Budhi Sas te Atyaachaar... Sara Kamm Krwandia ne Nuha Apni Sas toh..

Поділитися
Вставка
  • Опубліковано 10 жов 2024
  • village life
    follow us our Facebook Page:
    / inorthindiancooking
    our other channel:
    / punjabipendutv

КОМЕНТАРІ • 1,4 тис.

  • @kuldeepkaurtiwana3083
    @kuldeepkaurtiwana3083 4 роки тому +7

    ਪੋਤੀ ਨੂੰ ਦਾਦੀ ਬਹੁਤ ਪਿਅਾਰੀ ਹੁੰਦੀ ਅਾ,ਤੁਸੀਂ ੲਿਸ ਵੀਡੀਓ ਚ ਪੋਤੀ ਦਾ ਰੋਲ ਗਲਤ ਦਿਖਾੲਿਅਾ,ਜੋ ਚੰਗਾ ਨੀ ਲੱਗਿਅਾ

  • @deepmansa8116
    @deepmansa8116 3 роки тому

    Haram de sale

  • @naviyoutuber4606
    @naviyoutuber4606 4 роки тому +60

    ਵੱਡੇ ਬੰਦਾ ਦੀ ਸੇਵਾ ਕਰਨੀ ਜਰੂਰੀ ਆ 🙏

  • @manidhaliwal3866
    @manidhaliwal3866 4 роки тому +23

    Kudi da roll vadia ni respect grandmother

    • @BaljitSingh-my5et
      @BaljitSingh-my5et 3 роки тому +2

      ਦਾਦੀ ਜੀ ਦਾਦਾ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਸ ਤਰਾਂ ਤਾਂ ਆਪ ਤੌ ਵੱਡਿਆਂ ਦਾ ਸਾਰਿਆ ਦਾ ਹੀ ਮਾਣ ਸਤਿਕਾਰ ਹੋਣਾ ਚਾਹੀਦਾ ਹੈ ਧੰਨਵਾਦ.....।।

    • @BaljitSingh-my5et
      @BaljitSingh-my5et 3 роки тому

      Thanks you so much bai ji.....||

    • @nanunanu6006
      @nanunanu6006 3 роки тому

      @@BaljitSingh-my5et 7

  • @marvellouscreations9289
    @marvellouscreations9289 4 роки тому +53

    kudi jyada boldi changi ni lgdi
    last video vich v bht boldi c

    • @arunnarang8334
      @arunnarang8334 4 роки тому +7

      Ha sis ye over react boht karti h . Ajeeb hi tarike se

    • @tanusharma9282
      @tanusharma9282 3 роки тому

      Sahii kya bekar hgii fukrii

  • @ਮਾਨਸਾਬਬਹਾਵਵਾਲੀਆ

    ਬਾਈ ਸ਼ਰਾਬੀ ਦੀ ਐਕਟਿੰਗ ਬਹੁਤ ਵਧੀਆ ਲੱਗੀ ਮੈਨੂੰ

  • @ranjitkaler8490
    @ranjitkaler8490 4 роки тому +15

    ਜਿਹੜੀਆਂ ਇਦਾ ਕਰਦੀਆਂ ਹਨ ਵਾਰੀ ਉਹਨਾ ਦੀ ਵੀ ਾਉਣੀ ਹੈ ਵਿਡੀਉ ਬਹੁਤ ਚੰਗੀ ਸੀ 👌👌🙏🙏

    • @hargunkaur2097
      @hargunkaur2097 3 роки тому +1

      Sarm Kro thode ji kalnu tuc budya hona

  • @sapnjotkaur
    @sapnjotkaur 3 роки тому +7

    Sadi ta dadi hi nahi bhuth yad aadi hai please Kade vi dadi da apman nahi karna chahida Sade Kade vi girls dadi de sahmne nahi bolde c te dadi ji sada bhuth kayal rakhde c I miss you dadimaa 🤗🤗🤗🤗

  • @ayanvlogs2286
    @ayanvlogs2286 4 роки тому +11

    Ramu is really nice person
    This video have two best characters ever that is Ramu and Vicky
    👍👍👍👍👍 from Canada 🇨🇦

