Maa Da Dil (Official Video) Happy Raikoti | Laddi Gill | Sudh Singh | Latest New Punjabi Songs 2021

Поділитися
Вставка
  • Опубліковано 28 чер 2021
  • Presenting Official Video of Track "Maa Da Dil ", In Voice of "Happy Raikoti", Pen Downed By Me "Happy Raikoti", Music By "Laddi Gill", Video by "Sudh Singh"
    For More updates Subscribe My Official UA-cam Channel For Upcoming Songs :
    bit.ly/3raVQHvHappyRaikoti
    Gaana : bit.ly/3xjYq0cSkyDigital
    Itunes : bit.ly/360MzbESkyDigital
    Apple Music : bit.ly/360MzbESkyDigital
    Deezer : bit.ly/36217roSkyDigital
    Amazon Music : bit.ly/2UhynscSkyDigital
    Spotify : bit.ly/3xeCJ1KSkyDigital
    Yt Music : bit.ly/2SAaHP6SkyDigital
    Resso : bit.ly/3hquBV1SkyDigital
    All Links : lnkfi.re/MaaDaDil_SkyDigital
    This is Official Channel Of Punjabi Singer & Actor Happy Raikoti, This Channel Make For Live Videos And New Songs For You.
    Song - Maa Da Dil
    Singer/Lyrics/Composer -- Happy Raikoti
    Music - Laddi Gill
    Starring - Sunita Dhir
    Edit/Di Colorist - Honey Matharu
    Ad - Karan Matharu
    Dop - Regan Dadu
    Production - V Sign
    Female Lead - Mittali Arora
    Video - Sudh Singh
    Online Promotions - Gold Media Entertainment
    Instagram Reels Promotion - Bossmusicproductions
    Digitally Managed and Distributed by : Sky Digital
    / skydigitalo. .
    Contact Number : +91-8264300099
    Enjoy And Stay Connected With Artist || HAPPY RAIKOTI
    Click to Subscribe - bit.ly/3raVQHvHappyRaikoti
    Instagram - / urshappyraikoti
    Facebook - / happyraikotiofficial

КОМЕНТАРІ • 9 тис.

  • @permindersingh2769
    @permindersingh2769 2 роки тому +405

    ਜਿਹੜਾ ਵੀ ਆਪਣੇ ਮਾਂ ਬਾਪ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸਿਰਫ ਉਹ ਹੀ like ਕਰੋ

    • @rajveerkur2213
      @rajveerkur2213 2 роки тому +4

      Veer sada ta maa peyo hi nahi hega na koi pean na koi pra 😭😭😭😭

    • @permindersingh2769
      @permindersingh2769 2 роки тому +3

      @@rajveerkur2213 waheguru mehar krn tuhade te

    • @fulyfrrfryfrg6969
      @fulyfrrfryfrg6969 2 роки тому +3

      @@rajveerkur2213 ham सब बहन भाई ही हैं

    • @IqbalSingh-oz1gn
      @IqbalSingh-oz1gn 2 роки тому +1

      @@rajveerkur2213 very sad

    • @Sammy-sv
      @Sammy-sv 2 місяці тому

      ​@@rajveerkur22131

  • @gurpreetsinghsandhu3023
    @gurpreetsinghsandhu3023 2 роки тому +166

    ਕੋਈ ਪੱਥਰ ਦਿਲ ਹੀ ਹੋਉ ਜਿਸ ਦੇ ਅੱਖ ਵਿੱਚ ਅੱਥਰੂ ਨਾਂ ਆਇਆ ਹੋਵੇ ਇਹ ਗਾਣਾ ਸੁਣਕੇ 👍

  • @AvtarSingh-by3pj
    @AvtarSingh-by3pj 10 місяців тому +16

    ਮਾਂ ਨੂੰ ਪਿਆਰ ਕਰਨ ਵਾਲੇ ਲਾਇਕ ਜ਼ਰੂਰ ਕਰਨ

  • @RamandeepKaur-ve2he
    @RamandeepKaur-ve2he 2 роки тому +2

    ਕੋਈ ਬੱਚਾ ਆਪਣੇ ਮਾਂ ਬਾਪ ਨਾਲ ਇਦਾ ਨਾ ਕਰਨਾ ਸੋਚ ਕੇ ਦੇਖਣਾ ਆਪਾਂ ਵੀ ਇਸੇ ਰਸਤੇ ਆਉਣਾ ਦਿਲੋਂ ਸਲੂਟ ਬਾਈ ਨੂੰ ❤️❤️❤️❤️❤️❤️❤️😭😭😭😭

  • @deep__pbx0074
    @deep__pbx0074 2 роки тому +77

    ਵੀਰੇ ਤੇਰੇ ਏਹ ਸ਼ਬਦ ਸੁਣਨ ਤੋਂ ਬਾਦ ਮੇਰੇ ਕੋਲ ਕਹਿਣ ਨੂੰ ਸ਼ਬਦ ਨਈ !! ਏਨਾ ਸੋਹਣਾ ਲਿਖੀਆਂ ਤੇ ਗਾਇਆ ! ਕੇ ਕੁਝ ਵੀ ਕਿਹਣ ਨੂੰ ਨਈ ਰਿਹਾ !!! ✍️🙏🏻🙏🏻✍️✍️

