ਅੱਜ ਗਏ ਬਰਨਾਲੇ ਸੌਪਿੰਗ ਕਰਨ || Shopping for Manveer Pind Punjab de new Vlog ♥️
Вставка
- Опубліковано 4 жов 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਗੁਰੂਦੁਆਰਾ ਅੜੀਸਰ ਸਾਹਿਬ ਜੀ , ਵਾਹਿਗੁਰੂ ਜੀ ਕਾ ਖਾਲਸਾ, ਵਹਿਗੁਰੂ ਜੀ ਕੀ ਫਤਿਹ। 🙏🙏🙏🙏
ਹਾਂਜੀ ਦੀ ਅਸੀਂ ਵੀ ਜਾਂਦੇ ਆਂ ਜੀ ਗੁਰੂ ਘਰ ਅੜੀਸਰ ਸਾਹਿਬ 🙏🙏🙏
ਦੀਦੀ ਅਸੀਂ ਵੀ ਗਏ ਸੀ ਅਡੀਸਾਰ ਸਾਹਿਬ ਪਹਿਲੇ ਅੇਤਵਾਰ ਨੂੰ
Sat shri akal Gurmeet. Guru ghar de darshan kervoun layi danwad. Very nice video. Waheguru ji sareya nu tandrustia bakshan
ਜੁੱਤੀਆ ਤੁਸੀ ਭੀਖੀ (ਮਾਨਸਾ) ਤੋਂ ਲਿਆ ਕਰੋ ਬਹੁਤ ਵਧੀਆ ਮਿਲਦੀਆ ਨੇ ਨਾਲੇ ਸਸਤੀਏ ਨੇ
Sister ehni pyaari family cho jah k manveer nu te tuhanu sab nu man lagauna aaukha laguga but manveer te tuc khush raho ji God bless you ❤❤❤
🙏🙏🙏
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਦੀਦੀ ਜਦੋ ਤੁਸੀਂ ਲੁਧਿਆਣੇ ਆਏ ਤਾਂ ਜ਼ਰੂਰ ਦਸਿਓ ਅਸੀਂ ਥੋਨੂੰ ਮਿਲਣਾ ਦੀਦੀ 😊😊
Sïs tuc sade pind near aa ke gye bhut khusi hoi
ਅੱਜ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਮਾਸਟਰ ਜੀ ਨਾਲ ਮਚਿਗ ਵੇਖ ਕੇ ਜੀ ❤❤❤❤❤
Dido main jandi c 9 month gayi bhot door c sanu par parmatma ne fer v ni Soni
ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੀ ਅਸੀਂ ਵੀ ਜਾਂਦੇ ਹੈ ਦੀਦੀ ਜੀ ਪਿੰਡ ਟੱਲੇਵਾਲ ਬਰਨਾਲਾ
ਬਹੁਤ ਵਧੀਆ ਵੀਡੀਓ ਦੀਦੀ ਜੀ❤❤
Sat shri akal sister ji very nice vlog ji sister ji tuhade suit da colour bahut acha lag raha hai ji or chappal v bahut shone aa ji khush raho 🙏🙏👌👌👌👌👌👌👌👌❤️❤️❤️❤️💐💐🌺🌺🌹🌹🥀🥀💞💕💞💕
Hello bhanji 🙏 thank you so much thusi guru ghar de Darshan karwe aa, very nice video ❤️❤️❤️❤️
ਸਤਿ ਸ੍ਰੀ ਆਕਾਲ ਭੈਣੇ ਤੁਹਾਡੇ ਸੂਟ ਦਾ ਕਲਰ ਬਹੁਤ ਸੋਹਣਾ ਲੱਗਦਾ ਪਰ ਤੁਹਾਡੇ ਸੈਂਡਲ ਪਾਏ ਹੋਏ ਜ਼ਿਆਦਾ ਸੋਹਣੇ ਲੱਗਦੇ ਆ ਜੀ ਚੱਪਲ ਨੀ ❤ very nice vlog sister ❤️👌👍
Di tusi sada pind aya c
