ਹਿਮਾਚਲੀਆ ਨੇ ਲਾਇਆ ਪੰਜਾਬ ਲਈ ਖ਼ਾਸ ਆਫਰ ਸੈਰ ਕਰਨ ਆਓ ਤੇ ਥੱਪੜ ਫ੍ਰੀ 'ਚ ਤੇ ਲੱਤਾਂ ਬਾਹਾਂ ਤੋੜਾਂਗੇ ਅਲੱਗ ਤੋਂ |

Поділитися
Вставка
  • Опубліковано 26 вер 2024
  • ਹਿਮਾਚਲੀਆ ਨੇ ਲਾਇਆ ਪੰਜਾਬ ਲਈ ਖ਼ਾਸ ਆਫਰ ਸੈਰ ਕਰਨ ਆਓ ਤੇ ਥੱਪੜ ਫ੍ਰੀ 'ਚ ਤੇ ਲੱਤਾਂ ਬਾਹਾਂ ਤੋੜਾਂਗੇ ਅਲੱਗ ਤੋਂ |
    ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ |
    #ENTARTAIMENT #NEWS #CULTURE #MUSIC
    FACEBOOOK #PRIDE PUNJAB TV
    INSTAGRAM #PRIDEPUNJABTV
    TWITTER #PRIDEPUNJABTV
    #pridepunjab #punjab #punjabnews #punjabinews #news #latestnews
    #punjab #bhagwant #mann #bjp #akali #congress #news18punjab #DALJITSINGHJEET

КОМЕНТАРІ • 71

  • @BhupinderSingh-kf2ng
    @BhupinderSingh-kf2ng 3 місяці тому +13

    ਸਭ ਤੋਂ ਵੱਡੀ ਅੱਤਵਾਦੀ ਪਾਰਟੀ ਬੀਜੇਪੀ ਆਰਐਸਐਸ ਹੈ

  • @JaswantSingh-jn6ii
    @JaswantSingh-jn6ii 3 місяці тому +4

    ਹਿਮਾਲੀਆ ਨੂੰ ਪੰਜਾਬੀ ਭਰਪੂਰ ਜਵਾਬ ਦੇਣਗੇ ਯਾਦ ਰਖਣ

  • @gurwindermaan8698
    @gurwindermaan8698 3 місяці тому +7

    ਵੀਰ ਜੀ ਜਿਨ੍ਹਾਂ ਚਿਰ ਪੰਜਾਬੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਹਨ ਜਿਨ੍ਹਾਂ ਚਿਰ ਸਿੱਖ ਕੌਮ ਨਹੀਂ ਹੁੰਦੀ ਪੰਜਾਬੀ ਦੇ ਛਿੱਤਰ ਹੀ ਪੈਣਗੇ ਸਰਕਾਰਾਂ ਨੇ ਕੁੱਝ ਨਹੀਂ ਕਰਨਾ ਪੰਜਾਬੀਆਂ ਨੂੰ ਇਕ ਹੋਣ ਦੀ ਬਹੁਤ ਲੋੜ ਹੈ ਇਹ ਸੋਚੀਂ ਚਾਲ ਹੈ