  • @surajs.t6861
    @surajs.t6861 2 роки тому +174

    *ਮੈਂ ਰਬ ਨੂੰ ਅਰਦਾਸ ਕਰਦਾ ਹਾਂ ਕਿ ਰਬ ਹਰੇਕ ਦੀ ਮਾਂ ਨੂੰ ਸੁਰੱਖਿਅਤ ਰੱਖੇ🙏🙏⚔️⚔️❣️❣️☺️☺️*
    *ਜੋ ਵੀ ਅਪਨੀ ਮਾਂ ਨੂ ਪਿਆਰ ਕਰਦਾ 👍👍ਕਰੋ*
    *ਹਰ ਕਿਸੇ ਦੀ ਮਾਂ 100 ਸਾਲ ਤੋਂ ਵੱਧ ਉਮਰ ਦੀ ਹੋ🙏*
    *❤️❤️❤️LOVE YOU MOM❤️❤️❤️*

  • @tera_manav_
    @tera_manav_ 2 роки тому +6

    ਕਿੱਥੋਂ ਆਂਦੇ ਆ ਇਦਾ ਦੇ ਲੋਕ ਜਿਹੜੇ ਮਾਂ ਦੇ song ਨੂੰ ਵੀ ਨਹੀਂ like ਕਰ ਸਕਦੇ ।

  • @harkesh03
    @harkesh03 2 роки тому +62

    ਵੀਰ ਜੀ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ....ਸਮਾਜ ਨੂੰ ਸਿੱਧੇ ਰਾਹ ਪਾਉਣ ਵਾਲਾ ਗੀਤ...

  • @santokhbhardwaj5191
    @santokhbhardwaj5191 2 роки тому +48

    ਬਾਈ ਬਹੁਤ ਵੱਡਾ ਸੱਚ ਲਿਖਤਾ, ਬਹੁਤ ਸੋਹਣਾ ਗੀਤ ਬਾਈ, ਮਾਲਕ ਤਰੱਕੀਆਂ ਬਕਸ਼ੇ ਤੈਨੂੰ

    • @KirandeepKaur-bq2se
      @KirandeepKaur-bq2se 2 роки тому +1

      ਸੱਚੀ ਗੱਲ ਆ ਵੀਰ ਜੀ 😭😭😭😭🙏🙏🙏🙏

  • @jpsinghphull6713
    @jpsinghphull6713 Рік тому +16

    ਰੁਹ ਖੁਸ਼ ਹੋ ਗਈ, ਗੀਤ ਸੁਣਕੇ ਵਾਹਿਗੁਰੂ ਜੀ ਚੜਾਦੀ ਕਲਾ ਵਿੱਚ ਰੱਖੇ

  • @Arush884
    @Arush884 Рік тому +5

    Salam h us singar ko jisne in bolo ko itni madhur awaj me piroha. Or salam hai us maa or maa k laal ko jisne ye bol likhe. Sach me rula diya yr..❤❤❤

  • @unitedcolors2920
    @unitedcolors2920 2 роки тому +102

    ਪੂਰਾ ਸੁਣਿਆ ਨੀ ਗਿਆ, ਅੱਖਾਂ ਵਿਚ ਪਾਣੀ ਆ ਗਿਆ, ਮਾਂ ਵਰਗੀ ਠੰਡੀ ਛਾਂ ਨੀ ਮਿਲਣੀ,, ਹੈਪੀ ਬਾਈ ਬੈਸਟ ਲਿਖਾਰੀ

  • @bforbabbu
    @bforbabbu 2 роки тому +16

    ਮਾਂ ਮੇਰੀ ਮਾਂ
    ਸਭ ਤੋਂ ਸੋਹਣੀ ਮੇਰੀ ਮਾਂ
    Love u bebe baapu 😘😘

  • @Pardesi_putt7309
    @Pardesi_putt7309 Місяць тому +5

    7 ਸਾਲ ਹੋ ਗਏ ਘਰ ਛੱਡੇ ਨੂੰ ਰੋਟੀ ਕਮੌਣ ਵਾਸਤੇ
    ਹੁਣ ਦਿਲ ਨੀ ਗਲਦਾ ਏਥੇ 😢😢😢😢
    Love u ਬੇਬੇ ਬਾਪੂ ❤

  • @lepunjabiaveclefrancais9063
    @lepunjabiaveclefrancais9063 2 роки тому +2

    Personne ne peut prendre la place de mère.
    ਕੋਈ ਵੀ ਮਾਂ ਦੀ ਜਗ੍ਹਾ ਨਹੀਂ ਲੈ ਸਕਦਾ ।
    ਤੁਹਾਡਾ ਗੀਤ ਵਧੀਆ ਲਗਾ ।