Di asi v Longwal tu aa ajj tuci sade gher agge di lang k gyaa 😊😊
Hye sade pind gye c tuc guru ghr kol hi a sada ghr didi, welcome to my pind ❤
Didi rippan nu pagg banan nu kiha kro soni lagu
ਸਤਿ ਸ੍ਰੀ ਅਕਾਲ ਜੀ🙏😊ਬਹੁਤ ਵਧੀਆ ਲਗਿਆ ਜੀ
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ👍👍👍👍👍👍👍👍👍👍🙏🙏🙏🙏🙏🙏💯💯💯💯
Hai de tuse sadha Barnala aie c ma Barnala to thodia videos dakhdy a ji ma thonu milen v ona c
ਕਪ੍ਹੜੇ ਦਸੋ ਜੀ ਕਿਮੇਂ ਦੇ ਮਿਲੇ ਨੇ ਅਸੀ ਵੀ ਬਾਹਰ ਜਾਣ ਲਈ ਲੈਣੇ ਹਨ
ਦਿਦੀ ਸਤਿ ਸ਼੍ਰੀ ਆਕਾਲ
ਸਤਿ ਸ੍ਰੀ ਅਕਾਲ ਭੈਣ ਜੀ
Classic ki hunda didi jroor dseo
ਸੋਹਣੀ ਵੀਡੀਓ ਸੋਹਣੀ ਫੈਮਿਲੀ
ਮੇਰੀਆਂ ਬੇਟੀਆਂ ਦਾ ਤਿੰਨ ਸਾਲ ਦਾ ਆਪਸਵਿਚ ਤੇ ਮੇਰਾ ਬੇਟਾ ਛੋਟਾ ਵੱਡੀ ਬੇਟੀ ਤੋ ਸਾਡੇ ਨੋ ਸਾਲ ਤੇ ਛੋਟੀ ਤੋ ਸਾਡੇ ਛੇ ਸਾਲ ❤❤❤❤❤
Sukar aa ajj didi master g na matching kri aa thode nl
ਸਤਿ ਸ੍ਰੀ ਅਕਾਲ ਭੈਣੇ 🙏🙏
🙏🏻🙏🏻🙏🏻
Very nice vlog ❤
Thoda age bhucho wala a isto v vadda or vidia g 35 k.m aga a sada area g
ਦੀਦੀ ਕੁੱਬੇ ਪਿੰਡ ਦੇ ਨਾਲ ਮੇਰਾ ਨੇਕਾਂ ਪਿੰਡ ਆ ਅਤਰਗੜ੍ਹ
De tuhada pind kehda
Sade Pind kol aae c 😊didi
ਦੀਦੀ ਜੀ ਜਿਹੜੇ ਦਾਨਗੜ੍ਹ ਵਾਲੇ ਦੀਦੀ ਨੇ ਬੱਚੇ ਕਿਨੇਂ ਨੇ ਜੀ
Tuhadi darani da get te tuhada get ek hi aa
ਦੀਦੀ ਜੀ ਤੁਸੀ ਬਰਨਾਲੇ ਕਿਥੇ ਕ ਗਏ ਸੀ
ਬਹੁਤ ਸੋਹਣੀ ਵੀਡੀਓ ਜੀ❤❤❤❤❤❤
Bhenji tussi barnala ayae dassea ni asi aa jande outlet wich Milan tuhano ❤️❤️❤️
ਬਹੁਤ ਵਧੀਆ ਵੀੜੀਉ ਦੀਦੀ ਜੀ ❤❤❤❤🎉🎉🎉🎉
Satnam Shri waheguru g
Waheguru ji ka khalsa waheguru ji ki fateh🙏🙏🙏🙏
Waheguru ji 🙏🌹
ਮੇਰੇ ਇਸ ਕਮੈਂਟ ਦਾ ਜਵਾਬ ਜਰੂਰ ਦੇਣਾ ਮੈਨੂੰ ਇਹ ਦੱਸੋ ਵੀ ਜਿਆਦਾਤਰ ਲੋਕ ਕਹਿੰਦੇ ਹਨ ਕਿ +2 ਤੋਂ ਬਾਅਦ ਬੱਚਿਆਂ ਦਾ ਜਾਣਾ ਬੰਦ ਹੋ ਗਿਆ ਹੈ ਕਿ ਮਨਵੀਰ ਨੇ ਉਸ ਵਿੱਚ ਇਹ ਫਾਈਲ ਲਗਾਈ ਹੈ ਜਾਂ ਇਸ ਤੋਂ ਪਹਿਲਾਂ ਲਗਾਈ ਹੋਈ ਸੀ ਇਸ ਬਾਰੇ ਜਰੂਰ ਅੱਜ ਦੇ ਬਲੋਗ ਵਿੱਚ ਦੱਸਿਓ ਦੀਦੀ
Very nice song didi in video 🎉🎉🎉