  • @jatinder233
    @jatinder233 4 роки тому +18

    Woow😍😍😍😍dadi MAA😘😘😘😘😘😘MERI dadi ji ki Yaad aagyi😭😭😭😭

    • @rozysharma9585
      @rozysharma9585 4 роки тому +1

      I miss RIP 😭 dadi maa asi apni dadi nu bhut pyr karde c ohna tu koi kum vi nahi karvonde c kina tang karde ah such dadi nu really painfully 😭😭Kudi jada hi boldi ah 🙄

    • @jatinder233
      @jatinder233 4 роки тому +1

      @@rozysharma9585 u are right 🙄

  • @jonypunia3179
    @jonypunia3179 4 роки тому +18

    Mainu Thodi video bilkul Vadya ni lagi kudi nu na leya Karo video ch

  • @sukhvirkaur9206
    @sukhvirkaur9206 4 роки тому +78

    kudi da roll thik nhi respect grandmother

  • @hthiara703
    @hthiara703 4 роки тому +25

    How rude is this girl, I now they acting but she needs a slap

  • @jaswindergill973
    @jaswindergill973 4 роки тому +10

    ਦਾਰੂ ਪੀ ਣ ਵਾਲੇ ਦਿਲ ਦੇ ਮਾੜੇ ਨਹੀਂ ਹੁੰਦੇ 👌👌👌👌👌

  • @VeerpalKaur-zi1sb
    @VeerpalKaur-zi1sb 4 роки тому +58

    ਕੁੜੀਆਂ ਨੂੰ ਦਾਦੀ‌ ਜੀ ਬਹੁਤ ਪਿਆਰੀ ਹੁੰਦੀ ਐ ਪਰ ਇਸ ਵੀਡੀਓ ਵਿੱਚ ਕੁੜੀ ਦੀ ਐਕਟਿੰਗ ਜ਼ਿਆਦਾ ਹੀ ਓਵਰ ਐ ਇਹ ਵਧੀਆ ਨਹੀਂ ਲੱਗਦਾ

    • @sukhpreetdhillon8293
      @sukhpreetdhillon8293 4 роки тому

      Bilkul sahi veere

    • @malika3054
      @malika3054 4 роки тому

      Please elders ki respect karo wo humare parents hain.Agar hum elders ki respect ji karte to bohut buri baat hain tabhi world me virus hain. World ki sabse badi dolat parents money se sab kuch mil jata hai milta ni to parents. Aap Mata ji ko mere paas bhez do I will lookafter her forever till I'm alive.

    • @surinderkaur9168
      @surinderkaur9168 4 роки тому +1

      ਪੌਤੀ ਨੂੰ ਤਾ ਦਾਦੀ ਬਹੁਤ ਪਿਆਰੀ ਹੁਦੀ ਐ ਏ ਕੁੜੀ ਦਾ ਰੋਲ ਬਿਲਕੁਲ ਗਲਤ ਲੱਗਿਆ

    • @loveppreetsingh3192
      @loveppreetsingh3192 4 роки тому

      Yes you are right,

    • @kaurmanpreet8861
      @kaurmanpreet8861 3 роки тому

      Ryt

  • @sukhdeepkaur3348
    @sukhdeepkaur3348 4 роки тому +47

    ਬੁਢਾਪਾ ਤਾ ਹਰ ਇੱਕ ਆਉਣਾ ਹੈ ਸੋ ਕਦਰ ਕਰਿਆ ਕਰੋ

  • @amanpreetkaur2391
    @amanpreetkaur2391 4 роки тому +68

    Ohi 2 kpde bar bar khol k teh mari jndia

  • @jaspalkaur1552
    @jaspalkaur1552 4 роки тому +9

    ਜੇਕਰ ਇਹੋ ਪੋਤਰੀ ਆਪਣੀ ਦਾਦੀ ਦੀ ਥੋੜੀ ਜਿਹੀ ਸਾਈਡ ਲਿਆ ਕਰਦੀ ਤਾਂ ਵੀਡੀਓ ਹੋਰ ਵਧੀਆ ਲੱਗਣੀ ਸੀ। ਇਹ ਤਾਂ ਦੂਜੀਆਂ ਦੋ ਜ਼ਨਾਨੀਆਂ ਨਾ‌ਲੋ ਵੀ ਜ਼ਿਆਦਾ ਬੋਲਦੀ ਹੈ।

