Simran lyi bhejia bahro kise pyar krn wale ne gift

Поділитися
Вставка
  • Опубліковано 31 бер 2024
  • #familyvlog #sadapunjab #thepunjab #vickypreet #gift
  • Ігри

КОМЕНТАРІ • 417

  • @Majha116
    @Majha116 3 місяці тому +39

    Kwal veer ji tuc mere dil di kuvashi puri krti ajj too 2 saal pela ena bacheya kol gye c ode ena de mummy hai ge c mai bht koshish kiti ena da gate te bathroom bnon di pr mere kli kolo enna kush nhi hoya jiss din mai gye c enna di condition ene khrab c k ena kolo 1 manja c mere kolo jini seva li guru ram das ji ne oni hi hoi mai ena nu phone la k dota c bd ch pta nhi ki hoya ena phone khrab kr lya pta nhi fr mere gl nhi hoi ena nl manu kise ne dsya c ena di condition bare mai kud nhi ja skdi c mai sodha eve hi pejdi rhi bd ch pta nhi ene tk ponchya ja nhi fr jina ne manu dsya ona nl v gl nhi hoi te nah hi ena bacheya nl mere kol ena diya videos v a jide vich enade mummy v ne j kise ne vekhni hove e ds dyo upload krdu gi . Mai bht loka nu video peji pr kise ne help nhi kiti . Tuc simer nu pushyo jeri kaler too massi onde c ohh dsu gi tanu . Ena da koi account v nhi haga guandiyan ghr paise pa k cylender pra k dita c 🙏🏻🙏🏻🙏🏻🙏🏻

  • @bikramjitsingh7435
    @bikramjitsingh7435 3 місяці тому +17

    ਫਰਿਜ਼ ਦੀ ਸੇਵਾ ਕਰਨ ਵਾਲੀ ਭੈਣ ਦੀ ਰੱਬ ਲੰਬੀ ਉਮਰ ਕਰੇ❤❤

  • @GurpreetSingh-xz5hx
    @GurpreetSingh-xz5hx 3 місяці тому +49

    England wali sister nu dilo thanks Jo Bina on cemara aa gift dita Jo Sade guru nai keha Hoya ki kise nu koi cheez v hoye gift de ke loak vikhva na kariye

  • @Ravinderjeetkaur-ov6fw
    @Ravinderjeetkaur-ov6fw 3 місяці тому +9

    ਬਈ ਵਾਹ ਮਨ ਖੁਸ਼ ਕਰਤਾ ਬੱਚਿਆਂ ਨੇ
    ਪਤਾ ਨੀ ਕਿੰਨੇ ਕੁ ਲੋਕਾਂ ਦੀ ਆਤਮਾ ਨੇ ਤੁਹਾਨੂੰ ਅਸ਼ੀਰਵਾਦ ਦੀ ਵਰਖਾ ਕੀਤੀ ਹੋਣੀ ਆ ਕਵਲ ਵਿੱਕੀ ਤੁਹਾਡੇ ਤੇ
    ਵਾਹਿਗੁਰੂ ਚੜਦੀਕਲਾ ਬਖਸ਼ੇ ਹਮੇਸ਼ਾ

  • @sandeepkaur2442
    @sandeepkaur2442 3 місяці тому +138

    ਜਿੱਥੇ ਕਵਲ ਵੀਰ ਆ ਗਿਆ ਉੱਥੇ ਕੋਈ ਕਮੀਂ ਨਹੀਂ ਰਹਿਣੀ ਵਾਹਿਗੁਰੂ ਜੀ ਨੇ ਆਪ ਚੁਣਿਆਂ ਇਨ੍ਹਾਂ ਨੂੰ 😊❤❤ ਪ੍ਰੀਤ ਆ ਨਿੱਕੇ ਨੂੰ ਖਿਡੋਣੇ ਲਿਆ ਦਿਓ ਇਹ ਘਰ ਬੈਠ ਕੇ ਖੇਡ ਲਿਆ ਕਰਨਗੇ ਅੱਗੇ ਗਰਮੀ ਬਹੁਤ ਆ ਰਹੀ ਹੈ

