਰ ਰਹੇ ਸ਼ਹੀਦ ਭਾਈ ਬੇਅੰਤ ਸਿੰਘ ਅਮਰ ਰਹੇ❤

  • @binnydhaliwal5175
    @binnydhaliwal5175 4 місяці тому +7

    ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛੋਡੇ ਖੇਤ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🌷🌷🌷🌷🌷🙏

  • @jagdeep9264
    @jagdeep9264 4 місяці тому +8

    ਜਿੰਨੇ ਵੀ ਵੀਰ ਫਰੀਦਕੋਟ ਹਲਕੇ ਵਾਲੇ ਮੇਰੇ ਵੀਰ ਮੇਰੇ ਕਮਿੰਟ ਪੜ ਰਹੇ ਆ ਉਹਨਾਂ ਨੂੰ ਹੱਥ ਜੋੜਕੇ ਬੇਨਤੀ ਆ ਆਪਣੀ ਤੇ ਆਪਣੇ ਪਰਿਵਾਰ ਦੀ ਵੋਟ ਸਰਬਜੀਤ ਸਿੰਘ ਖਾਲਸੇ ਨੂੰ ਪਾ ਦਿਆ ਜੇ ਫੇਰ ਭਾਵੇਂ ਪੈਰੀਂ ਹੱਥ ਲਵਾ ਲਿਆ ਜੇ ਕਿਤੇ ਵਾਹਿਗੁਰੂ ਦੀ ਮੇਹਰ ਸਦਕਾ ਮਿਲੇ ਤਾ

  • @manajersinghkalse
    @manajersinghkalse 4 місяці тому +12

    ਭਾਈ ਜਸਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🎉🎉🎉🎉🎉🎉

  • @jogasingh91
    @jogasingh91 4 місяці тому +7

    Dhan Dhan Sri Guru Hargobind Sahib Ji Maharaj

  • @mohansingh7391
    @mohansingh7391 4 місяці тому +5

    ਇਹ ਜਿੰਨੇ ਵੀ ਪੰਜਾਬ ਦੇ ਪੰਜਾਬੀ ਨੂੰ ਪਿਆਰ ਕਰਦੇ ਆ ਜਾ ਉਹਨੂੰ ਪਿਆਰ ਕਰਨ ਵਾਲੇ ਆਪਣਾ ਨਾਮ ਪੰਜਾਬੀ ਚ ਲਿਖਿਓ ਵੋਟ ਪਾਉਣ ਤੋਂ ਪਹਿਲਾਂ ਜਿੱਥੇ ਲਿਖਦੇ ਹ ਵੀ ਪੰਜਾਬੀ ਚ ਕਰਨੇ ਵੋਟ ਪਾਉਣ ਤੋਂ ਪਹਿਲਾਂ ਜਿਹੜੇ ਕਰਦੇ

  • @NaunihalSinghBhullar
    @NaunihalSinghBhullar 4 місяці тому +3

    ਵਾਹਿਗੁਰੂ ਚੜ੍ਹਦੀ ਕਲਾ ਕਰੇਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਹੀ ਜਿੱਤਣਗੇ ਵਾਹਿਗੁਰੂ ਚੜ੍ਹਦੀ ਕਲਾ ਕਰੇਂ

  • @Singh-vk8bk
    @Singh-vk8bk 4 місяці тому +4

    ਚੜ੍ਹਦੀ ਕਲਾ ਹੋ ਰਹੀ ਐ ਇਸ ਵਾਰ ਖਾਲਸਾ ਪੰਥ ਦੀ, ਜਿੱਤ ਹਾਰ ਛੋਟੀ ਗੱਲ ਇਸ ਖਾਲਸਾਈ ਮਹੌਲ ਦੇ ਸਾਹਮਣੇ ਕਿਉਂਕਿ ਇਹ ਸਿੱਖੀ ਜਜਬੇ ਦੀ ਤਸਵੀਰ ਉੱਠੀ ਹੈ