  • @KuldeepSingh-ol9lf
    @KuldeepSingh-ol9lf 3 місяці тому +2

    Very good daljit singh

  • @karamsingh7688
    @karamsingh7688 3 місяці тому +2

    ਪੰਜਾਬੀ ਵੀਰੋ ਇਕੱਠੇ ਹੋਵੋ ਵੋਟਾਂ ਤੋਂ ਪਹਿਲਾਂ ।ਪੱਤਾ ਲਗਾਉ ਹਿਮਾਚਲ ਵਿੱਚ ਕਿੰਨੇ ਪੰਜਾਬੀ ਗੌਰਮਿੰਟ ਜੌਬ ਅਤੇ ਕਿੰਨੇ ਪਰਾਈਵੇਟ ਨੌਕਰੀ ਕਰਦੇ ਹਨ।ਉਨੇ ਹੀ ਬੰਦਿਆਂ ਨੂੰ ਪੰਜਾਬ ਵਿੱਚ ਨੌਕਰੀ ਤੇ ਕੰਮ।ਬਾਕੀਫਾਲਤੂ ਕੱਢੋ ਅਤੇ ਪੰਜਾਬੀ ਭਰਤੀ ਕਰੋ।ਇਕੱਠੇ ਹੋਕੇ ਹਕ ਲੈਣੇ ਪੈਣੇ।ਜਦੋਂ ਵੀ ਸਰਕਾਰ ਫੈਕਟਰੀਆਂ ਲਗਾਉਣ ਦੀ ਗਲ ਕਰੇ।ਜੇ ਜਮੀਨ ਪੰਜਾਬ ਦੀ ਹੈ ਤਾਂ 90% ਪੰਜਾਬ ਦੇ ਲੋਕ ਕੰਮ ਕਰਨਗੇ ।ਧੰਨਵਾਦ

  • @sangatsingh4850
    @sangatsingh4850 3 місяці тому +2

    V nice speech

  • @luckysingh-po1gh
    @luckysingh-po1gh 3 місяці тому +5

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਸ਼ੱਕੀ ਦੋਸ਼ੀ ਉਤੇ ਸਖਤ ਤੋਹ ਸਖਤ ਕਾਰਵਾਈ ਹੋਨੀ ਚਹਿਦੀ ਹੈਂ ਜੀ🙏🌹ਹਿਮਾਚਲ ਸਰਕਾਰ ਮੁਰਦਾਬਾਦ ਜੀ 👎👎
    ਸਿੱਖ ਵਿਰੋਧੀ ਕੰਗਨਾ ਰਣੌਤ ਮੁਰਦਾਬਾਦ ਜੀ 👎👎

  • @manjitkaur5642
    @manjitkaur5642 3 місяці тому

    Wahe guru ji

  • @pritpalsimgh863
    @pritpalsimgh863 3 місяці тому +2

    You are absolutely right. Vardi pa k ,….?? Kiney officers ney Punjab daa sikasr kita.

  • @GurmeetSingh-dz6mi
    @GurmeetSingh-dz6mi 3 місяці тому +5

    Punjab vicho himachya nu Punjab vicho kado

  • @XOYzzzz
    @XOYzzzz 3 місяці тому +1

    Time to get together our community instead of getting played in the hands of the opportunist political leaders !!!

  • @InderjeetSingh-u7i
    @InderjeetSingh-u7i 3 місяці тому +1

    Very good good soch

  • @nirankarsingh8884
    @nirankarsingh8884 3 місяці тому +1

    ਪਾਪੀ ਲੋਕ ਪਹਾੜ ਦੇ ਪੱਧਰ ਜਿਨ੍ਹਾਂ ਦੇ ਚੱਤ

  • @jaswindersidhu7632
    @jaswindersidhu7632 3 місяці тому +1

    ਬਾਹਰ ਦੇ ਦੇਸ਼ਾਂ ਵਿੱਚ ਸਾਰੇ ਪਹਾੜੀ ਇਲਾਕੇ ਹਨ।। ਪਹਾੜ ਖੋਦ ਖੋਦ ਕੇ ਬਾਹਰ ਦੇ ਦੇਸ਼ ਬਣਾਏ ਹੋਏ ਹਨ

  • @sukhroopsinghbrar36
    @sukhroopsinghbrar36 3 місяці тому

    ਇਹ ਪਹਿਲਾ ਵੀ ਹੁੰਦੀਆਂ ਸੀ ਜਿਹੜੇ ਜਾਂਦੇ ਉਨ੍ਹਾਂ ਨੂੰ ਪਤਾ

  • @debbains2005
    @debbains2005 3 місяці тому +3

    Himachalia da Punjab vich ban karo

    • @HarjinderKaur-qg1he
      @HarjinderKaur-qg1he 3 місяці тому

      Krna kihny a veery jihna koi known bnouny oh ta ap sara kug punjab da ohna aggy prous ke de rahy n

  • @sohanmahil4298
    @sohanmahil4298 3 місяці тому

    Wehaguru ji ka Khalsa Waheguru ji ki Fateh ji 🙏💐🚩

  • @advocatejagmohansinghbhatt6707
    @advocatejagmohansinghbhatt6707 3 місяці тому +2

    UAPA is the best for kangna

  • @debbains2005
    @debbains2005 3 місяці тому +3

    Himachal bich aantakwad hai

  • @sukhvirsingh-xd3xh
    @sukhvirsingh-xd3xh 3 місяці тому +2

    Tuc kee lain jande ho apne Punjab cho bht kush h dekhn nu

  • @randhirsinghpanesar6636
    @randhirsinghpanesar6636 3 місяці тому +2

    Himachal Tour te jaanna Band karo .