  • @virksaab7741
    @virksaab7741 3 місяці тому +33

    ਪਰਮਾਤਮਾ ਤੁਹਾਡੇ ਤੇ ਮਹਿਰ ਭਰੀਆਂ ਹੱਥ ਰੱਖੇ ਜੀ ਬਹੁਤ ਚੰਗਾ ਕੰਮ ਕਰ ਰਹੇ ਹੋ ਜੀ ❤❤❤❤

  • @OSM_ART
    @OSM_ART 3 місяці тому +26

    ਕਵਲ ਵੀਰ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਪੈਸੇ ਦੇਣ ਨਾਲੋ ਕੰਮ ਦਿੱਤਾ ਜਾਵੇ

  • @ManinderKaur-rx9km
    @ManinderKaur-rx9km 3 місяці тому +14

    ਜਿਦ੍ਹਾ ਕੋਈ ਨਹੀਂ ਹੁੰਦਾ ।ਓਦਾ ਰੱਬ ਹੁੰਦਾ।।

  • @bachitarsadhu9283
    @bachitarsadhu9283 3 місяці тому +6

    ਸੇਵਾ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਰੱਖੇ ਸੇਵਾਦਾਰਾਂ🙏

  • @user-yk5qf6ji3k
    @user-yk5qf6ji3k 3 місяці тому +4

    Simran yr thodi boli bhut pyari a or mithe bol hi Dil jitdeya or ese nal kise nu vi apna bnya janda kehde ne Dil ch utrana bhut okha or dilo utrna bhut sokha so ❤❤

  • @ManjitSingh-jk3ud
    @ManjitSingh-jk3ud 3 місяці тому +24

    ਕੰਵਲ ਵੀਰ ji ਵਿੱਕੀ ਵੀਰ ji ਰੱਬ ਤੂਹਾਨੂੰ ਹਮੇਸ਼ਾਂ ਖੁਸ਼ ਰੱਖੇ ਤੇ ਇਸ ਤਰ੍ਹਾਂ ਹੀ sab ਦੀ ਹੈਲਪ ਕਰਦੇ ਰਹੋ

  • @harjeetkaur766
    @harjeetkaur766 3 місяці тому +1

    Kawaljot veer te vicky tuhade sab te Waheguru ji di mehar hai tad kar ke simran nu ehni khushi mildi hai .

  • @JaswinderSingh-ys8qx
    @JaswinderSingh-ys8qx 3 місяці тому +22

    ਸਿਮਰਨ ਬਹੁਤ ਬਹੁਤ ਵਧਾਈ ❤❤❤❤❤❤

  • @baljinderbadhan5680
    @baljinderbadhan5680 2 місяці тому +1

    ਸੇਵਾ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੰਵਲ ਭਾਜੀ ਤੇ ਵਿੱਕੀ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਦੇਵੇ ❤️❤️❤️❤️🙏🙏🙏🙏🙏🙏🙏

  • @abrahamkaler4239
    @abrahamkaler4239 3 місяці тому +10

    Vv nice g bhot vdia km kar rhe o❤❤ god bless you 🎉

  • @singhsaab6100
    @singhsaab6100 3 місяці тому +6

    ਨਾਈਸ ਵੀਰ ਜੀ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੀ ਤਰੱਕੀਆਂ ਬਖਸ਼ੀ

  • @renudogra8106
    @renudogra8106 3 місяці тому +1

    Kawal ji you are great soul on this earth waheGuru Meher kerin vicky bhi bahut wadia ker rehein hein Tons of blessings 🙌🏼 to you all

