ਕੈਮਰਿਆਂ ਦੀ ਸੇਵਾ 'ਤੇ ਵਫ਼ਾਦਾਰ ! ਸੁਖਬੀਰ ਦੀ ਸਜ਼ਾ 'ਤੇ ਵਿਵਾਦ ! Oneindia Punjabi

Поділитися
Вставка
  • Опубліковано 3 гру 2024

КОМЕНТАРІ • 99

  • @schoolprojects7371
    @schoolprojects7371 22 години тому +8

    ਆਪਾਂ ਬਹੁਤ ਖੁਸ਼ਕਿਸਮਤ ਲੋਕ ਹਾਂ ਕਿ ਸਾਨੂੰ ਇਹੋ ਜਿਹੇ ਗੁਰੂ ਮਿਲੇ ਜਿਨ੍ਹਾਂ ਨੂੰ ਜਗ ਨਮਸਕਾਰ ਕਰਦਾ ਹੈ, ਧਨ ਧਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ❤

  • @bsinghdhillon-dr5db
    @bsinghdhillon-dr5db 23 години тому +6

    ਸੁਨੀਲ ਜਾਖੜ ਬਹੁਤ ਹੀ ਸਿਆਣਾਂ ਤੇ ਸਮਝਦਾਰ ਇਨਸਾਨ ਹੈ

  • @bsmultani5657
    @bsmultani5657 22 години тому +8

    ਬਾਦਲ ਨੂੰ ਬਣਦੀ ਸਜਾ ਨਹੀਂ ਮਿਲੀ ਇਸ ਦੀ ਹਾਲਤ ਇਸ ਤਰਾ ਦੀ ਹੋਵੇਗੀ ਜਿਸ ਤਰਾ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ। ਰੋਲੀਆ ਇਹ ਬੀ ਰੁਲਣ ਗੇ

  • @swarnsingh7238
    @swarnsingh7238 23 години тому +10

    ਸੇਵਾ ਭਾਵਨਾ ਘੱਟ, ਫੋਟੋ ਸੈਸ਼ਨ ਜਿਆਦਾ ਲੱਗ ਰਿਹਾ ਹੈ

  • @nachhattarsaran5015
    @nachhattarsaran5015 19 годин тому +2

    ਬਿਲਕੁਲ ਨਹੀ ਇਹਨਾਂ ਨੂ ਸਿਰਫ ਧਾਰਮਿਕ ਸਜ਼ਾ ਮਿਲੀ ਹੈ ਸਿਆਸੀ ਸਜ਼ਾ ਕਿਓ ਨਹੀ ਫਿਰ ਹੋ ਹੀ ਕਮੇਟੀ ਬਣਾ ਦਿੱਤੀ ਜਿਹੜੀ ਬਾਦਲਾਂ ਦੀ ਹੈ ਬਾਦਲਾਂ ਨੂੰ ਛੱਡ ਨਰੋਲ ਆਗੂ ਲੈਣੇ ਚਾਹੀਦੇ ਸੀ ਇਹ ਆਗੂ ਲੁੱਟਣਗੇ ਫਿਰ 5ਦਿਨ ਭਾਂਡੇ ਮਾਝ ਕੇ ਪਵਿੱਤਰ ਹੋ ਜਾਣਗੇ ਕੋਟ ਨੇ ਵੀ ਹੱਥ ਨਹੀ ਪਾਓਣਾ ਕਿਓਕਿ ਜਥੇਦਾਰਾਂ ਨੇ ਇਹਨਾਂ ਦਾ ਰਾਹ ਸਾਫ ਕਰ ਦਿਤਾ ਹੈ ਕਿਓਕਿ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਮਿਲੀ ਹੋਈ ਹੈ ਜਥੇ ਦਾਰ ਫੂਲਾ ਸਿੰਘ ਦੇ ਸਿਧਾਂਤ ਖਤਮ ਕਰ ਦਿੱਤੇ ਹਨ ਇਹਨਾਂ ਨੇ ਪੰਜਾਬ ਲੁੱਟੋ ਬੇਅਬਦੀਆ ਕਰੋ ਸਜ਼ਾ ਲਵਾਇਓ ਘਰ ਬੈਠੋ