  • @mrpaulpal
    @mrpaulpal 4 місяці тому +5

    ਵੀਰ ਜਸਵੀਰ ਸਾਨੂੰ ਮਾਣ ਏ ਆਪ ਜੀ ਤੇ ਨਾਲ਼ੇ ਸੱਚੀ ਸੁੱਚੀ ਪੱਤਰਕਾਰੀ ਤੇ🙏🙏

  • @sukhbeerbrar5423
    @sukhbeerbrar5423 4 місяці тому +4

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @harvinderkamra9126
    @harvinderkamra9126 4 місяці тому +7

    ਪ੍ਰਣਾਮ ਸ਼ਹੀਦ ਨੂੰ 🎉🎉🎉🎉🎉🎉🎉🎉🎉

  • @gogisingh4185
    @gogisingh4185 4 місяці тому +8

    ਬਹੁਤ ਵਧੀਆ ਉਪਰਾਲਾ ਵੀਰ 🙏

  • @kirtansingh7124
    @kirtansingh7124 4 місяці тому +4

    ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🙏🏻

  • @GurnekSingh-l6c
    @GurnekSingh-l6c 4 місяці тому +3

    Veer Jasveer Singh Jio good job aa ji 🙏🙏💚 From Advocate GS Khaira ☝️☝️☝️✍️✍️✍️✍️💚💯💯

  • @GurnekSingh-l6c
    @GurnekSingh-l6c 4 місяці тому +4

    ਵਾਹਿਗੁਰੂ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ 👍👌👌☝️☝️✍️✍️💯

  • @RabhiRabhwindersingh
    @RabhiRabhwindersingh 4 місяці тому +6

    Very good salute 👏💯👏👏👍

  • @CanadaKD
    @CanadaKD 4 місяці тому +5

    ਕਲਾ ਵਰਤ ਰਹੀ ਆ ਫਰੀਦਕੋਟ ਵਿੱਚ

  • @balbirsakhon6729
    @balbirsakhon6729 4 місяці тому +2

    ਸਤਿਕਾਰ ਯੋਗ ਸਾਡੇ ਦੋਵਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @mohansingh7391
    @mohansingh7391 4 місяці тому +9

    ਭਾਈ ਸਰਬਜੀਤ ਸਿੰਘ ਖਾਲਸਾ ਜੀ 🙏

  • @Knowledgefied_1313
    @Knowledgefied_1313 4 місяці тому +5

    Bhai Sarabjit Singh hi jittange

  • @BalwinderSingh-vi8pb
    @BalwinderSingh-vi8pb 4 місяці тому +5

    Bhai sarbjit Singh jindabad 🙏🙏🙏🙏🙏

  • @ManpreetSingh-lk7db
    @ManpreetSingh-lk7db 4 місяці тому +3

    Raj Karega Khalsa 🙏🙏

  • @AmrindersinghMinda-u9u
    @AmrindersinghMinda-u9u 4 місяці тому +3

    bai ji roh khus hogi thudi galbaat sun ke ..swaad aah geya bai ji…🙏🙏🙏

  • @BalwinderSingh-vi8pb
    @BalwinderSingh-vi8pb 4 місяці тому +3

    Jagdian jamiran Wale vir jindabad jindabad jindabad jindabad jindabad

  • @balbirsakhon6729
    @balbirsakhon6729 4 місяці тому +2

    ਕੌ ਮ ਦੇ ਸਹੀਦਾਂ ਸਿੰਘਾਂ ਨੂੰ
    ਕੋਟਾਨਿ ਕੋਟਾਨਿ ਪਰਨਾਮ ਪਰਨਾਮ
    ਪਰਨਾਮ 🙏🙏🙏🙏🙏

  • @nirmalweddingcars5776
    @nirmalweddingcars5776 4 місяці тому +3

    Waheguru ji waheguru ji waheguru ji waheguru ji waheguru ji ❤❤❤

  • @mohansingh7391
    @mohansingh7391 4 місяці тому +5

    ❤ ਵਾਹਿਗੁਰੂ ਜੀ 🙏❤

  • @pirtyguron2451
    @pirtyguron2451 4 місяці тому +3

    Wah ji wah kya interview aa 🙏🙏🙏🙏🙏🙏🙏🙏🙏🙏🙏🙏🙏

  • @HarkrishanSinghDhillon
    @HarkrishanSinghDhillon 4 місяці тому +2

    Bhai Saab instead of using hoo ho
    Every second. Use g sounds more professional.