  • @DeepSingh-do4ly
    @DeepSingh-do4ly 2 роки тому +604

    ਕੋਰਾ ਸੱਚ ਲਿਖਿਆ ਵੀਰ
    ਵਾਹਿਗੁਰੂ ਜੀ ਮੇਹਰ ਕਰੇ 🙏

    • @SandeepSingh-gt6qr
      @SandeepSingh-gt6qr 2 роки тому +2

      🌹🌹🌹Thanks veer ji

    • @shaildhindsa1174
      @shaildhindsa1174 2 роки тому +1

      @@SandeepSingh-gt6qr 🤣🤣🤣

    • @hustlegaming8889
      @hustlegaming8889 2 роки тому +3

      👌👌 love you bebe bapu

    • @princejoshi5906
      @princejoshi5906 2 роки тому +3

      Sahi aa veere

    • @veerprataprana4664
      @veerprataprana4664 2 роки тому +3

      22❤️😁raikoti 👍sabd nhi bache 22 tarif k liye
      But
      Yar ye gana to karan❤️22 ne likhya hoya hunda taaaannnnn...
      Pucho na ji ki ho jyanda aaj UA-cam te
      22 kabiliye tarif gana likhya aapne❤️👍baba chad di kalaaa ch rakhe

  • @jaswinderjassi3381
    @jaswinderjassi3381 2 роки тому +60

    ਜਿਉਂਦਾ ਰਹਿ ਹੈਪੀ ਰਾਏਕੋਟੀ ❤️❤️❤️

  • @deducationpoint8039
    @deducationpoint8039 Рік тому +26

    ਮਾਂ ਹੁੰਦੇ ਲੋਕੀ ਕਦਰ ਨਾ ਜਾਨਣ,,,
    ਫਿਰ ਲੱਭਦੇ ਨੇ ਰਾਹਾਂ ਚ....
    ਮਾਂ ਨੂੰ ਪਿਆਰ ਕਰੋ ਯਾਰੋ...
    ਮਾਂ ਮਹਿਸੂਸ ਹੋਊ ਹਰ ਸਾਹਾਂ ਚ....
    ਉਹ ਨਾ ਹੁੰਦੇ ਵੀ ਤੁਹਾਨੂੰ ਮਾਫ਼ ਕਰੁ...
    ਤੂੰ ਮਾਫ਼ੀ ਤਾਂ ਮੰਗ ਸਾਹਾਂ ਚ...
    ਕਿਓ ਲੱਭਦਾ ਫ਼ਿਰਦਾ ਰਾਹਾਂ ਚ....
    ਤੂੰ ਦਿਲ ਤੋ ਯਾਦ ਤਾਂ ਕਰ....
    ਤੈਨੂੰ ਮਾਂ ਮਹਿਸੂਸ ਹੋਊ ਸਾਹਾਂ ਚ......
    D education point

    • @GodIsOne010
      @GodIsOne010 Рік тому +1

      ਬਹੁਤ ਬਹੁਤ ਬਹੁਤ ਬਹੁਤ ਸੋਹਣਾ ਲਿਖਿਆ ਜੀ🙏🏻ਕੋਈ ਗੀਤ ਲਿਖਣ ਦੀ ਕੋਸਿਸ ਕਰੋ ਜੀ🙏🏻ਵਾਹਿਗੁਰੂ ਜੀ ਆਪ ਤੇ ਮੇਹਰ ਕਰੇ ਜੀ🙏🏻
      ਕਿਰਪਾ ਕਰਕੇ ਜੀ ਆਪਣੇ ਮਾਂ ਬਾਪ ਦੀ ਸੇਵਾ 😭ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @mr.anthonyofficialmusiccla3304
    @mr.anthonyofficialmusiccla3304 8 місяців тому +5

    ਇੱਕ ਵਾਰ ਸੁਣਿਆ ਤੇ ਰੋਇਆ,ਫਿਰ ਸੁਣਿਆ ਫਿਰ ਰੋਇਆ,ਜਿੰਨੀ ਵਾਰ ਸੁਣਿਆ ਉਹਨੀਂ ਵਾਰ ਹੀ ਰੋਇਆ, ਤੇ ਸੋਚਿਆ ਐਸਾ ਕੀ ਹੇ ਮਾਂ ਵਿੱਚ ਤੇ ਸਮਝਿਆ ਕਿ ❤❤❤❤❤❤❤❤ ਇਹਨੂੰ ਕੇਂਹਦੇਂ ਨੇ ਮਾਂ