  • @balwindersidhu4463
    @balwindersidhu4463 15 годин тому +2

    Bilkul Right Patti Sahib ji 🙏🙏👍👏👌✌️✅

  • @Baljeetsingh-yc1rv
    @Baljeetsingh-yc1rv 23 години тому +5

    ਅਕਾਲ ਤਖ਼ਤ ਮਹਾਂਨ ਹੈ ਸਿੱਖ ਪੰਥ ਦੀ ਸ਼ਾਨ ਹੈ।

  • @ChamkaurSingh-ey4cd
    @ChamkaurSingh-ey4cd 21 годину тому +3

    ਜਿੰਨਾਂ ਨੂੰ ਵੀ ਸ਼ਜਾ ਲੱਗੀਆ ਸ਼ਰਮ ਕਰਨ ਸ਼ਰਮ ।ਇਨਾਂ ਦਾ ਸਿੱਖੀ ਨਾਲ ਕੋਈ ਪਿਆਰ ਨਹੀਂ ।

  • @jotsinghjoshansingh750
    @jotsinghjoshansingh750 21 годину тому +2

    ਦੇਖੋ, ਧਾਰਮਿਕ ਸਜ਼ਾ ਤਾਂ ਆਕਾਲ ਤਖਤ ਸਾਹਿਬ ਜੀ ਤੋਂ ਸੁਣਾ ਦਿੱਤੀ ਹੈ ਅਤੇ ਫ਼ੈਸਲਾ ਵੀ ਬਹੁਤ ਹੀ ਵਧੀਆ, ਸਾਨੂੰ ਪਰਵਾਨ ਕਰਨਾ ਚਾਹੀਦਾ ਹੈ, ਸੁਖਬੀਰ ਨੇ ਚੁੱਪ ਹੋ ਕੇ ਸਜ਼ਾ ਲੁਆ ਲਈ ਹੈ , ਵੱਡੀਆਂ ਗਲਤੀਆਂ ਮੰਨ ਲਈਆਂ ਹਨ, ਆਕਾਲ ਤਖਤ ਸਾਹਿਬ ਹਰ ਸਿੱਖ ਜਿਹੜਾ ਗੁਰੂ ਘਰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਆਪਣੀ ਬਣਦੀ ਸਜ਼ਾ ਲੂਆ ਸਕਦਾ ਹੈ, ਬਾਕੀ ਸਿਆਸੀ ਸਜ਼ਾ ਤਾਂ ਲੋਕਾਂ ਦੇ ਹੱਥ ਹੈ ਲੋਕਾਂ ਦੀ ਮਰਜ਼ੀ ਹੈ ਸਿੰਹਾਸਨ ਤੇ ਬੈਠਦਾ ਕਰਨ ਜਾਂ ਥੱਲੇ ਸੁੱਟ ਕੇ ਮਾਰਨ। ਇਸ ਫ਼ੈਸਲੇ ਨਾਲ ਆਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਬਹੁਤ ਉੱਚੀ ਹੋਈ ਹੈ।