  • @rajinderkaur2100
    @rajinderkaur2100 4 місяці тому +3

    🙏🙏

  • @sattibains4818
    @sattibains4818 4 місяці тому +4

    Parnnam shaheedan nu 🙏🙏

  • @jassgill9995
    @jassgill9995 4 місяці тому +4

    Veere thumbnail thik kro beant singh ji da bhatija nhi aa satwant singh ji da aa

  • @kaurR8
    @kaurR8 4 місяці тому +3

    Bhut vadda honsla aa kita , dunia vich nam roshan kita sikha da ,

  • @JasmailSingh-u9s
    @JasmailSingh-u9s 4 місяці тому +3

    Very good salute🎉🎉🎉❤❤❤❤

  • @RaghbeerSinghSekhon
    @RaghbeerSinghSekhon 4 місяці тому +1

    ਭਾਈ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਵਿੱਚ ਭਾਈ ਸੁਖਵਿੰਦਰ ਸਿੰਘ ਅਗਵਾਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ 🙏

  • @sukhisandhu4900
    @sukhisandhu4900 4 місяці тому +3

    Waheguru ji kirpa karn
    Good y g❤❤

  • @BalwinderSingh-vi8pb
    @BalwinderSingh-vi8pb 4 місяці тому +3

    Bhai sukhwinder Singh 🙏🙏🙏🙏🙏

  • @jaskiratsingh7736
    @jaskiratsingh7736 4 місяці тому +2

    Waheguru ji ka Khalsa waheguru ji ki fateh ji

  • @jatindersidhu6212
    @jatindersidhu6212 4 місяці тому +2

    2027 ch bhai satwant singh da bhatija nu mla vnava ge

  • @imtiazqaischattha
    @imtiazqaischattha 4 місяці тому +4

    Sab youdian Noo surkh slaam

  • @swaransingh483
    @swaransingh483 4 місяці тому +3

    ਵਾਹਿਗੁਰੂ ਮੇਹਰ ਕਰੇ ਭਾਈ ਸਾਬ ਜੀ ਤੇ

  • @cheema930
    @cheema930 4 місяці тому +1

    ਸੰਗਰੂਰ ਦੀ ਗਰਾਊਂਡ ਰਿਪੋਰਟ ਇਹ ਆ ਕਿ ਵਿਧਾਨ ਸਭਾ ਹਲਕਾ ਸੁਨਾਮ , ਸੰਗਰੂਰ, ਮਲੇਰਕੋਟਲਾ ਜਿੱਤ ਲਈ ਅਹਿਮ ਭੂਮਿਕਾ ਨਿਭਾਉਣ ਗੇ । ਪਰ ਝੁਕਾਅ ਜ਼ਿਆਦਾ ਸਿਮਰਨਜੀਤ ਸਿੰਘ ਮਾਨ ਵੱਲ ਹੈ । Leading vote margin 30000 ਦੇ ਕਰੀਬ ਰਹਿਣ ਵਾਲਾ ਆ । 7 ਲੱਖ 30 ਹਜਾਰ ਸੰਗਰੂਰ ਚ ਮਹਿਲਾ ਵੋਟ ਆ ਜ਼ਿਆਦਾਤਰ Sympathy ਵੋਟ ਮਹਿਲਾਵਾਂ