  • @sarbjitkaur8422
    @sarbjitkaur8422 4 роки тому +41

    Kuri ni changi lagdi ina boldi

  • @mandeepkumar8321
    @mandeepkumar8321 3 роки тому +14

    ਕੁੜੀ ਨੂੰ ਤਾਂ ਵਿੱਚ ਲਵੋ ਹੀ ਨਾ‌

  • @gobindbrar4201
    @gobindbrar4201 3 роки тому +4

    Love you baba 🥰🥰😘😘

  • @gurlabsingh155
    @gurlabsingh155 4 роки тому +5

    Your acting is super welldone and your love you 😘😘

  • @reetsamreet8607
    @reetsamreet8607 4 роки тому +15

    Dadi nu m kde v nahi boldi jive kudi boldi aw 😥😥

    • @baljinderkaur3025
      @baljinderkaur3025 4 роки тому +1

      Tusi 3 janiya ko kam nai hunda badi nu kam laya

    • @salwaakram2212
      @salwaakram2212 3 роки тому

      Bht hiii gndii story h ye....itna gnda bolfy ho ap sb bhuri amma ko...hdd h bei

    • @salwaakram2212
      @salwaakram2212 3 роки тому

      Kya lesson dy ry ho duniya oo ap ....... 1 pasy lamny k liya unk sath bdtmzi sy bat kr rhy ho or gunah ly rhy ho chnd pason k liya....shame on u yrrrr

    • @salwaakram2212
      @salwaakram2212 3 роки тому

      Channel bnd kro apna ye baqwas

  • @preetdhillonsukh1756
    @preetdhillonsukh1756 4 роки тому +6

    Nice video di love form philippines

  • @shellyharika3652
    @shellyharika3652 4 роки тому +35

    ਕੁੜੀ ਜਿਆਦਾ ਬੋਲਦੀਆ

  • @manisingh6816
    @manisingh6816 4 роки тому +6

    ਇਸ ਵੀਡੀਓ ਨੂੰ ਦੇਖ ਕੇ ਬਹੁਤ ਲੋਕਾਂ ਨੂੰ ਸਮਝ ਆਵੇਗੀ ਤੇ ਉਹ ਲੋਕ ਉਮਰਾਂ ਦੀਆਂ ਤਾਕਤਾਂ ਤੋਂ ਵਾਕਿਫ਼ ਹੋਣਗੇ

  • @parveenkaur91
    @parveenkaur91 4 роки тому +12

    kuri role ni vdia krdi g kripa krke ihnu na vich rakheo ji plss

  • @Mr_Mrs_Warraich
    @Mr_Mrs_Warraich 4 роки тому +37

    Aa kudi nu na lia kro vedio ch plzzzz

    • @preetkaur-pf5vd
      @preetkaur-pf5vd 4 роки тому +4

      kudi jyada boldia ena ni bolna chaida da kudi nu age v jna kudi nee

    • @kws403
      @kws403 4 роки тому +4

      Haji bilkul sahi boliya aah pink chunni wali nu jama akal nai pendu Gawaar sali

    • @aartikansal4842
      @aartikansal4842 3 роки тому

      Yes na liya kro video vich

    • @lakhvirsingh4300
      @lakhvirsingh4300 3 роки тому

      Right ji bahut boldi aa me apni dadi ji nu kade na eda bola

  • @ਮਾਨਸਾਬਬਹਾਵਵਾਲੀਆ

    ਉਵਰ ਐਕਟਿੰਗ ਕਰਗੀ ਇਹ ਕੁੜੀ ਗੱਲਤ ਗੱਲ ਅੱਗੇ ਇਸ ਨੂੰ ਰੋਲ ਨਾ ਦੇਉ ਜੀ ਉਂਝ ਤਾਂ ਵੀਡੀਉ ਸਹੋਣੀ ਸੀ