  • @KanwaljitSingh-n5e
    @KanwaljitSingh-n5e 17 годин тому +2

    ਸੁਖਬੀਰ ਬਾਦਲ ਨੂੰ ਸਿਆਸੀ ਸਜ਼ਾ ਤਾਂ ਲਾਈ ਨਹੀਂ ਧਾਰਮਿਕ ਸਜ਼ਾ ਲਾਈ ਹੈ। ਗੱਲ਼ਤੀਆਂ ਸਾਰੀਆਂ ਬਾਦਲ ਪਰਿਵਾਰ ਦੀਆਂ ਸਿਆਸੀ ਰਾਜ ਭਾਗ ਦੀ ਲੁੱਟ ਹੈ।ਸੋ ਕਿਤੇ ਨਾ ਕਿਤੇ ਸਿੰਘ ਸਹਿਬਾਨਾਂ ਨੇ ਸੁਖਬੀਰ ਬਾਦਲ ਦਾ ਪੱਖ ਪੂਰਿਆ ਹੈ। ਟਾਇਲੈਟ ਸਾਫ਼ ਹਰਮੰਦਿਰ ਸਾਹਿਬ ਨਹੀਂ ਸਗੋਂ ਪੰਜਾਬ ਦੀਆਂ ਪੰਜ ਕਾਰਪੋਰੇਸ਼ਨਾਂ ਤੇ ਮਿਊਸਿਪਲ ਕਮੇਟੀਆਂ ਦੇ ਟਾਇਲੈਟ ਸਾਫ਼ ਕਰਨ ਦੀ ਸੇਵਾ ਬਾਦਲ ਜੁੰਡਲੀ ਨੂੰ ਲਾਉਂਣੀ ਚਾਹੀਦੀ ਸੀ ਜੀ। ਸੁਖਬੀਰ ਬਾਦਲ ਨੂੰ ਦੱਸ ਸਾਲਾਂ ਵਾਸਤੇ ਇਲੈਕਸ਼ਨ ਲੜਨ ਤੇ ਪਾਬੰਦੀ ਲਾਉਣੀ ਚਾਹੀਦੀ ਹੈ।ਦੇ ਸੁਖਬੀਰ ਬਾਦਲ ਦੁਬਾਰਾ ਸਿੱਖ ਸਿਆਸਤ ਵਿੱਚ ਪੰਗਾਂ ਲੈਂਦਾ ਸਮਝੋ ਸਿੱਖ ਧਰਮ ਅਤੇ ਸਿੱਖ ਸਿਆਸਤ ਲਈ ਅੱਜ ਤੋਂ ਵੀ ਭੈੜਾ ਸਮਾਂ ਦੇਖਣਾ ਪਵੇਗਾ ਜੀ।

  • @JAGJITSINGH-vx1nb
    @JAGJITSINGH-vx1nb 23 години тому +3

    ਪਟੀ ਸਹਿਬ ,ਅਮਲੀ ਨਿਮਾਣਾਂ ਨਹੀ ਖਚਰਾ ਇਹ ਮਸੰਦ ਗਾਤਰਾ ਸਿਰੀ ਸਹਿਬ ਕਦੇ ਕਦੇ ਪਾਉਦਾ ਦਿਖਾਵੇ ਲਈ ਇਹ ਮਸੰਦ ਹੈ..ਪੰਥ,ਕੌਮ ਸੁਖਬੀਰ ਅਮਲੀ ਨੂੰ ਅਕਾਲੀ ਦਲ ਵਿਚ ਸਵੀਕਾਰ ਨਹੀ ਕਰਨਗੇ

  • @niranjansinghsandhu1520
    @niranjansinghsandhu1520 20 годин тому +4

    ਬਹੁਤ ਵਧੀਆ ਸੁਨੇਹਾ ਦਿੱਤਾ ਗਿਆ

  • @karmjitsingh2081
    @karmjitsingh2081 20 годин тому +3

    ਛੇਵੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਕਲਾ ਵਰਤਾਈ ਅਤੇ ਪੂਰੀ ਦੁਨੀਆ ਦੇ ਧਰਮਾ ਦੇ ਲੋਕ ਵੇਖ ਰਹੇ ਸਨ ਕ ਇਸ ਤਖਤ ਦੀ ਕੀ ਅਹਿਮੀਅਤ ਹੈ ਅਤੇ ਅੱਜ ਪੂਰੀ ਦੁਨੀਆ ਨੂੰ ਇਸ ਤਰਾਂ ਦੀ ਸ਼ਕਤੀ ਦੀ ਲੋੜ ਹੈ( ਕਿਉਕਿ UNO ਤੋ ਵੀਮੁਨਕਰ ਹੋ ਰਹੇ ਹਨ) ਪਰ ਅਸੀ ਤਾ ਭਾਈ ਘਨਈਆ ਦੇ ਰੈਡ ਕਰਾਸ ਦੇ ਸੰਕਲਪ ਮੁਤਾਬਕ ਲੰਗਰ ਅਤੇ ਸ਼ਬੀਲਾ ਲਗਾ ਰਹੇ ਹਾ