  • @amar47official
    @amar47official 2 роки тому +14

    ਬਹੁਤ ਸਾਰਾ ਪਿਆਰ ਬੇਬੇ ਬਾਪੂ ਨੂੰ,❤️

  • @charanjitkaur9774
    @charanjitkaur9774 2 роки тому +47

    ਜੋ ਆਪਣੇ ਮਾਂ ਬਾਪ ਨਾਲ ਗ਼ਲਤ ਵਿਵਹਾਰ ਕਰਦਾ ਉਸਦੀ ਉਲਾਦ ਉਸ ਨਾਲ ਉਸ ਤੋਂ ਵੀ ਦਸ ਗੁਣਾ ਕਰਦੀ ਹੈ।

  • @anitadevi-wx1th
    @anitadevi-wx1th 7 місяців тому +3

    Maa mera bhagwan hai ❤jug jug jivy Mari maa ❤

  • @arjun9885
    @arjun9885 Рік тому +1

    ਹੈਪੀ ਰਾਏਕੋਟੀ ਵੀਰ ਜੀ ਗੀਤ ਬਹੁਤ ਵਦੀਆ।
    ਤੁਸੀ ਦਿਲ ਖੁਸ਼ ਕਰ ਤਾਂ।
    ਲਵ ਯੂ ਬਾਈ।

  • @me.gurwinders
    @me.gurwinders 2 роки тому +117

    ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਵੀਰ 👌👌👌 ਵਾਹਿਗੁਰੂ ਜੀ ਸਭ ਦੇ ਮਾਪਿਆਂ ਨੂੰ ਖੁਸ਼ ਰੱਖਣ 🙏🙏 ਕਦੇ ਕਿਸੇ ਦਾ ਪੁੱਤ ਕੁਪੁੱਤ ਨਾ ਹੋਵੇ 😰

  • @kaurtv7626
    @kaurtv7626 2 роки тому +2499

    Ek like apni maa ki lambi Umar ke dedo ❤️

  • @manrajrai9001
    @manrajrai9001 Рік тому +3

    ਬਹੁਤ ਵਧੀਆ ਗਾਣਾ ਹੈ ❤️ ਤੇ ਗਾਇਆ ਵੀਰ ਜੀ ਨੇ ਵਧੀਆ ❤️👍🙏ਹਰ ਇਕ ਮਾਂ ਤੇ ਬਾਪ ਨੂੰ ਖੁਸ਼ ਰੱਖਿਆ ਕਰੋ love u mum ❤️dad ❤️❤️

  • @GurpreetSingh-uj2xb
    @GurpreetSingh-uj2xb 2 роки тому +3

    Bhout shona song aa bro emotional kar ta tusi 🥺🥺

  • @kuldipsingh8119
    @kuldipsingh8119 2 роки тому +74

    ਰੋਆ ਤਾਂ ਗਾਣੇ ਨੇ ✊
    ਬਹੁਤ ਵਧੀਆਂ ਗਾਣਾ 👌❤️🙌

  • @Harpreetsingh-rr6ng
    @Harpreetsingh-rr6ng 2 роки тому +100

    ਬਹੁਤ ਵਧੀਅਾ ਗੀਤ ਗਾਇਅਾ
    ਵੀਰ ਸਲੂਟ ਅਾ ਤੇਰੀ ਸੋਚ ਨੂੰ
    ਪਰਮਾਤਮਾ ਚੜਦੀ ਕਲਾ ਰੱਖੇ

  • @sonireactiontv
    @sonireactiontv 2 роки тому +1

    ਅੱਜ ਤੱਕ ਦਾ ਮੇਰਾ ਸਭ ਤੋਂ ਵਧੀਆ ਗੀਤ ਏ, ਜਿਉਂਦਾ ਰਹਿ ਵੀਰ ਹੈਪੀ ਰਾਏਕੋਟੀ, ਰੱਬ ਸਭ ਦੇ ਮਾਂ ਬਾਪ ਸਲਾਮਤ ਰੱਖੇ ਲੰਬੀਆ ਉਮਰਾਂ ਕਰੇ, ਮੇਰੇ ਮਾਂ ਬਾਪ ਨਹੀਂ ਏ, ਮੇਰੇ ਘਰ ਸੱਚੀ ਜਿੰਦਰੇ🔒🔒, ਲੱਗ ਚੁੱਕੇ ਆ, ਬਹੁਤ ਰੋਇਆ ਮੈਂ ਗੀਤ ਸੁਣ ਕੇ

  • @SinghSeries1
    @SinghSeries1 2 роки тому +1

    Meri ehi Ardaas rabb agge ,rabb sb diya maava nu lmbiyan umr te sehat bkhshe🙏🙏

  • @JaswinderSingh-mg5pm
    @JaswinderSingh-mg5pm 2 роки тому +339

    ਜੌ ਆਪਣੀ ਮਾ ਨੂੰ ਦਿਲੋਂ ਪਿਆਰ ਕਰਦਾ ਤਾਂ ਇੱਕ ਲਾਇਕ ਕਰਦੋ 👍❤️

  • @captainsaab7293
    @captainsaab7293 2 роки тому +19

    ਮਾਂਵਾਂ ਠੰਡੀਆਂ ਛਾਵਾਂ ਰੱਬ ਤੋ 😘💕ਪਹਿਲਾਂ ਮਾਂ ❣️❣️❣️❣️❣️❣️❣️

    • @sonuvirdi7299
      @sonuvirdi7299 2 роки тому

      Koi shuk nahi buooohat vadiya song
      But kaljug aa
      Kush mavan da roop V hor ho chuka aa.
      Dhi lei put da ghar ujaar dindiya ne kush mavan
      Per put fer V Ma aa samj k
      Her din sab bhulda aa