  • @sukhjitsingh1079
    @sukhjitsingh1079 4 місяці тому +2

    Logo jago jago kom di lathi pag sorry rkhi

  • @narinderpalsingh5349
    @narinderpalsingh5349 4 місяці тому +2

    ਕੌਮ ਦਾ ਮਾਣ ❤❤❤

  • @JasmailSingh-u9s
    @JasmailSingh-u9s 4 місяці тому +3

    Bhai sarbjit zindabad

  • @JasmailSingh-u9s
    @JasmailSingh-u9s 4 місяці тому +2

    Waheguru Waheguru Waheguru ji

  • @paramjitkaur8122
    @paramjitkaur8122 4 місяці тому +2

    Sat shri akal veer ji

  • @SarbjitSingh-fp3oj
    @SarbjitSingh-fp3oj 4 місяці тому +1

    Bhai sahib jeonde vasde raho dono veera nu fateh prvan hove ji god bless you all stay happy healthy and stronger always

  • @JeetBargariKabaddi
    @JeetBargariKabaddi 4 місяці тому +1

    Waheguru ji ka kalsha Waheguru ji ki fathe ji 🙏

  • @SatpalSingh-gw6zo
    @SatpalSingh-gw6zo 4 місяці тому

    ❤❤❤❤ ਬਹੁਤ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਭਾਈ ਸਾਹਿਬ ਜੀ ਨੇ ਇਨ੍ਹਾਂ ਅਗਵਾਈ ਲਈ ਅੱਗੇ ਆਉਣਾ ਚਾਹੀਦਾ ਹੈ।
    ਇਨ੍ਹਾਂ ਵਿਚ ਗੁਣ ਹੈ।❤❤

  • @UdhaySingh-o6h
    @UdhaySingh-o6h 4 місяці тому +1

    ਵਾਹਿਗੁਰੂ ਜੀ

  • @JagroopSingh-no7xy
    @JagroopSingh-no7xy 3 місяці тому

    ਉਹ ਮੂਰਖ ਤੇ ਬੇਸਮਝ ਸਿੱਖੋ ਪੰਥ ਸਿਰਫ ਦੋ ਸੀਟਾ ਜਿਤਿਆ ਤੇ ਪੰਥ ਦੁੱਸਮਣ ਕਾਗਰਸ 7 ਸੀਟਾ ਕਿਵੇ ਜਿੱਤ ਗਈ ਲੱਖਾ ਬੇਸਰਮ ਸਿੱਖ ਸਾਡੀ ਦੁੱਸਮਣ ਕਾਗਰਸ ਨੂੰ ਵੋਟ ਪਾਕੇ ਰਾਜੇ ਵੜਿੰਗ ਵਰਗੇ ਜੋ ਪਾਪਣ ਨੂੰ ਆਪਣੀ ਮਾਤਾ ਕਹਿੰਦੇ ਹਨ ਲੁੱਧਿਆਣੇ ਵਿੱਚੋ ਖੜੇ ਛੰਦੜਾ ਪਰਿਵਾਰ ਜੋ ਬਹੁਤ ਵੱਡਾ ਸਹੀਦ ਪਰਿਵਾਰ ਨੂੰ ਸਿੱਖਾ ਨੇ ਵੋਟਾ ਨਹੀ ਪਾਈਆ ਸਿੱਖਾ ਨੇ ਇੱਕ ਸਿੱਖ ਦੁਸਮਣ ਦਰਸਨ ਖੋਟੇ ਦੇ ਪਰਿਵਾਰ ਦੇ ਮੈਬਰ ਕਮਲਜੀਤ ਸਿੰਘ ਨੂੰ ਵੋਟਾ ਪਾ ਦਿੱਤੀਆ ਸੱਭ ਤੋ ਹਰਾਨੀ ਦੀ ਗੱਲ ਅੰਮਿਰਤਪਾਲ ਸਿੰਘ ਦੇ ਗਰੁੱਪ ਨੇ ਕਾਗਰਸੀ ਦਰਸਨ ਖੋਟੇ ਦੇ ਮੁੰਡੇ ਨੂੰ ਵੋਟਾ ਪਵਾਈਆ

  • @JasvirSingh-zb3dg
    @JasvirSingh-zb3dg 4 місяці тому +1

    Waheguru ji mair karn 🙏🏽🙏🏽

  • @BaljinderSingh-zo1gn
    @BaljinderSingh-zo1gn 4 місяці тому +2

    🙏

  • @gurwindergurwinder4677
    @gurwindergurwinder4677 4 місяці тому +2

    ❤❤

  • @kantakaur4364
    @kantakaur4364 4 місяці тому +1

    Sheed bhai beant singh ji te sheed bhai satwant singh ji te sheed bhai kehar singh ji noo te sare parivar noo kot kot kotaan parnaam 🎉🎉🎉🎉