  • @tarsemtarkhan4733
    @tarsemtarkhan4733 4 роки тому +28

    Bro ji, ਸਾਨੂੰ ਆਪ ਤੋ ਵੱਡਿਆ ਦਾ ਸਤਕਾਰ ਕਰਨਾ ਚਾਹੀਦਾ

  • @sukhisingh7593
    @sukhisingh7593 4 роки тому +9

    Salute to Ramu,s stand for mother

    • @sulemanahmed6822
      @sulemanahmed6822 3 роки тому

      Etni gatiya video bnai Sharm ni ati gr ke bari sy bura saluk kr rhi ho 😡🤬🤬😡

  • @bssekhon5773
    @bssekhon5773 4 роки тому +6

    ਕੁੜੀ ਦਾ ਕੈਰਟਰਕ ਦਾਦੀ ਵੱਲ ਦਾ ਹੋਣਾ ਚਾਹੀਦਾ ਸੀ ਵੀਡੀਓ ਬਹੁਤ ਸੋਹਣੀ ਸੀ

  • @butasinghmohal6642
    @butasinghmohal6642 4 роки тому +4

    ਸਰਾਬੀ ਦਾ ਰੋਲ ਘੈਟ ਸੀ

  • @sharnjeet9536
    @sharnjeet9536 4 роки тому +54

    ਕੁੜੀ ਕੁਝ ਜਾਦਾ ਹੀ ਬੋਲਦੀ ਆ,

  • @jagseersingh4957
    @jagseersingh4957 4 роки тому +27

    ਵੱਡਿਆਂ ਦਾ ਸਤਿਕਾਰ ਕਰਨਾ ਸਿਖੋ, ਬਜ਼ੁਰਗਾ ਨਾਲ ਇੱਦਾ ਦਾ ਸਲੂਕ ਨਹੀਂ ਕਰਨਾ ਚਾਹੀਦਾ

  • @sukhjitsinghsidhu2242
    @sukhjitsinghsidhu2242 4 роки тому +10

    ਜਿਹੜੀ ਕੁੜੀ ਨਾਮ ਪੜ ਰਹੀ ਸੀ
    ਸੁਹਰੇ ਘਰ ਇਹ ਵੀ ਨਹੀਂ ਬਸਦੀ

  • @kiranchahal6343
    @kiranchahal6343 4 роки тому +7

    Aa kudi nu eni vi akal ni dadi nal kive bolida budiya vang galla krdi aa

  • @loyaltyroyalty6574
    @loyaltyroyalty6574 4 роки тому +24

    ਕੁੜੀ ਦੀ ਐਕਟਿੰਗ ਵਦੀਆਂ ਨੀ ਓਵਰ ਐਕਟ ਕਰ ਰਹੀ ਆ ਸਾਰੀ ਵੀਡੀਓ ਖਰਾਬ ਕਰ ਦਿੰਦੀ ਆ ਕੁੜੀ ਨੂੰ ਅਗੇ ਤੋਂ ਨਾ ਲਓ ਵੀਡੀਓ ਚ plz

  • @amarjitkaurbhunger2736
    @amarjitkaurbhunger2736 4 роки тому +7

    Amarjit kaur
    So painful

  • @kaurjasbir2758
    @kaurjasbir2758 4 роки тому +8

    So painful 😒 should be respected to elders!!!

  • @LovepreetKaur-dq3qn
    @LovepreetKaur-dq3qn 4 роки тому +4

    Ik gl kava Koi vadiya video's bnaeya Kro.. Te agr kise di family ch koi awe krda plz danda chukko Te sewa kro. Awe ni set aaundiya eho jiya.

