Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Meri muraad bhi puri kr de maa vaishno ..jagrata krawana hai tera Dil SE Meri maa....tere charno ke pass bhi aana hai maa vaishno...love you maa ...Jai maa........ Vaishnavi
साचे दरबार की जय 🙏🙏🕉
Jai mata di.....trumpet Player kay baat hai
Jai mata chintpurni ji.
ਉੱਚਿਆਂ ਪਹਾੜਾਂ ਵਾਲੀ ਮਾਂ================ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਤੇਰਾ ਬੁਲਾਵਾ ਆਵੇ ਅੰਮੀਏ,,, ਦਿਲ ਦੇ ਤਾਰ ਹਿਲਾਵੇ, "ਮੈਨੂੰ ਬੜਾ ਚੰਗਾ ਲੱਗਦਾ ll" ( "ਚੰਗਾ ਲੱਗਦਾ ਮੇਰੀ ਮਾਂ, ਓਹ ਸਾਨੂੰ ਬੜਾ ਚੰਗਾ ਲੱਗਦਾ" )ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਠੰਡੀਆਂ ਚੱਲਣ ਹਵਾਵਾਂਅੰਮੀਏ,,, ਕਾਲੀਆਂ ਛਾਣ ਘਟਾਵਾਂ, "ਮੈਨੂੰ ਬੜਾ ਚੰਗਾ ਲੱਗਦਾ ll" ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਚੜ੍ਹਦੇ ਭਗਤ ਚੜ੍ਹਾਈਆਂਅੰਮੀਏ,,, ਕਰਦੇ ਨੇਕ ਕਮਾਈਆਂ, "ਮੈਨੂੰ ਬੜਾ ਚੰਗਾ ਲੱਗਦਾ ll" ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਭੇਟਾਂ ਗਾਣ ਦੁਲਾਰੇ ਅੰਮੀਏ,,, ਬੋਲਣ ਤੇਰੇ ਜੈਕਾਰੇ, "ਮੈਨੂੰ ਬੜਾ ਚੰਗਾ ਲੱਗਦਾ ll" ਉੱਚਿਆਂ ਪਹਾੜਾਂ ਵਾਲੀ ਮਾਂ, ਹੋ,,, ਤੇਰੇ, ਦਰ ਤੇ ਲੱਗਦੇ ਮੇਲੇਅੰਮੀਏ,,, ਕੰਜ਼ਕ ਬਣ ਤੂੰ ਖੇਲੇ, "ਮੈਨੂੰ ਬੜਾ ਚੰਗਾ ਲੱਗਦਾ ll" ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਤੇਰਾ, ਭਵਨ ਹੈ ਜੱਗ ਤੋਂ ਨਿਰਾਲਾ ਅੰਮੀਏ,,, ਦੇਖੇ ਭਾਗਾਂ ਵਾਲਾ, "ਮੈਨੂੰ ਬੜਾ ਚੰਗਾ ਲੱਗਦਾ ll" ਉੱਚਿਆਂ ਪਹਾੜਾਂ ਵਾਲੀ ਮਾਂ, ਹੋ,,, ਤੇਰੇ, ਦਰ ਤੇ ਵੱਜਦੇ ਨਗਾੜੇ ਅੰਮੀਏ,,, ਨੱਚਦੇ ਚੰਨ ਤੇ ਤਾਰੇ, "ਮੈਨੂੰ ਬੜਾ ਚੰਗਾ ਲੱਗਦਾ ll" ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਤੇਰੇ ਚਰਨਾਂ 'ਚ ਕਲਿਆਣੀ ਅੰਮੀਏ,,, ਵਗੇ ਗੰਗਾ ਦਾ ਪਾਣੀ, "ਮੈਨੂੰ ਬੜਾ ਚੰਗਾ ਲੱਗਦਾ ll" ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਤੇਰਾ, ਨਾਮ ਹੈ ਅਤੁਲ ਪਿਆਰਾ ਅੰਮੀਏ,,, ਸਭ ਦਾ ਤਾਰਣਹਾਰਾ, "ਮੈਨੂੰ ਬੜਾ ਚੰਗਾ ਲੱਗਦਾ ll" *ਚੰਗਾ ਲੱਗਦਾ ਮੇਰੀ ਮਾਂ, ਓਹ ਮੈਨੂੰ ਬੜਾ ਚੰਗਾ ਲੱਗਦਾ l**ਹੋ, ਚੰਗਾ ਲੱਗਦਾ ਮੇਰੀ ਮਾਂ, ਓਹ ਮੈਨੂੰ ਬੜਾ ਚੰਗਾ ਲੱਗਦਾ lਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਤੇਰਾ ਬੁਲਾਵਾ ਆਵੇ ਅੰਮੀਏ,,, ਦਿਲ ਦੇ ਤਾਰ ਹਿਲਾਵੇ, "ਮੈਨੂੰ ਬੜਾ ਚੰਗਾ ਲੱਗਦਾ ll" ( "ਚੰਗਾ ਲੱਗਦਾ ਮੇਰੀ ਮਾਂ, ਓਹ ਸਾਨੂੰ ਬੜਾ ਚੰਗਾ ਲੱਗਦਾ" )ਅਪਲੋਡਰ- ਅਨਿਲਰਾਮੂਰਤੀਭੋਪਾਲ
🙏🙏😘
Bhaut sunder Anandmai bhajan
luv u matarni apni mehr rkhna hmry bharat pr
Jai Jata Di
Luv u vaishno maa from my childhood.
Yes
Jai mata vaishno devi ❤️🙏🌺
Jai Mata Di.....🙏🙏🙏🙏🙏
Jai Mata di 🙏
Jai Maha Rani mata jee
Jai Mata di 🙏🙏🙏🙏🙏🌷🌷🌷🌷🌷🌷🌷🌷
Jai mata di
Jai mata di (Direct ❤ se)
Jai mata di 😘😘😘😘😘
Jai Mata di 🙏🏻
Jaia mata di 🙏🙏🙏🙏💕🤗💕🤗💕🤗💕🤗🕉🪔🕉🪔🕉🪔🥳🇨🇦✈👩👧👦🤴💫💥🎊🎊🎊
Jai Mata Di
Meri muraad bhi puri kr de maa vaishno ..jagrata krawana hai tera Dil SE Meri maa....tere charno ke pass bhi aana hai maa vaishno...love you maa ...Jai maa........ Vaishnavi
साचे दरबार की जय 🙏🙏🕉
Jai mata di.....trumpet Player kay baat hai
Jai mata chintpurni ji.
ਉੱਚਿਆਂ ਪਹਾੜਾਂ ਵਾਲੀ ਮਾਂ
================
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਤੇਰਾ ਬੁਲਾਵਾ ਆਵੇ
ਅੰਮੀਏ,,, ਦਿਲ ਦੇ ਤਾਰ ਹਿਲਾਵੇ, "ਮੈਨੂੰ ਬੜਾ ਚੰਗਾ ਲੱਗਦਾ ll"
( "ਚੰਗਾ ਲੱਗਦਾ ਮੇਰੀ ਮਾਂ, ਓਹ ਸਾਨੂੰ ਬੜਾ ਚੰਗਾ ਲੱਗਦਾ" )
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਠੰਡੀਆਂ ਚੱਲਣ ਹਵਾਵਾਂ
ਅੰਮੀਏ,,, ਕਾਲੀਆਂ ਛਾਣ ਘਟਾਵਾਂ, "ਮੈਨੂੰ ਬੜਾ ਚੰਗਾ ਲੱਗਦਾ ll"
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਚੜ੍ਹਦੇ ਭਗਤ ਚੜ੍ਹਾਈਆਂ