  • @rampreetgrewal1138
    @rampreetgrewal1138 21 годину тому +3

    ਪੱਟੀ ਸਾਹਿਬ ਸਜਾ ਸਹੀ ਨਹੀਂ ਦਿੱਤੀ। ਹੁਣ ਰੱਬ ਹੀ ਸਜਾ ਸਣਾਊ। ਇਹ ਅਕਾਲੀਦਲ ਦੀ ਲੀਡਰਸ਼ਿਪ ਬਹੁਤ ਵੱਡੀ ਗੁਨਾਹਗਾਰ ਹੈ ਕਿਉਂ ਕਿ ਇਹਨਾਂ ਨੇ ਸਿੱਖ ਧਰਮ ਨੂੰ ਅਤੇ ਪੰਜਾਬ ਨੂੰ ਖਤਮ ਕਰਨ ਦੀ ਕਮੀ ਨਹੀਂ ਛੱਡੀ।

  • @sukhdevsdhillon7815
    @sukhdevsdhillon7815 15 годин тому +1

    Excellent informative message thanks host and bhatti sahib

  • @HarpreetKaur-b2m8h
    @HarpreetKaur-b2m8h 13 годин тому +1

    Patti shab tuci sucha insaan ho vaheguru de kirpa thudi ta❤

  • @PrincipalKhalsa
    @PrincipalKhalsa 23 години тому +4

    ਸਹੀ ਜਾਣਕਾਰੀ ਦੇ ਰਹੇ ਹੋ, ਪੱਟੀ ਸਾਹਿਬ

  • @HarpreetKaur-b2m8h
    @HarpreetKaur-b2m8h 13 годин тому +1

    ❤ vaheguru je

  • @sukhwinderkhojala101
    @sukhwinderkhojala101 20 годин тому +2

    ਪੱਟੀ ਜੀ
    ਸਾਸਰੀ ਕਾਲ ਨਹੀਂ
    ਸਤਿ ਸ੍ਰੀ ਅਕਾਲ ਬੁਲਾਇਆ ਕਰੋ ਜੀ

  • @gurmindergondara4485
    @gurmindergondara4485 13 годин тому +1

    ਵਾਹਿਗੁਰੂ ਹੀ ਸਜਾ ਦੇਣਗੇ ਵੇਖੀ ਚਲੋ

  • @iqbalsidhu6651
    @iqbalsidhu6651 22 години тому +2

    Well done ji

  • @HarminderSingh-yg5ib
    @HarminderSingh-yg5ib 20 годин тому +1

    U right ji about camera and other persons standing back side sukbir singh

  • @GurmukhSingh-mz5it
    @GurmukhSingh-mz5it 23 години тому +1

    ਪੱਟੀ ਸਾਹਿਬ ਜੀ ਧੰਨ ਹੋ ਤੁਸੀਂ ਕਦੇ ਚੰਚਲ ਮਨੋਹਰ ਸਿੰਘ ਜੀ ਨਾਲ

  • @farmarfarming3846
    @farmarfarming3846 12 годин тому

    ਪੱਟੀ ਸਾਬ ਅਸੀਂ ਵੀ ਇੱਕ ਆਮ ਸਿੱਖ ਹਾਂ ਪਰ ਜਿਨ੍ਹਾਂ ਨੇ ਏਨੇ ਵੱਡੇ ਵੱਡੇ ਬੱਜਰ ਗੁਨਾਹ ਕੀਤੇ ਹਨ ਉਨ੍ਹਾਂ ਨੂੰ ਬਿਲਕੁੱਲ ਸੌਫਟ ਦਿੱਤੀ ਤੇ ਜਿਹਨੇ ਕੁਝ ਕੁ ਗਲਤੀਆਂ ਕੀਤੀਆਂ ਉਸ ਨੂੰ ਬਹੁਤ ਵੱਡੀ ਸਜ਼ਾ ਸੁਣਾਈ ਹੈ ਏਥੇ ਦੋਹਰਾ ਮਾਪਦੰਡ ਨਜ਼ਰ ਆ ਰਿਹਾ ਹੈ ਇੱਕ ਵਾਰ ਇਸ ਗੱਲ ਨੂੰ ਵਿਚਾਰੋ ਤੁਸੀਂ।

  • @devinderpaldhillon9627
    @devinderpaldhillon9627 19 годин тому +1

    ਖਰਲ ਸਾਹਬ/ ਪੱਟੀ ਸਾਹਬ ਮੈਂ ਹਾਂ ਤੁਹਾਡੀਆਂ ਸਾਖੀਆਂ ਸੁਣਾਉਣ ਵਾਲ਼ੇ ਕੰਮ ਨੂੰ ਨਾਪਸੰਦ ਕਰਦਿਆਂ ਏ ਆਹ
    ਫੋਨ ਬੰਦ ਕਰ ਦਿੱਤਾ ਜੇ । ਸਾਖੀਆਂ ਗੁਰਦਵਾਰੇ ਜਾ ਕੇ ਸੁਣਾਉ ।

  • @BhupinderSingh-w6c
    @BhupinderSingh-w6c 11 годин тому

    ਵਾਹਿਗੁਰੂ ਸਾਹਿਬ ਜੀ ਆਪੇ ਸਜ਼ਾ ਸੁਣਾਉਣਗੇ ਜੀ ਭੱਟੀ ਜੀ 🙏

  • @PargatSingh-hj1bc
    @PargatSingh-hj1bc 23 години тому +2

    ਪੱਟੀ ਸਾਹਿਬ ਅਕਾਲੀ ਫੂਲਾਂ ਸਾਹਿਬ ਤੋਂ ਅੱਜ ਕੋਈ ਫੈਸਲਾ ਆਇਆ ਜੀ ਤੇ ਦੋਸ਼ੀਆਂ ਨੇ ਮੰਨਿਆ ਵੀ ਹੈ l ਸ਼ਾਇਦ ਸਾਦਾ ਧਰਮ ਪਾਸ ਹੋ ਗਿਆ ਜੀ l

  • @JassiSroa
    @JassiSroa 21 годину тому +1

    Patti saab great man

  • @baldevSingh-pd1ez
    @baldevSingh-pd1ez 9 годин тому

    Patti ji sat sari Akal Bathinda

  • @VikramSingh-qm5hc
    @VikramSingh-qm5hc 9 годин тому

    👍

  • @BhupinderSingh-w6c
    @BhupinderSingh-w6c 11 годин тому

    ਜਸਬੀਰ ਸਿੰਘ ਭੱਟੀ ਜੀ ਜੇ ਕਰ ਕੋਈ ਗੁਰੂ ਘਰ ਬਿਅਦਬੀ ਕਰਦਾ ਹੈ ਤਾਂ ਉਸ ਦਾ ਸੋਧਾ ਲਾ ਦਿੱਤਾ ਜਾਂਦਾ ਹੈ ਇਸ ਲਈ ਸੁੱਖੇ ਨੂੰ ਇਹ ਸਜ਼ਾ ਸੁਣਾਈ ਕੋਈ ਸਜ਼ਾ ਨਹੀਂ ਹੈ ਜੀ 😢😢😢😢

  • @GurmukhSingh-mz5it
    @GurmukhSingh-mz5it 23 години тому +1

    ਜਦੋਂ ਇਸ ਨੇ ਪਾਣੀ ਵਿੱਚ ਬੱਸ🚌 ਚਲਾਈ ਗਈ ਸੀ ਉਦੋਂ ਵੀ ਇਸ ਦਾ ਵਿਰੋਧ ਕੀਤਾ ਸੀ

  • @PritamSingh-xc7ve
    @PritamSingh-xc7ve 17 годин тому

    ਪੰਜੋਲੀ ਸਾਹਿਬ ਅਤੇ ਭੌਰ ਸਾਹਿਬ ਦਾ ਕੀ ਹੋਇਆ ਜ਼ਰੂਰ ਦੱਸਣਾ ਜੀ

  • @HarjinderSingh-ku9bh
    @HarjinderSingh-ku9bh 22 години тому

    Patti saab tusi theek keha overall majority of sikhs haVe accepted this verdict of singh sahibaan

  • @shere-punjabsinghshergill3257
    @shere-punjabsinghshergill3257 23 години тому +1

    Hun ta ohne confess kar lia ta criminal case should be filed against him.