  • @sukhveerkaur625
    @sukhveerkaur625 4 роки тому +4

    Main apni dadi ji di bahut jyada respect krdi aa

  • @rajneetkaur2816
    @rajneetkaur2816 4 роки тому +4

    Respect elders
    ❤️

  • @ranikaur6912
    @ranikaur6912 4 роки тому +68

    ਬਹੁਤ ਘਟੀਆ ਵੀਡੀਉ ਬਣਾਈ ਤੁਸੀਂ

  • @itzjazzdhillon5259
    @itzjazzdhillon5259 4 роки тому +4

    Ajj ton baad thodi video ni vekhni tuc kehda nme lendehon

  • @jatinder233
    @jatinder233 4 роки тому +6

    Dadi MAA aap mere pass aajo main aapko chai pilaungi aap kitni Chao😭😭😭😭love u dadi maa😘😘😘😘😘😘😘

  • @anjlidhiman3146
    @anjlidhiman3146 4 роки тому +4

    Very nice g

  • @gagansangha3669
    @gagansangha3669 4 роки тому +8

    Respect elders
    ਕੁੜੀ ਬਹੁਤ ਬੋਲਦੀ ਹੈ 😠😈

  • @gaganbrar7887
    @gaganbrar7887 4 роки тому +3

    Sharm kryia kro idda di videos bnoun lge

  • @jasbirkaur2428
    @jasbirkaur2428 4 роки тому +4

    Shame For Ladies,One Day U Going Same Way.

  • @rehmatdhillonmalout6081
    @rehmatdhillonmalout6081 4 роки тому +4

    Kuri de father di acting good

  • @csturbanking1464
    @csturbanking1464 4 роки тому +5

    First view

  • @SonySony-tn3gn
    @SonySony-tn3gn 3 роки тому +3

    Nice g ❤️❤️❤️❤️❤️❤️❤️❤️❤️❤️❤️❤️❤️💚💚💚💗

  • @atinderatinder1559
    @atinderatinder1559 4 роки тому +9

    Kuri boldi bilkul changi nhi laggdi eaddan nhi bol a cgahida

  • @dirbafamilyvlogs1040
    @dirbafamilyvlogs1040 4 роки тому +4

    ਕੁੜੀ ਦੀ ਐਕਟਿੰਗ ਵਧੀਆ ਨੀ ਹੈਗੀ ਜੀ ਬੱਚਿਆਂ ਨੂੰ ਵੱਡਿਆਂ ਨਾਲ ਐਦਾਂ ਨੀ ਗੱਲ ਕਰਨੀ ਚਾਹੀਦੀ

  • @atinderatinder1559
    @atinderatinder1559 4 роки тому +5

    Kuri nu vedio ch na le k aao

    • @parmbajwa3420
      @parmbajwa3420 4 роки тому

      Sahi keha wdea nl bolna nhi aunda chngi tra

  • @HarpreetKaur-kd4ve
    @HarpreetKaur-kd4ve 4 роки тому +4

    Kudiya tu aap kar lya kar ana boldi aa

  • @kamalbunty5944
    @kamalbunty5944 4 роки тому +3

    Timiya jigha boldhi aa kudhi🤣🤣🤣🤣

  • @sukhpreetkaur3715
    @sukhpreetkaur3715 3 роки тому

    ਹਾਜੀ ਸ੍ਰੀ ਅਕਾਲ ਜੀ ਮੈਂ ਸੁਖਪ੍ਰੀਤ ਕੋਰ ਸ੍ਰੀ ਮੁਕਤਸਰ ਤੇ ਭਾਬੀ‌ ਜੀ ਮੈਨੂੰ ਤੁਹਾਡੀ ਅਵਾਜ਼ ਬਹੁਤ ਬਹੁਤ ਪੰਸਦ ਹੈ

  • @tejindersingh5472
    @tejindersingh5472 4 роки тому +1

    Awareness videos is must for punjab in that crushal time

  • @tejindersingh5472
    @tejindersingh5472 4 роки тому

    All of you making great videos
    Keep it up
    Your videos may be save the punjab villages socity and citys also
    Thanks

  • @rajwinderkaurrajjo741
    @rajwinderkaurrajjo741 4 роки тому +1

    Sanu apne grandparnts di respct krni chidi ..... 😇😇n nyc act👌👌 .... ramu veer god job.....god blss u r all team 👍👍

  • @manjithothi8800
    @manjithothi8800 3 роки тому +1

    So mean, grandmother is the Sardarni of the house.