  • @Emmaarsr
    @Emmaarsr 3 місяці тому +1

    ਹਿਮਾਚਲੀ ਬਹੁ ਮਾੜੇ ਬੰਦੇ ਹੁੰਦੇ ਆ। ਮੈਂ ਵੀ ਗਿਆ ਸੀ ਮੇਰੇ ਤੋਂ ਵੀ ਧੱਕੇ ਨਾਲ ਪਾਰਕਿੰਗ ਦੇ ਵੱਧ ਪੈਸੇ ਲੈ ਸੀ, ਨਾ ਦੇਣ ਤੇ ਭੀੜ ਕੱਠੀ ਕਰਕੇ ਗੱਲ ਪੈਦੇ ਹਨ।

  • @MissionPolarHarmony
    @MissionPolarHarmony 3 місяці тому +3

    ਮੇਰੀ ਸਿੱਖਾਂ ਅੱਗੇ ਬੇਨਤੀ ਹੈ ਕਿ ਜਦੋਂ ਤੁਸੀਂ ਦੂਸਰੇ ਰਾਜਾਂ ਵਿੱਚ ਜਾਦੇ ਹੋ ਤਾਂ ਆਪਣੀ ਜਿਆਦਾ ਟੋਰ ਤੇ ਆਕੜ ਨਾ ਦਿਖਾਓ ਅਤੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਮਨ ਨੂੰ ਨੀਵਾਂ ਰਖੋ ।। ਕੋਈ ਵੀ ਆਦ ਮੀ ਭਾਵੇ ਕਿਨਾ ਵੀ ਤਕੜਾ ਹੋਵੇ, ਹਰ ਜਗ੍ਹਾ ਲੜ ਨਹੀਂ ਸਕਦਾ ਅਤੇ ਸਮੇਂ ਅਨੁਸਾਰ ਕਿਈ ਵਾਰ ਉਸਨੂ ਨੀਵਾਂ ਰਹਿ ਕੇ ਕਈ ਝਗੜੇ ਸੁਲਝਾਉਣਏ ਪੈ ਦੇ ਹਨ।। ਵਡੇ ਵਡੇ ਦੇਸ਼ਾਂ ਦੀਆਂ ਫੌਜਾਂ ਵੀ ਕੇਈ ਵਾਰ ਥੋੜੇ ਸਮੇਂ ਲਈ ਪਿੱਛੇ ਹਟ ਕੇ ਫਿਰ ਨਵੀਂ ਰਣਨੀਤੀ ਬਣਾ ਕੇ ਦੁਬਾਰਾ ਹਮਲਾ ਕਰਕੇ ਜਿਤ ਪਰਾਪਤ ਕਰ ਲੈਂਦਈਆਂ ਹਨ । ਸਿੱਖ ਹਰ ਜਗ੍ਹਾ ਆਪਣਈ ਅਣਖ ਦਾ ਮੁੱਦਾ ਸਮਝਕੇ ਤਕਰਆਰ ਵਧਾਣ ਦੇ ਬਜਆਏ ਹਾਲਤਾਂ ਅਨੁਸਾਰ ਓਸ ਸਮੇਂ ਮਨ ਨੀਵਾਂ ਰੱਖਕੇ ਮਾਮਲਾ ਸੁਲਝਾਉਣ ਦੀ ਨੀਤੀ ਅਪਨਾਉਣ ।। ਵੈਸੇ ਵੀ ਅਜਕਲ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਹਥਿਆਰ ਤੋਂ ਬਿਨਾਂ ਲੜਨਾ ਭੁੱਲ ਗਏ ਹਨ ਤੇ ਅਜਿਹੀਆਂ ਲੜਾਈਆਂ ਵਿੱਚ ਮਾਰ ਹੀ ਖਾਣੀ ਪੈਦੀ ਹੈ ।। ਏਸ ਲਈ ਮੇਰੀ ਬੇਨਤੀ ਹੈ ਕਿ ਜੋਕਰ ਤੁਸੀ ਅਜਿਹੀ ਜਗਾਹ ਤੇ ਹੋ ਜਿਥੇ ਤੁਹਾਨੂੰ ਲਗਦਾ ਹੈ ਕਿ ਸਾਹਮਣੇ ਵਾਲੀ ਪਾਰਟੀ ਤੁਹਾਡੇ ਤੋ ਕਾਫੀ ਮਜਬੂਤ ਹੈ ਤਾਂ ਕੌਸ਼ਿਸ਼ ਕਰੋ ਕਿ ਮਸਲੇ ਨੂੰ ਸੁਲਹ ਸਫ਼ਾਈ ਨਾਲ ਸੁਲਝਾ ਲਿਆ ਜਾਵੇ ਭਾਵੇਂ ਏਸ ਤਰ੍ਹਾਂ ਕਰਨ ਨਾਲ ਥੋੜਾ ਬਹੁਤਾ ਪੈਸਿਆਂ ਦਾ ਨੁਕਸਾਨ ਵੀ ਝਲਨਾ ਪਵੇ ।। ਮੈ ਦੇਸ਼ ਦੇ ਕਾਫੀ ਰਾਜਾਂ ਵਿਚ ਘੁਮੇਆ ਹਾਂ ਅਤੇ ਮੈਂ ਦੇਖ਼ਿਆ ਹੈ ਕਿ ਹਿਮਾਚਲ ਅਤੇ ਕੁੱਝ ਹੋਰ ਰਾਜਾਂ ਵਿੱਚ ਸਿੱਖਾਂ ਪ੍ਰਤੀ ਈਰਖਾ ਅਤੇ ਜਲਨ ਵਧਦੀ ਜਾ ਰਹੀ ਹੈ । ਮਨੀਕ੍ਰਨ ਬਾਈਕਾ ਤੇ ਜਾਣ ਵਾਲੇ ਨੌਜਵਾਨਾਂ ਦੀ ਬਹੁਤ ਵਾਰ ਕੁਟਾਈ ਹੁੰਦੀ ਹੈ । ਇੱਕ ਦੋ ਮਾਮਲਿਆਂ ਵਿਚ ਤਾਂ ਸਿੱਖ ਨੌਜਵਾਨਾਂ ਨੁੰ ਜਾਨੋ ਹੀ ਮਾਰ ਦਿੱਤਾ ਗਿਆ । ਅਗਰ ਪਹਿਲਾਂ ਤੋਂ ਹੀ ਕਿਸੇ ਨੂੰ ਮਾਰਨ ਦੀ ਸਾਜ਼ਿਸ਼ ਹੋਵੇ ਤਾਂ ਓਸ ਵਿਅਕਤੀ ਨੂੰ ਕਿਸੇ ਗੱਲ ਤੋਂ ਉਕਸਾਕੇ ਲਣਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਅਤੇ ਫਿਰ ਸਾਜ਼ਿਸ਼ ਅਨੁਸਾਰ ਮਿੰਟਾਂ ਵਿੱਚ ਭੀੜ ਬੁਲਾਕੇ ਉਸ ਵਿਅਕਤੀ ਦੀ ਖੂਬ ਕੁਟਾਈ ਕੀਤੀ ਜਾ ਸਕਦੀ ਹੈ । ਇਸ ਲਈ ਸਿੱਖਾਂ ਅੱਗੇ ਬੇਨਤੀ ਹੈ ਕਿ ਹਾਲਾਤਾਂ ਅਨੁਸਾਰ ਆਪਣਾ ਬਚਾਅ ਕਰੋ ਅਤੇ ਕਿਸੇ ਸਾਜ਼ਿਸ਼ ਨੂੰ ਕਾਮਯਾਬ ਨਾ ਹੋਣ ਦਿਓ । ਧੰਨਵਾਦ ।। 0:30