  • @ranjitdeol1799
    @ranjitdeol1799 3 місяці тому +3

    ਸਿਮਰਨ ਖੁਸ਼ੀ ਹੁੰਦੀ ਤੁਹਾਨੂੰ ਕੇ ਤੁਹਾਨੂੰ ਖੁਸ਼ ਵੇਖ ਸਾਰਿਆਂ ਨੂੰ ਹੁੰਦੀ ❤

  • @user-pi2ez2pu6z
    @user-pi2ez2pu6z 2 місяці тому +1

    ਵਾਹਿਗੁਰੂ ਜੀ ਵੀ ਉਸ ਭੈਣ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਿਨਾਂ ਨੇ ਸੇਵਾ ਦਾ ਮੌਕਾ ਦਿੱਤਾ

  • @JassiKaur-qp8zy
    @JassiKaur-qp8zy 3 місяці тому +22

    ਸਿਮਰਨ ਦਾ ਘਾਰ ਖੇਤਾਂ ਵਿੱਚ ਆ ਆਸੇ ਪਾਸੇ ਕੋਈ ਘਰ ਵੀ ਨਹੀਂ ਇਹਨਾਂ ਨੂੰ ਡਰ ਨਹੀਂ ਲੱਗਦਾ ਇਕੱਲੇ ਰਹਿੰਦੇ

    • @Jotfashion805
      @Jotfashion805 3 місяці тому +3

      ਨਾਲ ਘਰ ਹੈਗਾ ਆ

  • @rajwindershergill9251
    @rajwindershergill9251 3 місяці тому +1

    ਬਹੁਤ ਵਧੀਆ ਵਹਿਗੁਰੂ ਜੀ ਮੇਹਰ ਕਰਨਾ ਕਵਲ ਵੀਰ ਜੀ ਤੇ ਭਲਾ ਕਰਨ ਵਹਿਗੁਰੂ ਜੀ ਤੰਦਰੁਸਤ ਰੱਖਣ ਵਾਹਿਗੁਰੂ ਜੀ

  • @jassisandhu3497
    @jassisandhu3497 3 місяці тому +3

    J tusi video bana k pande o tahi koi vekh k help krda ,bhut vdia km krde pye o tusi sare parmatma bahut yada deve tuhnu ghr v bhut sohna bana dittha simran da 😊

  • @gursharanjeetkaur5469
    @gursharanjeetkaur5469 2 місяці тому +3

    ਜਿਉਦੇ ਰਹੋ ਬੇਟਾ ਕਮਾਈ ਚ ਬਰਕਤਾ ਪਾਵੇ ਪਰਮਾਤਮਾ❤❤❤

  • @KaushalyaSidhu-mz5bp
    @KaushalyaSidhu-mz5bp 3 місяці тому +1

    ਵੀਰ ਜੀ ਜੁਗ ਜੁਗ ਜੀਓ ਤੁਸੀਂ ਪਰਮਾਤਮਾ ਹੋਰ ਤਰੱਕੀਆਂ ਦੇਵੇ ਤੇ ਤੁਸੀਂ ਇਦਾਂ ਹੀ ਹੈਲਪ ਕਰਦੇ ਰਹੋ ਬਰਕਤਾਂ ਹੋਣ ਤੁਹਾਡੇ ਘਰੇ

  • @kiransharma7486
    @kiransharma7486 3 місяці тому +6

    मैं वी कवल पाजी नाल सहमत हां कि सानू अपने आसपास दे जो जरूरत मंद लोकान दी हेल्प करनी चाहिदी है।कोई बुजुर्ग या बीमार वी हो सकदे ने।आज बहुत सारे लोक बाहर दे मुल्कान च गए होय ने। उनाह दे परिवार नू वी जरूर मिल्दे वर्त्द रहना चाहिदा।रब सिमरन ते सब नू खुश रखे।❤❤❤❤

  • @SurjitSingh-bb2vx
    @SurjitSingh-bb2vx 3 місяці тому +2

    Waheguru Ji Waheguru Ji so beautiful ji veer ji and very nice veer ji ❤❤❤🎉🎉🎉😊😊😊😊😊

