ਹਿੰਦੂ ਭੈਣ ਦਾ ਨੀਲੇ ਬਾਣੇ ਨਾਲ ਪ੍ਰੇਮ | खालसा जनम नही लेता, प्रगट होता है | Nihang Singh | 1 Tv Clips

Поділитися
Вставка
  • Опубліковано 26 лис 2024

КОМЕНТАРІ • 22

  • @sainath7842
    @sainath7842 2 місяці тому +1

    ਧਰਤੀ ਤੇ ਸੱਭ ਤੋਂ ਪਹਿਲਾ ਹਿੰਦੂ ਹੀ ਹੁੰਦੇ ਨੇ ਸਾਰੇ ਫੇਰ ਬਾਅਦ ਵਿਚ ਹੀ ਵੱਖੋ ਵੱਖ ਧਰਮਾਂ ਵਿੱਚ ਪੈ ਜਾਂਦੇ

  • @MangalDass-fv9kd
    @MangalDass-fv9kd 2 місяці тому +3

    Waheguru Ji 🙏

  • @specificgyanwithms
    @specificgyanwithms 2 місяці тому +3

    ਅਸੀਂ ਹਿੰਦੂ ਹਾਂ, ਤੇ ਸਿੱਖ ਧਰਮ ਨੂੰ ਬਹੁਤ ਪਿਆਰ ਕਰਦੇ ਹਾਂ, ਸਾਰੇ ਸਿੱਖ ਸਾਡੇ ਭੈਣ ਭਰਾ ਹਨ।।।
    ਇਸ ਹਿੰਦੂ ਭੈਣ ਦਾ ਪਿਆਰ ਨੀਲੇ ਬਾਣੇ ਨਾਲ ਪਿਆਰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਹੈ ।।।
    ਪ੍ਰੰਤੂ ਅੱਜ ਕਲ ਕੁਝ ਸਿੱਖ ਵੀਰ ਕੁਝ ਕੱਟੜਵਾਦੀਆਂ ਦੇ ਪਿੱਛੇ ਲੱਗ ਕੇ ਹਿੰਦੂ ਦੇਵੀ ਦੇਵਤਿਆਂ ਦੇ ਪ੍ਰਤੀ ਨਫ਼ਰਤ ਵਾਲੇ ਬਿਆਨ ਦਿੰਦੇ ਹਨ ਤਾਂ ਸਾਨੂੰ ਬਹੁਤ ਦੁੱਖ
    ਹੁੰਦਾ ਹੈ।।
    ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਸਾਰੇ ਭੈਣ ਭਰਾ ਹਾਂ।।❤❤❤

    • @AnilYadav-fl2ew
      @AnilYadav-fl2ew 2 місяці тому +1

      Ehna diya chalakia ch na avo hindu te sikh ch koi farak nahi bas farak paida kita ja reha sikha valo sare guru sanatani san read history

    • @SIKH_VERSE_YT
      @SIKH_VERSE_YT 2 місяці тому

      ​@@AnilYadav-fl2ew sare hindua nu v fir sikh banna chahida je sikh sanatani aa ta dharam da updated version follow kro latest

    • @AnilYadav-fl2ew
      @AnilYadav-fl2ew 2 місяці тому

      @@SIKH_VERSE_YT oh same di jarrorat si veer ajj koi mugal nahi aaa rahe convert karn

    • @SIKH_VERSE_YT
      @SIKH_VERSE_YT 2 місяці тому

      @@AnilYadav-fl2ew gurbani brahm di vichar aa man di ki parmatma nal nu kida mileya jawe shabad guru anhad Naad sunke Parkash roop waheguru jisne sare devi devte paigambar avtar bnaaye us ch kida leen hoyiye janam maran to mukat

    • @SIKH_VERSE_YT
      @SIKH_VERSE_YT 2 місяці тому

      @@AnilYadav-fl2ew hindu murti puja kaarke te muslim matha tek tek mar gye parmatma nal nu taa mile nhi , bhagat sufi saints and te guru sahib ne avtar laai ke sanu saacha dhaarm daseya naam bandgi kro waheguru ji di jo janam maran de chakr to baahr haai jisda koi dharm jaat paat roop rang nhi hai nirankar ek onkar haai omm,naam jpo koi v waheguru Hari raam par raam raja ram dashrat da beta nhi ram ji ta avtaar si time de . Waheguru nu pujo jo raam to v pehla c jdo kuch v nhi c oh udo v c

  • @pb12gagan35
    @pb12gagan35 2 місяці тому

    Waheguru ji ka khalsa waheguru ji ki fathe waheguru ji sachi gl waheguru ji mil jande ne sanu v milea waheguru ji sanu pitaa ji🎉🎉🎉🎉🎉🎉

  • @NarinderKaur-b1e
    @NarinderKaur-b1e 2 місяці тому

    🙏🏾🙏🏾 Waheguru ji 🙏🏾🙏🏾
    🌺🌹🌺🌹🌺🌹🌺🌹🌺

  • @blackwhitetv1059
    @blackwhitetv1059 2 місяці тому

    Waheguru ji

  • @sainath7842
    @sainath7842 2 місяці тому +2

    ਬਾਕੀ ਸਿੱਖ ਭਾਈ ਭੈਣ ਭੀ ਹਿੰਦੂ ਹੀ ਸੀ ਪਹਿਲਾ ਹਿੰਦੂ ਧਰਮ ਦੀਆ ਕੁਝ ਗਲਤ ਨੀਤੀਆ ਜਾ ਕੁਰੀਤੀਆ ਦੇ ਚਲਦੇ ਬਾਬਾ ਨਾਨਕ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ l ਜਿਵੇਂ ਕਿ ਬਾਬਾ ਨਾਨਕ ਜੀ ਭੀ ਹਿੰਦੂ ਪਰਿਵਾਰ ਵਿਚੋਂ ਹੀ ਸਨ l
    ਹਿੰਦੂ ਧਰਮ ਮਾੜਾ ਨਹੀਂ ਬਲਕਿ ਬਹੁਤ ਕੁਛ ਸਿਖਾਂਦਾ ਹੈ ਪਰ ਕੁਝ ਫੁਕਰੇ ਤੇ ਨਸ਼ੇੜੀ ਤੇ ਘਟੀਆ ਲੋਕ ਜਿਵੇਂ ਕਿ ਹੈ ਇਕ ਧਰਮ ਵਿੱਚ ਹੁੰਦੇ ਨੇ ਓਹਨਾ ਲੋਕਾਂ ਨੇ ਹਿੰਦੂ ਧਰਮ ਨੂੰ ਬਦਨਾਮ ਕੀਤਾ l ਜੇਕਰ ਸਾਰੇ ਹਿੰਦੂ ਧਰਮ ਦੇ ਸਹੀ ਮਾਰਗ ਤੇ ਚਲਣ ਤਾ ਐਹੋ ਜਿਹਾ ਧਰਮ ਵਰਗਾ ਧਰਮ ਨਹੀਂ

  • @ManojChaku-o4w
    @ManojChaku-o4w 2 місяці тому +1

    All illusion and fake publicity

    • @SIKH_VERSE_YT
      @SIKH_VERSE_YT 2 місяці тому

      Waheguru ji oh brahmgyani aa naam ch leen waheguru ji nal mile hoye apne karam na made bnao santa di ninda karke

    • @ManojChaku-o4w
      @ManojChaku-o4w 2 місяці тому +1

      I have vast knowledge of Sikhism and black magic illusion. I am kashmiri pandit, at present under 12 years Sikhism training after that I will convert myself into Sikhism. I am not talking in air.

    • @simransandhu6492
      @simransandhu6492 25 днів тому

      Tainu kihne kiha eh sant Brahm gyani ne​@@SIKH_VERSE_YT