  • @nirankarsingh8884
    @nirankarsingh8884 3 місяці тому

    ਅੰਤਵਾਦੀ ਭਭਭਭਭਭਭ ਦੇਸ

  • @HARDEVSINGH-ur7id
    @HARDEVSINGH-ur7id 3 місяці тому

    ਹੋਰ ਜਾਓ ਘੁੰਮਣ ਲਈ ਹਿਮਾਚਲ ਪ੍ਰਦੇਸ਼

  • @endeavour1349
    @endeavour1349 3 місяці тому +2

    Edna nu tourism da paisa na deo. Eh Kafi der ton ehi karde ne.

  • @bootasingh4992
    @bootasingh4992 3 місяці тому +1

    Sikhs and Punjabian naal Ki
    Ho reha hai .
    Hun koi ni bolda

  • @gurjitsingh5879
    @gurjitsingh5879 3 місяці тому

    👍👍👍🙏👍👍

  • @narindermakol8600
    @narindermakol8600 3 місяці тому

    Growing violence in HP. How to handle that.... What is ur take on this

  • @RajinderSingh-fo6er
    @RajinderSingh-fo6er 3 місяці тому

    Bai.ji.je.assi.ave.chup.rhe.ta.rjalt.mara.niklega

  • @lakhvirgrewal
    @lakhvirgrewal 3 місяці тому

    Saigal. Ha. Veer. De

  • @MdMonjij-pk5up
    @MdMonjij-pk5up 3 місяці тому

    Jiss time rojgar band hi hai jaan

  • @randhirsinghpanesar6636
    @randhirsinghpanesar6636 3 місяці тому

    Waheguru Ji nu Ardas hi ajehi ghatia soch walean da kuch na rahe .

  • @sandhusabb5512
    @sandhusabb5512 3 місяці тому +2

    ਗੁੰਡੇ ਰਾਜ

  • @harrymehat2932
    @harrymehat2932 3 місяці тому

    Himachal de Lok Punjab aoun te ona dea ve latta baha torrage

  • @GurdipKaur-hf1dy
    @GurdipKaur-hf1dy 3 місяці тому

    Ghuman di jga hor v aa

  • @MdMonjij-pk5up
    @MdMonjij-pk5up 3 місяці тому

    J&k main jo sado hp nu

  • @singh46928
    @singh46928 3 місяці тому +1

    eh pahadi loka ne te guru gobind singh ji nal v daga e kita….ban karo punjabio ethe jana

  • @HArbhajanSingh-d2q
    @HArbhajanSingh-d2q 3 місяці тому

    Punjbi.tArg.ketA.jrdu.punjabi.jodian.gosjha.na
    Dewa..je.weger.gea.moshek.wich
    A.sakdi

  • @narainsingh2578
    @narainsingh2578 3 місяці тому

    Sir bdian vadhia gallan keetian ne. Pr eh gl nhi sahi Pbi. Himachal hi na Jaan. Jehde Sardar lok HP ch vasde ne oh ki karn, eh vi smjhao. Pbi. Sikh India ch kithe kithe na Jaan es di list vi broadcast kr dio apne channel tonh. Sikh kithe kithe Jaan eh das dio ji. Thik NRI Switzerland Jaan. Vadhia sujha nhi tuhada apne channel tonh.