Meri bachia da 9saal da frk aa ji
ਦੀ ਆੳਟ ਲੇਟ ਵਿਚ ਕੁਝ ਨਹੀਂ ਹੁੰਦਾ
ਅਸੀਂ ਵੀ ਕੱਲ ਸਵੇਰੇ ਗਏ ਸੀ ਭੈਣ ❤
Satshiri akal g 🙏🙏
Very nice sister 🎉 jaspal Kaur barnala
Nise blog ji sat siri akal didi ji
Sat Shri akal didi ❤ sade bal kdo ana asi kine time to wait kar rhe a❤simi saini
ਅੱਜ ਤਾਂ ਮਾਸਟਰ ਨਾਲ ਮੈਚਿਗ ਕਰਕੇ ਬਹੁਤ ਲੱਗ ਰਹੇ ਹਾਂ ❤❤❤❤
Di mm v same suit work karwea hoyea ji
❤
Khush raho hmesha ❤❤❤
good
Ripn pgg bnea kr bche ja Chota parna
Waheguru g mehr krn🙏
Good morning MAM..! Very nice dressing ups all of you.ਪਰ ਜੱਟੀਆਂ ਰੋਬ ਪਾਓਨੋ ਨੀਂ ਮੁੜਦੀਆਂ-ਕੱਢ ਲੌ ਗੱਡੀ ਬਾਹਰ ਹੁਨ..!
😂
Nice video
Nyc
Outlet gaye c
Hlo
Mira didi
Pika pind handiai
ਸਾਡੇ ਬਰਨਾਲੇ ਆਕੇ ਮੁੜ ਗਏ ਦੀਦੀ ਤੁਸੀਂ ਪਹਿਲਾਂ ਦਸ ਦਿੰਦੇ
Rippan wadda ho gya pagg bniya kre hun
Ch barnale chali e ni moter mitran de
Waheguru ji
Sat shri akal di
Very nice video g
Very nice blog
😮
Manveer di shoping kr rhe hu
Hanji
ਦੀਦੀ ਦੇ 3 ਬੱਚੇ ਹਨ
SSA sister ji ❤
Sat shri akal sis 🙏
Bhut vadiya ghar bna rhe ho 😊 congratulations ji 🎉 waheguru ji tuhanu hamesha chardikla vich rakhan ji 🙏😊❤❤
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ
Tusi sanu v adisar sahib darshan krwaye ji🙏thank you ji ❤
🙏
🙏🏻🙏🏻🙏🏻🙏🏻
Very nice didi g❤❤❤❤❤
Nice video did g ❤❤❤❤
❤❤ ਬਹੁਤ ਵਧੀਆ ਹੈ ਵੀਡੀਓ
ਧੰਨਵਾਦ ਜੀ
❤❤❤❤❤❤❤❤
Ssa di and veer ji ripan chapal cheak k turea karo
🙏🙏🙏🙏🙏🙏
Sis very nice ❤❤
Didi ji aasi bhi Jane h ji adisar gurdwara Sahib asi abohar ton h ji
🙏🏻🙏🏻
Meri maa de nanke bi longowal ne
❤️❤️🙏🙏🙏👌👌
❤❤🎉🎉,👌👌
Very nice family
🙏🙏🙏
Aunty Assi parso aye c arisar sahib Ludhiana ton
❤❤❤🎉🎉👌👌
❤️🙏🙏🇨🇦🇨🇦🇨🇦
Bhane ji mere bachea de 10 saal 10 meenea da fark a
Gg
🙏🙏🙏🙏🙏