ਅੰਮੀਏ,,, ਕਰਦੇ ਨੇਕ ਕਮਾਈਆਂ, "ਮੈਨੂੰ ਬੜਾ ਚੰਗਾ ਲੱਗਦਾ ll"
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਭੇਟਾਂ ਗਾਣ ਦੁਲਾਰੇ
ਅੰਮੀਏ,,, ਬੋਲਣ ਤੇਰੇ ਜੈਕਾਰੇ, "ਮੈਨੂੰ ਬੜਾ ਚੰਗਾ ਲੱਗਦਾ ll"
ਉੱਚਿਆਂ ਪਹਾੜਾਂ ਵਾਲੀ ਮਾਂ, ਹੋ,,, ਤੇਰੇ, ਦਰ ਤੇ ਲੱਗਦੇ ਮੇਲੇ
ਅੰਮੀਏ,,, ਕੰਜ਼ਕ ਬਣ ਤੂੰ ਖੇਲੇ, "ਮੈਨੂੰ ਬੜਾ ਚੰਗਾ ਲੱਗਦਾ ll"
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਤੇਰਾ, ਭਵਨ ਹੈ ਜੱਗ ਤੋਂ ਨਿਰਾਲਾ
ਅੰਮੀਏ,,, ਦੇਖੇ ਭਾਗਾਂ ਵਾਲਾ, "ਮੈਨੂੰ ਬੜਾ ਚੰਗਾ ਲੱਗਦਾ ll"
ਉੱਚਿਆਂ ਪਹਾੜਾਂ ਵਾਲੀ ਮਾਂ, ਹੋ,,, ਤੇਰੇ, ਦਰ ਤੇ ਵੱਜਦੇ ਨਗਾੜੇ
ਅੰਮੀਏ,,, ਨੱਚਦੇ ਚੰਨ ਤੇ ਤਾਰੇ, "ਮੈਨੂੰ ਬੜਾ ਚੰਗਾ ਲੱਗਦਾ ll"
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਤੇਰੇ ਚਰਨਾਂ 'ਚ ਕਲਿਆਣੀ
ਅੰਮੀਏ,,, ਵਗੇ ਗੰਗਾ ਦਾ ਪਾਣੀ, "ਮੈਨੂੰ ਬੜਾ ਚੰਗਾ ਲੱਗਦਾ ll"
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਤੇਰਾ, ਨਾਮ ਹੈ ਅਤੁਲ ਪਿਆਰਾ
ਅੰਮੀਏ,,, ਸਭ ਦਾ ਤਾਰਣਹਾਰਾ, "ਮੈਨੂੰ ਬੜਾ ਚੰਗਾ ਲੱਗਦਾ ll"
*ਚੰਗਾ ਲੱਗਦਾ ਮੇਰੀ ਮਾਂ, ਓਹ ਮੈਨੂੰ ਬੜਾ ਚੰਗਾ ਲੱਗਦਾ l
**ਹੋ, ਚੰਗਾ ਲੱਗਦਾ ਮੇਰੀ ਮਾਂ, ਓਹ ਮੈਨੂੰ ਬੜਾ ਚੰਗਾ ਲੱਗਦਾ l
ਉੱਚਿਆਂ ਪਹਾੜਾਂ ਵਾਲੀ ਮਾਂ ਹੋ,,, ਜਦੋਂ, ਤੇਰਾ ਬੁਲਾਵਾ ਆਵੇ
ਅੰਮੀਏ,,, ਦਿਲ ਦੇ ਤਾਰ ਹਿਲਾਵੇ, "ਮੈਨੂੰ ਬੜਾ ਚੰਗਾ ਲੱਗਦਾ ll"
( "ਚੰਗਾ ਲੱਗਦਾ ਮੇਰੀ ਮਾਂ, ਓਹ ਸਾਨੂੰ ਬੜਾ ਚੰਗਾ ਲੱਗਦਾ" )
ਅਪਲੋਡਰ- ਅਨਿਲਰਾਮੂਰਤੀਭੋਪਾਲ
🙏🙏😘
Bhaut sunder Anandmai bhajan
luv u matarni apni mehr rkhna hmry bharat pr
Jai Jata Di
Luv u vaishno maa from my childhood.
Yes
Jai mata vaishno devi ❤️🙏🌺
Jai Mata Di.....🙏🙏🙏🙏🙏
Jai Mata di 🙏
Jai Maha Rani mata jee
Jai Mata di 🙏🙏🙏🙏🙏🌷🌷🌷🌷🌷🌷🌷🌷
Jai mata di
Jai mata di (Direct ❤ se)
Jai mata di 😘😘😘😘😘
Jai Mata di 🙏🏻
Jaia mata di 🙏🙏🙏🙏💕🤗💕🤗💕🤗💕🤗🕉🪔🕉🪔🕉🪔🥳🇨🇦✈👩👧👦🤴💫💥🎊🎊🎊
Jai Mata Di