ਫਿਰ ਚੱਲੀ ਟਰੰਪ ਦੇ ਸਮਾਗਮ ਨੇੜੇ ਗੋਲ਼ੀ! | AMERICA BULLETIN

Поділитися
Вставка
  • Опубліковано 27 сер 2024
  • #donaldtrumpnews #trump #joebiden #americanews
    ਪੰਜ ਪੁਲਿਸ ਅਧਿਕਾਰੀਆਂ ਵੱਲੋਂ ਇੱਕ ਵਿਅਕਤੀ 'ਤੇ ਗੋਲੀ ਚਲਾਉਣ ਦਾ ਮਾਮਲਾ
    ਨੈਸ਼ਨਲ ਕਨਵੈਨਸ਼ਨ ਸੰਮੇਲਨ ਦੇ ਨੇੜੇ ਵਿਅਕਤੀ 'ਤੇ ਗੋਲੀ ਚਲਾਈ, ਹੋਈ ਮੌਤ
    ਟਰੰਪ ‘ਤੇ ਹਮਲੇ ਤੋਂ ਬਾਅਦ ਅਮਰੀਕੀ ਏਜੰਸੀਆਂ ਜਾਂਚ ‘ਚ ਜੁਟੀਆਂ
    ਪਹਿਲਾਂ ਵੀ ਕਈ ਰਾਸ਼ਟਰਪਤੀਆਂ ‘ਤੇ ਇਸ ਤਰ੍ਹਾਂ ਦੇ ਹਮਲੇ ਹੋ ਚੁੱਕੇ ਹਨ
    ਹਰਮੀਤ ਢਿੱਲੋਂ ਨੇ ਮਿਲਵਾਕੀ ‘ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ‘ਚ ਕੀਤੀ ‘ਅਰਦਾਸ’
    ਰਿਪਬਲਿਕਨ ਪਾਰਟੀ ਦੀ ਵਾਈਸ ਚੇਅਰ ਵਿਮੈਨ ਦੇ ਤੌਰ ’ਤੇ ਕੰਮ ਕਰ ਚੁੱਕੀ ਹੈ ਢਿੱਲੋਂ
    ਆਜ਼ਾਦ ਉਮੀਦਵਾਰ ਰਾਬਰਟ ਐੱਫ. ਕੈਨੇਡੀ ਜੂਨੀਅਰ ਦੀ ਸੁਰੱਖਿਆ ਦੀ ਚਿੰਤਾ
    ਸੁਰੱਖਿਆ ਯਕੀਨੀ ਬਣਾਉਣ ਲਈ ਯੂ. ਐੱਸ. ਸੀਕ੍ਰੇਟ ਸਰਵਿਸ ਨੂੰ ਹੁਕਮ ਦਿੱਤਾ
    ਭਾਰਤ ਇਕ ਰਣਨੀਤਕ ਸਾਂਝੇਦਾਰ ਹੈ ਤੇ ਅਮਰੀਕਾ ਇਸ ਲਈ ਉਤਸ਼ਾਹਿਤ ਹੈ
    ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਆਖੀ ਇਹ ਗੱਲ
    ਸ਼੍ਰੀਲੰਕਾ-ਅਮਰੀਕਾ ਦਾ ਹਿੰਦ ਮਹਾਸਾਗਰ ‘ਚ ਸਹਿਯੋਗ ਵਧਾਉਣ ਦਾ ਸੰਕਲਪ
    5ਵੀਂ ਸ਼੍ਰੀਲੰਕਾ-ਅਮਰੀਕਾ ਸਾਂਝੇਦਾਰੀ ਵਾਰਤਾ ਦੌਰਾਨ ਕੀਤੀ ਪੁਸ਼ਟੀ

КОМЕНТАРІ • 2