  • @shainafaraz3679
    @shainafaraz3679 4 роки тому +1

    Apki video acchi lagti ha but mujhe Punjabi samjh nhi ati

  • @GurpreetSingh-mu8oj
    @GurpreetSingh-mu8oj 4 роки тому

    ਬਹੁਤ ਵਧੀਆ ਲੱਗਿਆ ਤਹਿ ਦਿਲੋ ਸਾਰੀ ਟੀਮ ਨੂੰ ਵਧਾਈਆ ਪਰਨੇ ਵਾਲਾ ਵਾਈ ਬਹੁਤ ਵਧੀਆ ਲੱਗਿਆ

  • @bonagahir2606
    @bonagahir2606 4 роки тому

    Nice give respect to our patents

  • @balwantsinghchohan341
    @balwantsinghchohan341 3 роки тому +1

    ਬੇਵਕੁf nuhA

  • @rajughubaya6054
    @rajughubaya6054 4 роки тому +1

    Sirra ghaint nice

  • @simmikaur7285
    @simmikaur7285 4 роки тому +1

    bahut sara pyar dadi maaaa love u alot dadi maaaa ummmmmmmh

  • @hardipsingh9246
    @hardipsingh9246 4 роки тому

    ਸ਼ਰਾਬੀ ਬਾਈ ਦਾ ਰੋਲ ਬਹੁਤ ਵੱਧੀਆ ਤੇ ਮਹੱਤਵ ਪੂਰਨ ਰਿਹਾ ਹੈ , ਪਰ ਪੋਤਰੀ ਦਾ ਰੋਲ ਦਾਦੀ (ਬੇਬੇ)?ਪੱਖੀ ਚਾਹੀਦਾ ਸੀ ਕਿ ਉਹ ਆਪਣੀ ਮੱਮੀ, ਚਾਚੀ ਤੇ ਚਾਚੀ ਨੂੰ ਸਮਝਾਉਂਦੀ ਕਿ ਸਾਨੂੰ ਸਕੂਲ ਚ ਪੜਾਇਆ ਜਾਂਦਾ ਹੈ ਕਿ ਆਪਣੇ ਬਜ਼ੁਰਗਾਂ ਨੂ ਸਤਿਕਾਰ ਤੇ ਪਿਆਰ ਦਿਉ ਤਾਂ ਮਾਂ ਤੇ ਚਾਚਾ ਚਾਚੀ ਵੀ ਅਖੀਰ ਬੇਬੇ ਨੂੰ ਸੌਰੀ ਕਹਿੰਦੇ ਅੱਗੇ ਤੋ ਸਤਿਕਾਰ ਕਰਨ ਦਾ ਵਾਅਦਾ ਕਰਦੇ ਤੇ ਸ਼ਰਾਬੀ ਬਾਈ ਵੀ ਅੱਗੇ ਤੋਂ ਸ਼ਰਾਬ ਨਾਂ ਪੀਣ ਦਾ ਵਾਅਦਾ ਕਰਦਾ !

  • @jazzyjazzy3801
    @jazzyjazzy3801 4 роки тому +2

    Love you beba😘😘😘😘

  • @thegamingvideo2783
    @thegamingvideo2783 4 роки тому

    Your respact ਆਪਣੇ ਆਪ ਤੋਂ ਵੱਡੇ ਦੀ

  • @hsmobile2923
    @hsmobile2923 3 роки тому

    VERY VERY NICE 👌 👌👌 MY NAME IS SUKHPREET I AM BIGGEST FAN

  • @sanjaymalhotra7070
    @sanjaymalhotra7070 4 роки тому +1

    Maa rub da roop hai.