  • @mannsingh8441
    @mannsingh8441 10 місяців тому +4

    ਲਾਣੇਦਾਰ ਸਾਬ੍ਹ ਤੇਰੇ ਹੁੰਦੇ ਖ਼ਾਲੀ ਜੇਬਾਂ ਹੁੰਦੇ ਹੋਏ ਵੀ ਅਮੀਰ ਸੀ ਅੱਜ ਜੇਬਾਂ ਵਿੱਚ ਪੈਸਾਂ ਹੈ ਪਰ ਗਰੀਬ ਹਾਂ ਮੈਂ ਮਿਸ ਯੂ ਬਾਪੁ ਬੇਬੇ 😢

  • @user-ti4vc7dl6r
    @user-ti4vc7dl6r 2 роки тому +2

    ਇਕ ਇਕ ਕਾਲਜੇ ਚ ਅੱਗ ਲਾ ਰਿਹਾ ਜਿਉਂਦਾ ਰਹਿ ਹੈਪੀ ਰਾਏਕੋਟੀ 22

  • @preet5151
    @preet5151 2 роки тому +5

    ♥️ਬਹੁਤ ਵਧੀਆ ਗੀਤ ਆ ਮਾਂ ਬਾਪ ਵਰਗਾਂ ਕੋਈ ਰਿਸਤਾ ਨੀ ਜੱਗ ਤੇ🙏

  • @jagjeetkaler5337
    @jagjeetkaler5337 2 роки тому +24

    ਦਿਲੋਂ ਦੁਆਵਾਂ ਰਾਇਕੋਟੀ ਵੀਰ,,,ਦਿਲ ਨੂੰ ਛੂਹ ਗਿਆ,,ਸੁਣ ਕੇ ਅੱਖਾਂ ਭਰ ਆਈਆਂ।
    ਬਹੁਤ ਸਾਰੇ ਮਾਪਿਆਂ ਅਜੋਕਾ ਦੁਖਾਂਤ ਵੀ ਹੈ ਇਹ।... 🙏🙏🙏

  • @bahadersingh6919
    @bahadersingh6919 Рік тому +2

    Sachhi 22 bhutt vadia song aa mere mumma nu v bhutt vadia lgyia k kise ne vadia song ga ke sub nu jgata ...slaute aa bro....

  • @gurnamesingh2444
    @gurnamesingh2444 2 роки тому +1

    ਗੀਤ ਸੁਣਕੇ ਅੱਖਾਂ ਵਿੱਚ ਹੰਝੂ ਆ ਗਏ ਦਿਲ ਨੂੰ ਬੜਾ ਚੰਗਾ ਲੱਗਾ 👌👌👌👌🌹🌹👍👍

  • @ManpreetKaur-ng9qz
    @ManpreetKaur-ng9qz 2 роки тому +35

    ਬਹੁਤ ਵਧੀਆ ਲਿਖਿਆ ਵੀਰ ਜੀ। ਮੇਰੇ ਪਾਪਾ ਜੀ ਦੀ death ਤੋਂ ਬਾਅਦ ਅਸੀਂ ਰਾਤ ਨੂੰ ਸਾਰੇ ਦਰਵਾਜ਼ੇਆ ਨੂੰ ਜਿੰਦਰੇ ਲਗੋਨੇ ਆ।ਪਾਪਾ ਦੇ ਹੂਦੰਆ ਸਾਡੇ ਦਰਵਾਜ਼ੇ ਹਮੇਸ਼ਾ ਖੂਲੇ ਹੁੰਦੇ ਸੀ।ਸਾਰੇ ਆਪਣੇ ਮਾਂ ਪਿਉ ਦੀ ਇਜਤ ਕਰਿਆ ਕਰੋ ਕਿਉਂਕਿ ਮਾਂ ਪਿਉ ਜਿੰਦਗੀ ਚ ਵਾਰ ਵਾਰ ਨਹੀਂ ਮਿਲਦੇ।

    • @manrajsandhu3519
      @manrajsandhu3519 2 роки тому +3

      Same sade nal v eda ee hoya jdo di dad di death ho gyi jinda lgaona penda ...

    • @ManpreetKaur-ng9qz
      @ManpreetKaur-ng9qz 2 роки тому +1

      @@manrajsandhu3519 Hanji veere bhout okha hunda jedo ghear da koi member chale janda .

  • @arshdeep7827
    @arshdeep7827 2 роки тому +272

    ਜੇਹੜੇ ਗੀਤ ਨੂੰ ਸੁਣ ਕੇ ਅੱਖਾਂ ਚੋਂ ਪਾਣੀ ਆ ਜਾਵੇ ਗੀਤ ਹੀ ਇਹਨੂੰ ਕਹਿੰਦੇ ਨੇ....