  • @sarbjitsandhu2531
    @sarbjitsandhu2531 23 години тому

    ਜਦੋਂ ਕਿਸੇ ਨੇ ਵੀ ਆਪਣੇ ਗੁਨਾਹਾਂ ਨੂੰ ਕਬੂਲ ਹੀ ਕਰ ਲ਼ਿਆ। ਉਹ ਵੀ ਬਹੂਤ ਸਿਰ ਨੀਵਾਂ ਕਰ ਕੇ ਨਾਲ਼ੇ ਸਾਰਿਆ ਜਿਨ੍ਹਾਂ ਕਿਹਾ ਕੇ ਅਸੀਂ ਵੀ ਗਲਤੀਆਂ ਕਰਨ ਵਾਲਿਆਂ ਵਿੱਚ ਸ਼ਾਮਲ ਹਾਂ। ਉਸਤੋਂ ਬਾਅਦ ਅਕਾਲ ਤਖ਼ਤ ਸਾਹਿਬ ਤੋਂ ਜੋਂ ਤਨਖਾਹ ਲਾਈ ਸਿੱਖ ਕੌਮ ਨੂੰ ਉਸ ਉਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ।

  • @SantokhSingh-o5r
    @SantokhSingh-o5r 22 години тому

    good patty sahb

  • @sukhdevsinghbhatti3235
    @sukhdevsinghbhatti3235 22 години тому

    ਜੇਕਰ ਏਹ ਡਰਾਮੇ ਵਾਜੀ ਕੀਤੀ ਜਾ ਰਹੀ ਆ ਧੋਤੀਆ ਹੋਇਆ ਟਾਇਲੈਟ ਸਾਫ ਕਰਵਾਇਆ ਜਾ ਰਹੀਆਂ। ਤਾਂ ਜਥੇਦਾਰ ਸਾਹਿਬ ਦੁਆਰਾ ਡਬਲ ਸਜਾ ਦੇਵੇ ।ਆਮ ਸੰਗਤ ਵਾਲਿਆ ਟਾਇਲੈਟ ਬਾਥਰੂਮ ਝੂਠੇ ਬਰਤਨ ਸਾਫ ਆਪਣੀ ਕੈਮਰੇ ਦੀ ਨਿਗਰਾਨੀ ਵਿਚ ਕਰਦਿਆਂ ਨੂੰ ਦੇਖਣ।

  • @JaswantSingh-qh9qh
    @JaswantSingh-qh9qh 22 години тому +1

    Preet saini patatkar de episode suno spgc bare fir vichar dene ji...sachda pehredar AMAR RAHE.....

  • @AmarjitDhaliwal-e6n
    @AmarjitDhaliwal-e6n 23 години тому

    Good job ji from Takhtu Pura Sahib

  • @manjinderkaurmiss3663
    @manjinderkaurmiss3663 11 годин тому

    ਕੋਈ ਸ਼ਕ ਨਹੀਂ ਅਕਾਲ ਤਖ਼ਤ ਦੀ ਮਹਾਨਤਾ ਵਧੀ ਹੈ

  • @kanwarbirsingh1159
    @kanwarbirsingh1159 22 години тому

    🌹

  • @GurbakhsSINGH-xu2ws
    @GurbakhsSINGH-xu2ws 11 годин тому

    kalsha g very nice

  • @HarpalSingh-ue2yn
    @HarpalSingh-ue2yn 22 години тому

    ਪੱਟੀ ਸਾਹਿਬਜੀ ਆਪ ਦਲੀਲ ਸੇਹਣੀ ਪੇ਼ ਕਰਦੇ ਹੋ ਪਰ ਮਨ ਘੜਤ ਕਹਾਣੀ ਨ ਕਾਉਂਟ ਕਰਿਆ ਕਰੋ ਜੀ

  • @amarjitkaur3694
    @amarjitkaur3694 23 години тому

    ਪਟੀ ਸਾਹਿਬ ਪ੍ਰਧਾਨ ਹੋਣਗੇ

  • @gsantokhsinghgill8657
    @gsantokhsinghgill8657 21 годину тому

    Har Roj Men Pgm dekh da aap ji da Patti Saab ji gall wazan wali karde aa Manan Lick jo wadia Lag da da sara Video dhan wad ji🙏🙏