  • @shabhnam1798
    @shabhnam1798 4 роки тому +1

    Very nice 👍 Ji stay happy 😊

  • @jobanjotkaur3627
    @jobanjotkaur3627 3 роки тому +1

    I love your chanell

  • @satbeerkaur2578
    @satbeerkaur2578 4 роки тому

    Bhut vadiya acting........Mata di bhut vadiya acting

  • @simerjeetsingh7973
    @simerjeetsingh7973 4 роки тому +1

    Mujhe bhi aapki video mein nahin Aane please mujhe Le Lijiye

  • @AnterMahal
    @AnterMahal 3 роки тому

    ਦਿਲ ਕਰਦਾ ਕੁੜੀ ਦਾ ਜੁੱਤੀਆ ਨਾਲ ਸਿਰ ਭੰਨਦਾ

  • @parmindersandhu7262
    @parmindersandhu7262 4 роки тому

    ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ

  • @manpreetsidhu3104
    @manpreetsidhu3104 3 роки тому +1

    Mein grandmother nu bhut pyaar krdi c death hogi😭 respect kro elders di

  • @minidhiman9
    @minidhiman9 4 роки тому

    Very nice message god bless you all.. love from haryana

  • @faisalbajwa408
    @faisalbajwa408 4 роки тому +1

    Aaj aap kisi ke sath Aisa kar rahe ho na kal aapke sath Bhi Koi Aisa Karega 😢 i m from Pakistan 🇵🇰🇵🇰🇵🇰🇵🇰🇵🇰

  • @parmjeetsinghsekhon6239
    @parmjeetsinghsekhon6239 4 роки тому

    ਬਹੁਤ ਵਧੀਅਾ ਜੀ

  • @amandeepbhamme4093
    @amandeepbhamme4093 4 роки тому

    ਬੜੀ ਵਧੀਆ ਢੰਗ ਨਾਲ ਬਣਾਈ ਮੈ।ਕਰਮਤੇਜ ਸਿੰਘ ਭੰਮੇ ਕਲਾਂ

  • @kavrjeetsingh7700
    @kavrjeetsingh7700 4 роки тому

    Jashanveer kaur te taranveer Kaur diii sodi video bhut vadia hundiya aa ne

  • @manichahal9502
    @manichahal9502 3 роки тому +1

    Avneet
    Kaur

  • @sukhchainsingh6040
    @sukhchainsingh6040 3 роки тому +1

    Sukhchain grewal attt

  • @sandhusardarnii6573
    @sandhusardarnii6573 3 роки тому

    Hye bhut hurt hunda eve di videos vekh 🙏🙏😥😥 rona aa gya rabba bjurga nal eve kde na howe waheguru 🙏🙏😔😔

  • @hardeepsibia7642
    @hardeepsibia7642 3 роки тому

    Respect your grandmother

  • @ajitsinghajitsingh6978
    @ajitsinghajitsingh6978 3 роки тому

    I love dadi maa respect karya karo g grand maa di

  • @meetchouhan4650
    @meetchouhan4650 4 роки тому +1

    Yrr aaha dadi nu poti ne nhi bolna c menu bhut hurt gyaa 😪😪

  • @hlsharma9375
    @hlsharma9375 4 роки тому

    Vision is good message given by vision is deep family and daughter in law's should treat their elders respectfully

  • @jaswantkaur3925
    @jaswantkaur3925 4 роки тому +1

    Jo like karte ha kya sochkar like karte ha 😠😠😠😠😠😠

  • @karanveersingh3736
    @karanveersingh3736 3 роки тому

    ਕੁੜੀ ਨੂੰ ਦਾਦੀ ਬਹੁਤ ਪਿਅਾਰੀ ਹੁੰਦੀ ਹੈ

  • @jashanjashandeep4096
    @jashanjashandeep4096 4 роки тому

    Aa video chkudi da role boht vadiya c

  • @ballisingh1099
    @ballisingh1099 3 роки тому +1

    Tusi video vich ene old dadi ji nu kmm kra rhe o

  • @sonusohan4401
    @sonusohan4401 3 роки тому

    Hanji sat sri akal aap sab nu mere wallo video bahut vadiya c .te main pahli baar comment kitta thuhadi video te pr main video badi muskil naal vheki e

  • @HarpreetKaur-dt8bo
    @HarpreetKaur-dt8bo 4 роки тому

    Kudi ni na kuj v bolo dears eda hi kuj kudia kardia oh dikha rae ne pls take it positively this is only an act god bless you all 🤗🤗🤗🤗🤗

  • @benthsingh4441
    @benthsingh4441 3 роки тому +1

    Very nice and good acting