  • @user-lb7et7sl3g
    @user-lb7et7sl3g 3 місяці тому +5

    ਵਾਹਿਗੁਰੂਚੜਦੀਕਲਾਵਿਚਰਖੇ

  • @balwinderdhillon1759
    @balwinderdhillon1759 3 місяці тому +4

    Jis pehn n sewa kiti a rabb ohna nu bhota 2 deve 🙏🙏🙏🙏🙏

  • @sangeeta8875
    @sangeeta8875 3 місяці тому +1

    Kawal veer ji aur Vicky veer ji aap bahut nice person ho bhagwan aap ko sari khushiyan de

  • @user-np9pw6ci3d
    @user-np9pw6ci3d 3 місяці тому

    Nice video kawal or Vicky tusi dono or tuhadi family bahut achi hi or tusi bahut acha kaam kar rahe ho jarurat mand di help karke baht acha kaam kita hi Simran or usdiya gal baat bahut achiya lagdiya hi rab sabnu hamesha khush rakhe ehda hi sab nu chayeda jarurat mand di help karni chahiye

  • @gillbrother7786
    @gillbrother7786 3 місяці тому

    Vicky pazi and kawal veer ji Bahut bahut wdia kam kar do jo kush rho hamesha waheguru ji chardikala rakhna the punjab family members nu❤❤❤❤❤

  • @kaursharnbhinder6871
    @kaursharnbhinder6871 3 місяці тому

    I proud of you Vicky paji kaval veer ji and your family ❤ waheguru chardkla vich Rakhe thanu

  • @Deepsingh-th8do
    @Deepsingh-th8do 3 місяці тому +3

    Salute bai thodi ਸੋਚ nu jidan apa ehne ਜੋਗੇ ho gya ਜਰੂਰ ਮਦਤ ਕਰਾ ge ਲੋੜਵੰਦਾ ਦੀ

  • @satnamsinghgoldy1332
    @satnamsinghgoldy1332 3 місяці тому

    Bahut vadyia kamal veer ji vicky veer ji and sari family bahut vadyia kam kar rahe ho waheguru ji mehar karan 🙏🙏🙏🙏🙏🙏

  • @NamneetKaur-rg8pd
    @NamneetKaur-rg8pd 3 місяці тому +14

    Kawal veer te pariwar nu kon kon pyar karda hai❤❤❤

  • @KirpalSingh-ii6js
    @KirpalSingh-ii6js 3 місяці тому +10

    ਕਵਲ ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆ ਕੰਮ ਕੀਤਾ ਤੈਨੂੰ ਮਹਾਰਾਜ ਦਿਨ ਦੁੱਗਣੀ ਤਰੱਕੀ ਬਖਸੇ ਤੇ ਤੁਸੀਂ ਇਦਾਂ ਹੀ ਕਿਸੇ ਗਰੀਬ ਦੀ ਮਦਦ ਕਰਦੇ ਰਹੋ

  • @rajnibala7274
    @rajnibala7274 3 місяці тому

    Kamal veer ji Vicky veer ji all family members thusi bahut badhia come karde aa rub thuno hemasha khush rakhe bhut vadhia come karde aa god bless you ❤❤🎉🎉

  • @user-km3ev7bm2q
    @user-km3ev7bm2q 3 місяці тому

    Vicky te Kawal veer ji... God bless you always and keep helping sab like this......😊

  • @harjapsinghharjapsingh7124
    @harjapsinghharjapsingh7124 3 місяці тому +2

    🙏ਵਾਹਿਗੁਰੂ ਜੀ 🙏ਚੜ੍ਹਦੀ ਕਲਾ ਵਿੱਚ 🙏 ਰੱਖੇ ਜੀ🙏

  • @RajaSingh-sd6uk
    @RajaSingh-sd6uk 3 місяці тому +5

    ਰੱਬ ਤਹਾਡਾ ਭਲਾ ਕਰੇ

  • @The.trend-Abhi
    @The.trend-Abhi 3 місяці тому

    Parmatma tuhanu bhut deve .te us bhen nu v rab trakiya bakshe

  • @nitadogra9710
    @nitadogra9710 3 місяці тому +1

    God bless you All lots of happiness and prosperity 🌹

  • @GURJANTSH
    @GURJANTSH 3 місяці тому +38

    ਤੁਸੀਂ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਅਸਾਂ ਇਸ ਚੈਨਲ ਤੇ ਗੁਰਜੰਟ ਸਿੰਘ ਦੇ ਚੈਨਲ ਨੂੰ ਵੀ ਤੁਸੀਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਵਾ ਦਿਓ ਛੋਟੇ ਬੱਚੇ ਨੇ❤❤