  • @golumani2135
    @golumani2135 2 роки тому +9

    ਅੱਜ ਦੇ ਸਮੇਂ ਦੀ ਸਚਾਈ ਬਹੁਤ ਵਧੀਆ 🙏🙏🙏

  • @rnbeniwal
    @rnbeniwal 2 роки тому +2

    Great deep massage
    👍👍🙏🙏🙏🙏🙏
    Keep it up
    🙏🙏🙏

  • @user-bn2io6vv4m
    @user-bn2io6vv4m 2 роки тому +14

    ਕੋਈ ਸ਼ਬਦ ਨਹੀਂ ਕਹਿਣ ਲਈ ਗੀਤ ਵਾਸਤੇ ਬਾ ਕਮਾਲ ਲਿਖਤ ਹੈਪੀ ਰਾਏਕੋਟੀ ਬਾਈ ਪ੍ਰਮਾਤਮਾ ਤੰਦਰੁਸਤੀਆਂ ਦੇਵੇ 🙏🙏🙏🙏🙏

  • @pardeepsingh_hanns8700
    @pardeepsingh_hanns8700 2 роки тому +4

    Waoo what a song vr boht vadiya yaar god bless you man

  • @SukhpalSingh-gy5je
    @SukhpalSingh-gy5je Рік тому +1

    ਵਾਹਿਗੁਰੂ ਜੀ ਬੱਚਿਆਂ ਨੂੰ ਵੀ ਸੋਝੀ ਬਖਸ਼ਿਸ਼ ਕਰ ਦੇਣ

  • @sahilsandhu5221
    @sahilsandhu5221 2 роки тому +2

    ਵੀਰ ਜੀ ਸਲਾਮ ਸਮਾਜ ਨੂੰ ਮਾ ਦੀ ਕਦਰ ਦੱਸ

  • @kamalaulakh6462
    @kamalaulakh6462 2 роки тому +23

    ❤ਅੱਖਾਂ ਵਿਚ ਹੰਝੂ ਆ ਗਏ🙏🙏🙏🙏so heart touching song ❤❤❤

  • @sureshsaroop7826
    @sureshsaroop7826 2 роки тому +7

    ਸੱਚ ਲਿਖਿਆ ਬਾਈ ❤️❤️❤️❤️❤️🔥🔥🔥🔥

  • @samarkumar2790
    @samarkumar2790 Рік тому +1

    ❤ਤੁਹਾਨੂੰ ਪਿਆਰ ਕਰਦਾ ਹਾਂ ਮਾਂ ❤😢😢

  • @harjeetsingh554
    @harjeetsingh554 7 місяців тому +2

    Mainu bhut vadia lagda aa song kaash meri v maa hundi 😭😭😭😭😭😭😭😭😭

  • @ramanpreetsidhu8085
    @ramanpreetsidhu8085 2 роки тому +83

    ਜਿਉਂਦੇ ਜੀ ਕੋਈ ਕਦਰ ਨੀ ਕਰਦਾ।
    ਤੇ ਮੁੱਕਿਆ ਤੇ ਪਿੱਤਰ ਪੂਜਦੇ ਦੇਖੇ ਮੈਂ😏

  • @SHRecordsHD
    @SHRecordsHD 2 роки тому +194

    Maa Te Maa Hi Hundi Aa Yaaro

  • @tsgkarn4284
    @tsgkarn4284 5 днів тому

    ਜਿਊਦੇ ਮਾਂ ਬਾਪ ਦੀ ਸੇਵਾ ਕਰਿਆ ਕਰੋ ਮਰਨ ਤੋਂ ਬਾਅਦ ਮੂੰਹ ਨੂੰ ਘਿਓ ਲਾਉਣ ਦਾ ਕੋਈ ਫ਼ਾਇਦਾ ਨੀ

  • @sukhdeepkaur9758
    @sukhdeepkaur9758 2 роки тому +1

    ਪਰ ਫਿਰ ਵੀ ਕੋਈ ਇਸ ਸਭ ਤੋਂ ਸਬਕ ਨਹੀਂ ਲੈਂਦਾ 🥺🥺🥺

  • @sureshjalwalgyan
    @sureshjalwalgyan 2 роки тому +113

    ਮਾਂ ਅਤੇ ਬਾਪੂ ਵਰਗੇ ਹੋਰ ਕੋਈ ਨਹੀਂ ਹੈ ਇਸ ਜਗ ਤੇ
    Love you bebe and bapu

  • @arshdeep1800
    @arshdeep1800 2 роки тому +63

    ਅੱਜ ਕਲ ਦੇ ਬੱਚੇ ਮਾਪਿਆਂ ਦੀ ਕਦਰ ਘਟ ਹੀ ਕਰਦੇ ਆ ਜੀ । ਗਲ ਗਲ ਤੇ ਖਾਣ ਨੂੰ ਪੈਦੇ ਆ ਜੀ।

  • @pargatmaan9495
    @pargatmaan9495 2 роки тому +1

    ਦਿਲ ਨੂੰ ਛੂਹ ਗਿਆ ਵੀਰ ਤੇਰਾ ਗੀਤ

  • @ravelfacts7724
    @ravelfacts7724 Рік тому +1

    Pehle nikke khwab hi rona dila deta tha.. aur ab ye song..aise time p suneya.. mata ki tbiyt khrab h jyada hi😞.. bhgwan sabki maa ko swasth rakhe..😔🙏🏻

  • @SukhwinderSingh-mv7rd
    @SukhwinderSingh-mv7rd 2 роки тому +45

    ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏

  • @IqbaljitSinghdhillonbabbu
    @IqbaljitSinghdhillonbabbu 2 роки тому +11

    ਦਿਲ ਨੂੰ ਛੂਹ ਗਿਆ ਗੀਤ। ਮਾਂ ਬਾਪ ਦਾ ਸਤਿਕਾਰ ਕਰੋ ।

  • @deepdeep9025
    @deepdeep9025 2 роки тому +2

    Hye raba sachi dilll de tukde kr dite ess song ne 🥺🥺🥺🥺 very emotional song😢😢😢😢😢😢😢😢😢😢😢😢😢