  • @bsmultani5657
    @bsmultani5657 23 години тому

    ਭਾਈ ਸਾਹਿਬ ਜੀ ਸਾਰੇ ਗੁਨਾਹ ਕਬੂਲ ਕਿਤੇ ਨੇ ਬਾਦਲ ਨੇ ਉਸ ਦੇ ਗੁਨਾਹ ਬਖਸ਼ ਦਿੱਤੇ

  • @bsmultani5657
    @bsmultani5657 23 години тому

    ਸੁਖਬੀਰ ਬਾਦਲ ਨੇ ਵਲਟੋਹਾ ਘਟ ਗਲਤੀਆਂ ਕੀਤੀਆ ਨੇ

  • @GurmukhSingh-mz5it
    @GurmukhSingh-mz5it 23 години тому

    ਇਕ ਵਾਰ ਪਹਿਲਾਂ ਵੀ ਸੇਵਾ ਲੱਗੀ ਸੀ ਉਦੋਂ ਇਸ ਨੇ ਬੂਟਾਂ ਨੂੰ ਪਾਲਿਸ਼ ਕਰ ਦਿੱਤੀ ਸੀ

  • @surjitsingh5198
    @surjitsingh5198 7 годин тому

    ਪੱਟੀ ਸਾਹਿਬ ਉਹ ਬੁਢਾ ਦੈਂਤ ਕਾਕਾ ਜੀ , ਕਾਕਾ ਜੀ ਕਹਿ ਕੇ ਸਿੱਖਾਂ ਦੇ ਬੱਚੇ ਖਾ ਗਿਆ

  • @HarminderSingh-yg5ib
    @HarminderSingh-yg5ib 21 годину тому

    Blunder mistake Patti sahib u are right ji 🙏

  • @PargatSingh-hj1bc
    @PargatSingh-hj1bc 23 години тому

    ਭਾਵੇਂ 10 ਮਿੰਟ ਹੀ ਕੀਤੀ ਜੀ l ਪੱਟੀ ਸਾਹਿਬ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹੇ l

  • @ashcroftriverinn5790
    @ashcroftriverinn5790 23 години тому

    Why VIP Treatment to
    Sukhbir ? He still Tankhya serving his
    Punishment. Why SGPC closed Ghanta
    Ghar for Sangat ?

  • @bittucheema5900
    @bittucheema5900 23 години тому +1

    good

  • @turlochanmalhi3130
    @turlochanmalhi3130 22 години тому

    To be frank, it's a lost cause. Nothing will change in Sikhism and Punjab. Let's not bluff ourselves and be foolish.

  • @RameshKumar-l1q6t
    @RameshKumar-l1q6t 21 годину тому

    Patti par likh vi bahut vadha ANPAR ANDVISHVASI aa MITHIAS KAHANIAN SUNAEI JANDA Yi

  • @PrincipalKhalsa
    @PrincipalKhalsa 23 години тому

    ਹਵਾ ਚ ਓਢਣ ਵਾਲੀ ਗੱਲ ਨਕਲੀ ਹੈ

  • @HarjitSingh-xs8qt
    @HarjitSingh-xs8qt 14 годин тому

    police cases are pending now sukhbir singh badal admit all the charges barkadi kand

  • @inderjitsingh5792
    @inderjitsingh5792 20 годин тому

    Saja ha sewa nahi

  • @legendarygaming7947
    @legendarygaming7947 22 години тому

    photo session only,it isdrama not sewa.

  • @RoopSingh-mu2fj
    @RoopSingh-mu2fj 22 години тому +1

    Patti sab ghore kite hawa ch udde dekhe hai ese tra hari chand di sakhi hai ke oho puri nagri nu surga ch lai gia par gur bani kaihdi hai ke loki suna snai kahi jande ne ke narak he te surag hai par hai kithe eh kise nu koi pta nahi par guru de sikha da ta guru to lawa kise nu nahi mande far man hai kia narak kia surag pchara santan dou arade ham kahi ki kanna kadte apne gur parsade

  • @shere-punjabsinghshergill3257
    @shere-punjabsinghshergill3257 23 години тому

    Patti saab, badal Nimana banke nahi mina banke gia. Sirf waqti tor te chup hy. Wait and see how he change colors. We saw him in past how he instulted Sikh shrines, maryada and principles. If ever given power again he will do same again. Ih sabh drama kar riha.