    • @Satnamkaur4570
      @Satnamkaur4570 3 місяці тому

      ਤੁਹਾਡਾ ਚੈਨਲ ਸਸਕਰਾਈਬ ਕਰ ਲਿਆ

    • @GURJANTSH
      @GURJANTSH 3 місяці тому

      @@Satnamkaur4570 ਭਾਜੀ ਸਾਨੂੰ ਸਰਕਾਰੀ ਚੈਨਲ ਨਹੀਂ ਕਰਨਾ ਆਉਂਦਾ

  • @SmilingMythicalBird-or1uf
    @SmilingMythicalBird-or1uf 2 місяці тому

    Bhut vadhia kita veer g rab tuhanu chad di kla vich rakhe

  • @Ravinderjeetkaur-ov6fw
    @Ravinderjeetkaur-ov6fw 3 місяці тому +1

    ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ
    ਵਾਹਿਗੁਰੂ ਤੁਹਾਡੇ ਤੇ ਮੇਹਰ ਕਰਨ ਤੇ ਤੁਹਾਡੀ ਕਮਾਈ ਵਿੱਚ ਬਰਕਤਾਂ ਪਾਉਣ ਤੇ ਤਰੱਕੀ ਬਖਸਣਹਾਰ ਜੀ ਬਹੁਤ ਅਸੀਸਾਂ ਮਿਲਣਗੀਆਂ

  • @13EIKONKAR13
    @13EIKONKAR13 3 місяці тому +4

    ਕੀਤੇ ਪੁੰਨ ਜਪਯਾ ਵਾਹਿਗੁਰੂ ਜੀ ਦਾ ਨਾਮ ਹੀ ਕੰਮ ਉਨ੍ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. 🙏❤️

  • @amardial
    @amardial 3 місяці тому +1

    ਵੀਰ ਜੀ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਨੇ ਉਹਨਾਂ ਨੂੰ ਫਰਿਜ ਵੀ ਮਿਲ ਗਈ

  • @sandeepkaur8655
    @sandeepkaur8655 3 місяці тому

    Waheguru ji 🙏 Veer ji or family noo hamsha Kush rhkna 🙏

  • @AdnanGujjar-hn5sl
    @AdnanGujjar-hn5sl 3 місяці тому +1

    آپ بہت اچھے لوگ ھے

  • @MeenaTayal-ne5xs
    @MeenaTayal-ne5xs 3 місяці тому

    Gud work from kawal family...cute kids

  • @kawaljitkaur421
    @kawaljitkaur421 3 місяці тому

    Vicky and kawal Bahut bahut wdia Kam kar do God bless you❤❤

  • @MuhammadTayyab-kv9ns
    @MuhammadTayyab-kv9ns 3 місяці тому +4

    Bohat acha kam karrahy hain ap

  • @DbhdBdhd-bw7fx
    @DbhdBdhd-bw7fx 3 місяці тому

    Waheguru g tudi family nu bhot sarea tarkea bakshe ❤❤❤❤❤❤❤🎉

  • @GurpreetSingh-gy4lj
    @GurpreetSingh-gy4lj 3 місяці тому +2

    Very nice gift veer ji god bless you 😊😊

  • @mandeepcheema877
    @mandeepcheema877 3 місяці тому

    Waheguru Ji kirpa karn kwal.viky and pui family te ❤️😇

  • @kaurkaur468
    @kaurkaur468 3 місяці тому +1

    ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣਗੇ🙏

  • @harpreetsingh-ec9bp
    @harpreetsingh-ec9bp 3 місяці тому +1

    Bahut wadiya family hai kawal Veer ji❤❤

  • @lakhwinderkaur7081
    @lakhwinderkaur7081 3 місяці тому +1

    Good job love you all family members god bless you 👍👍❤❤❤❤❤❤❤🙏🙏🙏🙏🙏

  • @user-cs2bk8sm3cAmanat
    @user-cs2bk8sm3cAmanat 3 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @jasjitkaur7475
    @jasjitkaur7475 3 місяці тому