  • @deepkuldeepofficial58
    @deepkuldeepofficial58 2 роки тому +1

    Pahli vaar vekhya v kise ne dislike nhi kita, nhi ta lok dharmik song nu v dislike krde aa,, love you❤ happy bai,, bahut ghaint song

  • @jassisekhon6335
    @jassisekhon6335 2 роки тому +18

    ਇਸ ਗਾਣੇ ਲਈ ਕੋਈ ਲਫ਼ਜ਼ ਹੀ ਨਹੀਂ ਬਹੁਤ ਪਿਆਰਾ ਗਾਣਾ ਹੈ

  • @harpreetdhillon2067
    @harpreetdhillon2067 2 роки тому +9

    Seriously maa baap bina kuch ni hega love you mom dad ❤️

  • @shgndeepkaur5923
    @shgndeepkaur5923 2 роки тому +1

    Love u bebe bapu Jind Jaan hi maa baap hunde aa sch ta ehi aa,💞🙏

  • @balpreet8379
    @balpreet8379 2 роки тому +4

    Akha cho pani a gya eh song sunke .Very nice song

  • @indiandirilis9
    @indiandirilis9 2 роки тому +25

    Allah sab ki Ammi ko Salamat rkhe ♥️🤲🏻
    Ameen summa ameen 😍😍😍

  • @punjabigyan1624
    @punjabigyan1624 2 роки тому +587

    Maa Da Dil❤

    • @ripsidhu8848
      @ripsidhu8848 2 роки тому +4

      ua-cam.com/video/W2y5XtLDv88/v-deo.html

    • @jassalsaab22
      @jassalsaab22 2 роки тому

      ❤️❤️❤️❤️

    • @romiogemer1257
      @romiogemer1257 2 роки тому +1

      @Kirandeep Kour Sidhu Karan aujla

    • @Neek_10s_by
      @Neek_10s_by 2 роки тому

      ❤️❤️❤️❤️❤️❤️❤️❤️

    • @ashusohal2027
      @ashusohal2027 2 роки тому +1

      Btfu coming soon

  • @vis5207m
    @vis5207m Рік тому +1

    Kaun kaun manta hai mom-dad ke charanon mein Jannat hai 👪🤱🙏. Love you mom dad ❤️🥰

  • @pargatmaan9495
    @pargatmaan9495 2 роки тому +1

    ਸਹੀ ਆ ਪਤਾ ਵੀ ਫੇਰ ਈ ਲਗਦਾ ਵੀਰ 👍👍😔😌

  • @GurpreetSingh-dl7tl
    @GurpreetSingh-dl7tl 2 роки тому +114

    Kini ਵਾਰ ਅੱਖ ਭਰੇਗਾ raikotiya...... 😭😭😭

  • @jassidk.5895
    @jassidk.5895 2 роки тому +45

    Rava ta veere tu yr .. 😭 bohat Sohna song love you mom dad 💟

    • @prabhjotkaur270
      @prabhjotkaur270 2 роки тому +1

      Bot sohna song ah maa baap tu bina kch ne life ch na koi hor puchda fr jo maa baap ne krna hor koi ne kr sakda kadr krni chide maa baap de😥😥😥

  • @gauravbassiofficial9004
    @gauravbassiofficial9004 9 місяців тому +1

    Sachi kisi ne boliya asi apne maa piyo da rin ni utar sakde. Love you Mom and Dad.

  • @Pardesi_putt7309
    @Pardesi_putt7309 Місяць тому +2

    ਬਹੁਤ ਰੋਇਆ ਆ ਗੀਤ ਸੁਣ ਕੇ 😭😭

  • @sumantamanna7604
    @sumantamanna7604 2 роки тому +102

    i could not explain about son the song is really heart touching

  • @riasharma3027
    @riasharma3027 2 роки тому +134

    Kahan se aate hain yeh log jo aise songs ko bhi dislike krte hain...'tony kakkar ke fans '. This song is truth ❤ Maa .

    • @SonuYadav-qp2wh
      @SonuYadav-qp2wh 2 роки тому +2

      Aapa happy raikoti ke Katt fan aa

    • @arvindersingh8811
      @arvindersingh8811 2 роки тому +1

      bilkul sahi keha tusi shayd aise insan insan kehlan de like ni hai jo is tarah de song nu dislike karde ne

    • @money.sharma
      @money.sharma 2 роки тому +1

      Insaan ni ho skte ese log.