  • @Kiratjotsingh320
    @Kiratjotsingh320 23 години тому

    Right

  • @GurinderSingh-h7r
    @GurinderSingh-h7r 23 години тому

    Bhati je tuhanu Galina he najer anthiea

  • @majorsingh2581
    @majorsingh2581 23 години тому

    Raaj daab rss ta bjp da dala h

  • @rupinderpalsingh124
    @rupinderpalsingh124 22 години тому

    A lok nhi bande banenge, kirdaar same hi rahega enna da. Insa ne.

  • @DilDil-hv5pu
    @DilDil-hv5pu 22 години тому +1

    R S S ਵਾਲਾ ਰਾਜਦੇਵ ਜਿਹੜਾ ਜਦੋ M P ਬਣਿਆਂ ਸੀ ਓਦੋ ਹੀ ਵਿੱਕ ਗਿਆ ਸੀ , ਰਾਅ ਦੇ ਏਜੰਟ ਨੇ ਕਿਤਾਬ ਦੇ ਵਿੱਚ ਰਾਜਦੇਵ ਦਾ ਜ਼ਿਕਰ ਕੀਤਾ ਕਿਵੇਂ ਨੋਜੁਆਨ ਫੜਾਏ ਅਤੇ ਮਰਵਾਏ ਪਰ ਮੱਖੂ ਰਾਜਦੇਵ ਦੀ ਸਲਾਹ ਲੈ ਰਿਹਾ ਬਾਦਲ ਦੀ ਸਜ਼ਾ ਬਾਰੇ

  • @GurcharnsinghGurcharnsingh-x2p
    @GurcharnsinghGurcharnsingh-x2p 23 години тому

    Sukhbir .Badal ne nimana. Sikh ban ke apna. Akash sikha wich bana liyya. Hai, Awan. Wale time. Wich sukhbir Badal nu. Iss. Da fal mileage.

  • @PrabhjotKaur-zv8re
    @PrabhjotKaur-zv8re 21 годину тому

    Bibi ni eh Jager kaur kudimaar

  • @LakhbirDhaliwal
    @LakhbirDhaliwal 22 години тому

    Pb dian adalta dye pendig mamlye v akaltkht naberye

  • @LakhbirDhaliwal
    @LakhbirDhaliwal 22 години тому

    Wartman vich akal tkhat di koye mhanta nhi agla pardan pati sab...tyo mama bn vade badl da

  • @amanpreetsingh5199
    @amanpreetsingh5199 16 годин тому

    Sja tou baad phir dud dhote, Sikho ki kr rahe o, Shri Akal Takhat sahib nu drama na bnao

  • @sukhminderdosanjh355
    @sukhminderdosanjh355 19 годин тому

    Sukhbir ne taan sikh jagat tey zulm keetey atey karwaey.virsey ne taan jathedar naal jaatey vivad keeta se te jathedaraan de teeji akh b khulli c.par sukhbirde gunahaan baast vastsy sewa diti jis vastay sangat sslaan badhee udeek kar rihi aa.jaan fir sangtaan noon tankha de udeek hai?

  • @subhashuppal2124
    @subhashuppal2124 9 годин тому

    Galan kadni kinha da km c

  • @amanpreetsingh5199
    @amanpreetsingh5199 16 годин тому

    Kirtan sun na jkr sja a ta band kro kirtan , kyo hor koum de loka da mjak bn rahe o

  • @subhashuppal2124
    @subhashuppal2124 9 годин тому

    Ehna nu mud jionde Krna chaonde ho

  • @HarbhajanSingh-hl6yi
    @HarbhajanSingh-hl6yi 22 години тому

    Banda mar k mafi mang lovo

  • @baldevsinghgill6557
    @baldevsinghgill6557 12 годин тому

    ਸੁਖਬੀਰ ਤਾਂ ਹਰ ਗੁਨਾਹ ਮੰਨ ਗਿਆ
    ਪਰ ਵਿਰਸਾ, ਮਹੇਸ਼ਇੰਦਰ ਬੈਂਸ ਦਲਜੀਤ ਸਰਨਾ ਨੂੰ ਕੋਈ ਪੁੱਛੇ ਤੁਹਾਡਾ ਝੂਠ ਕਿੱਥੇ ਗਿਆ

  • @singhsaab2874
    @singhsaab2874 22 години тому

    Vada badal SAAB nay keda changa kam kitaaa? Punjab da beda gark kita... aa bujad saab saab kahi janda