    Congratulations simian God bless all team members 🌹❤️🌹

  • @sarbjitsingh6502
    @sarbjitsingh6502 3 місяці тому +1

    ❤❤❤god job all family members god bless you all ❤❤❤❤❤❤❤❤❤

  • @DaljitSingh-pv3to
    @DaljitSingh-pv3to 3 місяці тому

    Very Very nice vlog ji Beautiful family g members ji ❤❤❤❤❤

  • @mamtabhalla4114
    @mamtabhalla4114 3 місяці тому +1

    radhe radhe ji sareya nu 🙏🙏
    bhut vadiaa laga paji tusi acha kamm kr rhe ho
    ehda di help krni v chahidi hai
    hamesha hasde wasde raho 😊😊

  • @sadhanasharma8550
    @sadhanasharma8550 3 місяці тому

    Sab to badhiya Banda kawal ,God bless you

  • @ranjitgosal5868
    @ranjitgosal5868 3 місяці тому +1

    Good morning ji.waheguru ji.meher.karan ❤❤❤❤❤

  • @manjeetgill7298
    @manjeetgill7298 3 місяці тому

    Congratulations Simran God bless you kawal Vicky Sandeep preet

  • @sunitamehra7368
    @sunitamehra7368 3 місяці тому

    Kawal veer Ji Te Vicky veer Ji nu baba Ji bls you all family nu 🙏🙏🙌

  • @kuljitkaur5640
    @kuljitkaur5640 3 місяці тому +10

    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੇ ਸਿਰ ਤੇ ਸਦਾ ਮਿਹਰ ਭਰਿਆ ਹੱਥ ਰੱਖਣ।

  • @NarinderSingh-xk2ks
    @NarinderSingh-xk2ks 3 місяці тому +2

    God bless you all family members

  • @amandeepkaurgill5475
    @amandeepkaurgill5475 3 місяці тому +1

    Sat Shri akal ji all family very very nice God bless you ❤❤❤

  • @simarjeetkaur7092
    @simarjeetkaur7092 3 місяці тому

    Bhot wadia kam kr rhe tusi sare Waheguru mehar kre tuhade sarea te ❤❤❤❤❤

  • @sandeepghumman8571
    @sandeepghumman8571 3 місяці тому

    Bht vadia good job keep it up well done love you all of you 😍

  • @-felix-8400
    @-felix-8400 3 місяці тому +1

    Waheguru ji waheguru ji waheguru jiwaheguru ji waheguru ji waheguru ji.maherkaro ji🙏🙏🙏

  • @OSM_ART
    @OSM_ART 3 місяці тому +1

    ਬਹੁਤ ਵਧੀਆ ਕੰਮ ਕਰ ਰਹੇ ਤੁਸੀਂ Good job

  • @BaljinderBains-dw7qd
    @BaljinderBains-dw7qd 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵੀਰ ਜੀ