    • @harjindersandhu7949
      @harjindersandhu7949 2 роки тому +1

      Sahee bat itna emotional or heart touching song hae yae great respect to Happy raikoti ji

    • @simarjeetsheena8829
      @simarjeetsheena8829 2 роки тому +1

      bilkul sahi likhya g tusi

  • @deepman4546
    @deepman4546 2 роки тому +1

    Meri maa wlo comment..
    Eho jea geet koi koi aunda..
    Bki uii edr odr de ne

  • @zulfiqarkhan4642
    @zulfiqarkhan4642 2 роки тому +19

    Speechless lyrics.. excellent singing.. God bless you

  • @Aliabbas-jw5te
    @Aliabbas-jw5te 2 роки тому +12

    Love this song
    From Pakistan🇵🇰
    Big fan happy raikoti😍😍

    • @gurmukhsinghsandhu784
      @gurmukhsinghsandhu784 2 роки тому

      Thanks 22
      .... From
      .. Pedhni... Kalan..
      .. Dhuri
      .. Sangrur

    • @Ankurlathwal
      @Ankurlathwal 2 роки тому

      Bhai songs ki trh insaaniyat p bhi pyaar dikhaalo thoda .kya mja aata h masum logon ki jaan lekar , ku bhejte ho india m itne terrorist 😒

  • @balsaab9043
    @balsaab9043 2 роки тому +16

    Backbone of punjabi music industry happy raikoti 🙏🏼🙏🏼🥰🥰

  • @amitkaurbains4889
    @amitkaurbains4889 2 роки тому

    ਵਾਹਿਗੁਰੂ ਜੀਓ
    ਹਾਂ ਜੀ ਸੱਚੀ 💯%

  • @akammajoka6585
    @akammajoka6585 2 роки тому +1

    Miss you my sweet mom aa jyo vapis 😭😭😭😭😭 👏👏👏👏kadar kro loko Ma bap di jide nhi h ohna kol phucho

  • @GurpreetSingh-ec8mf
    @GurpreetSingh-ec8mf 2 роки тому +10

    Respect mom dad😍,
    I love my Great mom dad😘

  • @AllJobVacancyGk
    @AllJobVacancyGk 2 роки тому +205

    Seriously emotional krta veer tusi.... Bhut sohna geet👌👌👌👌 bhut sohn msg....

    • @monurani2844
      @monurani2844 2 роки тому

      Bhut yaad aati h Mummy paapa ki😭😭😭😭😭😭😭😭😭😭😭😭

  • @ajaysuthar7325
    @ajaysuthar7325 2 роки тому

    Heart touching song bhai apni maa ke saath nhi es trh maa hi to aapni duniya h love u maaa😘😘😘😘

  • @inderjitsinghsandhu9462
    @inderjitsinghsandhu9462 2 роки тому +22

    I always hear this song 3 or 4 times a day. It’s really awesome.

  • @manpreetdhillon2717
    @manpreetdhillon2717 2 роки тому +69

    This is the reality of today life because children's are not respect their parents but one time they definitely realise that true 🙄😔😔😔😔😔

    • @bharti5760
      @bharti5760 2 роки тому

      Sir mughe thaan jindeya ne le li mtlb smgha do
      Or churdi mtlb bi

  • @EPICLADKA
    @EPICLADKA 2 роки тому +244

    22 rona aa gayee 🙏🙏

  • @sonuvaltoha933
    @sonuvaltoha933 2 роки тому +1

    Happy 22 yar salute aa Tanu
    Aah gana sun k manu ron aah gya

  • @goutam.kumargoutam.auggerw2073

    Aj maira dil prmatma g naal shair krnai nu jee krdaa kivain kran mainu maa mil gye thanku prmatma g mainu maa daa pyar dain lye

  • @harwindersingh1520
    @harwindersingh1520 2 роки тому +21

    ,, ਅੱਜ ਬਿੰਦਰੱਖੀਏ ਦੀ ਯਾਦ ਆਈ ਐ ਮਾਂ ਹੁੰਦੀ ਐ ਮਾਂ ਵੁਏ ਦੁਨੀਆਂ ਵਾਲਿਓ

  • @onelifebaby798
    @onelifebaby798 2 роки тому

    Happy bhai is song na menu rulaa dita bahut hi vadiya song si Dilo salute ae tenu bhai ❣️🙏🙏🙏

  • @nimatkaurdhindsa670
    @nimatkaurdhindsa670 2 роки тому +1

    Bai sai gall aa yarra vry vry nc song ✔😍😍😍😍😍😍😍😍♥️♥️♥️♥️♥️♥️♥️

  • @agamdua5349
    @agamdua5349 2 роки тому +20

    This song should be at trending number 1❤👏👏🌟

  • @parveenkaur1116
    @parveenkaur1116 2 роки тому +55

    This song is unbelievable no one imagine the mother love 🥰💖

  • @randhawa.a
    @randhawa.a 2 роки тому +3

    Waheguru ji saareya di maa nu lambiya umra bkshe te hamesha khush rakhe 🙏meri kismat ch ta maa ni 😔

  • @lakveersingh2971
    @lakveersingh2971 11 місяців тому

    ਦਿਲ ਚੀਰ ਤਾਂ ਇਹ ਗੀਤ ਨੇ😭😭😭😭

  • @karandeepsingh5516
    @karandeepsingh5516 2 роки тому +91

    Dislikers are those who never try to make their parents happy.

  • @himanshisharma7791
    @himanshisharma7791 2 роки тому +69

    This song made me cry. Beautifully written. Happy Raikoti's voice touches the inner feelings in his every song