Jathedar Harpreet Singh Removed? | BJP Buying AAP MLAs? | India & Colombia Deportation Issue
Вставка
- Опубліковано 7 лют 2025
- Stay informed about Punjab's political scene by tuning into Khabarnama on Connect Newsroom. Hosts Vijay Saini and Deepak Chanarthal lead engaging discussions and provide in-depth analysis of the latest political developments.
0:15 10 ਫਰਵਰੀ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ?
7:19 ਡਿਪੋਰਟ : ਜੋ ਕੋਲੰਬੀਆ ਨੇ ਕੀਤਾ, ਉਹ ਭਾਰਤ ਨੇ ਕਿਉਂ ਨਹੀਂ ਕੀਤਾ ?
16:23 ‘ਆਪ’ ਦੇ MLA ਬਣਨ ਤੋਂ ਪਹਿਲਾਂ ਹੀ ਖਰੀਦ ਲਏ ਭਾਜਪਾ ਨੇ ?
21:45 ਜਦੋਂ ਕਣਕ-ਚੌਲ ਦੀਆਂ ਬੋਰੀਆਂ ਨੂੰ ਲੱਗੇ ਪੈਰ !
For more insights, listen to the Sver Wala Show on Connect FM 91.5 on weekdays for thorough analysis of key political issues. Subscribe to the Connect Newsroom UA-cam channel for the latest updates.
#connectfm #newsupdates #punjabnews #latestnews #indianews #politicalupdates #indianewspunjab #breakingnews #deportation #usdeportation #indiandiaspora #breakingnews #punjabpolitics #jathedarharpreetsingh #akaltakht #bjpvsaap #bjpindia #aapdelhi #mla #indianewslive #colombia #wheat #wastage #indiafarming #foodwastage #foodwaste #sikhnews #sikhcommunity #aappolitics #bjpnews #sikhleadership #narendramodi #arvindkejriwal #usimmigration
Thanks Deepak ji.
❤🎉
ਦੀਪਕ ਜੀ Columbia ਨੇ ਕਿਹਾ ਸੀ ਮੈਂ ਫੌਜੀ ਜਹਾਜ਼ ਉਤਰਨ ਨਹੀਂ ਦੇਣਾ ਤੇ ਟਰੰਪ ਦੇ ਇਕ ਟਵੀਟ ਕਰਨ ਤੇ ਅੱਧੇ ਘੰਟੇ ਵਿਚ ਮੰਨ ਗਿਆ ਸੀ
ਫੇਰ ਮੋਦੀ ਗੱਲ ਕਰਦਾ ਜੀ ਆਪਣਾ ਜਹਾਜ਼ ਭੇਜ ਦਿੰਦੇ
ਤੁਸੀਂ ਕੈਨੇਡਾ ਮੈਕਸੀਕੋ ਵਾਰੇ ਅਜੇ ਵੀ ਗਲਤ ਦੱਸ ਰਹੇ ਓ ਕੈਨੇਡਾ ਤੇ ਮੈਕਸੀਕੋ ਨੇ ਮੰਨਿਆ ਕੇ ਉਹ ਬਾਰਡਰ ਤੇ ਸਖਤੀ ਕਰਨਗੇ ਮੈਕਸੀਕੋ ਨੇ ਦਸ ਹਜਾਰ ਫੌਜੀ ਭੇਜੇ ਨੇ ਤੇ ਬਿਲਕੁਲ ਏਦਾਂ ਕੈਨੇਡਾ ਨੇ ਕੀਤਾ
Columbia ਅੱਗੇ ਅਮਰੀਕਾ ਨੇ ਆਪਣੇ ਕਨੂੰਨ ਨਹੀਂ ਬਦਲੇ
ਏਥੇ ਭਾਰਤ ਸਰਕਾਰ ਦੀ ਕਮਜ਼ੋਰੀ ਆ
ਬਾਕੀ ਦੀਪਕ ਤੁਹਾਨੂੰ ਬੇਨਤੀ ਆ ਚੰਗੀ ਤਰ੍ਹਾਂ ਪਤਾ ਕਰੋ ਕੈਨੇਡਾ ਮੈਕਸੀਕੋ ਅੱਗੇ ਟਰੰਪ ਝੁਕਿਆ ਜਾ ਉਹਨਾਂ ਨੇ ਟਰੰਪ ਦੀਆਂ ਸ਼ਰਤਾਂ ਮੰਨੀਆਂ ਤੁਸੀਂ ਬਹੁਤ ਵਧੀਆ ਪੱਤਰਕਾਰ ਓ ਬਾਕੀਆਂ ਦੀ ਤਰ੍ਹਾਂ ਝੂਠ ਨਾ ਫੁਲਾਓ ਜੀ 🙏
Who are 35 lakh witout filling forms by selling receipt books to one person and to other persons is bogus membership
Badal has finished sikh akzlthakat punjab and still badal is not listening .no true sikh likes him
Modi model fail