  • @Rosy23232
    @Rosy23232 3 місяці тому +2

    Very nice ji God bless you always

  • @gagandandiwal4168
    @gagandandiwal4168 3 місяці тому +1

    Waheguru ji 🙏🙏very good 👍

  • @RajwinderKaur-vy9yd
    @RajwinderKaur-vy9yd 3 місяці тому +1

    Bahut wadiya kam kar rahe ho tusi veer ji

  • @manjitkaursaini2069
    @manjitkaursaini2069 3 місяці тому

    Tusi eni seva kiti waheguru ji tuhanu hor trki bhakshan 🙏

  • @rajwantkaur2937
    @rajwantkaur2937 3 місяці тому +1

    Waheguru sarea te meher kare ❤

  • @ravinderkaur4015
    @ravinderkaur4015 3 місяці тому

    Sari team Badiger pyari hai ji God bless you and your family

  • @SimranKaur-ts5no
    @SimranKaur-ts5no 3 місяці тому +5

    Wahiguru ji ka khalsa Wahiguru ji ki fateh ji 🙏

  • @gursahibsinghturbanator7178
    @gursahibsinghturbanator7178 3 місяці тому

    ਵਾਹਿਗੁਰੂ ਜੀ ਮੇਹਰ ਰੱਖੇ ਵੀਰ ਜੀ

  • @user-pi2ez2pu6z
    @user-pi2ez2pu6z 2 місяці тому +1

    ਬਹੁਤ ਵਧੀਆ ਵੀਰ ਜੀ ਦੋਨੋਂ ਮੇਰੀਆਂ ਭੈਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਲੱਗਿਆ ਦੀਦੀ ਜੀ ਤੁਸੀਂ ਕਿਸੇ ਦੀ ਮਦਦ ਕਰਦੇ ਭਾਜੀ ਜੀ❤❤❤

  • @Surinderkaur-zm3db
    @Surinderkaur-zm3db 3 місяці тому +1

    kweljeet veer dia gllan bohat vadia lg rhia hn ji 👌👌👌👌

  • @amanpreetkaur9386
    @amanpreetkaur9386 3 місяці тому

    Very nice gift veer ji👌👌👌👌god bless you 🙏🙏🙏🙏

  • @nirmaljitsingh1357
    @nirmaljitsingh1357 3 місяці тому +1

    Very nice g bahut badiya veer ji

  • @user-hq8wm4yq6e
    @user-hq8wm4yq6e 3 місяці тому

    Kawal te Vicky God bless you may you live long

  • @ThindbrothersASR
    @ThindbrothersASR 3 місяці тому

    ਵਾਹਿਗੁਰੂ g tuhanu sareya nu khush rakhe

  • @ashneet_kaur09
    @ashneet_kaur09 3 місяці тому +7

    Dii tuc simran nu es kabil bna deo k o khud kmmaa k kha saky onu koi kmm sikha dao jidy nl o future ch easily survive krr ske

  • @ashuchoudhary2541
    @ashuchoudhary2541 3 місяці тому +2

    Bhi aap bahut achha kam kar rahe ho ❤

  • @user-cr7ie9fq5j
    @user-cr7ie9fq5j 3 місяці тому

    Verry nice bahut Sona Kam kita veer ji

  • @Gurmeetkaur-op7rd
    @Gurmeetkaur-op7rd 3 місяці тому

    Bhut vadia kam kar rai ho tusi paji waheguru ji thude te mehar krn jithe kawal paji khar gay koi kam ne rokda othe Englind vali dee da ve thnx ❤❤

  • @GurjantSingh-qz5er
    @GurjantSingh-qz5er 3 місяці тому

    God bless you all family members ji 🎉🎉

  • @BhullarPreet-
    @BhullarPreet- 3 місяці тому

    Waheguru ji tuhanu hamesha khush rakhe ❤❤

  • @sandeepbatth968
    @sandeepbatth968 3 місяці тому +5

    ਬਾਬਾ ਜੀ ਵੀ ਉਸ ਭੈਣ ਤੇ ਵੀ ਕਿਰਪਾ ਕਰਨ

  • @funnyfamilyclipsbysukhdeep1984
    @funnyfamilyclipsbysukhdeep1984 3 місяці тому +1

    Bhut hi vadiya kita. ❤❤❤

  • @anjnanakhwal3205
    @anjnanakhwal3205 2 місяці тому

    You guys really done good job ❤
    Guru maharaji bless you all ❤

  • @RajbirkaurKaur-lr6ft
    @RajbirkaurKaur-lr6ft 3 місяці тому

    God bless you all team members ❤❤

  • @RajwinderKaur-ek6ce
    @RajwinderKaur-ek6ce 3 місяці тому

    Nice 👍 Veer ji God bless you all family 😊