  • @ramjitsingh2236
    @ramjitsingh2236 3 місяці тому

    Ih ta guru govind sigh ji de ni bne

  • @harmesh6428
    @harmesh6428 3 місяці тому

    Kangna bara dadowal kithi

  • @hardialsingh3327
    @hardialsingh3327 3 місяці тому

    Himachalvalo ko ban karo

  • @JagjitSingh-mn4wv
    @JagjitSingh-mn4wv 3 місяці тому

    ਸਾਡੇ ਪੰਜਾਬੀ ਇੱਕ ਸਾਲ ਹਿਮਾਚਲ ਦੇ ਵਿੱਚ ਨਾ ਜਾਣ ਇਹਨਾਂ ਭੈਣਦਿਆ ਲੋੜਿਆਂ ਦੀ ਅਕਲ ਟਿਕਾਣੇ ਆ ਜੂ

  • @amritpalsingh2087
    @amritpalsingh2087 3 місяці тому

    😂😂 othe jake hwa kroge thapd hi khaoge

    • @preetHundal-h6q
      @preetHundal-h6q 3 місяці тому +2

      ਤੂੰ ਹਰਾਮਦਾ ਹੀ ਲੱਗ ਰਿਹਾ ਵਾ 😂😂

    • @amritpalsingh2087
      @amritpalsingh2087 3 місяці тому

      @@preetHundal-h6q sahi sochde o veer tuc bhtt

  • @Thandikulfigameingshortvideos
    @Thandikulfigameingshortvideos 3 місяці тому

    Khalstan jindabaad ❤

  • @NishanSingh-qc7gq
    @NishanSingh-qc7gq 3 місяці тому

    Himachal. Da. By. Cat. Karo. Jado. Pukha. Maran ga. Aapay. Pata. Lag. Javaga. Koe. Himacal. Na. Ja.o. ta. Himacjal. Loka. Nu. Pujab to. Pajao

  • @LakhwinderSingh-hu1zr
    @LakhwinderSingh-hu1zr 3 місяці тому

    Good Himachal pardesh Attwadian RSS BJP de Attakwavdi Love you Punjabi Lan Lane Jade

  • @SarwanSingh-hk1dx
    @SarwanSingh-hk1dx 3 місяці тому

    Bhagwata panjabia leyi kush nhi bole ga oh dala sare pase vota de chak rkhda hey

  • @jaspal151
    @jaspal151 3 місяці тому

    Punjab ch himachli v bahut rehnde aa

  • @jasssingh9982
    @jasssingh9982 3 місяці тому +1

    ਕੰਗਣਾ ਕਰਕੇ ਨਹੀਂ ਪਹਿਲਾਂ ਤੋ ਹੀ ਇਹ ਛਿਤਰ ਪਰੇਡ ਕਰ ਰਹੇਆ

  • @ravinderhundal-yr6hk
    @ravinderhundal-yr6hk 3 місяці тому

    ਕੋਈ ਵਜ੍ਹਾ ਹੀ ਹੋਵੇਗੀ ਮੁੰਡਾ ਬਾਹਰੋਂ ਆਇਆ ਮੇਮ ਨਾਲ ਹਵਾ ਕਰਦਾ ਹੋਣਾ ਜ਼ਰੂਰ ਹਿਮਾਚਲ ਵਾਲੇ ਤਾਂ ਟੁਰਿਸਟ ਵਾਲਿਆ ਨੂੰ ਉਡੀਕਦੇ ਰਹਿੰਦੇ ਹਨ ਹਮਲਾ ਕਿਵੇਂ ਕਰ ਸਕਦੇ ਹਨ ਸਾਰੇ ਪੱਖ ਹੀ ਵੇਖਣੇ ਚਾਹੀਦੇ ਹਨ ਇੱਕ ਪਾਸਾ ਹੀ ਨਾ ਫੜ ਕੇ ਰੌਲਾ ਪਾਇਆ ਕਰੀਏ ਬਿਨਾ ਕਾਰਨ ਕੋਈ ਹਮਲਾ ਕੋਈ ਥੱਪੜ ਨਹੀਂ ਮਾਰ ਸਕਦਾ ਐਂਕਰ ਵੀਰ ਪੰਜਾਬ ਚ ਹੀ ਘੁੰਮਣ ਲਈ ਕਹਿ ਰਿਹਾ ਪੰਜਾਬ ਚ ਤੈਨੂੰ ਕੀ ਲੱਗਦਾ ਘੁੰਮਣ ਲਈ ਜਗਾ ਹੈ

  • @Kkk19649
    @Kkk19649 3 місяці тому +3

    ਆ ਬੈਲ ਮੁਜੇ ਮਾਰ ਵਾਲੀ ਕਹਾਵਤ ਇਨ੍ਹਾਂ ਲੋਕਾਂ ਤੇ ਢੁਕਦੀ ਹੈ। ਇਹ ਜਾਂਦੇ ਕੀ ਕਰਨ ਹਨ ਉਥੇ।