  • @tajwrsingh5990
    @tajwrsingh5990 4 місяці тому

    ਸ਼ਹੀਦ ਭਾਈ ਬੇਅੰਤ ਸਿੰਘ
    ਸ਼ਹੀਦ ਭਾਈ ਸਤਵੰਤ ਸਿੰਘ
    ਸ਼ਹੀਦ ਭਾਈ ਕੇਹਰ ਸਿੰਘ 🙏🏻🙏🏻🚩🚩

  • @luckygrewal4421
    @luckygrewal4421 4 місяці тому +1

    Bhut bhut Satkar Bhai saab ji

  • @GurpreetSingh-kt9mc
    @GurpreetSingh-kt9mc 4 місяці тому +2

    ❤❤❤❤

  • @laxmansingh11
    @laxmansingh11 4 місяці тому

    ਵਾਹਿਗੁਰੂ ਜੀ ਚੱੜਦੀਕੱਲਾ ਕੱਰਣ ਜੀ

  • @kulwindersandhu5178
    @kulwindersandhu5178 3 місяці тому +1

    Waheguru ji 🙏

  • @drnetarsingh1739
    @drnetarsingh1739 4 місяці тому +1

    Waheguru ji

  • @onkarsingh3402
    @onkarsingh3402 4 місяці тому +1

    🙏🙏🙏🙏🙏🙏🙏

  • @Dimpy_chhina
    @Dimpy_chhina 4 місяці тому

    ਪ੍ਰਣਾਮ ਸ਼ਹੀਦਾਂ ਨੂੰ 💙🙏🙏

  • @baljinderbath1621
    @baljinderbath1621 4 місяці тому +1

    Proud of veer ji

  • @rupindersingh3769
    @rupindersingh3769 4 місяці тому

    26:40 te kr gye km sgpc akali ha Sikh di c but aj nh totally control ho gye Sangh de sir g

  • @pek1240
    @pek1240 4 місяці тому

    bhai sab nu ik beanti aa g ke gal chotti te sidhi karo g lambian gallan vich vishe toh doorr ja rahe o samj nahi aa rahi ho sakda meri budhi chotti hove par jo mehsoos hoia keh ditta baki app ji satkar de patar ho mera sirr jhukda app ji de parivar agge

  • @hardipsingh4738
    @hardipsingh4738 4 місяці тому

    Great Great Great interview, with fully respect

  • @luckygrewal4421
    @luckygrewal4421 4 місяці тому

    Waheguru ji ka khalsa Waheguru ji ki fateh

  • @Jaskaran_singh68
    @Jaskaran_singh68 4 місяці тому

    ਵਾਹਿਗੁਰੂ ਜੀ

  • @prabhjotPandher493
    @prabhjotPandher493 4 місяці тому

    ਠੀਕ ਕਿਹਾ ਜੀ

  • @manjitkaur1705
    @manjitkaur1705 4 місяці тому

    🙏🏻🙏🏻🙏🏻❤️❤️💯

  • @KabalSingh-mi3et
    @KabalSingh-mi3et 4 місяці тому

    WAHEGURU ji 🙏🙏

  • @amrindersingh-dl7gm
    @amrindersingh-dl7gm 4 місяці тому

    🙏❤️

  • @BalpreetsinghGhotra
    @BalpreetsinghGhotra 4 місяці тому

    Thank you 🙏🙏👍👍

  • @gurinderphagura7336
    @gurinderphagura7336 4 місяці тому

    Jarvir sing g you ar besf

  • @BalkarSingh-dc1oq
    @BalkarSingh-dc1oq 4 місяці тому

    ਪਰਨਾਮ ਸ਼ਹੀਦਾਂ ਨੂੰ ਸਰਬਜੀਤ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